Translations by Amanpreet Singh Alam

Amanpreet Singh Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 1043 results
~
Print result to the console
2008-09-03
ਨਤੀਜਾ ਕੰਨਸੋਲ ਉੱਤੇ ਪਰਿੰਟ ਕਰੋ
~
Toggle dictionary window
2008-09-03
ਡਿਕਸ਼ਨਰੀ ਵਿੰਡੋ ਬਦਲੋ
~
The default database of this dictonary source
2008-09-03
ਇਹ ਡਿਕਸ਼ਨਰੀ ਸਰੋਤ ਦਾ ਮੂਲ ਡਾਟਾਬੇਸ
~
This key defines the window height and it's used to remember the size of the dictionary window across sessions. Setting it to -1 will make the dictionary window use a height based on the font size.
2008-09-03
ਇਹ ਕੁੰਜੀ ਵਿੰਡੋ ਦੀ ਉਚਾਈ ਦੱਸਦੀ ਹੈ ਅਤੇ ਸ਼ੈਸ਼ਨਾਂ ਵਿੱਚ ਖੋਜ ਸੰਦ ਦਾ ਅਕਾਰ ਯਾਦ ਰੱਖਦੀ ਹੈ। ਇਸ ਨੂੰ -1 ਰੱਖਣ ਨਾਲ ਡਿਕਸ਼ਨਰੀ ਫੋਂਟ ਅਕਾਰ ਦੇ ਅਨੁਸਾਰ ਝਰੋਖਾ ਉਚਾਈ ਵਰਤੇਗਾ।
~
This key defines the window width and it's used to remember the size of the dictionary window across sessions. Setting it to -1 will make the dictionary window use a width based on the font size.
2008-09-03
ਇਹ ਕੁੰਜੀ ਵਿੰਡੋ ਦੀ ਚੌੜਾਈ ਦੱਸਦੀ ਹੈ ਅਤੇ ਸ਼ੈਸ਼ਨਾਂ ਵਿੱਚ ਖੋਜ ਸੰਦ ਦਾ ਅਕਾਰ ਯਾਦ ਰੱਖਦੀ ਹੈ। ਇਸ ਨੂੰ -1 ਰੱਖਣ ਨਾਲ ਡਿਕਸ਼ਨਰੀ ਫੋਂਟ ਅਕਾਰ ਦੇ ਅਧਾਰ ਉੱਤੇ ਇੱਕ ਚੌੜਾਈ ਵਰਤੇਗਾ।
~
_Print
2008-09-03
ਪਰਿੰਟ ਕਰੋ(_P)
~
Dictionary Look up
2008-09-03
ਡਿਕਸ਼ਨਰੀ ਖੋਜ
~
The dictionary server to connect to. The default server is dict.org. See http://www.dict.org for details on other servers. This key is deprecated and no longer in use.
2008-09-03
ਜੁੜਨ ਲਈ ਡਿਕਸ਼ਨਰੀ ਸਰਵਰ। ਮੂਲ ਸਰਵਰ dict.org ਹੈ। ਵਧੇਰੇ ਜਾਣਕਾਰੀ ਲਈ http://www.dict.org ਵੇਖੋ। ਇਹ ਕੁੰਜੀ ਨੂੰ ਬਰਤਰਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਵਰਤੋਂ ਅਧੀਨ ਨਹੀਂ ਹੈ।
~
Print the text of the definition
2008-09-03
ਪਰਿਭਾਸ਼ਾ ਦਾ ਪਾਠ ਪਰਿੰਟ ਕਰੋ
~
This key defines whether the window should be maximized and it's used to remember the state of the dictionary window across sessions. Setting it to TRUE will make the window always appear as maximized.
2008-09-03
ਇਹ ਕੁੰਜੀ ਨਿਰਧਾਰਿਤ ਕਰਦੀ ਹੈ ਕਿ ਝਰੋਖੇ ਨੂੰ ਵੱਧ-ਤੋਂ-ਵੱਧ ਕੀਤਾ ਜਾ ਸਕਦਾ ਹੈ ਅਤੇ ਇਹ ਸ਼ੈਸ਼ਨ ਦੇ ਦੌਰਾਨ ਡਿਕਸ਼ਨਰੀ ਝਰੋਖੇ ਦੀ ਹਾਲਤ ਯਾਦ ਰੱਖਦੀ ਹੈ। ਇਸ ਨੂੰ ਸੱਚ ਕਰਨ ਨਾਲ ਝਰੋਖਾ ਵੱਧ-ਤੋਂ-ਵੱਧ ਵੇਖਾਇਆ ਜਾਵੇਗਾ।
~
This key defines whether the sidebar should be visible and it's used to remember the state of the sidebar across sessions. Setting it to TRUE will make the sidebar always be displayed.
