Browsing Punjabi translation

Don't show this notice anymore
Before translating, be sure to go through Ubuntu Translators instructions.
110 of 4441 results
1.
This address book could not be opened.
ਐਡਰੈੱਸ-ਬੁੱਕ ਨੂੰ ਖੋਲ੍ਹਿਆ ਨਹੀਂ ਜਾ ਸਕਦਾ ਹੈ।
Translated by A S Alam
Located in ../src/addressbook/addressbook.error.xml.h:1
2.
This address book server might be unreachable or the server name may be misspelled or your network connection could be down.
ਐਡਰੈੱਸ-ਬੁੱਕ ਸਰਵਰ ਉਪਲੱਬਧ ਨਹੀਂ ਹੈ ਜਾਂ ਸਰਵਰ ਨਾਂ ਗਲਤ ਹੈ ਜਾਂ ਤੁਹਾਡਾ ਨੈੱਟਵਰਕ ਬੰਦ ਹੋ ਰਿਹਾ ਹੈ।
Translated by A S Alam
Located in ../src/e-util/e-misc-utils.c:4123
3.
Failed to authenticate with LDAP server.
LDAP ਸਰਵਰ ਨਾਲ ਪ੍ਰਮਾਣਿਤ ਹੋਣ ਵਿੱਚ ਅਸਫਲ।
Translated and reviewed by Amanpreet Singh Alam
Located in ../src/addressbook/addressbook.error.xml.h:3
4.
Check to make sure your password is spelled correctly and that you are using a supported login method. Remember that many passwords are case sensitive; your caps lock might be on.
ਜਾਂਚ ਕਰੋ ਤੁਹਾਡਾ ਪਾਸਵਰਡ ਠੀਕ ਤਰਾਂ ਲਿਖਿਆ ਗਿਆ ਹੈ ਅਤੇ ਤੁਸੀਂ ਲਾਗਆਨ ਲਈ ਸਹਾਇਕ ਢੰਗ ਚੁਣਿਆ ਹੈ, ਯਾਦ ਰੱਖੋ ਕਿ ਅਕਸਰ ਪਾਸਵਰਡ ਅੱਖਰ ਆਕਾਰ ਤੇ ਅਧਾਰਿਤ ਹੁੰਦੇ ਹਨ;ਤੁਹਾਡਾ ਕੈਪਸ ਲਾਕ ਚਾਲੂ ਹੋ ਸਕਦਾ ਹੈ।
Translated by A S Alam
Reviewed by Amanpreet Singh Alam
Located in ../src/addressbook/addressbook.error.xml.h:4
5.
This address book server does not have any suggested search bases.
ਇਸ ਐਡਰੈੱਸ-ਬੁੱਕ ਸਰਵਰ ਲਈ ਕੋਈ ਖੋਜ ਅਧਾਰ ਨਹੀਂ ਹੈ।
Translated by A S Alam
Located in ../src/addressbook/addressbook.error.xml.h:3
6.
This LDAP server may use an older version of LDAP, which does not support this functionality or it may be misconfigured. Ask your administrator for supported search bases.
ਇਹ LDAP ਸਰਵਰ LDAP ਦਾ ਪੁਰਾਣਾ ਵਰਜਨ ਵਰਤ ਰਿਹਾ ਹੈ, ਜੋ ਕਿ ਇਹ ਕਾਰਵਾਈ ਲਈ ਸਹਾਇਕ ਨਹੀਂ ਹੈ ਜਾਂ ਠੀਕ ਤਰਾਂ ਸੰਰਚਿਤ ਨਹੀਂ ਹੈ, ਆਪਣੇ ਸਿਸਟਮ ਪਰਸ਼ਾਸ਼ਕ ਨਾਲ ਮੱਦਦ ਲਈ ਸੰਪਰਕ ਕਰੋ।
Translated by A S Alam
Reviewed by Amanpreet Singh Alam
Located in ../src/e-util/e-misc-utils.c:4172
7.
This server does not support LDAPv3 schema information.
ਇਹ ਸਰਵਰ LDAPv3 ਸਕੀਮਾ ਜਾਣਕਾਰੀ ਲਈ ਸਹਾਇਕ ਨਹੀਂ ਹੈ।
Translated and reviewed by Amanpreet Singh Alam
Located in ../src/addressbook/addressbook.error.xml.h:4
8.
Could not get schema information for LDAP server.
LDAP ਸਰਵਰ ਤੋਂ ਸਕੀਮਾ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਜਾ ਸਕੀ ਹੈ।
Translated and reviewed by Amanpreet Singh Alam
Located in ../src/addressbook/addressbook.error.xml.h:5
9.
LDAP server did not respond with valid schema information.
LDAP ਸਰਵਰ ਤੋਂ ਸਕੀਮਾ ਜਾਣਾਕਾਰੀ ਪ੍ਰਾਪਤ ਕਰਨ ਵਿੱਚ ਅਸਫਲ।
Translated and reviewed by Amanpreet Singh Alam
Located in ../src/addressbook/addressbook.error.xml.h:6
10.
Could not remove address book.
ਐਡਰੈੱਸ-ਬੁੱਕ ਨੂੰ ਹਟਾਉਣ ਵਿੱਚ ਅਸਫਲ।
Translated by A S Alam
Located in ../src/addressbook/addressbook.error.xml.h:7
110 of 4441 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam.