Browsing Punjabi translation

Don't show this notice anymore
Before translating, be sure to go through Ubuntu Translators instructions.

These translations are shared with Nautilus main series template nautilus.

1625 of 1119 results
16.
In which locations Nautilus should search on subfolders. Available values are “local-only”, “always”, “never”.
ਕਿਹੜੇ ਟਿਕਾਣਿਆਂ ਉੱਤੇ ਨਟੀਲਸ ਨੂੰ ਸਬ-ਫੋਲਡਰਾਂ ਉੱਤੇ ਖੋਜ ਕਰਨੀ ਚਾਹੀਦੀ ਹੈ। ਉਪਲਬਧ ਮੁੱਲ “local-only” (ਕੇਵਲ ਲੋਕਲ ਹੀ), “always” (ਹਮੇਸ਼ਾਂ), “never” (ਕਦੇ ਨਹੀਂ) ਹਨ।
Translated by A S Alam
Located in data/org.gnome.nautilus.gschema.xml:83
17.
Filter the search dates using either last used or last modified
ਜਾਂ ਤਾਂ ਆਖਰੀ ਵਰਤੀ ਜਾਂ ਆਖਰੀ ਸੋਧ ਦੀ ਵਰਤੋਂ ਕਰਕੇ ਖੋਜ ਤਾਰੀਖਾਂ ਰਾਹੀਂ ਫਿਲਟਰ ਕਰੋ
Translated by A S Alam
Located in data/org.gnome.nautilus.gschema.xml:92
18.
Filter the search dates using either last used or last modified.
ਜਾਂ ਤਾਂ ਆਖਰੀ ਵਰਤੀ ਜਾਂ ਆਖਰੀ ਸੋਧ ਦੀ ਵਰਤੋਂ ਕਰਕੇ ਖੋਜ ਤਾਰੀਖਾਂ ਰਾਹੀਂ ਫਿਲਟਰ ਕਰੋ।
Translated by A S Alam
Located in data/org.gnome.nautilus.gschema.xml:93
19.
Whether to show a context menu item to delete permanently
ਕੀ ਪੱਕੇ ਤੌਰ ਉੱਤੇ ਹਟਾਉਣ ਲਈ ਪ੍ਰਸੰਗ ਮੇਨੂ ਆਈਟਮ ਨੂੰ ਵੇਖਾਉਣਾ
Translated by A S Alam
Located in data/org.gnome.nautilus.gschema.xml:97
20.
If set to true, then Nautilus will show a delete permanently context menu item to bypass the Trash.
ਜੇ ਸੱਚ ਹੈ ਤਾਂ, ਨਟੀਲਸ ਰੱਦੀ ਨੂੰ ਛੱਡ ਕੇ ਪੱਕੇ ਤੌਰ ਉੱਤੇ ਹਟਾਉਣ ਵਾਲੀ ਪ੍ਰਸੰਗ ਮੀਨੂ ਨੂੰ ਦਿਖਾਏਗਾ।
Translated by A S Alam
Located in data/org.gnome.nautilus.gschema.xml:93
21.
Whether to show context menu items to create links from copied or selected files
ਕੀ ਕਾਪੀ ਕੀਤੀਆਂ ਜਾਂ ਚੁਣੀਆਂ ਫ਼ਾਈਲਾਂ ਤੋਂ ਲਿੰਕ ਬਣਾਉਣ ਲਈ ਪ੍ਰਸੰਘ ਮੇਨੂ ਆਈਟਮ ਨੂੰ ਵੇਖਾਉਣਾ ਹੈ
Translated by A S Alam
Located in data/org.gnome.nautilus.gschema.xml:102
22.
If set to true, then Nautilus will show context menu items to create links from the copied or selected files.
ਜੇ ਸੱਚ ਹੈ ਤਾਂ, ਨਟੀਲਸ ਕਾਪੀ ਕੀਤੀਆਂ ਜਾਂ ਚੁਣੀਆਂ ਫਾਇਲਾਂ ਤੋਂ ਲਿੰਕ ਬਣਾਉਣ ਲਈ ਪ੍ਰਸੰਗ ਮੀਨੂ ਆਈਟਮਾਂ ਨੂੰ ਦਿਖਾਏਗਾ।
Translated by A S Alam
Located in data/org.gnome.nautilus.gschema.xml:98
23.
Whether to ask for confirmation when deleting files, or emptying the Trash
ਕੀ ਫਾਇਲਾਂ ਨੂੰ ਹਟਾਉਣ ਜਾਂ ਰੱਦੀ ਨੂੰ ਖਾਲੀ ਕਰਨ ਦੇ ਸਮੇਂ ਤਸਦੀਕ ਕਰਨ ਲਈ ਪੁੱਛਣਾ ਹੈ
Translated by A S Alam
Located in data/org.gnome.nautilus.gschema.xml:113
24.
If set to true, then Nautilus will ask for confirmation when you attempt to delete files, or empty the Trash.
ਜੇ ਚੋਣ ਕੀਤੀ ਤਾਂ, ਨਟੀਲਸ ਤੁਹਾਨੂੰ ਕੋਈ ਵੀ ਫਾਇਲਾਂ ਹਟਾਉਣ ਜਾਂ ਰੱਦੀ ਵਿੱਚ ਭੇਜਣ ਤੋਂ ਪਹਿਲਾਂ ਪੁੱਛੇਗਾ।
Translated by A S Alam
Located in data/org.gnome.nautilus.gschema.xml:114
25.
When to show number of items in a folder
ਕਦੋਂ ਫੋਲਡਰ ਵਿੱਚ ਆਈਟਮਾਂ ਦੀ ਗਿਣਤੀ ਵੇਖਾਈ ਜਾਵੇ
Translated by A S Alam
Reviewed by A S Alam
Located in data/org.gnome.nautilus.gschema.xml:119
1625 of 1119 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, A S Alam, A S Alam, Amanpreet Singh Alam, Amanpreet Singh Alam, Amanpreet Singh Brar, Shivinder Singh.