Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

51100 of 1892 results
53.
To save memory, only components that are certainly needed for an install are selected by default. The other installer components are not all necessary for a basic install, but you may need some of them, especially certain kernel modules, so look through the list carefully and select the components you need.
2008-04-08
ਮੈਮੋਰੀ ਬਚਾਉਣ ਲਈ, ਸਿਰਫ ਲੋੜੀਦੇ ਭਾਗ ਹੀ ਸਹੀ ਮੂਲ ਰੂਪ ਵਿੱਚ ਚੁਣੇ ਹੋਣੇ ਚਾਹੀਦੇ ਹਨ। ਹੋਰ ਵਿਖਾਏ ਭਾਗ ਸੰਖੇਪ ਮੁਢਲੀ ਇੰਸਟਾਲੇਸ਼ਨ ਲਈ ਜਰੂਰੀ ਨਹੀਂ ਹਨ, ਪਰ ਤੁਹਾਨੂੰ ਇਹਨਾਂ ਵਿੱਚੋਂ ਕੁਝ ਦੀ ਲੋੜ ਪੈ ਸਕਦੀ ਹੈ, ਖਾਸ ਕਰਕੇ ਕਰਨਲ ਮੋਡੀਊਲਾਂ ਦੀ, ਇਸ ਲਈ ਸੂਚੀ ਨੂੰ ਧਿਆਨ ਨਾਲ ਵੇਖੋ ਅਤੇ ਲੋੜੀਂਦਾ ਸੰਖੇਪ ਚੁਣੋ।
55.
Retrieving ${PACKAGE}
2009-04-06
${PACKAGE} ਲਿਆ ਜਾ ਰਿਹਾ ਹੈ
56.
Configuring ${PACKAGE}
2008-04-08
${PACKAGE} ਸੰਰਚਨਾ ਕੀਤੀ ਜਾ ਰਹੀ ਹੈ
57.
Failed to load installer component
2009-04-06
ਇੰਸਟਾਲਰ ਸੰਖੇਪ ਲੋਡ ਕਰਨ ਵਿੱਚ ਫੇਲ੍ਹ
58.
Loading ${PACKAGE} failed for unknown reasons. Aborting.
2008-04-08
${PACKAGE} ਦੀ ਲੋਡਿੰਗ ਅਣਜਾਣੇ ਕਾਰਨ ਕਰਕੇ ਫੇਲ੍ਹ ਹੋਈ। ਅਧੂਰੀ ਖਤਮ ਹੋ ਰਹੀ ਹੈ।
59.
Continue the install without loading kernel modules?
2008-04-08
ਕੀ ਕਰਨਲ ਮੋਡੀਊਲ ਲੋਡ ਕੀਤੇ ਬਿਨਾਂ ਇੰਸਟਾਲ ਜਾਰੀ ਰੱਖਣੀ ਹੈ?
60.
No kernel modules were found. This probably is due to a mismatch between the kernel used by this version of the installer and the kernel version available in the archive.
2009-04-06
ਕੋਈ ਕਰਨਲ ਮੋਡੀਊਲ ਨਹੀਂ ਲੱਭਿਆ। ਇਹ ਇੰਸਟਾਲ ਰਾਹੀਂ ਵਰਤੇ ਕਰਨਲ ਦੇ ਵਰਜਨ ਅਤੇ ਅਕਾਇਵ ਵਿਚਲੇ ਕਰਨਲ ਵਰਜਨ ਵਿੱਚ ਨਾ ਮੇਲ ਹੋਣ ਦਾ ਕਾਰਨ ਹੈ।
61.
If you're installing from a mirror, you can work around this problem by choosing to install a different version of Ubuntu. The install will probably fail to work if you continue without kernel modules.
2010-09-07
ਜੇ ਤੁਸੀਂ ਈਮੇਜ਼ ਤੋਂ ਇੰਸਟਾਲ ਕਰ ਰਹੇ ਹੋ, ਤੁਸੀਂ ਇਸ ਮੁਸ਼ਕਿਲ ਦਾ ਹੱਲ ਉਬਤੂੰ ਦਾ ਹੋਰ ਵਰਜਨ ਚੁਣ ਕੇ ਕਰ ਸਕਦੇ ਹੋ। ਇੰਸਟਾਲ ਅਸਫਲ ਹੋਵੇਗਾ ਜੇ ਤੁਸੀਂ ਕਰਨਲ ਮੋਡੀਊਲ ਤੋਂ ਬਿਨਾਂ ਜਾਰੀ ਕੀਤਾ।
65.
Storing language...
2009-04-06
ਭਾਸ਼ਾ ਲੜੀਬੱਧ ਕੀਤੀ ਜਾ ਰਹੀ ਹੈ...
66.
Language selection no longer possible
2009-04-06
ਭਾਸ਼ਾ ਚੋਣ ਕਰਨੀ ਹੁਣ ਸੰਭਵ ਨਹੀਂ ਹੈ
67.
At this point it is no longer possible to change the language for the installation, but you can still change the country or locale.
