Browsing Punjabi translation

Don't show this notice anymore
Before translating, be sure to go through Ubuntu Translators instructions.
211 of 187 results
2.
without name
ਬਿਨਾਂ ਨਾਂ
Translated by A S Alam
Located in countryselectordialog.cpp:263 countryselectordialog.cpp:278
3.
Not set (Generic English)
Context:
@item:inlistbox Country
ਸੈੱਟ ਨਹੀਂ (ਆਮ ਅੰਗਰੇਜ਼ੀ)
Translated by A S Alam
Located in countryselectordialog.cpp:294
4.
Localization options for KDE applications
KDE ਐਪਲੀਕੇਸ਼ਨ ਲਈ ਲੋਕਲਾਈਜ਼ੇਸ਼ਨ ਚੋਣਾਂ
Translated by A S Alam
Located in kcmlocale.cpp:61
5.
Copyright 2010 John Layt
Copyright 2010 John Layt
Translated and reviewed by A S Alam
Located in kcmlocale.cpp:63
6.
John Layt
ਜਾਨ ਲਾਅਟ
Translated by A S Alam
Located in kcmlocale.cpp:65
7.
Maintainer
ਪਰਬੰਧਕ
Translated by A S Alam
Located in kcmlocale.cpp:65
8.
You have the language with code '%1' in your list of languages to use for translation but the localization files for it could not be found. The language has been removed from your configuration. If you want to add it again please install the localization files for it and add the language again.
ਅਨੁਵਾਦ ਵਾਸਤੇ ਵਰਤਣ ਲਈ ਤੁਹਾਡੀ ਭਾਸ਼ਾਵਾਂ ਦੀ ਲਿਸਟ ਵਿੱਚ '%1' ਕੋਡ ਨਾਲ ਭਾਸ਼ਾ ਹੈ, ਪਰ ਅਨੁਵਾਦ ਫਾਇਲਾਂ ਨਹੀਂ ਲੱਭੀਆਂ। ਤੁਹਾਡੀ ਸੰਰਚਨਾ ਤੋਂ ਭਾਸ਼ਾ ਨੂੰ ਹਟਾਇਆ ਜਾ ਚੁੱਕਾ ਹੈ। ਜੇ ਤੁਸੀਂ ਇਸ ਨੂੰ ਜੋੜਨਾ ਚਾਹੁੰਦੇ ਹੋ ਤਾਂ ਇਸ ਲਈ ਅਨੁਵਾਦ ਫਾਇਲਾਂ ਨੂੰ ਇੰਸਟਾਲ ਕਰੋ ਅਤੇ ਫੇਰ ਭਾਸ਼ਾ ਜੋੜੋ।
Translated by A S Alam
Located in kcmlocale.cpp:462
9.
Changed language settings apply only to newly started applications.
To change the language of all programs, you will have to logout first.
There are line breaks here. Each one represents a line break. Start a new line in the equivalent position in the translation.
ਬਦਲੀ ਭਾਸ਼ਾ ਸੈਟਿੰਗ ਸਿਰਫ ਤਾਂ ਹੀ ਲਾਗੂ ਹੋਵੇਗੀ ਜੇਕਰ ਨਵਾਂ ਪਰੋਗਰਾਮ ਚਲਾਇਆ ਜਾਵੇਗਾ।
ਸਭ ਪਰੋਗਰਾਮਾਂ ਦੀ ਭਾਸ਼ਾ ਬਦਲਣ ਕਰਨ ਲਈ ਤੁਹਾਨੂੰ ਪਹਿਲਾਂ ਲਾਗਆਉਟ ਕਰਨਾ ਪਵੇਗਾ।
Translated by A S Alam
Located in kcmlocale.cpp:651
10.
Applying Language Settings
ਭਾਸ਼ਾ ਸੈਟਿੰਗ ਲਾਗੂ ਕੀਤੀ ਜਾ ਰਹੀ ਹੈ
Translated by A S Alam
Located in kcmlocale.cpp:655
11.
<h1>Country/Region & Language</h1>
<p>Here you can set your localization settings such as language, numeric formats, date and time formats, etc. Choosing a country will load a set of default formats which you can then change to your personal preferences. These personal preferences will remain set even if you change the country. The reset buttons allow you to easily see where you have personal settings and to restore those items to the country's default value.</p>
There are line breaks here. Each one represents a line break. Start a new line in the equivalent position in the translation.
<h1>ਦੇਸ਼/ਖੇਤਰ ਅਤੇ ਭਾਸ਼ਾ</h1>
<p>ਇੱਥੇ ਤੁਸੀਂ ਆਪਣੀ ਭਾਸ਼ਾ ਸਬੰਧੀ ਸੈਟਿੰਗ ਸੈੱਟ ਕਰ ਸਕਦੇ ਹੋ, ਜਿਵੇਂ ਭਾਸ਼ਾ, ਅੰਕ ਫਾਰਮੈਟ, ਮਿਤੀ ਤੇ ਸਮਾਂ ਫਾਰਮੈਟ ਆਦਿ। ਦੇਸ਼ ਨੂੰ ਚੁਣਨ ਨਾਲ ਡਿਫਾਲਟ ਫਾਰਮੈਟ ਦੇ ਸੈੱਟ ਨੂੰ ਲੋਡ ਕੀਤਾ ਜਾਵੇਗਾ, ਜਿਸ ਵਿੱਚ ਤੁਹਾਡੀ ਨਿੱਜੀ ਪਸੰਦ ਮੁਤਾਬਕ ਬਦਲਾਅ ਵੀ ਕਰ ਸਕਦੇ ਹੋ। ਇਹ ਨਿੱਜੀ ਪਸੰਦ ਸੈੱਟ ਹੀ ਰਹੇਗੀ, ਭਾਵੇਂ ਤੁਸੀਂ ਦੇਸ਼ ਨੂੰ ਬਦਲ ਦਿੰਦੇ ਹੋ। ਮੁੜ-ਸੈੱਟ ਬਟਨ ਤੁਹਾਨੂੰ ਸੌਖੀ ਤਰ੍ਹਾਂ ਵੇਖਾਉਣ ਲਈ ਸਹਾਇਕ ਹੈ ਕਿ ਤੁਹਾਡੀਆਂ ਨਿੱਜੀ ਸੈਟਿੰਗ ਕਿੱਥੇ ਹਨ ਅਤੇ ਉਹਨਾਂ ਆਈਟਮਾਂ ਨੂੰ ਦੇਸ਼ ਦੇ ਡਿਫਾਲਟ ਮੁੱਲ ਮੁਤਾਬਕ ਮੁੜ-ਸੈੱਟ ਕਰ ਸਕਦੇ ਹੋ।</p>
Translated by A S Alam
Located in kcmlocale.cpp:666
211 of 187 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam.