Browsing Punjabi translation

Don't show this notice anymore
Before translating, be sure to go through Ubuntu Translators instructions.
3241 of 61 results
32.
Language for menus and windows:
ਮੇਨੂ ਤੇ ਵਿੰਡੋਜ਼ ਲਈ ਭਾਸ਼ਾ:
Translated and reviewed by A S Alam
Located in ../data/LanguageSelector.ui.h:7
33.
This setting only affects the language your desktop and applications are displayed in. It does not set the system environment, like currency or date format settings. For that, use the settings in the Regional Formats tab.
The order of the values displayed here decides which translations to use for your desktop. If translations for the first language are not available, the next one in this list will be tried. The last entry of this list is always "English".
Every entry below "English" will be ignored.
There are line breaks here. Each one represents a line break. Start a new line in the equivalent position in the translation.
ਇਹ ਸੈਟਿੰਗ ਕੇਵਲ ਤੁਹਾਡੇ ਡੈਸਕਟਾਪ ਅਤੇ ਐਪਲੀਕੇਸ਼ਨ ਨੂੰ ਵੇਖਾਉਣ ਵਾਲੀ ਭਾਸ਼ਾ ਨੂੰ ਹੀ ਪ੍ਰਭਾਵਿਤ ਕਰੇਗੀ। ਇਹ ਸਿਸਟਮ ਇੰਵਾਇਨਮੈਂਟ ਨੂੰ ਸੈੱਟ ਨਹੀਂ ਕਰਦੀ, ਜਿਵੇਂ ਕਿ ਮੁਦਰਾ ਜਾਂ ਮਿਤੀ ਫਾਰਮੈਟ ਸੈਟਿੰਗ। ਉਸ ਲਈ, ਖੇਤਰੀ ਫਾਰਮੈਟ ਵਿੱਚ ਸੈਟਿੰਗ ਬਦਲੋ।
ਇੱਥੇ ਮੁੱਲ ਵੇਖਾਉਣ ਦੀ ਲੜੀ ਤੁਹਾਡੇ ਡੈਸਕਟਾਪ ਲਈ ਵਰਤਣ ਵਾਸਤੇ ਅਨੁਵਾਦ ਹੈ। ਜੇ ਪਹਿਲੀ ਭਾਸ਼ਾ ਲਈ ਅਨੁਵਾਦ ਨਾ ਉਪਲੱਬਧ ਹੋਵੇ ਤਾਂ ਇਹ ਸੂਚੀ ਵਿੱਚੋਂ ਅਗਲੀ ਦੀ ਵਰਤੋਂ ਕੀਤੀ ਜਾਵੇਗੀ। ਇਹ ਸੂਚੀ ਦੀ ਆਖਰੀ ਐਂਟਰੀ "ਅੰਗਰੇਜੀ" ਹੁੰਦੀ ਹੈ।
"ਅੰਗਰੇਜ਼ੀ" ਤੋਂ ਅੱਗੇ ਦਿੱਤੀ ਐਂਟਰੀ ਨੂੰ ਅਣਡਿੱਠ ਕੀਤਾ ਜਾਵੇਗਾ।
Translated and reviewed by A S Alam
Located in ../data/LanguageSelector.ui.h:8
34.
<small><b>Drag languages to arrange them in order of preference.</b>
Changes take effect next time you log in.</small>
There are line breaks here. Each one represents a line break. Start a new line in the equivalent position in the translation.
<small><b>ਭਾਸ਼ਾਵਾਂ ਨੂੰ ਪਸੰਦੀਦਾ ਲੜੀਬੱਧ ਕਰਨ ਲਈ ਘਸੀਟੋ।</b>
ਬਦਲਾਵ ਅਗਲੀ ਵਾਰ ਲਾਗਇਨ ਹੋਣ ਤੇ ਲਾਗੂ ਹੋਣਗੇ।</small>
Translated and reviewed by Gursharnjit_Singh
Located in ../data/LanguageSelector.ui.h:11
35.
Apply System-Wide
ਪੂਰੇ ਸਿਸਟਮ ਲਈ ਲਾਗੂ ਕਰੋ
Translated and reviewed by A S Alam
Located in ../data/LanguageSelector.ui.h:13
36.
<small>Use the same language choices for startup and the login screen.</small>
<small>ਉਹੀ ਭਾਸ਼ਾ ਚੋਣਾਂ ਨੂੰ ਸ਼ੁਰੂ ਕਰਨ ਅਤੇ ਲਾਗਇਨ ਸਕਰੀਨ ਲਈ ਵੀ ਵਰਤੋਂ।</small>
Translated and reviewed by A S Alam
Located in ../data/LanguageSelector.ui.h:14
37.
Install / Remove Languages...
ਭਾਸ਼ਾਵਾਂ ਸ਼ਾਮਲ ਕਰੋ / ਹਟਾਓ...
Translated and reviewed by A S Alam
Located in ../data/LanguageSelector.ui.h:15
38.
Keyboard input method system:
ਕੀਬੋਰਡ ਇੰਪੁੱਟ ਢੰਗ ਸਿਸਟਮ:
Translated and reviewed by A S Alam
Located in ../data/LanguageSelector.ui.h:16
39.
