Browsing Punjabi translation

37 of 177 results
37.
You should have space on your hard disk to create a new disk partition of at least 5 gigabytes to install a standard Ubuntu desktop system or at least 500 megabytes for a minimal server installation. You'll need more disk space to install additional packages, depending on what you wish to do with your new Ubuntu system.
type: Content of: <reference><refentry><refsection><para>
ਇੱਕ ਮਿਆਰੀ ਉਬੰਤੂ ਡੈਸਕਟੋਪ ਸਿਸਟਮ ਇੰਸਟਾਲ ਕਰਨ ਲਈ ਤੁਹਾਡੀ ਹਾਰਡ ਡਿਸਕ ਕੋਲ ਘੱਟੋ-ਘੱਟ 5 ਗੀਗਾਬਾਈਟ ਦੀ ਇੱਕ ਨਵੀਂ ਡਿਸਕ ਪਾਰਟੀਸ਼ਨ ਬਣਾਉਣ ਲਈ ਸਪੇਸ ਹੋਣਾ
ਚਾਹੀਦਾ ਹੈ ਜਾਂ 500 ਮੈਗਾਬਾਈਟ ਇੱਕ ਛੋਟਾ ਸਰਵਰ ਇੰਸਟਾਲ ਕਰਨ ਲਈ। ਹੋਰ ਪੈਕੇਜਾਂ ਨੂੰ ਇੰਸਟਾਲ ਕਰਨ ਲਈ ਤੁਹਾਨੂੰ ਜਿਆਦਾ ਡਿਸਕ ਸਪੇਸ ਦੀ ਲੋੜ ਪਵੇਗੀ,ਇਹ ਇਸ ਤੇ ਨਿਰਭਰ ਕਰਦਾ ਹੈ ਕੀ ਤੁਸੀੰ ਆਪਣੇ ਨਵੇਂ ਉਬੰਤੂ ਸਿਸਟਮ ਨਾਲ ਕੀ ਕਰਨਾ ਚਾਹੁੰਦੇ ਹੋ।
Translated and reviewed by Gursharnjit_Singh
Located in help.xml:123
37 of 177 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.