Browsing Punjabi translation

Don't show this notice anymore
Before translating, be sure to go through Ubuntu Translators instructions.
6271 of 4772 results
62.
'{0}' is a read-only address book and cannot be modified. Please select a different address book from the side bar in the Contacts view.
For Translators: {0} is the name of the address book source
'{0}' ਕੇਵਲ ਪੜ੍ਹਨ ਲਈ ਐਡਰੈੱਸ ਬੁੱਕ ਸਰੋਤ ਹੈ ਅਤੇ ਸੋਧਿਆ ਨਹੀਂ ਜਾ ਸਕਦਾ। ਸੰਪਰਕ ਝਲਕ ਵਿੱਚ ਬਾਹੀ ਰਾਹੀਂ ਹੋਰ ਐਡਰੈੱਸ-ਬੁੱਕ ਚੁਣੋ ਜੀ।
Translated by A S Alam
Located in ../addressbook/addressbook.error.xml.h:45
63.
A contact already exists with this address. Would you like to add a new card with the same address anyway?
ਇਸ ਐਡਰੈੱਸ ਨਾਲ ਇੱਕ ਸੰਪਰਕ ਪਹਿਲਾਂ ਹੀ ਮੌਜੂਦ ਹੈ। ਕੀ ਤੁਸੀਂ ਇਸੇ ਐਡਰੈੱਸ ਨਾਲ ਨਵਾਂ ਕਾਰਡ ਕਿਸੇ ਤਰਾਂ ਵੀ ਸ਼ਾਮਲ ਕਰਨਾ ਚਾਹੁੰਦੇ ਹੋ?
Translated by A S Alam
Reviewed by Amanpreet Singh Alam
Located in ../src/addressbook/addressbook.error.xml.h:30
64.
Address '{0}' already exists.
ਐਡਰੈੱਸ '{0}' ਪਹਿਲਾਂ ਹੀ ਮੌਜੂਦ ਹੈ।
Translated by A S Alam
Reviewed by Amanpreet Singh Alam
Located in ../addressbook/addressbook.error.xml.h:32
65.
Cannot add new contact
ਨਵਾਂ ਸੰਪਰਕ ਸ਼ਾਮਲ ਨਹੀਂ ਕੀਤਾ ਜਾ ਸਕਦਾ
Translated by Amanpreet Singh Alam
Located in ../src/addressbook/addressbook.error.xml.h:40
66.
Cannot move contact.
ਸੰਪਰਕ ਹਟਾਇਆ ਨਹੀਂ ਜਾ ਸਕਦਾ ਹੈ।
Translated and reviewed by Amanpreet Singh Alam
Located in ../src/addressbook/addressbook.error.xml.h:21
67.
Category editor not available.
ਕੈਟਾਗਰੀ ਐਡੀਟਰ ਉਪਲੱਬਧ ਨਹੀਂ ਹੈ।
Translated by A S Alam
Reviewed by Amanpreet Singh Alam
Located in ../src/addressbook/addressbook.error.xml.h:14
68.
Check to make sure your password is spelled correctly and that you are using a supported login method. Remember that many passwords are case sensitive; your caps lock might be on.
ਜਾਂਚ ਕਰੋ ਤੁਹਾਡਾ ਪਾਸਵਰਡ ਠੀਕ ਤਰਾਂ ਲਿਖਿਆ ਗਿਆ ਹੈ ਅਤੇ ਤੁਸੀਂ ਲਾਗਆਨ ਲਈ ਸਹਾਇਕ ਢੰਗ ਚੁਣਿਆ ਹੈ, ਯਾਦ ਰੱਖੋ ਕਿ ਅਕਸਰ ਪਾਸਵਰਡ ਅੱਖਰ ਆਕਾਰ ਤੇ ਅਧਾਰਿਤ ਹੁੰਦੇ ਹਨ;ਤੁਹਾਡਾ ਕੈਪਸ ਲਾਕ ਚਾਲੂ ਹੋ ਸਕਦਾ ਹੈ।
Translated by A S Alam
Reviewed by Amanpreet Singh Alam
Located in ../src/addressbook/addressbook.error.xml.h:4
69.
Could not get schema information for LDAP server.
LDAP ਸਰਵਰ ਤੋਂ ਸਕੀਮਾ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਜਾ ਸਕੀ ਹੈ।
Translated and reviewed by Amanpreet Singh Alam
Located in ../src/addressbook/addressbook.error.xml.h:5
70.
Could not remove address book.
ਐਡਰੈੱਸ-ਬੁੱਕ ਨੂੰ ਹਟਾਉਣ ਵਿੱਚ ਅਸਫਲ।
Translated by A S Alam
Located in ../src/addressbook/addressbook.error.xml.h:7
71.
Currently you can only access the GroupWise System Address Book from Evolution. Please use some other GroupWise mail client once to get your GroupWise Frequent Contacts and Groupwise Personal Contacts folders.
ਇਸ ਸਮੇਂ ਤੁਸੀਂ ਈਵੇਲੂਸ਼ਨ ਤੋਂ ਸਿਰਫ਼ ਗਰੁੱਪਵਾਇਜ਼ ਸਿਸਟਮ ਐਡਰੈੱਸ-ਬੁੱਕ ਦੀ ਹੀ ਵਰਤੋਂ ਕਰ ਸਕਦੇ ਹੋ। ਕਿਰਪਾ ਕਰਕੇ ਕੋਈ ਹੋਰ ਗਰੁੱਪਵਾਇਜ਼ ਪੱਤਰ ਕਲਾਇਟ ਦੀ ਇੱਕ ਵਰਤੋਂ ਕਰੋ ਤਾਂ ਕਿ ਤੁਸੀਂ ਗਰੁੱਪਵਾਇਜ਼ ਫਰੀਕਿਊਂਟ ਸੰਪਰਕ ਅਤੇ ਗਰੁੱਪਵਾਇਜ਼ ਨਿੱਜੀ ਸੰਪਰਕ ਫੋਲਡਰ ਪ੍ਰਾਪਤ ਕਰ ਸਕੋ।
Translated by A S Alam
Located in ../addressbook/addressbook.error.xml.h:43
6271 of 4772 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam.