Translations by asaini

asaini has submitted the following strings to this translation. Contributions are visually coded: currently used translations, unreviewed suggestions, rejected suggestions.

150 of 142 results
2.
Failed to parse mode '%s'
2013-08-16
'%s' ਰੂਪ ਨੂੰ ਪਾਰਸ ਕਰਨ ਵਿੱਚ ਅਸਫਲ
3.
failed to allocate memory for %s config list
2013-08-16
%s config ਸੂਚੀ ਲਈ ਮੈਮੋਰੀ ਨਿਰਧਾਰਨ ਅਸਫਲ
5.
remoteReadConfigFile: %s: %s: must be a string or list of strings
2013-08-16
remoteReadConfigFile: %s: %s: ਇੱਕ ਸਤਰ ਜਾਂ ਸਤਰਾਂ ਦੀ ਸੂਚੀ ਹੋਣੀ ਲਾਜਮੀ ਹੈ
7.
remoteReadConfigFile: %s: %s: unsupported auth %s
2013-08-16
remoteReadConfigFile: %s: %s: ਅਸਮਰਥਿਤ auth %s
9.
failed to set reduced privileges
2013-08-16
ਘਟਾਏ ਅਧਿਕਾਰ ਲਾਗੂ ਕਰਨ ਤੋਂ ਅਸਫਲ
10.
Driver state initialization failed
2013-08-16
ਡਰਾਈਵਰ ਸਟੇਟ ਸ਼ੁਰੂਆਤ ਅਸਫਲ ਹੋਈ
14.
%s: initialization failed
2013-08-16
%s: ਸ਼ੁਰੂਆਤ ਅਸਫਲ ਹੋਈ
25.
cannot change to root directory: %s
2013-08-16
ਰੂਟ ਡਾਇਰੈਕਟਰੀ ਵਿੱਚ ਬਦਲ ਨਹੀਂ ਸਕਦਾ: %s
26.
Failed to fork as daemon: %s
2013-08-16
ਡੈਮਨ ਤੌਰ ਤੇ ਵੰਡ ਕਰਨ ਲਈ ਫੇਲ: %s
29.
connection not open
2013-08-16
ਕੁਨੈਕਸ਼ਨ ਖੁੱਲਾ ਨਹੀਂ
43.
negotiated SSF %d was not strong enough
2013-08-16
ਵਿਚਾਰਿਆ SSF %d ਏਨਾਂ ਮਜਬੂਤ ਨਹੀਂ ਸੀ
44.
client tried invalid SASL start request
2013-08-16
ਕਲਾਂਈਟ ਨੇ ਗਲਤ SASL ਸ਼ੁਰੂਆਤ ਬੇਨਤੀ ਦੀ ਕੋਸ਼ਿਸ਼ ਕੀਤੀ ਸੀ
45.
sasl start reply data too long %d
2013-08-16
sasl ਸ਼ੁਰੂਆਤ ਜਵਾਬੀ ਡਾਟਾ ਬਹੁਤ ਲੰਬਾ %d
46.
sasl step reply data too long %d
2013-08-16
sasl ਪਗ ਜਵਾਬੀ ਡਾਟਾ ਬਹੁਤ ਲੰਬਾ %d
53.
Failed to lookup policy kit caller: %s
2013-08-16
ਪਾਲਿਸੀ ਕਿੱਟ ਕਾਲਰ ਭਾਲਣ ਵਿੱਚ ਅਸਫਲ: %s
54.
Failed to create polkit action %s
2013-08-16
polkit ਕਾਰਵਾਈ %s ਬਣਾਉਣ ਵਿੱਚ ਅਸਫਲ
594.
Missing IP address in static host definition for network '%s'
2013-08-16
ਨੈੱਟਵਰਕ '%s' ਲਈ ਪੱਕੀ ਮੇਜਬਾਨ ਪਰਿਭਾਸ਼ਾ ਵਿੱਚ IP ਪਤਾ ਗੁੰਮ ਹੈ
816.
CPUs are incompatible
2013-08-16
CPUs ਅਨੁਕੂਲਿਤ ਨਹੀਂ
835.
File name '%s' refers to non-existing datastore '%s'
2013-08-16
ਫਾਈਲ ਨਾਂ '%s' ਇੱਕ ਗੈਰ-ਮੌਜੂਦ ਡਾਟਾ ਭੰਡਾਰ '%s' ਵੱਲ ਇਸ਼ਾਰਾ ਕਰਦਾ ਹੈ
846.
Path has to specify the datacenter and compute resource
2013-08-16
ਰਾਹ ਨੂੰ ਡਾਟਾਕੇਂਦਰ ਨੂੰ ਦਰਸਾਉਣਾ ਅਤੇ ਸਰੋਤਾਂ ਨੂੰ ਗਿਣਨਾ ਪੈਣਾ ਹੈ
883.
