Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 530 results
1.
GNOME Software
2017-02-17
ਗਨੋਮ ਸਾਫਟਵੇਅਰ
2.
Application manager for GNOME
2016-02-27
ਗਨੋਮ ਲਈ ਐਪਲੀਕੇਸ਼ਨ ਮੈਨੇਜਰ
3.
Software allows you to find and install new applications and system extensions and remove existing installed applications.
2016-02-27
ਸਾਫਟਵੇਅਰ ਤੁਹਾਨੂੰ ਨਵੇਂ ਐਪਲੀਕੇਸ਼ਨ ਤੇ ਸਿਸਟਮ ਇਕਸਟੈਂਸ਼ਨ ਲੱਭਣ ਤੇ ਇੰਸਟਾਲ ਕਰਨ ਅਤੇ ਮੌਜੂਦਾ ਇੰਸਟਾਲ ਹੋਈਆਂ ਐਪਲੀਕੇਸ਼ਨ ਹਟਾਉਣ ਲਈ ਸਹਾਇਕ ਹੈ।
4.
GNOME Software showcases featured and popular applications with useful descriptions and multiple screenshots per application. Applications can be found either through browsing the list of categories or by searching. It also allows you to update your system using an offline update.
2016-02-27
ਗਨੋਮ ਸਾਫਟਵੇਅਰ ਖਾਸ ਅਤੇ ਹਰਮਨਪਿਆਰੀਆਂ ਐਪਲੀਕੇਸ਼ਨਾਂ ਨੂੰ ਹਰੇਕ ਐਪਲੀਕੇਸ਼ਨ ਲਈ ਫਾਇਦੇਮੰਦ ਵੇਰਵੇ ਅਤੇ ਕਈ ਤਸਵੀਰਾਂ ਨਾਲ ਵੇਖਾਉਂਦਾ ਹੈ। ਐਪਲੀਕੇਸ਼ਨਾਂ ਨੂੰ ਵਰਗਾਂ ਦੀ ਸੂਚੀ ਵਿਚੋਂ ਚੁਣਿਆ ਜਾਂ ਖੋਜ ਕਰਕੇ ਲੱਭਿਆ ਜਾ ਸਕਦਾ ਹੈ। ਇਹ ਤੁਹਾਨੂੰ ਤੁਹਾਡੇ ਸਿਸਟਮ ਨੂੰ ਆਫਲਾਈਨ ਅੱਪਡੇਟ ਦੀ ਵਰਤੋਂ ਕਰਕੇ ਅੱਪਡੇਟ ਕਰਨ ਲਈ ਵੀ ਸਹਾਇਕ ਹੈ।
5.
A list of compatible projects
2017-09-15
ਮਾਫ਼ਕ ਪਰੋਜੈਕਟਾਂ ਦੀ ਸੂਚੀ
6.
This is a list of compatible projects we should show such as GNOME, KDE and XFCE.
2018-03-13
ਇਹ ਮਾਫ਼ਕ ਪਰੋਜੈਕਟਾਂ ਦੀ ਸੂਚੀ ਹੈ, ਜਿਹਨਾਂ ਨੂੰ ਸਾਨੂੰ ਦਿਖਾਉਣਾ ਚਾਹੀਦਾ ਹੈ ਜਿਵੇਂ ਕਿ ਗਨੋਮ, ਕੇਡੀਈ ਅਤੇ XFCE ਆਦਿ।
7.
Whether to automatically download updates
2017-08-18
ਕੀ ਅੱਪਡੇਟ ਆਪਣੇ-ਆਪ ਡਾਊਨਲੋਡ ਕਰਨੇ ਹਨ
8.
If enabled, GNOME Software automatically downloads updates in the background and prompts the user to install them when ready.
