Browsing Punjabi translation

Don't show this notice anymore
Before translating, be sure to go through Ubuntu Translators instructions.
1120 of 2869 results
11.
A unique alphabetic identifier for a computer on a network.
ਇੱਕ ਨੈੱਟਵਰਕ ਵਿੱਚ ਇੱਕ ਕੰਪਿਊਟਰ ਲਈ ਵਿਲੱਖਣ ਅੱਖਰੀ ਪਛਾਣ ਹੈ।
Translated by A S Alam
Located in C/glossary.xml:36(para)
12.
drawer
ਦਰਾਜ਼
Translated by A S Alam
Located in C/glossary.xml:40(glossterm)
13.
A drawer is a sliding extension to a panel that you can open or close from a drawer icon.
ਦਰਾਜ਼ ਇੱਕ ਇੱਕ ਪੈਨਲ ਵਿੱਚ ਸਹੂਲਤ ਹੈ, ਜਿਸ ਨੂੰ ਇੱਕ ਦਰਾਜ਼ ਆਈਕਾਨ ਨਾਲ ਤੁਸੀਂ ਖੋਲ੍ਹ ਜਾਂ ਬੰਦ ਕਰ ਸਕਦੇ ਹੋ।
Translated by A S Alam
Located in C/glossary.xml:42(para)
14.
file extension
ਫਾਇਲ ਐਕਸਟੇਸ਼ਨ
Translated by A S Alam
Located in C/glossary.xml:47(glossterm)
15.
The final portion of a file's name, after the last period (.) in the name. For example, the file extension of the file <filename>picture.jpeg</filename> is <filename>jpeg</filename>.
ਫਾਇਲ ਨਾਂ ਦਾ ਆਖਰੀ ਭਾਗ, ਜੋ ਕਿ ਨਾਂ ਵਿੱਚ ਬਿੰਦੀ (.) ਤੋਂ ਬਾਅਦ ਆਉਦਾ ਹੈ। ਉਦਾਹਰਨ ਲਈ, ਫਾਇਲ <filename>picture.jpeg</filename> ਵਿੱਚ <filename>jpeg</filename> ਫਾਇਲ ਐਕਸ਼ਟੇਸ਼ਨ ਹੈ।
Translated by A S Alam
Located in C/glossary.xml:49(para)
16.
The file extension can identify the type of a file. <application>Nautilus</application> file manager uses this information when to determine what to do when you open a file. For more on this, see <xref linkend="nautilus-open-file"/>.
ਫਾਇਲ ਐਕਸ਼ਟੇਸ਼ਨ ਨੂੰ ਫਾਇਲ ਦੀ ਕਿਸਮ ਤੋਂ ਪਛਾਣਿਆ ਜਾ ਸਕਦਾ ਹੈ। <application>ਨਟੀਲਸ</application> ਫਾਇਲ ਮੈਨੇਜਰ ਇਹ ਜਾਣਕਾਰੀ ਉਦੋਂ ਵਰਤਦਾ ਹੈ, ਜਦੋਂ ਤੁਸੀਂ ਫਾਇਲ ਖੋਲ੍ਹਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲਈ, <xref linkend="nautilus-open-file"/> ਵੇਖੋ।
Translated by A S Alam
Located in C/glossary.xml:50(para)
17.
format
ਫਾਰਮੈਟ
Translated by A S Alam
Located in C/glossary.xml:54(glossterm)
18.
To format media is to prepare the media for use with a particular file system. When you format media, you overwrite any existing information on the media.
ਮੀਡਿਆ ਨੂੰ ਫਾਰਮੈਟ ਕਰਨਾ, ਮੀਡਿਆ ਨੂੰ ਇੱਕ ਖਾਸ ਫਾਇਲ ਸਿਸਟਮ ਨਾਲ ਵਰਤਣ ਵਾਸਤੇ ਤਿਆਰ ਕਰਨਾ ਹੈ। ਜਦੋਂ ਤੁਸੀਂ ਮੀਡਿਆ ਫਾਰਮੈਟ ਕਰਦੇ ਹੋ ਤਾਂ ਤੁਸੀਂ ਮੀਡਿਆ ਉੱਤੇ ਮੌਜੂਦ ਸਭ ਜਾਣਕਾਰੀ ਨੂੰ ਹਟਾ ਦਿੰਦੇ ਹੋ।
Translated by A S Alam
Located in C/glossary.xml:56(para)
19.
GNOME-compliant application
ਗਨੋਮ-ਅਨੁਕੂਲ ਕਾਰਜ
Translated by A S Alam
Located in C/glossary.xml:62(glossterm)
20.
An application that uses the standard GNOME programming libraries is called a GNOME-compliant application. For example, <application>Nautilus</application> file manager and <application>gedit</application> text editor are GNOME-compliant applications.
ਇੱਕ ਕਾਰਜ, ਜੋ ਕਿ ਸਟੈਂਡਰਡ ਗਨੋਮ ਪ੍ਰੋਗਰਾਮਿੰਗ ਲਾਇਬਰੇਰੀਆਂ ਵਰਤਦੀ ਹੈ, ਉਸ ਨੂੰ ਗਨੋਮ-ਅਨੁਕੂਲ ਕਾਰਜ ਕਹਿੰਦੇ ਹਨ। ਉਦਾਹਰਨ ਲਈ <application>ਨਟੀਲਸ</application> ਫਾਇਲ ਮੈਨੇਜਰ ਅਤੇ <application>ਜੀ-ਸੰਪਾਦਕ</application> ਪਾਠ ਸੰਪਾਦਕ ਗਨੋਮ ਅਨੁਕੂਲ ਕਾਰਜ ਹਨ।
Translated by A S Alam
Located in C/glossary.xml:64(para)
1120 of 2869 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam.