Browsing Punjabi translation

5 of 24 results
5.

Service Manager

This module allows you to have an overview of all plugins of the KDE Daemon, also referred to as KDE Services. Generally, there are two types of service:

Services invoked at startup

Services called on demand

The latter are only listed for convenience. The startup services can be started and stopped. In Administrator mode, you can also define whether services should be loaded at startup.

Use this with care: some services are vital for KDE; do not deactivate services if you do not know what you are doing.

ਸਰਵਿਸ ਮੈਨੇਜਰ

ਇਹ ਮੋਡੀਊਲ ਤੁਹਾਨੂੰ KDE ਡੈਮਨ ਦੀਆਂ ਸਭ ਪਲੱਗਇਨਾਂ ਲਈ ਸੰਖੇਪ ਜਾਣਕਾਰੀ ਦਿੰਦਾ ਹੈ, ਜਿੰਨ੍ਹਾਂ ਨੂੰ KDE ਸਰਵਿਸਾਂ ਵੀ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਦੋ ਟਾਈਪ ਦੀਆਂ ਸਰਵਿਸਾਂ ਹੁੰਦੀਆਂ ਹਨ:

ਸਟਾਰਟ ਅੱਪ ਸਮੇਂ ਚੱਲਣ ਵਾਲੀਆਂ ਸਰਵਿਸਾਂ

ਲੋੜ ਸਮੇਂ ਕਾਲ ਕੀਤੀਆਂ ਜਾਣ ਵਾਲੀਆਂ ਸਰਵਿਸਾਂ

ਬਾਅਦ ਵਾਲੀਆਂ ਕੇਵਲ ਸਹੂਲਤ ਲਈ ਲਿਸਟ ਲਈ ਸ਼ਾਮਲ ਕੀਤੀਆਂ ਗਈਆਂ ਹਨ। ਸਟਾਰਟਅੱਪ ਸਰਵਿਸਾ ਨੂੰ ਸਟਾਰਟ ਅਤੇ ਸਟਾਪ ਕੀਤਾ ਜਾ ਸਕਦਾ ਹੈ। ਪਰਸ਼ਾਸ਼ਕ ਮੋਡ ਵਿੱਚ, ਤੁਸੀਂ ਇਹ ਸੈੱਟ ਕਰ ਸਕਦੇ ਹੋ ਕਿ ਕੀ ਸਰਵਿਸਾਂ ਨੂੰ ਸਟਾਰਟਅੱਪ ਸਮੇਂ ਲੋਡ ਕੀਤਾ ਜਾਵੇ।

ਇਹ ਧਿਆਨ ਨਾਲ ਵਰਤੋਂ, ਕੁਝ ਸਰਵਿਸਾਂ KDE ਲਈ ਸਮੱਸਿਆਵਾਂ ਖੜ੍ਹੀਆਂ ਕਰ ਸਕਦੀਆਂ ਹਨ; ਜੇ ਤੁਸੀਂ ਨਾ ਜਾਣਦੇ ਹੋਵੋ ਤਾਂ ਸਰਵਿਸਾਂ ਨੂੰ ਡਿ-ਐਕਟੀਵੇਟ ਨਾ ਕਰੋ।

Translated by A S Alam
Located in kcmkded.cpp:78
5 of 24 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.