2017-09-15
ਜੇ ਸਮਰੱਥ ਕੀਤਾ ਤਾਂ ਗਨੋਮ ਸਾਫ਼ਟਵੇਅਰ ਬੈਕਗਰਾਊਂਡ 'ਚ ਆਪਣੇ-ਆਪ ਡਾਊਨਲੋਡ ਕਰਦਾ ਹੈ ਅਤੇ ਜਦੋਂ ਤਿਆਰ ਹੋਣਗੇ ਤਾਂ ਇੰਸਟਾਲ ਕਰਨ ਲਈ ਵਰਤੋਂਕਾਰ ਨੂੰ ਪੁੱਛੇਗਾ।
10.
Show star ratings next to applications
2018-03-13
ਐਪਲੀਕੇਸ਼ਨਾਂ ਦੇ ਅੱਗੇ ਤਾਰਾਬੱਧ ਦਰਜੇ ਦਿਖਾਉਣੇ ਹਨ
11.
Non-free applications show a warning dialog before install
2018-03-13
ਗ਼ੈਰ-ਮੁਕਤ ਐਪਲੀਕੇਸ਼ਨਾਂ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਚੇਤਾਵਨੀ ਜਾਣਕਾਰੀ ਦਿਖਾਈ ਦਿਖਾਈ ਜਾਵੇਗੀ
12.
When non-free applications are installed a warning dialog can be shown. This controls if that dialog is suppressed.
2018-03-13
ਜਦੋਂ ਗ਼ੈਰ-ਮੁਕਤ ਐਪਲੀਕੇਸ਼ਨਾਂ ਨੂੰ ਇੰਸਟਾਲ ਕੀਤਾ ਜਾਵੇਗਾ ਤਾਂ ਚੇਤਾਵਨੀ ਜਾਣਕਾਰੀ ਦਿਖਾਈ ਜਾਵੇਗੀ। ਇਸ ਨਾਲ ਜਾਣਕਾਰੀ ਦਿਖਾਉਣ ਨੂੰ ਦਬਾਉਣ ਨੂੰ ਕਾਬੂ ਕੀਤਾ ਜਾਂਦਾ ਹੈ।
13.
A list of popular applications
2017-02-17
ਹਰਮਨਪਿਆਰੀਆਂ ਐਪਲੀਕੇਸ਼ਨਾਂ ਦੀ ਸੂਚੀ
14.
A list of applications to use, overriding the system defined ones.
2018-03-13
ਸਿਸਟਮ ਵਲੋਂ ਨਿਰਧਾਰਿਤ ਕੀਤੀਆਂ ਐਪਲੀਕੇਸ਼ਨਾਂ ਨੂੰ ਅਣਡਿੱਠ ਕਰਨ ਵਾਲੀਆਂ ਦੀ ਸੂਚੀ ਹੈ।
15.
The list of extra sources that have been previously enabled
2017-09-15
ਵਾਧੂ ਸਰੋਤਾਂ ਦੀ ਸੂਚੀ, ਜਿਹਨਾਂ ਨੂੰ ਪਹਿਲਾਂ ਸਮਰੱਥ ਕੀਤਾ ਜਾ ਚੁੱਕਾ ਹੈ
17.
The last update check timestamp
2017-09-15
ਆਖਰੀ ਅੱਪਡੇਟ ਜਾਂਚ ਸਮਾਂ
18.
The timestamp of the first security update, cleared after update
2017-09-15
ਪਹਿਲੇ ਸੁਰੱਖਿਆ ਅੱਪਡੇਟ ਦਾ ਸਮਾਂ, ਅੱਪਡੇਟ ਦੇ ਬਾਅਦ ਸਾਫ਼ ਕੀਤਾ
19.
The last update timestamp
2017-09-15
ਆਖਰੀ ਅੱਪਡੇਟ ਦਾ ਸਮਾਂ
20.
The server to use for application reviews
2018-03-13
ਐਪਲੀਕੇਸ਼ਨ ਪੜਤਾਲਾਂ ਲਈ ਵਰਤਣ ਵਾਸਤੇ ਸਰਵਰ
21.
The minimum karma score for reviews
2018-03-13
ਪੜਤਾਲਾਂ ਲਈ ਘੱਟ ਤੋਂ ਘੱਟ ਕਰਮਾ ਗਿਣਤੀ
22.
Reviews with karma less than this number will not be shown.
2018-03-13
ਇਸ ਅੰਕ ਤੋਂ ਘੱਟ ਕਰਮਿਆਂ ਵਾਲੀਆਂ ਪੜਤਾਲਾਂ ਨੂੰ ਦਿਖਾਇਆ ਨਹੀਂ ਜਾਵੇਗਾ।
24.
Add to Application Folder
2016-02-27
ਐਪਲੀਕੇਸ਼ਨ ਫੋਲਡਰ ਵਿੱਚ ਜੋੜੋ
25.
_Cancel
2016-02-27
ਰੱਦ ਕਰੋ(_C)
26.
_Add
2016-02-27
ਸ਼ਾਮਲ(_A)
27.
Installed
2016-02-27
ਇੰਸਟਾਲ ਹੋਏ
28.
Software Install
2016-02-27
ਸਾਫਟਵੇਅਰ ਇੰਸਟਾਲ ਕਰੋ
29.
Install selected software on the system
2016-02-27
ਚੁਣੇ ਸਾਫਟਵੇਅਰ ਸਿਸਟਮ ਉੱਤੇ ਇੰਸਟਾਲ ਕਰੋ
30.
Select All
2016-02-27
ਸਭ ਚੁਣੋ
31.
Select None
2016-02-27
ਕੋਈ ਨਾ ਚੁਣੋ
32.
Software
2016-02-27
ਸਾਫਟਵੇਅਰ
33.
Go back
2020-01-21
ਪਿੱਛੇ ਜਾਓ
2016-02-27
ਪਿੱਛੇ ਜਾਉ
34.
_All
2016-02-27
ਸਭ(_A)
35.
_Installed
2016-02-27
ਇੰਸਟਾਲ ਕੀਤੇ(_I)
36.
_Updates
2016-02-27
ਅੱਪਡੇਟ(_U)
37.
Pending
2016-02-27
ਬਾਕੀ
38.
Installing
2016-02-27
ਇੰਸਟਾਲ ਕੀਤਾ ਜਾ ਰਿਹਾ ਹੈ
39.
Removing
2016-02-27
ਹਟਾਇਆ ਜਾ ਰਿਹਾ ਹੈ
40.
and
2016-02-27
ਅਤੇ
41.
or
2016-02-27
ਜਾਂ
42.
Proprietary
2016-02-27
ਪਰੋਪ੍ਰੈਟਰੀ
43.
Public domain
2017-02-17
ਪਬਲਿਕ ਡੋਮੇਨ
45.
Folder Name
2016-02-27
ਫੋਲਡਰ ਨਾਂ
46.
Start up mode: either ‘updates’, ‘updated’, ‘installed’ or ‘overview’
2016-02-27
ਸ਼ੁਰੂ ਢੰਗ: ‘updates’, ‘updated’, ‘installed’ ਜਾਂ ‘overview’
47.
MODE
2016-02-27
ਮੋਡ
48.
Search for applications
2016-02-27
ਐਪਲੀਕੇਸ਼ਨ ਲਈ ਖੋਜ
49.
SEARCH
2016-02-27
ਖੋਜ
50.
Show application details (using application ID)
2017-08-18
ਐਪਲੀਕੇਸ਼ਨ ਵੇਰਵੇ ਵੇਖਾਓ (ਐਪਲੀਕੇਸ਼ਨ ID ਦੀ ਵਰਤੋਂ ਕਰਕੇ)
51.
ID
2016-02-27
ID
52.
Show application details (using package name)
2017-02-17
ਐਪਲੀਕੇਸ਼ਨ ਵੇਰਵੇ ਵੇਖਾਓ (ਪੈਕੇਜ ਨਾਂ ਦੀ ਵਰਤੋਂ ਕਰਕੇ)
53.
PKGNAME
2017-02-17
ਪੈਕੇਜ-ਨਾਂ