2008-09-03
ਇਹ ਕੁੰਜੀ ਨਿਰਧਾਰਿਤ ਕਰਦੀ ਹੈ ਕਿ ਝਰੋਖੇ ਨੂੰ ਵੱਧ-ਤੋਂ-ਵੱਧ ਕੀਤਾ ਜਾ ਸਕਦਾ ਹੈ ਅਤੇ ਇਹ ਸ਼ੈਸ਼ਨ ਦੇ ਦੌਰਾਨ ਡਿਕਸ਼ਨਰੀ ਝਰੋਖੇ ਦੀ ਹਾਲਤ ਯਾਦ ਰੱਖਦੀ ਹੈ। ਇਸ ਨੂੰ ਸੱਚ ਕਰਨ ਨਾਲ ਝਰੋਖਾ ਵੱਧ-ਤੋਂ-ਵੱਧ ਵੇਖਾਇਆ ਜਾਵੇਗਾ।
~
Look up words in a dictionary
2008-09-03
ਇੱਕ ਡਿਕਸ਼ਨਰੀ ਵਿੱਚ ਸ਼ਬਦ ਦੀ ਖੋਜ
~
Dictionary server (Deprecated)
2008-09-03
ਡਿਕਸ਼ਨਰੀ ਸਰਵਰ (ਬਰਤਰਫ਼)
~
The default height of the application window
2008-09-03
ਐਪਲੀਕੇਸ਼ਨ ਵਿੰਡੋ ਦੀ ਮੂਲ ਉਚਾਈ
~
This key defines whether the statusbar should be visible and it's used to remember the state of the statusbar across sessions. Setting it to TRUE will make the statusbar always be displayed.
2008-09-03
ਇਹ ਕੁੰਜੀ ਨਿਰਧਾਰਿਤ ਕਰਦੀ ਹੈ ਕਿ ਹਾਲਤ-ਬਾਰ ਨੂੰ ਵੱਧ-ਤੋਂ-ਵੱਧ ਕੀਤਾ ਜਾ ਸਕਦਾ ਹੈ ਅਤੇ ਇਹ ਸ਼ੈਸ਼ਨ ਦੇ ਦੌਰਾਨ ਹਾਲਤ-ਬਾਰ ਦੀ ਹਾਲਤ ਯਾਦ ਰੱਖਦੀ ਹੈ। ਇਸ ਨੂੰ ਸੱਚ ਕਰਨ ਨਾਲ ਹਾਲਤ-ਬਾਰ ਵੱਧ-ਤੋਂ-ਵੱਧ ਵੇਖਾਇਆ ਜਾਵੇਗਾ।
~
The default width of the application window
2008-09-03
ਐਪਲੀਕੇਸ਼ਨ ਵਿੰਡੋ ਦੀ ਮੂਲ ਚੌੜਾਈ
~
Print definition
2008-09-03
ਪਰਿਭਾਸ਼ਾ ਪਰਿੰਟ ਕਰੋ
~
The default strategy of this dictonary source
2008-09-03
ਇਹ ਡਿਕਸ਼ਨਰੀ ਸਰੋਤ ਲਈ ਮੂਲ ਨੀਤੀ
~
Show available dictionary sources
2008-09-03
ਉਪਲੱਬਧ ਡਿਕਸ਼ਨਰੀ ਸਰੋਤ ਵੇਖਾਓ
~
Unable to find a suitable dictionary source
2008-09-03
ਇੱਕ ਠੀਕ ਡਿਕਸ਼ਨਰੀ ਸਰੋਤ ਲੱਭਣ ਲਈ ਅਸਮਰੱਥ
~
Specify whether to use smart lookup. This key is dependant on whether the dictionary server supports this option. The default is TRUE. This key is deprecated and no longer in use.
