Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 215 results
2.
Extra Toolbar
2008-10-07
ਵਾਧੂ ਟੂਲਬਾਰ
3.
Location Toolbar
2008-10-07
ਟਿਕਾਣਾ ਟੂਲਬਾਰ
4.
Bookmark Toolbar
2008-10-07
ਬੁੱਕਮਾਰਕ ਟੂਲਬਾਰ
6.
&Window
2008-10-07
ਵਿੰਡੋ(&W)
7.
Open folders in separate windows
2010-01-24
ਫੋਲਡਰ ਵੱਖ ਵੱਖ ਵਿੰਡੋਜ਼ ਵਿੱਚ ਖੋਲ੍ਹੋ
2009-07-24
ਫੋਲਡਰਾਂ ਨੂੰ ਵੱਖਰੀਆਂ ਵਿੰਡੋਜ਼ ਵਿੱਚ ਖੋਲ੍ਹੋ
2007-06-07
ਫੋਲਡਰ ਵੱਖਰੇ ਝਰੋਖਿਆਂ ਵਿੱਚ ਖੋਲ੍ਹੋ
8.
If this option is checked, Konqueror will open a new window when you open a folder, rather than showing that folder's contents in the current window.
2011-08-27
ਜੇ ਇਹ ਚੋਣ ਕੀਤੀ ਤਾਂ, ਕੋਨਕਿਊਰੋਰ ਤੁਹਾਡੇ ਵਲੋਂ ਫੋਲਡਰ ਨੂੰ ਖੋਲ੍ਹਣ ਸਮੇਂ ਨਵੀਂ ਵਿੰਡੋ ਖੋਲ੍ਹੇਗਾ, ਬਜਾਏ ਕਿ ਫੋਲਡਰ ਦੀ ਸਮੱਗਰੀ ਨੂੰ ਮੌਜੂਦਾ ਵਿੰਡੋ ਵਿੱਚ ਵੇਖਾਉਣ ਦੇ।
2007-06-07
ਜੇਕਰ ਇਹ ਚੋਣ ਕੀਤੀ ਗਈ ਤਾਂ ਕੋਨਕਿਊਰੋਰ ਤੁਹਾਡੇ ਰਾਹੀਂ ਨਵਾਂ ਫੋਲਡਰ ਖੋਲ੍ਹਣ ਉੱਤੇ ਉਸੇ ਝਰੋਖੇ ਵਿੱਚ ਫੋਲਡਰ ਦੇ ਭਾਗ ਵਿਖਾਉਣ ਦੀ ਬਜਾਏ ਨਵਾਂ ਝਰੋਖਾ ਖੋਲੇਗਾ।
10.
This is the URL (e.g. a folder or a web page) where Konqueror will jump to when the \"Home\" button is pressed. This is usually your home folder, symbolized by a 'tilde' (~).
2007-06-07
ਇਹ URL (ਜਿਵੇਂ ਕਿ ਇੱਕ ਫੋਲਡਰ ਜਾਂ ਵੈੱਬ ਸਫ਼ਾ ਹੈ) ਹੈ, ਜਿੱਥੇ ਕਿ ਕੋਨਕਿਊਰੋਰ ਜਾਵੇਗਾ, ਜਦੋਂ ਕਿ \"ਘਰ\" ਬਟਨ ਦਬਾਇਆ ਜਾਵੇਗਾ। ਇਹ ਅਕਸਰ ਤੁਹਾਡਾ ਘਰ ਸਫ਼ਾ ਹੁੰਦਾ ਹੈ, ਜਿਸ ਨੂੰ 'ਟਿੱਲਾ' (~) ਨਿਸ਼ਾਨ ਨਾਲ ਦਰਸਾਇਆ ਜਾਂਦਾ ਹੈ।
11.
Show file tips
2009-07-24
ਫਾਇਲ ਟਿੱਪ ਵੇਖੋ
12.
Here you can control if, when moving the mouse over a file, you want to see a small popup window with additional information about that file
2007-06-07
ਏਥੇ ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਜੇਕਰ ਇੱਕ ਫਾਇਲ ਉੱਤੇ ਮਾਊਂਸ ਹਿਲਾਇਆ ਜਾਵੇ ਤਾਂ ਤੁਸੀਂ ਉਸ ਫਾਇਲ ਲਈ ਹੋਰ ਵੱਧ ਜਾਣਕਾਰੀ ਵੇਖਣ ਲਈ ਇੱਕ ਛੋਟਾ ਪੋਪਅੱਪ ਝਰੋਖਾ ਵੇਖੋਗੇ।
13.
Show previews in file tips
2010-01-24
ਫਾਇਲ ਟਿਪਸ ਵਿੱਚ ਝਲਕ ਵੇਖੋ
2009-07-24
ਫਾਇਲ ਟਿੱਪ ਵਿੱਚ ਝਲਕ ਵੇਖੋ
14.