2009-04-06
ਇਸ ਸਮੇਂ ਇੰਸਟਾਲੇਸ਼ਨ ਲਈ ਭਾਸ਼ਾ ਬਦਲਣੀ ਸੰਭਵ ਨਹੀਂ ਰਹੀ, ਤੁਸੀਂ ਆਪਣਾ ਦੇਸ਼ ਜਾਂ ਲੋਕੇਲ ਬਦਲ ਸਕਦੇ ਹੋ।
68.
To select a different language you will need to abort this installation and reboot the installer.
2009-04-06
ਇੱਕ ਵੱਖਰੀ ਭਾਸ਼ਾ ਚੁਣਨ ਵਾਸਤੇ, ਤੁਹਾਨੂੰ ਇੰਸਟਾਲੇਸ਼ਨ ਛੱਡ ਕੇ ਇੰਸਟਾਲਰ ਮੁੜ ਸ਼ੁਰੂ ਕਰਨਾ ਹੈ।
69.
Continue the installation in the selected language?
2009-04-06
ਚੁਣੀ ਭਾਸ਼ਾ ਵਿੱਚ ਇੰਸਟਾਲੇਸ਼ਨ ਜਾਰੀ ਰੱਖਣੀ ਹੈ?
70.
The translation of the installer is incomplete for the selected language.
2009-04-06
ਚੁਣੀ ਭਾਸ਼ਾ ਲਈ ਇੰਸਟਾਲਰ ਦਾ ਅਨੁਵਾਦ ਅਧੂਰਾ ਹੈ।
71.
The translation of the installer is not fully complete for the selected language.
2009-04-06
ਇੰਸਟਾਲਰ ਦਾ ਚੁਣੀ ਭਾਸ਼ਾ ਲਈ ਅਨੁਵਾਦ ਪੂਰਾ ਨਹੀਂ ਹੈ।
72.
This means that there is a significant chance that some dialogs will be displayed in English instead.
2009-04-06
ਇਸ ਦਾ ਮਤਲਬ ਹੈ ਕਿ ਕੁਝ ਡਾਈਲਾਗਾਂ ਲਈ ਅੰਗਰੇਜ਼ੀ ਹੀ ਵੇਖਾਈ ਦੇਣ ਦੀ ਵੱਡੀ ਸੰਭਵਨਾ ਹੈ।
73.
If you do anything other than a purely default installation, there is a real chance that some dialogs will be displayed in English instead.
2009-04-06
ਜੇ ਤੁਸੀਂ ਕੇਵਲ ਡਿਫਾਲਟ ਇੰਸਟਾਲੇਸ਼ਨ ਤੋਂ ਬਿਨਾਂ ਕੁਝ ਵੀ ਹੋਰ ਕਰਨਾ ਚਾਹੁੰਦੇ ਹੋ ਤਾਂ ਸੰਭਵ ਹੈ ਕਿ ਕੁਝ ਡਾਈਲਾਗ ਅੰਗਰੇਜ਼ੀ ਵਿੱਚ ਵੇਖਾਈ ਦੇਣ।
74.
If you continue the installation in the selected language, most dialogs should be displayed correctly but - especially if you use the more advanced options of the installer - some may be displayed in English instead.
2009-04-06
ਜੇ ਤੁਸੀਂ ਇੰਸਟਾਲੇਸ਼ਨ ਨੂੰ ਚੁਣੀ ਭਾਸ਼ਾ ਵਿੱਚ ਜਾਰੀ ਰੱਖਿਆ ਤਾਂ, ਬਹੁਤੇ ਡਾਈਲਾਗ ਠੀਕ ਵੇਖਾਈ ਦੇਣਗੇ, ਪਰ ਜੇ ਤੁਸੀਂ ਇੰਸਟਾਲਰ ਲਈ ਤਕਨੀਕੀ ਚੋਣਾਂ ਵਰਤੀਆਂ ਤਾਂ ਕੁਝ ਅੰਗਰੇਜ਼ੀ ਵਿੱਚ ਵੀ ਵੇਖਾਈ ਦੇ ਸਕਦੇ ਹਨ।
75.
If you continue the installation in the selected language, dialogs should normally be displayed correctly but - especially if you use the more advanced options of the installer - there is a slight chance some may be displayed in English instead.
2009-04-06
ਜੇ ਤੁਸੀਂ ਇੰਸਟਾਲੇਸ਼ਨ ਚੁਣੀ ਭਾਸ਼ਾ ਵਿੱਚ ਜਾਰੀ ਰੱਖੀ ਤਾਂ, ਡਾਈਲਾਗ ਆਮ ਤੌਰ ਉੱਤੇ ਠੀਕ ਵੇਖਾਈ ਦੇਣਗੇ, ਪਰ ਖਾਸ ਤੌਰ ਉੱਤੇ ਜੇ ਤੁਸੀਂ ਇੰਸਟਾਲਰ ਲਈ ਖਾਸ ਤਕਨੀਕੀ ਚੋਣਾਂ ਕੀਤੀਆਂ ਤਾਂ ਅੰਗਰੇਜ਼ੀ ਭਾਸ਼ਾ ਵਿੱਚ ਕੁਝ ਵੇਖਾਈ ਦੇਣ ਦੀ ਕੁਝ ਸੰਭਨਾਵਾਂ ਹਨ।
76.
