Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

101150 of 3499 results
81.
List of recently used second time zones in a Day View
2014-10-08
ਦਿਨ ਝਲਕ ਵਿੱਚ ਤਾਜ਼ਾ ਵਰਤੇ ਦੂਜੇ ਸਮਾਂ-ਖੇਤਰ ਦੀ ਲਿਸਟ
82.
Maximum number of recently used timezones to remember
2014-10-08
ਯਾਦ ਰੱਖਣ ਲਈ ਤਾਜ਼ਾ ਵਰਤੇ ਸਮਾਂ-ਖੇਤਰਾਂ ਦੀ ਵੱਧੋ-ਵੱਧ ਗਿਣਤੀ
83.
Maximum number of recently used timezones to remember in a “day-second-zones” list
2021-01-26
”day_second_zones” ਵਿੱਚ ਯਾਦ ਰੱਖਣ ਲਈ ਤਾਜ਼ਾ ਵਰਤੇ ਸਮਾਂ-ਖੇਤਰਾਂ ਦੀ ਵੱਧੋ-ਵੱਧ ਗਿਣਤੀ
84.
Default reminder value
2021-01-26
ਡਿਫਾਲਟ ਰੀਮਾਈਂਡਰ ਮੁੱਲ
2014-10-08
ਡਿਫਾਲਟ ਰੀਮਾਈਡਰ ਮੁੱਲ
85.
Number of units for determining a default reminder
2021-01-26
ਮੂਲ ਯਾਦ-ਪੱਤਰ (ਰੀਮਾਈਂਡਰ) ਜਾਣਨ ਲਈ ਆਈਟਮਾਂ ਦੀ ਗਿਣਤੀ ਹੈ
2014-10-08
ਮੂਲ ਯਾਦ-ਪੱਤਰ (ਰੀਮਾਈਡਰ) ਜਾਣਨ ਲਈ ਆਈਟਮਾਂ ਦੀ ਗਿਣਤੀ ਹੈ
86.
Default reminder units
2021-01-26
ਡਿਫਾਲਟ ਰੀਮਾਈਂਡਰ ਯੂਨਿਟ
2009-09-21
ਡਿਫਾਲਟ ਰੀਮਾਈਡਰ ਯੂਨਿਟ
2007-09-25
ਮੂਲ ਯਾਦ-ਪੱਤਰ ਆਈਟਮਾਂ
87.
Units for a default reminder, “minutes”, “hours” or “days”
2021-01-26
ਡਿਫਾਲਟ ਰੀਮਾਈਂਡਰ ਲਈ ਆਈਟਮਾਂ ਹਨ, ”ਮਿੰਟ”, ”ਘੰਟੇ” ਜਾਂ ”ਦਿਨ”
88.
Show categories field in the event/meeting/task editor
2009-09-21
ਘਟਨਾ/ਕੰਮ/ਮੀਟਿੰਗ ਸੰਪਾਦਕ ਵਿੱਚ ਕੈਟਾਗਰੀ ਖੇਤਰ ਵੇਖੋ
2007-09-25
ਘਟਨਾ/ਕੰਮ/ਮੀਟਿੰਗ ਸੰਪਾਦਕ ਵਿੱਚ ਕੈਟਾਗਰੀ ਖੇਤਰ ਵੇਖਾਓ
89.
Whether to show categories field in the event/meeting editor
2007-09-25
ਕੀ ਘਟਨਾ/ਮੀਟਿੰਗ ਸੰਪਾਦਕ ਵਿੱਚ ਕੈਟਾਗਰੀ ਖੇਤਰ ਵੇਖਾਉਣਾ ਹੈ
90.
Show Role field in the event/task/meeting editor
2009-09-21
ਘਟਨਾ/ਕੰਮ/ਮੀਟਿੰਗ ਸੰਪਾਦਕ ਵਿੱਚ ਰੋਲ ਖੇਤਰ ਵੇਖੋ
94.
Show status field in the event/task/meeting editor
2009-09-21
ਘਟਨਾ/ਕੰਮ/ਮੀਟਿੰਗ ਸੰਪਾਦਕ ਵਿੱਚ ਹਾਲਤ ਖੇਤਰ ਵੇਖੋ
96.
Show timezone field in the event/meeting editor
2009-09-21
ਘਟਨਾ/ਮੀਟਿੰਗ ਸੰਪਾਦਕ ਵਿੱਚ ਸਮਾਂ ਖੇਤਰ ਵੇਖੋ
98.
Show type field in the event/task/meeting editor
2009-09-21
ਘਟਨਾ/ਕੰਮ/ਮੀਟਿੰਗ ਸੰਪਾਦਕ ਵਿੱਚ ਲਿਖਣ ਖੇਤਰ ਵੇਖੋ
101.