2008-09-03
ਦੱਸੋ ਕਿ ਕੀ ਕੁਸ਼ਲ ਖੋਜ ਕਰਨੀ ਹੈ। ਇਹ ਇਸ ਉੱਤੇ ਵੀ ਨਿਰਭਰ ਕਰਦਾ ਹੈ ਕਿ ਡਿਕਸ਼ਨਰੀ ਸਰਵਰ ਇਸ ਚੋਣ ਨੂੰ ਮੱਦਦ ਦਿੰਦਾ ਹੈ। ਮੂਲ ਸੱਚ ਹੈ। ਇਹ ਕੁੰਜੀ ਨੂੰ ਬਰਤਰਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਵਰਤੋਂ ਅਧੀਨ ਨਹੀਂ ਹੈ।
~
Whether the application window should be maximized
2008-09-03
ਕੀ ਐਪਲੀਕੇਸ਼ਨ ਵਿੰਡੋ ਨੂੰ ਵੱਧ ਤੋਂ ਵੱਧ ਰੱਖਿਆ ਜਾਵੇ
~
Click to view the dictionary window
2008-09-03
ਡਿਕਸ਼ਨਰੀ ਝਰੋਖਾ ਵੇਖਣ ਲਈ ਦਬਾਓ
~
The display name of this dictonary source
2008-09-03
ਇਹ ਡਿਕਸ਼ਨਰੀ ਸਰੋਤ ਦਾ ਨਾਂ ਵੇਖਾਉ
~
Show or hide the definition window
2008-09-03
ਪਰਿਭਾਸ਼ਾ ਵਿੰਡੋ ਵੇਖੋ ਜਾਂ ਓਹਲੇ
~
Dictionary entry
2008-09-03
ਡਿਕਸ਼ਨਰੀ ਐਂਟਰੀ
~
Unable to rename file '%s' to '%s': %s
2006-09-04
ਫਾਇਲ '%s' ਦਾ ਨਾਂ-ਤਬਦੀਲ '%s' ਕਰਨ ਲਈ ਅਸਫ਼ਲ: %s
~
Unable to get notification for the document font
2006-09-04
ਦਸਤਾਵੇਜ਼ ਫੋਂਟ ਲਈ ਸੂਚਨਾ ਪ੍ਰਾਪਤ ਕਰਨ ਲਈ ਅਸਫ਼ਲ
~
Status Bar is Visible
2006-09-04
ਹਾਲਤ-ਪੱਟੀ ਉਪਲੱਬਧ ਹੈ
~
Type the word you want to look up
2006-09-04
ਸ਼ਬਦ, ਜਿਸ ਦੀ ਤੁਸੀਂ ਖੋਜ ਕਰਨੀ ਚਾਹੁੰਦੇ ਹੋ, ਲਿਖੋ
~
Toggle dictionary window
2006-09-04
ਡਿਕਸ਼ਨਰੀ ਝਰੋਖਾ ਤਬਦੀਲ
~
Enable monitoring of home directory
2006-09-04
ਘਰ ਡਾਇਰੈਕਟਰੀ ਦੀ ਨਿਗਰਾਨੀ ਯੋਗ
~
Toggle dictionary window
2006-09-04
ਡਿਕਸ਼ਨਰੀ ਝਰੋਖਾ ਤਬਦੀਲ
~
Unable to connect to GConf
2006-09-04
GConf ਨਾਲ ਜੁੜਨ ਲਈ ਅਸਫ਼ਲ
~
strat
2006-09-04
ਨੀਤੀ
~
The page of the sidebar to show
2006-09-04
ਵੇਖਾਉਣ ਲਈ ਬਾਹੀ ਦਾ ਸਫ਼ਾ
~
db
2006-09-04
db
~
This key defines the width of the sidebar and it's used to remember the setting across sessions.
2006-09-04
ਇਹ ਕੁੰਜੀ ਬਾਹੀ ਦੀ ਚੌੜਾਈ ਦੱਸਦੀ ਹੈ ਅਤੇ ਸ਼ੈਸ਼ਨਾਂ ਵਿੱਚ ਸਥਾਪਨ ਨੂੰ ਯਾਦ ਰੱਖਣ ਲਈ ਵਰਤੀ ਜਾਂਦੀ ਹੈ।
~
Whether the sidebar should be visible
2006-09-04
ਕੀ ਬਾਹੀ ਨੂੰ ਵੇਖਾਇਆ ਜਾਵੇ
~
This key defines whether the statusbar should be visible and it's used to remember the state of the statusbar across sessions. Setting it to TRUE will make the statusbar always be displayed.
