|
5.
|
|
|
Common Desktop Environment (CDE)
|
|
|
|
ਕਾਮਨ ਡੈਸਕਟਾਪ ਇੰਵਾਇਰਨਮਿੰਟ (CDE)
|
|
Translated by
A S Alam
|
|
|
|
6.
|
|
|
This session logs you into CDE
|
|
|
|
ਇਹ ਸ਼ੈਸ਼ਨ ਤੁਹਾਨੂੰ CDE ਵਿੱਚ ਲਿਜਾਂਦਾ ਹੈ
|
|
Translated and reviewed by
Amanpreet Singh Alam
|
In upstream: |
|
ਇਹ ਅਜਲਾਸ ਤੁਹਾਨੂੰ CDE ਵਿੱਚ ਲਿਜਾਂਦਾ ਹੈ
|
|
|
Suggested by
Launchpad Translations Administrators
|
|
|
|
7.
|
|
|
Run Xclient script
|
|
|
|
Xclient ਸਕ੍ਰਿਪਟ ਚਲਾਓ
|
|
Translated and reviewed by
Amanpreet Singh Alam
|
|
|
|
8.
|
|
|
This session runs the Xclients script
|
|
|
|
ਇਹ ਸ਼ੈਸ਼ਨ Xclients ਸਕ੍ਰਿਪਟ ਚਲਾਉਦਾ ਹੈ
|
|
Translated and reviewed by
Amanpreet Singh Alam
|
|
|
|
9.
|
|
|
Failed to start the X server (your graphical interface). It is likely that it is not set up correctly. You will need to log in on a console and reconfigure the X server. Then restart GDM.
|
|
|
|
X ਸਰਵਰ ਸ਼ੁਰੂ ਨਹੀਂ ਕੀਤਾ ਜਾ ਸਕਦਾ (ਤੁਹਾਡਾ ਗਰਾਫੀਕਲ ਇੰਟਰਫੇਸ)। ਇਸ ਤਰਾਂ ਲਗਦਾ ਹੈ, ਜਿਵੇਂ ਇਹ ਠੀਕ ਤਰਾਂ ਸੈੱਟਅੱਪ ਨਹੀਂ ਕੀਤਾ ਗਿਆ। ਤੁਹਾਨੂੰ ਕਨਸੋਲ ਉੱਤੇ ਲਾਗਇਨ ਕਰਨਾ ਅਤੇ X ਸੰਰਚਨਾ ਪ੍ਰੋਗਰਾਮ ਨੂੰ ਮੁੜ ਚਲਾਉਣਾ ਪਵੇਗਾ ਅਤੇ ਫਿਰ GDM ਮੁੜ ਸ਼ੁਰੂ ਕਰੋ।
|
|
Translated by
A S Alam
|
|
Reviewed by
A S Alam
|
|
|
|
10.
|
|
|
Would you like to try to configure the X server? Note that you will need the root password for this.
|
|
|
|
ਕੀ ਤੁਸੀਂ X ਸੰਰਚਨਾ ਪ੍ਰੋਗਰਾਮ ਚਲਾਉਣ ਦੀ ਕੋਸ਼ਿਸ਼ ਕਰੋਗੇ? ਯਾਦ ਰੱਖੋ ਕਿ ਇਸ ਲਈ ਤੁਹਾਨੂੰ ਪਰਸ਼ਾਸ਼ਕ (root) ਦੇ ਪਾਸਵਰਡ ਦੀ ਜਰੂਰਤ ਹੋਵੇਗੀ।
|
|
Translated by
A S Alam
|
|
Reviewed by
Amanpreet Singh Alam
|
|
|
|
11.
|
|
|
Please type in the root (privileged user) password.
|
|
|
|
ਪ੍ਰਬੰਧਕ (root (ਵਿਸ਼ੇਸ਼ ਅਧਿਕਾਰ ਯੂਜ਼ਰ)) ਦਾ ਪਾਸਵਰਡ ਭਰੋ ਜੀ।
|
|
Translated by
A S Alam
|
|
Reviewed by
Launchpad Translations Administrators
|
|
|
|
12.
|
|
|
Trying to restart the X server.
|
|
|
|
X ਸਰਵਰ ਰੀ-ਸਟਾਰਟ ਕਰਨ ਨਾਲ ਕੋਸ਼ਿਸ਼ ਜਾਰੀ।
|
|
Translated by
A S Alam
|
|
Reviewed by
Amanpreet Singh Alam
|
|
|
|
13.
|
|
|
The X server is now disabled. Restart GDM when it is configured correctly.
|
|
|
|
ਹੁਣ X ਸਰਵਰ ਆਯੋਗ ਹੈ। ਜਦੋਂ ਇਹ ਠੀਕ ਤਰਾਂ ਸੰਰਚਿਤ ਹੋ ਜਾਵੇ ਤਾਂ GDM ਮੁੜ ਸ਼ੁਰੂ ਕਰੋ।
|
|
Translated and reviewed by
Amanpreet Singh Alam
|
|
|
|
14.
|
|
|
Failed to start the X server (your graphical interface). It is likely that it is not set up correctly. Would you like to view the X server output to diagnose the problem?
|
|
|
|
X ਸਰਵਰ ਸ਼ੁਰੂ ਨਹੀਂ ਕੀਤਾ ਜਾ ਸਕਦਾ (ਤੁਹਾਡਾ ਗਰਾਫੀਕਲ ਇੰਟਰਫੇਸ)। ਇੰਜ ਜਾਪਦਾ ਹੈ ਜਿਵੇਂ ਇਹ ਠੀਕ ਤਰਾਂ ਸੈੱਟਅੱਪ ਨਹੀਂ ਹੈ। ਕੀ ਤੁਸੀ ਸਮੱਸਿਆ ਦੀ ਜਾਂਚ ਕਰਨ ਲਈ X ਸਰਵਰ ਨਤੀਜਾ ਵੇਖਣਾ ਪਸੰਦ ਕਰੋਗੇ?
|
|
Translated by
A S Alam
|
|
Reviewed by
Amanpreet Singh Alam
|
|
|