Cannot enable general autostart option without affecting other domains
2013-08-16
ਬਿਨਾਂ ਹੋਰਨਾਂ ਡੋਮੇਨਾਂ ਨੂੰ ਪ੍ਰਭਾਵਿਤ ਕੀਤਿਆਂ ਆਮ ਸ੍ਵੈ-ਚਾਲੂ ਯੋਗ ਨਹੀਂ ਕੀਤਾ ਜਾ ਸਕਦਾ
893.
Migration source and destination have to refer to the same vCenter
2013-08-16
ਪ੍ਰਵਾਸੀ ਸ੍ਰੋਤ ਤੇ ਮੁਕਾਮ ਨੂੰ ਇੱਕੋ vCenter ਵੱਲ ਇਸ਼ਾਰਾ ਕਰਨਾ ਹੁੰਦਾ ਹੈ
897.
Could not migrate domain, migration task finished with an error: %s
2013-08-16
ਡੋਮੇਨ ਪ੍ਰਵਾਸ ਨਹੀਂ ਹੋ ਸਕੀ, ਪ੍ਰਵਾਸ ਦਾ ਕੰਮ ਇੱਕ ਗਲਤੀ ਨਾਲ ਪੂਰਾ ਹੋਇਆ: %s
926.
Query parameter 'proxy' doesn't contain a hostname
2013-08-16
ਪੁੱਛ-ਗਿੱਛ ਗੁਣ 'proxy' ਵਿੱਚ ਕੋਈ ਮੇਜਬਾਨ ਨਾਂ ਨਹੀਂ ਸਮਾਇਆ ਹੁੰਦਾ
941.
Could not build CURL header list
2013-08-16
CURL header ਸੂਚੀ ਨਹੀਂ ਬਣਾਈ ਜਾ ਸਕੀ
961.
Expecting VI API type 'HostAgent' or 'VirtualCenter' but found '%s'
2013-08-16
VI API ਸਰੀਖੇ 'HostAgent' ਜਾਂ 'VirtualCenter' ਦੀ ਉਮੀਦ ਕੀਤੀ ਜਾ ਰਹੀ ਸੀ ਪਰ '%s' ਮਿਲਿਆ
976.
Call to '%s' returned a list, expecting exactly one item
2013-08-16
'%s' ਨੂੰ ਬੁਲਾਵੇ ਨੇ ਜਵਾਬ ਵਿੱਚ ਇੱਕ ਸੂਚੀ ਭੇਜੀ, ਉਮੀਦ ਸਿਰਫ਼ ਇੱਕ ਆਈਟਮ ਦੀ ਕੀਤੀ ਜਾ ਰਹੀ ਸੀ
977.
Call to '%s' returned something, expecting an empty result
2013-08-16
'%s' ਨੂੰ ਬੁਲਾਵੇ ਨੇ ਜਵਾਬ ਵਿੱਚ ਕੁੱਝ ਭੇਜਿਆ, ਉਮੀਦ ਖਾਲੀ ਨਤੀਜੇ ਦੀ ਕੀਤੀ ਜਾ ਰਹੀ ਸੀ
980.
Expecting type '%s' but found '%s'
2013-08-16
ਉਮੀਦ '%s' ਕਿਸਮ ਦੀ ਕੀਤੀ ਜਾ ਰਹੀ ਸੀ ਪਰ ਮਿਲੀ '%s'
982.
Expecting type to begin with 'ArrayOf' but found '%s'
2013-08-16
ਕਿਸਮ ਦੀ ਸ਼ੁਰੂਆਤ ਦੀ ਉਮੀਦ 'ArrayOf' ਨਾਲ ਕੀਤੀ ਜਾ ਰਹੀ ਹੈ ਪਰ ਲੱਭੀ '%s'
983.
Wrong XML element type %d
2013-08-16
ਗਲਤ XML ਤੱਤ ਕਿਸਮ %d
986.
Key of the current session differs from the key at last login
2013-08-16
ਵਰਤਮਾਨ ਸੈਸ਼ਨ ਦੀ ਚਾਬੀ ਪਿਛਲੇ ਸੈਸ਼ਨ ਦੀ ਚਾਬੀ ਨਾਲੋਂ ਵੱਖਰੀ ਹੈ
995.
ObjectContent does not reference a virtual machine
2013-08-16
ਆਬਜੈਕਟ-ਕੰਟੈਂਟ ਕਿਸੇ ਆਭਾਸੀ ਮਸ਼ੀਨ ਦਾ ਹਵਾਲਾ ਨਹੀਂ ਦਿੰਦਾ
1009.
Could not lookup root snapshot list
2013-08-16
ਜੜ੍ਹ ਸਨੈਪ-ਸ਼ਾਟ ਸੂਚੀ ਨਹੀਂ ਭਾਲ ਸਕਿਆ
1014.
Could not retrieve the AutoStartDefaults object
2013-08-16
ਆਟੋ-ਸਟਾਰਟ-ਡੀਫਾਲਟ ਆਬਜੈਕਟ ਬਚਾਇਆ ਨਹੀਂ ਜਾ ਸਕਿਆ
1015.
