Browsing Punjabi translation

48 of 1108 results
48.
Specifies how the cursor moves when the HOME and END keys are pressed. Use "DISABLED" to always move at the start/end of the line, "AFTER" to move to the start/end of the line the first time the keys are pressed and to the start/end of the text ignoring whitespaces the second time the keys are pressed, "BEFORE" to move to the start/end of the text before moving to the start/end of the line and "ALWAYS" to always move to the start/end of the text instead of the start/end of the line.
ਦੱਸੋ ਕਿ ਕਰਸਰ ਘਰ (HOME) ਅਤੇ ਅੰਤ (END) ਸਵਿੱਚ ਦਬਾਉਣ ਉੱਤੇ ਕਿਵੇਂ ਹਿੱਲੇ। "ਆਯੋਗ" ਕਰਨ ਨਾਲ ਹਮੇਸ਼ਾਂ ਲਾਈਨ ਦੇ ਸ਼ੁਰੂ ਅਤੇ ਅੰਤ ਵਿੱਚ ਜਾਵੇਗੀ, "ਬਾਅਦ ਵਿੱਚ" ਨਾਲ ਪਹਿਲੀਂ ਵਾਰ ਲਾਈਨ ਦੇ ਸ਼ੁਰੂ/ਅੰਤ ਵਿੱਚ, ਅਤੇ ਦੂਜੀ ਵਾਰ ਦਬਾਉਣ ਨਾਲ ਖਾਲੀ ਥਾਂ ਨੂੰ ਛੱਡ ਕੇ ਟੈਸਕਟ ਦੇ ਸ਼ੁਰੂ ਅਤੇ ਅੰਤ ਵਿੱਚ ਜਾਵੇਗੀ, "ਪਹਿਲਾਂ" ਨਾਲ ਲਾਈਨ ਦੇ ਸ਼ੁਰੂ/ਅੰਤ ਉੱਤੇ ਜਾਣ ਤੋਂ ਪਹਿਲਾਂ ਟੈਕਸਟ ਦੇ ਸ਼ੁਰੂ/ਅੰਤ ਉੱਤੇ ਜਾਵੇਗੀ ਅਤੇ "ਹਮੇਸ਼ਾਂ" ਚੁਣ ਨਾਲ ਲਾਈਨ ਦੇ ਸ਼ੁਰੂ/ਅੰਤ ਉੱਤੇ ਜਾਣ ਦੀ ਬਜਾਏ ਹਮੇਸ਼ਾਂ ਟੈਕਸਟ ਦੇ ਸ਼ੁਰੂ/ਅੰਤ ਉੱਤੇ ਜਾਵੇਗੀ।
Translated by A S Alam
Located in ../data/gedit.schemas.in.in.h:52
48 of 1108 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.