Whether to hide completed tasks in the tasks view
2014-10-08
ਕੀ ਮੁਕੰਮਲ ਕੰਮਾਂ ਨੂੰ ਕੰਮ ਦਿੱਖ ਵਿੱਚ ਓਹਲੇ ਕੀਤੇ ਜਾਵੇ ਜਾਂ ਨਾ
102.
Hide task units
2007-09-25
ਕੰਮ ਆਈਟਮਾਂ ਓਹਲੇ
103.
Units for determining when to hide tasks, “minutes”, “hours” or “days”
2021-01-26
ਟਾਸਕ ਓਹਲੇ ਕਰਨ ਲਈ ਜਾਣਨ ਲਈ ਆਈਟਮਾਂ, ”ਮਿੰਟ”, ”ਘੰਟੇ” ਜਾਂ ”ਦਿਨ”
104.
Hide task value
2014-10-08
ਟਾਸਕ ਮੁੱਲ ਓਹਲੇ
105.
Number of units for determining when to hide tasks
2014-10-08
ਟਾਸਕ (ਕੰਮ) ਓਹਲੇ ਕਰਨ ਦਾ ਪਤਾ ਕਰਨ ਲਈ ਆਈਟਮਾਂ ਦੀ ਗਿਣਤੀ ਹੈ
106.
Hide cancelled tasks
2021-01-26
ਰੱਦ ਕੀਤੇ ਕੰਮ ਲੁਕਾਓ
107.
Whether to hide cancelled tasks in the tasks view
2021-01-26
ਕੀ ਰੱਦ ਕੀਤੇ ਕੰਮਾਂ ਨੂੰ ਕੰਮ ਦਿੱਖ ਵਿੱਚ ਓਹਲੇ ਕੀਤੇ ਜਾਵੇ
109.
Position of the horizontal pane, between the date navigator calendar and the task list when not in the month view, in pixels
2014-10-08
ਖਿਤਿਜੀ ਬਾਹੀ ਦੀ ਸਥਿਤੀ ਪਿਕਸਲ ਵਿੱਚ, ਜੋ ਕਿ ਦਿੱਖ ਅਤ ਮਿਤੀ ਕੈਲੰਡਰ ਅਤੇ ਕੰਮ ਸੂਚੀ ਵਿੱਚ ਹੁੰਦੀ ਹੈ, ਜੋ ਕਿ ਮਹੀਨਾ ਨਾ ਦਿੱਖ ਹੋਵੇ
110.
Last reminder time
2021-01-26
ਪਿਛਲਾ ਰੀਮਾਈਂਡਰ ਸਮਾਂ
2011-10-04
ਪਿਛਲਾ ਰੀਮਾਈਡਰ ਸਮਾਂ
111.
Time the last reminder ran, in time_t
2021-01-26
ਸਮਾਂ ਜਦੋਂ ਰੀਮਾਈਂਡਰ ਚੱਲਿਆ, ਸਮੇਂ ਵਿੱਚ(_t)
2014-10-08
ਸਮਾਂ ਜਦੋਂ ਰੀਮਾਈਡਰ ਚੱਲਿਆ, ਸਮੇਂ ਵਿੱਚ(_t)
112.
Marcus Bains Line Color — Day View
2021-01-26
ਮਾਰਕਉਸ ਬੈਂਸ ਰੇਖਾ ਰੰਗ — ਦਿਨ ਝਲਕ
113.
Color to draw the Marcus Bains line in the Day View
2014-10-08
ਦਿਨ ਝਲਕ ਵਿੱਚ ਮਾਰਕਉਸ ਬੈਂਸ ਰੇਖਾ ਲਈ ਰੰਗ ਹੈ
114.
Marcus Bains Line Color — Time bar
2021-01-26
ਮਾਰਕਉਸ ਬੈਂਸ ਰੇਖਾ ਰੰਗ — ਸਮਾਂ ਰੇਖਾ
115.
Color to draw the Marcus Bains Line in the Time bar (empty for default)
2014-10-08
ਸਮਾਂ ਰੇਖਾ ਵਿੱਚ ਮਾਰਕਉਸ ਬੈਂਸ ਰੇਖਾ ਖਿੱਚਣ ਲਈ ਰੰਗ (ਮੂਲ ਖਾਲੀ ਹੈ)
117.
Whether to draw the Marcus Bains Line (line at current time) in the calendar
2014-10-08
ਕੀ ਕੈਲੰਡਰ ਵਿੱਚ ਮਾਰਕਉਸ ਬੈਂਸ ਰੇਖਾ (ਮੌਜੂਦਾ ਸਮੇਂ ਦੀ ਰੇਖਾ) ਖਿੱਚਣੀ ਹੈ
118.
Memo preview pane position (horizontal)
2010-05-19
ਮੀਮੋ ਝਲਕ ਬਾਹੀ ਸਥਿਤੀ (ਹਰੀਜੱਟਲ)
119.
