Browsing Punjabi translation

Don't show this notice anymore
Before translating, be sure to go through Ubuntu Translators instructions.
1120 of 599 results
11.
UUIDs of extensions to enable
ਚਾਲੂ ਕਰਨ ਲਈ ਇਕਟੈਨਸ਼ਨ ਦੀ UUID
Translated by A S Alam
Located in data/org.gnome.shell.gschema.xml.in:16
12.
GNOME Shell extensions have a UUID property; this key lists extensions which should be loaded. Any extension that wants to be loaded needs to be in this list. You can also manipulate this list with the EnableExtension and DisableExtension D-Bus methods on org.gnome.Shell.
ਗਨੋਮ ਸ਼ੈਲ ਇਕਸਟੈਨਸ਼ਨ ਲਈ ਇੱਕ UUID ਵਿਸ਼ੇਸ਼ਤਾ ਹੈ; ਇਹ ਕੁੰਜੀ ਇਕਸਟੈਨਸ਼ਨ ਦਰਸਾਉਂਦੀ ਹੈ, ਜੋ ਲੋਡ ਹੋਣੀ ਚਾਹੀਦੀ ਹੈ। ਕੋਈ ਵੀ ਇਕਸਟੈਸ਼ਨ, ਜੋ ਲੋਡ ਹੋਣਾ ਚਾਹੁੰਦੀ ਹੈ, ਨੂੰ ਇਹ ਸੂਚੀ ਵਿੱਚ ਹੋਣਾ ਚਾਹੀਦਾ ਹੈ। ਤੁਸੀਂ ਵੀ ਇਹ ਸੂਚੀ ਨੂੰ org.gnome.shell ਉੱਤੇ EnableExtension ਅਤੇ DisableExtension D-Bus ਢੰਗ ਨਾਲ ਬਦਲ ਸਕਦੇ ਹੋ।
Translated by A S Alam
Located in data/org.gnome.shell.gschema.xml.in:17
13.
UUIDs of extensions to force disabling
ਧੱਕੇ ਨਾਲ ਅਸਮਰੱਥ ਕਰਨ ਲਈ ਇਕਟੈਨਸ਼ਨਾਂ ਦੀ UUID
Translated by A S Alam
| msgid "UUIDs of extensions to enable"
Located in data/org.gnome.shell.gschema.xml.in:26
14.
GNOME Shell extensions have a UUID property; this key lists extensions which should be disabled, even if loaded as part of the current mode. You can also manipulate this list with the EnableExtension and DisableExtension D-Bus methods on org.gnome.Shell. This key takes precedence over the “enabled-extensions” setting.
ਗਨੋਮ ਸ਼ੈਲ ਇਕਸਟੈਨਸ਼ਨ ਲਈ ਇੱਕ UUID ਵਿਸ਼ੇਸ਼ਤਾ ਹੈ; ਇਹ ਕੁੰਜੀ ਇਕਸਟੈਨਸ਼ਨ ਦਰਸਾਉਂਦੀ ਹੈ, ਜੋ ਸਮਰੱਥ ਹੋਣੀ ਚਾਹੀਦੀ ਹੈ, ਭਾਵੇੇਂ ਕਿ ਉਹ ਮੌਜੂਦਾ ਮੋਡ ਦੇ ਹਿੱਸੇ ਵਜੋਂ ਲੋਡ ਹੁੰਦੀ ਹੈ। ਤੁਸੀਂ ਇਹ ਸੂਚੀ ਨੂੰ org.gnome.shell ਉੱਤੇ EnableExtension ਅਤੇ DisableExtension D-Bus ਢੰਗ ਨਾਲ ਬਦਲ ਸਕਦੇ ਹੋ। ਇਹ ਕੁੰਜੀ ਦੀ “enabled-extensions” ਤੋਂ ਵੱਧ ਤਰਜੀਹ ਹੁੰਦੀ ਹੈ।
Translated by A S Alam
| msgid "" | "GNOME Shell extensions have a UUID property; this key lists extensions " | "which should be loaded. Any extension that wants to be loaded needs to be " | "in this list. You can also manipulate this list with the EnableExtension " | "and DisableExtension D-Bus methods on org.gnome.Shell."