Pending question blocks virtual machine execution, question is '%s', no possible answers
2013-08-16
ਅਧੂਰੇ ਪਏ ਸਵਾਲ ਆਭਾਸੀ ਮਸ਼ੀਨ ਦੇ ਅਮਲ ਵਿੱਚ ਰੁਕਾਵਟ ਪਾਉਂਦੇ ਹਨ, ਸਵਾਲ ਹੈ '%s', ਕੋਈ ਸੰਭਾਵਿਤ ਜਵਾਬ ਨਹੀਂ
1016.
Pending question blocks virtual machine execution, question is '%s', possible answers are %s, but no default answer is specified
2013-08-16
ਅਧੂਰੇ ਪਏ ਸਵਾਲ ਆਭਾਸੀ ਮਸ਼ੀਨ ਦੇ ਅਮਲ ਵਿੱਚ ਰੁਕਾਵਟ ਪਾਉਂਦੇ ਹਨ, ਸਵਾਲ ਹੈ '%s', ਸੰਭਾਵਿਤ ਜਵਾਬ ਹਨ %s, ਪਰ ਕੋਈ ਮੂਲ ਜਵਾਬ ਦਰਸਾਇਆ ਨਹੀਂ ਗਿਆ
1017.
Pending question blocks virtual machine execution, question is '%s', possible answers are %s
2013-08-16
ਅਧੂਰੇ ਪਏ ਸਵਾਲ ਆਭਾਸੀ ਮਸ਼ੀਨ ਦੇ ਅਮਲ ਵਿੱਚ ਰੁਕਾਵਟ ਪਾਉਂਦੇ ਹਨ, ਸਵਾਲ ਹੈ '%s', ਸੰਭਾਵਿਤ ਜਵਾਬ ਹਨ %s
1020.
HostCpuIdInfo register '%s' has an unexpected length
2013-08-16
HostCpuIdInfo ਰਜਿਸਟਰ '%s' ਦੀ ਲੰਬਾਈ ਅਣਕਿਆਸੀ ਹੈ
1030.
%s is missing 'type' property
2013-08-16
'%s' ਵਿੱਚ 'type' ਗੁਣ ਗੁੰਮ ਹੈ
1033.
AnyType is missing 'type' property
2013-08-16
AnyType ਵਿੱਚ 'type' ਗੁਣ ਗੁੰਮ ਹੈ
1035.
Value '%s' is out of %s range
2013-08-16
'%s' ਦਾ ਮੁੱਲ %s ਦੀ ਹੱਦ ਤੋਂ ਬਾਹਰ ਹੈ
1040.
MethodFault is missing 'type' property
2013-08-16
MethodFault ਵਿੱਚ 'type' ਗੁਣ ਗੁੰਮ ਹੈ
1041.
ManagedObjectReference is missing 'type' property
2013-08-16
ManagedObjectReference ਵਿੱਚ 'type' ਗੁਣ ਗੁੰਮ ਹੈ
1136.
libvirt was built without the '%s' driver
2013-08-16
libvirt '%s' ਚਾਲਕ ਤੋਂ ਬਗੈਰ ਉਸਾਰਿਆ ਗਿਆ
1435.
cannot restore domain '%s' uuid %s from a file which belongs to domain '%s' uuid %s
2013-08-16
ਡੋਮੇਨ '%s' uuid %s ਨੂੰ, ਫਾਈਲ ਜਿਹੜੀ ਕਿ ਡੋਮੇਨ '%s' uuid %s ਨਾਲ ਸੰਬੰਧਿਤ ਹੈ, ਤੋਂ ਮੁੜ-ਸਟੋਰ ਨਹੀਂ ਕੀਤਾ ਜਾ ਸਕਦਾ
1556.
bridge '%s' has an invalid netmask or IP address
2013-08-16
ਪੁੱਲ '%s' ਕੋਲ ਨਜਾਇਜ netmask ਜਾਂ IP ਪਤਾ ਹੈ
1599.
Failed to allocate memory for property value for property key '%s' on device with sysname '%s'
2013-08-16
ਗੁਣ ਚਾਬੀ '%s' ਲਈ sysname '%s' ਵਾਲੇ ਯੰਤਰ ਉੱਤੇ ਗੁਣ ਮੁੱਲ ਲਈ ਮੈਮੋਰੀ ਵੰਡਣ ਵਿੱਚ ਅਸਫਲ
1600.
Failed to allocate memory for sysfs attribute value for sysfs attribute '%s' on device with sysname '%s'
2013-08-16
sysfs ਗੁਣ '%s' ਲਈ sysname '%s' ਵਾਲੇ ਯੰਤਰ ਉੱਤੇ sysfs ਗੁਣ ਮੁੱਲ ਲਈ ਮੈਮੋਰੀ ਵੰਡਣ ਵਿੱਚ ਅਸਫਲ
1602.
SCSI host found, but its udev name '%s' does not begin with 'host'
2013-08-16
SCSI ਮੇਜਬਾਨ ਲੱਭ ਗਿਆ, ਪਰ ਇਸਦਾ udev ਨਾਂ '%s' 'host' ਨਾਲ ਸ਼ੁਰੂ ਨਹੀਂ ਹੁੰਦਾ