The chance that you will actually encounter a dialog that is not translated into the selected language is extremely small, but it cannot be ruled out completely.
2009-04-06
ਇਹ ਸੰਭਾਵਨਾ ਬਹੁਤ ਹੀ ਘੱਟ ਹੈ ਕਿ ਤੁਹਾਨੂੰ ਕੋਈ ਡਾਈਲਾਗ ਅਜੇ ਮਿਲੇ, ਜਿਸ ਵਿੱਚ ਚੁਣੀ ਭਾਸ਼ਾ ਵਿੱਚ ਅਨੁਵਾਦ ਨਾ ਹੋਵੇ, ਪਰ ਇਹ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ ਹੈ।
77.
Unless you have a good understanding of the alternative language, it is recommended to either select a different language or abort the installation.
2009-04-06
ਜਦੋਂ ਤੱਕ ਤੁਹਾਨੂੰ ਬਦਲਵੀਂ ਭਾਸ਼ਾ ਦੀ ਪੂਰੀ ਜਾਣਕਾਰੀ ਨਾ ਹੋਵੇ ਤਾਂ ਤੁਹਾਨੂੰ ਜਾਂ ਤਾਂ ਹੋਰ ਭਾਸ਼ਾ ਚੁਣਨਜਾਂ ਇੰਸਟਾਲੇਸ਼ਨ ਛੱਡਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
78.
If you choose not to continue, you will be given the option of selecting a different language, or you can abort the installation.
2009-04-06
ਜੇ ਤੁਸੀਂ ਜਾਰੀ ਰੱਖਣਾ ਨਾ ਚੁਣਿਆ ਤਾਂ ਤੁਹਾਨੂੰ ਵੱਖਰੀ ਭਾਸ਼ਾ ਚੁਣ ਜਾਂ ਇੰਸਟਾਲੇਸ਼ਨ ਛੱਡਣ ਦੀ ਚੋਣ ਦਿੱਤੀ ਜਾਵੇਗੀ।
83.
You may choose additional locales to be installed from this list.
2009-04-06
ਤੁਹਾਨੂੰ ਇਸ ਲਿਸਟ ਵਿੱਚੋਂ ਇੰਸਟਾਲ ਕਰਨ ਲਈ ਵਾਧੂ ਲੋਕੇਲ ਚੁਣਨੇ ਪੈ ਸਕਦੇ ਹਨ।
84.
Africa
2009-04-06
ਅਫਰੀਕਾ
85.
Asia
2009-04-06
ਏਸ਼ੀਆ
86.
Atlantic Ocean
2009-04-06
ਐਟਲਾਟਿਕ ਮਹਾਂਸਾਗਰ
87.
Caribbean
2009-04-06
ਕਰੈਬੀਆਈ
88.
Central America
2009-04-06
ਕੇਂਦਰੀ ਅਮਰੀਕਾ
89.
Europe
2009-04-06
ਯੂਰਪ
90.
Indian Ocean
2009-04-06
ਹਿੰਦ ਮਹਾਂਸਾਗਰ
91.
North America
2009-04-06
ਉੱਤਰੀ ਅਮਰੀਕਾ
92.
Oceania
2009-04-06
ਪਰਸ਼ਾਂਤ
93.
South America
2009-04-06
ਦੱਖਣੀ ਅਮਰੀਕਾ
94.
Choose a continent or region:
2009-04-06
ਆਪਣਾ ਖੇਤਰ ਚੁਣੋ ਜੀ:
95.
The continent or region in which the desired country is located.
2009-04-06
ਭਾਗ ਜਾਂ ਖੇਤਰ, ਜਿਸ ਵਿੱਚ ਮੰਗਿਆ ਦੇਸ ਮੌਜੂਦ ਹੈ।
96.
Configure the keyboard
2012-03-09
ਨੈੱਟਵਰਕ ਸੰਰਚਨਾ ਕਰੋ
2010-09-07
ਕੀਬੋਰਡ ਸੰਰਚਨਾ
97.
. Arabic
2012-03-09
.ਅਰਬੀ
2010-09-07
. ਅਰਬੀ
98.
# Armenian
2010-09-07
# ਅਰਮੀਨੀਆਈ
99.
# Cyrillic - KOI8-R and KOI8-U
2011-10-04
# Cyrillic - KOI8-R ਅਤੇ KOI8-U
2010-09-07
100.
# Cyrillic - non-Slavic languages
2012-03-09
# Cyrillic - non-Slavic ਭਾਸ਼ਾਵਾਂ
2010-09-07
101.
# Cyrillic - Slavic languages (also Bosnian and Serbian Latin)
2012-03-09
# Cyrillic - Slavic languages (also Bosnian ਅਤੇ Serbian Latin)
2010-09-07
102.
. Ethiopic
2012-03-09
. Ethiopic
2011-10-04
ਇਥਿਓਪਿਕ
2010-09-07
103.
# Georgian
2010-09-07
# ਜਾਰਜੀਆਈ