Position of the task preview pane when oriented horizontally
2014-10-08
ਟਾਸਕ ਝਲਕ ਬਾਹੀ ਦੀ ਸਥਿਤੀ, ਜਦੋਂ ਸਥਿਤੀ ਹਰੀਜੱਟਲ ਹੋਵੇ
120.
Memo layout style
2010-05-19
ਮੀਮੋ ਲੇਆਉਟ ਸਟਾਈਲ
121.
The layout style determines where to place the preview pane in relation to the memo list. “0” (Classic View) places the preview pane below the memo list. “1” (Vertical View) places the preview pane next to the memo list
2021-01-26
ਲੇਆਉਟ ਸਟਾਇਲ ਤਹਿ ਕਰਦਾ ਹੈ ਕਿ ਮੀਮੋ ਲਿਸਟ ਨਾਲ ਸਬੰਧਿਤ ਝਲਕ ਬਾਹੀ ਕਿੱਥੇ ਵੇਖਾਈ ਜਾਵੇ। ”0” (ਕਲਾਸਿਕ ਝਲਕ) ਝਲਕ ਬਾਹੀ ਨੂੰ ਮੀਮੋ ਲਿਸਟ ਹੇਠਾਂ ਵੇਖਾਉਂਦੀ ਹੈ। ”1” (ਵਰਟੀਕਲ ਝਲਕ) ਝਲਕ ਬਾਹੀ ਨੂੰ ਮੀਮੋ ਲਿਸਟ ਦੇ ਨਾਲ ਰੱਖਦੀ ਹੈ।
122.
Memo preview pane position (vertical)
2010-05-19
ਮੀਮੋ ਝਲਕ ਬਾਹੀ ਸਥਿਤੀ (ਵਰਟੀਕਲ)
123.
Position of the memo preview pane when oriented vertically
2014-10-08
ਮੀਮੋ ਝਲਕ ਬਾਹੀ ਦੀ ਸਥਿਤੀ, ਜਦੋਂ ਸਥਿਤੀ ਵਰਟੀਕਲ ਹੋਵੇ
125.
Position of the horizontal pane, between the view and the date navigator calendar and task list in the month view, in pixels
2014-10-08
ਖਿਤਿਜੀ ਬਾਹੀ ਦੀ ਸਥਿਤੀ ਪਿਕਸਲ ਵਿੱਚ, ਜੋ ਕਿ ਦਿੱਖ ਅਤ ਮਿਤੀ ਕੈਲੰਡਰ ਅਤੇ ਕੰਮ ਸੂਚੀ ਵਿੱਚ ਹੁੰਦੀ ਹੈ, ਜੋ ਕਿ ਮਹੀਨਾ ਦਿੱਖ ਹੋਵੇ
126.
Scroll Month View by a week, not by a month
2014-10-08
ਮਹੀਨਾ ਝਲਕ ਨੂੰ ਹਫ਼ਤੇ ਰਾਹੀਂ ਹਿਲਾਉਣਾ ਹੈ ਨਾ ਕਿ ਮਹੀਨੇ ਨਾਲ
127.
Whether to scroll a Month View by a week, not by a month
2014-10-08
ਕੀ ਮਹੀਨਾ ਝਲਕ ਨੂੰ ਹਫ਼ਤੇ ਰਾਹੀਂ ਹਿਲਾਉਣਾ ਹੈ ਨਾ ਕਿ ਮਹੀਨੇ ਨਾਲ
128.
Preferred New button item
2014-10-08
ਪਸੰਦੀਦਾ ਨਵੀਂ ਬਟਨ ਆਈਟਮ
129.
Name of the preferred New toolbar button item
2014-10-08
ਪਸੰਦੀਦਾ ਨਵੀਂ ਟੂਲਬਾਰ ਬਟਨ ਆਈਟਮ ਦਾ ਨਾਂ
130.
Primary calendar
2009-09-21
ਪ੍ਰਾਇਮਰੀ ਕੈਲੰਡਰ
131.
The UID of the selected (or “primary”) calendar in the sidebar of the “Calendar” view
2021-01-26
”ਕੈਲੰਡਰ” ਝਲਕ ਦੀ ਬਾਹੀ ਵਿੱਚ ਚੁਣੀ (ਜਾਂ ”ਪ੍ਰਾਇਮਰੀ”) ਕੈਲੰਡਰੀ ਲਿਸਟ ਦੀ UID ਹੈ
132.
Primary memo list
2009-09-21
ਪ੍ਰਾਇਮਰੀ ਮੀਮੋ ਲਿਸਟ
133.
The UID of the selected (or “primary”) memo list in the sidebar of the “Memos” view
2021-01-26
”ਮੀਮੋ” ਝਲਕ ਦੀ ਬਾਹੀ ਵਿੱਚ ਚੁਣੀ (ਜਾਂ ”ਪ੍ਰਾਇਮਰੀ”) ਮੀਮੋ ਲਿਸਟ ਦੀ UID ਹੈ