Browsing Punjabi translation

Don't show this notice anymore
Before translating, be sure to go through Ubuntu Translators instructions.

These translations are shared with Nautilus main series template nautilus.

110 of 234 results
70.
A list of captions below an icon in the icon view and the desktop. The actual number of captions shown depends on the zoom level. Possible values are: "size", "type", "date_modified", "date_changed", "date_accessed", "owner", "group", "permissions", "octal_permissions" and "mime_type".
Translators: date_modified - mtime, the last time file contents were changed
date_changed  - ctime, the last time file meta-information changed
ਆਈਕਾਨ ਦਰਿਸ਼ ਅਤੇ ਵੇਹੜੇ ਵਿੱਚ ਆਈਕਾਨ ਹੇਠ ਸੁਰਖੀ ਸੂਚੀ ਵੇਖਾਉ। ਸੁਰਖੀਆਂ ਦੀ ਗਿਣਤੀ ਜੂਮ ਦੇ ਅਕਾਰ ਤੇ ਨਿਰਭਰ ਕਰਦਾ ਹੈ। ਉਪਲਬੱਧ ਮੁੱਲ ਹਨ : "ਅਕਾਰ", "ਕਿਸਮ", "ਸੋਧ ਮਿਤੀ", "ਤਬਦੀਲੀ ਮਿਤੀ", "ਪਹੁੰਚ ਮਿਤੀ", "ਮਾਲਕ", "ਸਮੂਹ", "ਅਧਿਕਾਰ", "ਆਕਟਿਲ-ਅਧਿਕਾਰ" ਅਤੇ "mime-ਕਿਸਮ"।
Translated and reviewed by Amanpreet Singh Brar
Shared:
ਆਈਕਾਨ ਝਲਕ ਅਤੇ ਡੈਸਕਟਾਪ ਵਿੱਚ ਆਈਕਾਨ ਹੇਠ ਸੁਰਖੀ ਝਲਕ ਵੇਖਾਉ। ਸੁਰਖੀਆਂ ਦੀ ਗਿਣਤੀ ਜ਼ੂਮ ਦੇ ਸਾਈਜ਼ ਤੇ ਨਿਰਭਰ ਕਰਦਾ ਹੈ। ਉਪਲਬੱਧ ਮੁੱਲ ਹਨ: "size", "type", "date_modified", "date_changed", "date_accessed", "owner", "group", "permissions", "octal_permissions" ਅਤੇ "mime_type"
Suggested by A S Alam
Located in ../libnautilus-private/apps_nautilus_preferences.schemas.in.h:3
74.
Criteria when matching files searched for in the search bar. If set to "search_by_text", then Nautilus will Search for files by file name only. If set to "search_by_text_and_properties", then Nautilus will search for files by file name and file properties.
ਜਦੋ ਖੋਜ-ਪੱਟੀ ਵਿੱਚ ਮਿਲਦੀ ਫਾਇਲ ਲੱਭਣ ਲਈ ਮਾਪ-ਢੰਡ। ਜੇਕਰ "ਪਾਠ ਨਾਲ ਖੋਜ" ਨਿਰਧਾਰਿਤ ਕੀਤਾ ਤਾਂ,ਨਾਟੀਲਸ ਸਿਰਫ ਫਾਇਲਾਂ ਨੂੰ ਨਾਂ ਅਨੁਸਾਰ ਹੀ ਲੱਭੇਗਾ। ਜੇਕਰ "ਪਾਠ ਤੇ ਵਿਸ਼ੇਸਤਾ" ਨਿਰਧਾਰਿਤ ਕੀਤਾ ਤਾਂ, ਨਾਟੀਲਸ ਫਾਇਲਾਂ ਨੂੰ ਨਾਂ ਅਤੇ ਗੁਣਾਂ ਦੇ ਅਨੁਸਾਰ ਵੀ ਲੱਭੇਗਾ।
Translated and reviewed by Amanpreet Singh Brar
In upstream:
ਜਦੋ ਖੋਜ-ਪੱਟੀ ਵਿੱਚ ਮਿਲਦੀ ਫਾਇਲ ਲੱਭਣ ਲਈ ਮਾਪ-ਢੰਡ। ਜੇਕਰ "ਪਾਠ ਨਾਲ ਖੋਜ" ਨਿਰਧਾਰਿਤ ਕੀਤਾ ਤਾਂ,ਨਟੀਲਸ ਸਿਰਫ ਫਾਇਲਾਂ ਨੂੰ ਨਾਂ ਅਨੁਸਾਰ ਹੀ ਲੱਭੇਗਾ। ਜੇਕਰ "ਪਾਠ ਤੇ ਵਿਸ਼ੇਸਤਾ" ਨਿਰਧਾਰਿਤ ਕੀਤਾ ਤਾਂ, ਨਟੀਲਸ ਫਾਇਲਾਂ ਨੂੰ ਨਾਂ ਅਤੇ ਗੁਣਾਂ ਦੇ ਅਨੁਸਾਰ ਵੀ ਲੱਭੇਗਾ।
Suggested by Amanpreet Singh Alam
Shared:
ਜਦੋਂ ਖੋਜ-ਪੱਟੀ ਵਿੱਚ ਮਿਲਦੀ ਫਾਇਲ ਲੱਭਣ ਲਈ ਮਾਪ-ਢੰਡ। ਜੇਕਰ "search_by_text (ਟੈਕਸਟ ਨਾਲ ਖੋਜ)" ਦਿੱਤੀ ਤਾਂ, ਨਟੀਲਸ ਸਿਰਫ ਫਾਇਲਾਂ ਨੂੰ ਨਾਂ ਅਨੁਸਾਰ ਹੀ ਲੱਭੇਗਾ। ਜੇਕਰ "search_by_text_and_properties (ਟੈਕਸਟ ਤੇ ਵਿਸ਼ੇਸ਼ਤਾ ਨਾਲ ਖੋਜ)" ਦਿੱਤੀ ਤਾਂ, ਨਟੀਲਸ ਫਾਇਲਾਂ ਨੂੰ ਨਾਂ ਅਤੇ ਗੁਣਾਂ ਦੇ ਅਨੁਸਾਰ ਵੀ ਲੱਭੇਗਾ।