Here you can control if you want the popup window to contain a larger preview for the file, when moving the mouse over it
2011-01-14
ਇੱਥੇ ਤੁਸੀਂ ਕੰਟਰੋਲ ਕਰ ਸਕਦੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਪੋਪਅੱਪ ਵਿੰਡੋ ਵਿੱਚ ਫਾਇਲ ਲਈ ਵੱਡੀ ਝਲਕ ਵੇਖਾਈ ਜਾਵੇ, ਜਦੋਂ ਵੀ ਮਾਊਸ ਇਸ ਉੱਤੇ ਹੋਵੇ।
2007-06-07
ਏਥੇ ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਫਾਇਲ ਉੱਪਰ ਮਾਊਂਸ ਵੇਖਾਉਣ ਨਾਲ ਪੋਪਅੱਪ ਝਰੋਖਾ ਵੇਖਾਇਆ ਜਾਵੇ, ਜਿਸ ਵਿੱਚ ਫਾਇਲ ਲਈ ਵੱਡੀ ਝਲਕ ਹੋਵੇ।
15.
Rename icons inline
2007-06-07
ਆਈਕਾਨ ਇਨ-ਲਾਇਨ ਨਾਂ-ਬਦਲੋ
16.
Checking this option will allow files to be renamed by clicking directly on the icon name.
2007-06-07
ਇਹ ਚੋਣ ਨਾਲ ਤੁਸੀਂ ਫਾਇਲਾਂ ਦੇ ਨਾਂ-ਬਦਲਣ ਲਈ ਆਈਕਾਨ ਨੂੰ ਸਿੱਧਾ ਦਬਾਉਣ ਨਾਲ ਬਦਲ ਸਕਦੇ ਹੋ।
17.
Show 'Delete' menu entries which bypass the trashcan
2010-01-24
ਰੱਦੀ ਵਿੱਚ ਭੇਜਣ ਦੀ ਬਜਾਏ ਹਟਾਉਣ ਲਈ 'ਹਟਾਓ' ਮੇਨੂ ਐਂਟਰੀ ਵੇਖੋ
2009-07-24
ਰੱਦੀ ਆਈਕਾਨ ਦੀ ਬਜਾਏ ਸਿੱਧਾ ਹਟਾਉਣ ਲਈ 'ਹਟਾਓ' ਮੇਨੂ ਐਂਟਰੀਆਂ ਵੇਖੋ
19.
Standard font
2009-07-24
ਸਟੈਂਡਰਡ ਫੋਂਟ
20.
This is the font used to display text in Konqueror windows.
2011-01-14
ਇਹ ਫੋਂਟ ਹੈ, ਜੋ ਕਿ ਕੋਨਕਿਊਰੋਰ ਵਿੰਡੋਜ਼ ਵਿੱਚ ਟੈਕਸਟ ਵੇਖਾਉਣ ਲਈ ਵਰਤਿਆ ਜਾਂਦਾ ਹੈ।
21.
Ask confirmation for deleting a file.
2010-01-24
ਫਾਇਲ ਹਟਾਉਣ ਲਈ ਪੁਸ਼ਟੀ ਕਰਨ ਲਈ ਪੁੱਛੋ।
2009-07-24
ਫਾਇਲ ਹਟਾਉਣ ਤੋਂ ਪਹਿਲਾਂ ਪੁੱਛੋ।
22.
Ask confirmation for move to trash
2010-01-24
ਰੱਦੀ ਵਿੱਚ ਭੇਜਣ ਲਈ ਪੁਸ਼ਟੀ ਕਰਨ ਲਈ ਪੁੱਛੋ
2009-07-24
ਰੱਦੀ ਵਿੱਚ ਭੇਜਣ ਤੋਂ ਪਹਿਲਾਂ ਪੁੱਛੋ
23.
This option tells Konqueror whether to ask for a confirmation when you move the file to your trash folder, from where it can be recovered very easily.
2007-06-07
ਇਹ ਚੋਣ ਨਾਲ ਕੋਨਕਿਊਰੋਰ ਨੂੰ ਤੁਹਾਡੇ ਵਲੋਂ ਰੱਦੀ ਫੋਲਡਰ, ਜਿੱਥੋਂ ਆਸਾਨੀ ਨਾਲ ਵਾਪਸ ਲਿਆਂਦੀ ਜਾ ਸਕਦੀ ਹੈ, ਵਿੱਚ ਭੇਜਣ ਲਈ ਪੁਸ਼ਟੀ ਕਰਨ ਲਈ ਤਿਆਰ ਕਰੇਗੀ।
24.
This option tells Konqueror whether to ask for a confirmation when you simply delete the file.
2007-06-07
ਇਹ ਚੋਣ ਨਾਲ ਕੋਨਕਿਊਰੋਰ ਨੂੰ ਤੁਹਾਡੇ ਵਲੋਂ ਫਾਇਲ ਨੂੰ ਸਿੱਧਾ ਹਟਾਉਣ ਸਮੇਂ ਪੁਸ਼ਟੀ ਕਰਨ ਲਈ ਤਿਆਰ ਕਰੇਗੀ।
41.
