Browsing Punjabi translation

69 of 121 results
69.
<qt>

Select from this listbox the program you want to use to draw your desktop background.

The Program column shows the name of the program.

The Comment column brings a short description.

The Refresh column indicates the time interval between redraws of the desktop.

The K Web Desktop program (kwebdesktop) is worth noting: it draws a specified page of the web in your desktop. You can modify it, and the webpage it draws by selecting it here, then clicking on the Modify button.

You can also add new compliant programs. To do that, click on the Add button.

You can also remove programs from this list clicking on the Remove button. Please note that it does not remove the program from your system, it only removes it from the available options in this listbox.

</qt>
i18n: file bgadvanced_ui.ui line 156
There are line breaks here. Each one represents a line break. Start a new line in the equivalent position in the translation.
<qt>

ਇਸ ਸੂਚੀ ਵਿੱਚੋਂ ਪਰੋਗਰਾਮ ਚੁਣੋ, ਜੋ ਕਿ ਤੁਸੀਂ ਚਾਹੁੰਦੇ ਹੋ, ਤੁਹਾਡੇ ਵਿਹੜੇ ਦੀ ਪਿੱਠਭੂਮੀ ਨੂੰ ਬਣਾਏ।

ਪਰੋਗਰਾਮ ਕਾਲਮ ਕਾਰਜ ਦਾ ਨਾਂ ਵੇਖਾਏਗਾ।

ਟਿੱਪਣੀ ਥੋੜਾ ਜਿਹਾ ਵੇਰਵਾ ਰੱਖਦੀ ਹੈ।

ਤਾਜ਼ਾ ਇਹ ਉਹ ਸਮਾਂ ਅੰਤਰਾਲ ਰੱਖਦਾ ਹੈ, ਜਿਸ ਬਾਅਦ ਵਿਹੜੇ ਨੂੰ ਤਾਜ਼ਾ ਕੀਤਾ ਜਾਦਾ ਹੈ

K ਵੈਬ ਵਿਹੜਾ ਕਾਰਜ (kwebdesktop) ਰੱਖਦਾ ਹੈ, ਇਹ ਸਿਰਫ ਇੱਕ ਖਾਸ ਵੈੱਬ ਸਫੇ ਨੂੰ ਵਿਹੜੇ ਵਿੱਚ ਵੇਖਾਉਦਾ ਹੈ। ਤੁਸੀਂ ਇਸ ਨੂੰ ਸੋਧ ਵੀ ਸਕਦੇ ਹੋ, ਵੈਬ ਸਫੇ ਨੂੰ ਇੱਥੇ ਚੁਣ ਕੇ ਬਣਾਇਆ ਵੀ ਜਾ ਸਕਦਾ ਹੈ, ਤਦ ਸੋਧ ਬਟਨ ਨੂੰ ਦਬਾਓ।

ਤੁਸੀ ਆਪਣਾ ਨਵਾਂ ਕਾਰਜ ਸ਼ਾਮਿਲ ਵੀ ਕਰ ਸਕਦੇ ਹੋ। ਇਹ ਕਰਨ ਲਈ ਸ਼ਾਮਿਲ ਬਟਨ ਦਬਾਓ।

ਤੁਸੀਂ ਕਾਰਜ ਨੂੰ ਸੂਚੀ ਵਿੱਚੋਂ  ਹਟਾਓ ਬਟਨ ਨਾਲ ਹਟਾ ਸਕਦੇ ਹੋ। ਕਿਰਪਾ ਕਰਕੇ ਇਹ ਕਾਰਜ ਤੁਹਾਡੇ ਸਿਸਟਮ ਤੋਂ ਹਟਾਏ ਨਹੀਂ ਜਾਣਗੇ, ਸਿਰਫ ਇਸ ਸੂਚੀ ਬਕਸੇ ਵਿੱਚ ਸ਼ਾਮਿਲ ਨਹੀਂ ਹੋਣਗੇ।

</qt>
Translated and reviewed by A S Alam
Located in rc.cpp:39
69 of 121 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.