Located in data/org.gnome.shell.gschema.xml.in:27
15.
Disable user extensions
ਵਰਤੋਂਕਾਰ ਇਕਸਟੈਨਸ਼ਨਾਂ ਨੂੰ ਅਸਮਰੱਥ ਕਰੋ
Translated by A S Alam
Located in data/org.gnome.shell.gschema.xml.in:37
16.
Disable all extensions the user has enabled without affecting the “enabled-extension” setting.
“enabled-extension” ਸੈਟਿੰਗ ਨੂੰ ਪ੍ਰਭਾਵਿਤ ਕੀਤੇ ਬਿਨਾਂ ਵਰਤੋਂਕਾਰ ਵਲੋਂ ਸਮਰੱਥ ਕੀਤੀਆਂ ਸਾਰੀਆਂ ਇਕਸਟੈਨਸ਼ਨਾਂ ਨੂੰ ਅਸਮਰੱਥ ਕਰੋ।
Translated by A S Alam
Located in data/org.gnome.shell.gschema.xml.in:38
17.
Disables the validation of extension version compatibility
ਇਕਸਟੈਨਸ਼ਨ ਵਰਜਨ ਅਨੁਕੂਲਤਾ ਦੀ ਵੈਧਤਾ ਨੂੰ ਬੰਦ ਕਰੋ
Translated by A S Alam
Located in data/org.gnome.shell.gschema.xml.in:45
18.
GNOME Shell will only load extensions that claim to support the current running version. Enabling this option will disable this check and try to load all extensions regardless of the versions they claim to support.
ਗਨੋਮ ਸ਼ੈਲ ਕੇਵਲ ਉਹਨਾਂ ਹੀ ਇਕਸਟੈਨਸ਼ਨਾਂ ਨੂੰ ਲੋਡ ਕਰਦੀ ਹੈ, ਜੋ ਕਿ ਮੌਜੂਦਾ ਚਾਲੂ ਵਰਜਨ ਨਾਲ ਸਹਾਇਤਾ ਦਾ ਦਾਅਵਾ ਕਰਦੀਆਂ ਹਨ। ਇਹ ਚੋਣ ਕਰਨ ਨਾਲ ਇਹ ਜਾਂਚ ਬੰਦ ਹੋ ਜਾਵੇਗੀ ਅਤੇ ਸਭ ਇਕਸਟੈਨਸ਼ਨਾਂ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰੇਗਾ, ਭਾਵੇਂ ਕਿ ਉਹ ਵਰਜਨ ਲਈ ਸਹਾਇਤਾ ਬਾਰੇ ਕੁਝ ਵੀ ਦਾਆਵਾ ਕਰਨ।
Translated by A S Alam
Located in data/org.gnome.shell.gschema.xml.in:46
19.
List of desktop file IDs for favorite applications
ਪਸੰਦੀਦਾ ਐਪਲੀਕੇਸ਼ਨ ਲਈ ਡੈਸਕਟਾਪ ਫਾਇਲ ID ਦੀ ਲਿਸਟ ਹੈ
Translated by A S Alam
Located in data/org.gnome.shell.gschema.xml.in:54
20.
The applications corresponding to these identifiers will be displayed in the favorites area.
ਇਹਨਾਂ ਐਂਡਟਟੀਫਾਇਰ ਨਾਲ ਸਬੰਧਿਤ ਐਪਲੀਕੇਸ਼ਨ ਨੂੰ ਪਸੰਦੀਦਾ ਖੇਤਰ 'ਚ ਵੇਖਾਇਆ ਜਾਵੇਗਾ।
Translated by A S Alam
Located in data/org.gnome.shell.gschema.xml.in:55
1120 of 599 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, A S Alam, A S Alam.