Limits
2008-10-07
ਲਿਮਟ
43.
Maximum &number of URLs:
2008-10-07
ਵੱਧੋ-ਵੱਧ URL ਦੀ ਗਿਣਤੀ(&n):
44.
Custom Fonts For
2008-10-07
ਇਸ ਲਈ ਪਸੰਦੀਦਾ ਫੋਂਟ
45.
URLs newer than
2008-10-07
URL ਤੋਂ ਨਵੇਂ
47.
URLs older than
2008-10-07
URL ਤੋਂ ਪੁਰਾਣੇ
49.
Detailed tooltips
2008-10-07
ਟੂਲ-ਟਿੱਪ ਲਈ ਵੇਰਵਾ
50.
Shows the number of times visited and the dates of the first and last visits, in addition to the URL
2007-06-07
URL ਤੋਂ ਬਿਨਾਂ ਖੋਲ੍ਹਣ ਦੀ ਗਿਣਤੀ ਅਤੇ ਪਹਿਲੀ ਤੇ ਅਖੀਰੀ ਵਾਰ ਖੋਲ੍ਹਣ ਦੀ ਗਿਣਤੀ ਵੀ ਵੇਖਾਓ
51.
Clear History
2008-10-07
ਅਤੀਤ ਸਾਫ਼ ਕਰੋ
53.
Extensions
2008-10-07
ਇਕਸਟੈਨਸ਼ਨ
56.
There was an error loading the module %1. The diagnostics is: %2
2008-10-07
ਮੋਡੀਊਲ %1 ਨੂੰ ਲੋਡ ਕਰਨ ਵਿੱਚ ਗਲਤੀ ਹੈ। ਜਾਂਚ ਨਤੀਜਾ ਇਹ ਹੈ: %2
58.
Web browser, file manager, ...
2007-06-07
ਵੈਬ ਝਲਕਾਰਾ, ਫਾਇਲ ਮੈਨੇਜਰ, ...
76.
developer (Netscape plugin support)
2007-06-07
ਖੋਜੀ (ਨੈਟਸਕੇਪ ਪਲੱਗਇਨ ਸਹਾਇਤਾ)
77.
developer (SSL, Netscape plugins)
2007-06-07
ਖੋਜੀ (SSL, ਨੈੱਟਸਕੇਪ ਪਲੱਗਇਨ)
85.
Close View
2007-06-07
ਝਲਕ ਬੰਦ ਕਰੋ
92.
Start without a default window
2009-01-31
ਡਿਫਾਲਟ ਵਿੰਡੋ ਤੋਂ ਬਿਨਾਂ ਸ਼ੁਰੂ ਕਰੋ
94.
Profile to open
2007-06-07
ਖੋਲ੍ਹਣ ਲਈ ਪਰੋਫਾਇਲ
95.
List available profiles
2008-10-07
ਉਪਲੱਬਧ ਪਰੋਫਾਇਲਾਂ ਦੀ ਲਿਸਟ
96.
Mimetype to use for this URL (e.g. text/html or inode/directory)
2008-10-07
ਇਸ URL ਲਈ Mime ਟਾਇਪ (ਜਿਵੇਂ ਕਿ text/html ਜਾਂ inode/directory)
97.
For URLs that point to files, opens the directory and selects the file, instead of opening the actual file
2007-06-07
URL, ਜੋ ਕਿ ਫਾਇਲਾਂ ਲਈ ਵਰਤੇ ਜਾਦੇ ਹਨ, ਅਸਲੀ ਫਾਇਲ ਖੋਲ੍ਹਣ ਦੀ ਬਜਾਏ ਡਾਇਰੈਕਟਰੀ ਵਿੱਚ ਜਾਣਗੇ ਅਤੇ ਫਾਇਲ਼ ਨੂੰ ਚੁਣਨਗੇ।
98.
Location to open
2007-06-07
ਖੋਲ੍ਹਣ ਲਈ ਟਿਕਾਣਾ
101.
There appears to be a configuration error. You have associated Konqueror with %1, but it cannot handle this file type.
2008-10-07
ਇੱਥੇ ਸੰਰਚਨਾ ਗਲਤੀ ਜਾਪ ਰਹੀ ਹੈ, ਤੁਸੀਂ ਕੋਨਕਿਉਰੋਰ ਨੂੰ %1 ਨਾਲ ਸਬੰਧਤ ਕਰ ਦਿੱਤਾ ਹੈ, ਪਰ ਇਹ ਅਜਿਹੀ ਟਾਇਪ ਦੀ ਫਾਇਲ ਨੂੰ ਕੰਟਰੋਲ ਨਹੀਂ ਕਰ ਸਕਦਾ ਹੈ।
102.
Open Location
2007-06-07
ਟਿਕਾਣਾ ਖੋਲ੍ਹੋ