Suggested by A S Alam
Located in ../libnautilus-private/apps_nautilus_preferences.schemas.in.h:14
76.
Custom Background Set
ਪਸੰਦੀਦਾ ਪਿੱਠਭੂਮੀ ਨਿਰਧਾਰਨ
Translated and reviewed by Amanpreet Singh Brar
In upstream:
ਪਸੰਦੀਦਾ ਪਿੱਠਭੂਮੀ ਬਣਾਓ
Suggested by Amanpreet Singh Alam
Located in libnautilus-private/apps_nautilus_preferences.schemas.in.h:7
79.
Default Background Color
ਮੂਲ ਪਿੱਠਭੂਮੀ ਰੰਗ
Translated and reviewed by Amanpreet Singh Brar
Shared:
ਡਿਫਾਲਟ ਬੈਕਗਰਾਊਂਡ ਰੰਗ
Suggested by Amanpreet Singh Alam
Located in ../libnautilus-private/apps_nautilus_preferences.schemas.in.h:19
83.
Default column order in the list view
ਮੂਲ ਸੂਚੀਬੱਧ ਦਰਿਸ਼ ਅਨੁਸਾਰ ਕਾਲਮ ਕਰਮ
Translated and reviewed by Amanpreet Singh Brar
Shared:
ਲਿਸਟ ਝਲਕ ਵਿੱਚ ਡਿਫਾਲਟ ਕਾਲਮ ਕ੍ਰਮ ਹੈ।
Suggested by A S Alam
Located in data/org.gnome.nautilus.gschema.xml:266
84.
Default column order in the list view.
ਮੂਲ ਸੂਚੀਬੱਧ ਦਰਿਸ਼ ਅਨੁਸਾਰ ਕਾਲਮ ਲੜੀਬੱਧ
Translated and reviewed by Amanpreet Singh Brar
Shared:
ਲਿਸਟ ਝਲਕ ਵਿੱਚ ਡਿਫਾਲਟ ਕਾਲਮ ਕ੍ਰਮ ਹੈ।
Suggested by Amanpreet Singh Alam
Located in data/org.gnome.nautilus.gschema.xml:267
87.
Default list of columns visible in the list view
ਮੂਲ ਕਾਲਮ, ਜੋ ਸੂਚੀ ਦਰਿਸ਼ ਵਿੱਚ ਉਪਲਬੱਧ ਹੋਣ
Translated and reviewed by Amanpreet Singh Brar
Shared:
ਲਿਸਟ ਝਲਕ ਵਿੱਚ ਉਪਲੱਬਧ ਕਾਲਮਾਂ ਦੀ ਡਿਫਾਲਟ ਲਿਸਟ
Suggested by Amanpreet Singh Alam
Located in data/org.gnome.nautilus.gschema.xml:261
88.
Default list of columns visible in the list view.
ਮੂਲ ਸੂਚੀਬੱਧ ਦਰਿਸ਼ ਅਨੁਸਾਰ ਕਾਲਮਾਂ ਦੀ ਸੂਚੀ ਹੈ।
Translated and reviewed by Amanpreet Singh Brar
Shared:
ਲਿਸਟ ਝਲਕ ਵਿੱਚ ਦਿੱਖ ਕਾਲਮਾਂ ਦੀ ਡਿਫਾਲਟ ਲਿਸਟ ਹੈ।
Suggested by Amanpreet Singh Alam
Located in data/org.gnome.nautilus.gschema.xml:262
89.
Default list zoom level
ਮੂਲ ਸੂਚੀ ਜੂਮ ਅਕਾਰ
Translated and reviewed by Amanpreet Singh Brar
Shared:
ਡਿਫਾਲਟ ਲਿਸਟ ਜ਼ੂਮ ਪੱਧਰ
Suggested by Amanpreet Singh Alam
Located in data/org.gnome.nautilus.gschema.xml:256
90.
Default sort order
ਮੂਲ ਲੜੀਬੱਧ ਕਰਮ
Translated and reviewed by Amanpreet Singh Brar
Shared:
ਡਿਫਾਲਟ ਲੜੀਬੱਧ ਕ੍ਰਮ
Suggested by Amanpreet Singh Alam
Located in data/org.gnome.nautilus.gschema.xml:169
110 of 234 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam, Amanpreet Singh Alam, Amanpreet Singh Brar.