Browsing Punjabi translation

421 of 1729 results
421.
The gateway is an IP address (four numbers separated by periods) that indicates the gateway router, also known as the default router. All traffic that goes outside your LAN (for instance, to the Internet) is sent through this router. In rare circumstances, you may have no router; in that case, you can leave this blank. If you don't know the proper answer to this question, consult your network administrator.
Type: string
Description
:sl1:
ਗੇਟਵੇ ਇੱਕ IP ਐਡਰੈੱਸ ਹੈ (ਬਿੰਦੂ ਰਾਹੀਂ ਵੱਖ ਕੀਤੇ ਚਾਰ ਨੰਬਰ) ਜੋ ਗੇਟਵੇ ਰਾਊਟਰਦਰਸਾਉਂਦੇ ਹਨ, ਮੂਲ ਰਾਊਟਰ ਵੀ ਕਹਿੰਦੇ ਹਨ। ਸਾਰੀ ਆਵਾਜਾਈ ਜੋ ਤੁਹਾਡੇ ਲਾਨ ਤੋਂ ਬਾਹਰ(ਉਦਾਹਰਨ ਲਈ ਇੰਟਰਨੈੱਟ ਤੇ) ਜਾਂਦੀ ਹੈ ਇਸੇ ਰਾਊਟਰ ਰਾਹੀਂ ਭੇਜੀ ਜਾਂਦੀ ਹੈ। ਬਹੁਤ ਘੱਟ ਮੌਕੇਹੁੰਦੇ ਹਨ, ਤੁਹਾਡੇ ਕੋਲ ਕੋਈ ਰਾਊਟਰ ਨਹੀਂ ਹੁੰਦਾ; ਅਜਿਹੇ ਮਸਲੇ ਵਿੱਚ, ਤੁਸੀਂ ਇਸ ਨੂੰ ਖਾਲੀ ਛੱਡ ਸਕਦੇਹੋ। ਜੇ ਤੁਸੀਂ ਇਸ ਪ੍ਰਸ਼ਨ ਦਾ ਸਹੀ ਉੱਤਰ ਨਹੀਂ ਜਾਣਦੇ, ਆਪਣੇ ਨੈੱਟਵਰਕ ਪਰਸ਼ਾਸ਼ਕ ਨਾਲ ਸੰਪਰਕ ਕਰੋ।
Translated by A S Alam
Located in ../netcfg-static.templates:5001
421 of 1729 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.