Browsing Punjabi translation

Don't show this notice anymore
Before translating, be sure to go through Ubuntu Translators instructions.
1625 of 753 results
16.
The ID of a GtkSourceView Style Scheme used to color the text.
ਇੱਕ GtkSourceView ਸਟਾਇਲ ਸਕੀਮ ਦਾ ID, ਜੋ ਕਿ ਟੈਕਸਟ ਦੇ ਰੰਗ ਲਈ ਵਰਤਿਆ ਜਾਵੇਗਾ।
Translated by A S Alam
| msgid "The id of a GtkSourceView Style Scheme used to color the text."
Located in data/org.gnome.gedit.gschema.xml.in:48
17.
Create Backup Copies
ਬੈਕਅਪ ਕਾਪੀਆਂ ਬਣਾਓ
Translated by A S Alam
Reviewed by Amanpreet Singh Alam
Located in data/org.gnome.gedit.gschema.xml.in:52
18.
Whether gedit should create backup copies for the files it saves. You can set the backup file extension with the "Backup Copy Extension" option.
ਜੀ-ਸੰਪਾਦਕ ਉਹਨਾਂ ਫਾਇਲਾਂ ਦਾ ਬੈਕਅਪ ਬਣਾਏ, ਜੋ ਇਸ ਨੇ ਸੰਭਾਲੀਆਂ ਹਨ। ਤੁਸੀ "ਬੈਕਅੱਪ ਨਕਲ ਐਕਸਟੇਸ਼ਨ" ਚੋਣ ਨਾਲ ਬੈਕਅਪ ਫਾਇਲ ਦਾ ਐਕਟੇਸ਼ਨ ਨਿਰਧਾਰਿਤ ਕਰ ਸਕਦੇ ਹੋ।
Translated by Amanpreet Singh Alam
Reviewed by A S Alam
In upstream:
ਜੀ-ਸੰਪਾਦਕ ਉਹਨਾਂ ਫਾਇਲਾਂ ਦਾ ਬੈਕਅਪ ਬਣਾਏ, ਜੋ ਇਸ ਨੇ ਸੰਭਾਲੀਆਂ ਹਨ। ਤੁਸੀਂ "ਬੈਕਅੱਪ ਕਾਪੀ ਐਕਸਟੇਸ਼ਨ" ਚੋਣ ਨਾਲ ਬੈਕਅੱਪ ਫਾਇਲ ਦੀ ਐਕਟੇਸ਼ਨ ਦੇ ਸਕਦੇ ਹੋ।
Suggested by A S Alam
Located in ../data/org.gnome.gedit.gschema.xml.in.h:9
19.
Autosave
ਆਟੋ ਸੰਭਾਲੋ
Translated by A S Alam
| msgid "Auto Save"
Located in data/org.gnome.gedit.gschema.xml.in:57
20.
Whether gedit should automatically save modified files after a time interval. You can set the time interval with the "Autosave Interval" option.
ਕੀ ਜੀ-ਸੰਪਾਦਕ ਸੋਧੀਆਂ ਫਾਇਲਾਂ ਦੀ ਇਕ ਸਮੇਂ ਮਗਰੋਂ ਆਟੋਮੈਟਿਕ ਸੰਭਾਲ ਕਰੇ। ਤੁਸੀਂ "ਆਟੋ-ਸੰਭਾਲ ਅੰਤਰਾਲ" ਚੋਣ ਨਾਲ ਸਮਾਂ ਨਿਸ਼ਚਿਤ ਕਰ ਸਕਦੇ ਹੋ।
Translated by A S Alam
| msgid "" | "Whether gedit should automatically save modified files after a time " | "interval. You can set the time interval with the \"Auto Save Interval\" " | "option."
Located in ../data/org.gnome.gedit.gschema.xml.in.h:11
21.
Autosave Interval
ਆਟੋ-ਸੰਭਾਲ ਅੰਤਰਾਲ
Translated by A S Alam
| msgid "Auto Save Interval"
Located in data/org.gnome.gedit.gschema.xml.in:62
22.
Number of minutes after which gedit will automatically save modified files. This will only take effect if the "Autosave" option is turned on.
ਮਿੰਟ ਦੀ ਗਿਣਤੀ, ਜਿੰਨ੍ਹਾਂ ਉਪਰੰਤ ਜੀ-ਸੰਪਾਦਕ ਸੋਧੀਆਂ ਫਾਇਲਾਂ ਨੂੰ ਖੁਦ ਹੀ ਸੰਭਾਲ ਦੇਵੇਗਾ। ਇਹ ਚੋਣ ਤਾਂ ਹੀ ਪ੍ਰਭਾਵੀ ਹੋਵੇਗੀ, ਜੇਕਰ "ਆਟੋ ਸੰਭਾਲ" ਚੋਣ ਚਾਲੂ ਹੋਵੇਗੀ।
Translated by A S Alam
| msgid "" | "Number of minutes after which gedit will automatically save modified " | "files. This will only take effect if the \"Auto Save\" option is turned " | "on."
Located in ../data/org.gnome.gedit.gschema.xml.in.h:13
23.
Undo Actions Limit (DEPRECATED)
ਐਕਸ਼ਨ ਵਾਪਿਸ ਜਾਣ ਦੀ ਸੀਮਾ (ਬਰਤਰਫ਼)
Translated by A S Alam
Located in ../data/org.gnome.gedit.gschema.xml.in.h:14
24.
Maximum number of actions that gedit will be able to undo or redo. Use "-1" for unlimited number of actions. Deprecated since 2.12.0
ਵਾਪਸ ਜਾਂ ਮੁੜ-ਵਾਪਸ ਕੀਤੇ ਜਾਣ ਵਾਲੀਆਂ ਵੱਧ ਤੋਂ ਵੱਧ ਕਾਰਵਾਈਆਂ ਦੀ ਗਿਣਤੀ ਹੈ। ਕਾਰਵਾਈਆਂ ਦੀ ਗਿਣਤੀ ਨੂੰ ਅਣਗਿਣਤ ਕਰਨ ਲਈ "-1" ਦਿਓ। ੨.੧੨.੦ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ।
Translated by A S Alam
Located in ../data/org.gnome.gedit.gschema.xml.in.h:15
25.
Maximum Number of Undo Actions
ਵੱਧ ਤੋਂ ਵੱਧ ਵਾਪਸੀ ਪਗਾਂ ਦੀ ਗਿਣਤੀ
Translated by A S Alam
| msgid "Max Number of Undo Actions"
Located in data/org.gnome.gedit.gschema.xml.in:67
1625 of 753 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam, Davinder Kumar.