2006-09-04
ਇਹ ਕੁੰਜੀ ਨਿਰਧਾਰਿਤ ਕਰਦੀ ਹੈ ਕਿ ਝਰੋਖੇ ਨੂੰ ਵੱਧ-ਤੋਂ-ਵੱਧ ਕੀਤਾ ਜਾ ਸਕਦਾ ਹੈ ਅਤੇ ਇਹ ਅਜਲਾਸ ਦੇ ਦੌਰਾਨ ਸ਼ਬਦ-ਕੋਸ਼ ਝਰੋਖੇ ਦੀ ਹਾਲਤ ਯਾਦ ਰੱਖਦੀ ਹੈ। ਇਸ ਨੂੰ ਸੱਚ ਕਰਨ ਨਾਲ ਝਰੋਖਾ ਵੱਧ-ਤੋਂ-ਵੱਧ ਵੇਖਾਇਆ ਜਾਵੇਗਾ।
2006-09-04
ਇਹ ਕੁੰਜੀ ਨਿਰਧਾਰਿਤ ਕਰਦੀ ਹੈ ਕਿ ਝਰੋਖੇ ਨੂੰ ਵੱਧ-ਤੋਂ-ਵੱਧ ਕੀਤਾ ਜਾ ਸਕਦਾ ਹੈ ਅਤੇ ਇਹ ਅਜਲਾਸ ਦੇ ਦੌਰਾਨ ਸ਼ਬਦ-ਕੋਸ਼ ਝਰੋਖੇ ਦੀ ਹਾਲਤ ਯਾਦ ਰੱਖਦੀ ਹੈ। ਇਸ ਨੂੰ ਸੱਚ ਕਰਨ ਨਾਲ ਝਰੋਖਾ ਵੱਧ-ਤੋਂ-ਵੱਧ ਵੇਖਾਇਆ ਜਾਵੇਗਾ।
~
Whether the statusbar should be visible
2006-09-04
ਕੀ ਹਾਲਤ-ਪੱਟੀ ਵੇਖਾਈ ਦੇਣੀ ਚਾਹੀਦੀ ਹੈ
~
This key defines whether the sidebar should be visible and it's used to remember the state of the sidebar across sessions. Setting it to TRUE will make the sidebar always be displayed.
2006-09-04
ਇਹ ਕੁੰਜੀ ਨਿਰਧਾਰਿਤ ਕਰਦੀ ਹੈ ਕਿ ਝਰੋਖੇ ਨੂੰ ਵੱਧ-ਤੋਂ-ਵੱਧ ਕੀਤਾ ਜਾ ਸਕਦਾ ਹੈ ਅਤੇ ਇਹ ਅਜਲਾਸ ਦੇ ਦੌਰਾਨ ਸ਼ਬਦ-ਕੋਸ਼ ਝਰੋਖੇ ਦੀ ਹਾਲਤ ਯਾਦ ਰੱਖਦੀ ਹੈ। ਇਸ ਨੂੰ ਸੱਚ ਕਰਨ ਨਾਲ ਝਰੋਖਾ ਵੱਧ-ਤੋਂ-ਵੱਧ ਵੇਖਾਇਆ ਜਾਵੇਗਾ।
2006-09-04
ਇਹ ਕੁੰਜੀ ਨਿਰਧਾਰਿਤ ਕਰਦੀ ਹੈ ਕਿ ਝਰੋਖੇ ਨੂੰ ਵੱਧ-ਤੋਂ-ਵੱਧ ਕੀਤਾ ਜਾ ਸਕਦਾ ਹੈ ਅਤੇ ਇਹ ਅਜਲਾਸ ਦੇ ਦੌਰਾਨ ਸ਼ਬਦ-ਕੋਸ਼ ਝਰੋਖੇ ਦੀ ਹਾਲਤ ਯਾਦ ਰੱਖਦੀ ਹੈ। ਇਸ ਨੂੰ ਸੱਚ ਕਰਨ ਨਾਲ ਝਰੋਖਾ ਵੱਧ-ਤੋਂ-ਵੱਧ ਵੇਖਾਇਆ ਜਾਵੇਗਾ।
~
The width of the sidebar
2006-09-04
ਬਾਹੀ ਦੀ ਚੌੜਾਈ
~
Save the definitions found
2006-09-04
ਲੱਭੀਆਂ ਪ੍ਰੀਭਾਸ਼ਾਵਾਂ ਸੰਭਾਲੋ
~
_Print
2006-03-19
ਛਾਪੋ(_P)
~
Look up words in a dictionary
2006-03-19
ਇੱਕ ਸ਼ਬਦ-ਕੋਸ਼ ਵਿੱਚ ਸ਼ਬਦ ਦੀ ਖੋਜ
~
Dictionary server (Deprecated)
2006-03-19
ਸ਼ਬਦ-ਕੋਸ਼ ਸਰਵਰ (ਬਰਤਰਫ਼)
~
Cl_ear
2006-03-19
ਸਾਫ਼ ਕਰੋ(_E)