If you need to type in languages, which require more complex input methods than just a simple key to letter mapping, you may want to enable this function.
For example, you will need this function for typing Chinese, Japanese, Korean or Vietnamese.
The recommended value for Ubuntu is "IBus".
If you want to use alternative input method systems, install the corresponding packages first and then choose the desired system here.
There are line breaks here. Each one represents a line break. Start a new line in the equivalent position in the translation.
ਜੇਕਰ ਤੁਹਾਨੂੰ ਭਾਸ਼ਾਵਾਂ, ਜਿਹਨਾਂ ਨੂੰ ਅੱਖਰ ਮੈਪਿੰਗ ਲਈ ਇੱਕ ਸਧਾਰਨ ਕੁੰਜੀ ਦੀ ਥਾਂ ਹੋਰ ਗੁੰਝਲਦਾਰ ਇੰਪੁਟ ਤਰੀਕਿਆਂ ਦੀ ਜ਼ਰੂਰਤ ਪੈਂਦੀ ਹੈ, ਨੂੰ ਟਾਈਪ ਕਰਨ ਦੀ ਲੋੜ ਹੈ, ਹੋ ਸਕਦਾ ਤੁਸੀਂ ਇਸ ਗੁਣ ਨੂੰ ਲਾਗੂ ਕਰਨਾ ਪਸੰਦ ਕਰੋ।
ਮਿਸਾਲ ਲਈ, ਤੁਹਾਨੂੰ ਚੀਨੀ, ਜਪਾਨੀ, ਕੋਰੀਆਈ, ਜਾਂ ਵਿਅਤਨਾਮੀ ਟਾਈਪ ਕਰਨ ਲਈ ਇਸ ਗੁਣ ਦੀ ਲੋੜ ਪਵੇਗੀ।
ਜੇਕਰ ਤੁਸੀਂ ਦੂਜੇ ਇੰਪੁਟ ਤਰੀਕਾ ਸਿਸਟਮ ਦੀ ਵਰਤੋਂ ਕਰਨਾ ਚਾਹੁੰਦੇ ਹੋ, ਪਹਿਲਾਂ ਅਨੁਸਾਰੀ ਪੈਕੇਜ ਨੂੰ ਇੰਸਟਾਲ ਕਰੋ ਅਤੇ ਬਾਅਦ ਵਿੱਚ ਇੱਛਿਤ ਸਿਸਟਮ ਨੂੰ ਇੱਥੋਂ ਚੁਣੋ।
Translated and reviewed by Gursharnjit_Singh
Located in ../data/LanguageSelector.ui.h:17
40.
Display numbers, dates and currency amounts in the usual format for:
ਆਮ ਫਾਰਮੈਟ ਵਿੱਚ ਵੇਖਾਉਣ ਲਈ ਨੰਬਰ, ਮਿਤੀ ਅਤੇ ਮੁਦਰਾ ਮਾਤਰਾ:
Translated and reviewed by A S Alam
Located in ../data/LanguageSelector.ui.h:22
41.
This will set the system environment like shown below and will also affect the preferred paper format and other region specific settings.
If you want to display the desktop in a different language than this, please select it in the "Language" tab.
Hence you should set this to a sensible value for the region in which you are located.
There are line breaks here. Each one represents a line break. Start a new line in the equivalent position in the translation.
ਇਹ ਹੇਠ ਵਿਖਾਏ ਅਨੁਸਾਰ ਸਿਸਟਮ ਵਾਤਾਵਰਣ ਨੂੰ ਸੈੱਟ ਕਰੇਗਾ ਅਤੇ ਨਾਲ ਹੀ ਪਸੰਦੀਦਾ ਪੇਪਰ ਫ਼ੋਰਮੈਟ ਅਤੇ ਹੋਰ ਖੇਤਰ ਖਾਸ ਸੈਟਿੰਗਾਂ ਤੇ ਅਸਰ ਪਾਵੇਗਾ।
ਜੇਕਰ ਤੁਸੀਂ ਇਸ ਦੀ ਥਾਂ ਇੱਕ ਵੱਖ ਭਾਸ਼ਾ ਵਿੱਚ ਡੈਸਕਟੋਪ ਨੂੰ ਡਿਸਪਲੇਅ ਚਾਹੁੰਦੇ ਹੋ, ਕਿਰਪਾ ਕਰਕੇ ਉਸ ਨੂੰ "ਭਾਸ਼ਾ" ਟੈਬ ਵਿੱਚੋਂ ਚੁਣੋ।
ਇਸ ਕਰਕੇ ਤੁਹਾਨੂੰ ਜਿਸ ਖੇਤਰ ਵਿੱਚ ਤੁਸੀਂ ਮੌਜੂਦ ਹੋ ਲਈ ਇਸ ਨੂੰ ਇੱਕ ਸੰਵੇਦਨਸ਼ੀਲ ਮੁੱਲ ਤੇ ਸੈੱਟ ਕਰਨਾ ਚਾਹੀਦਾ।
Translated and reviewed by Gursharnjit_Singh
Located in ../data/LanguageSelector.ui.h:23
3241 of 61 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Gursharnjit_Singh.