Browsing Punjabi translation

Don't show this notice anymore
Before translating, be sure to go through Ubuntu Translators instructions.
186195 of 901 results
186.
%s: Cannot find or run the base Xsession script. Running the GNOME failsafe session instead.
%s: ਆਧਾਰ X-ਸ਼ੈਸ਼ਨ ਲੱਭ ਜਾਂ ਸ਼ੁਰੂ ਨਹੀਂ ਕਰ ਸਕਦਾ, ਤੁਹਾਡੇ ਲਈ ਗਨੋਮ ਫੇਲ੍ਹ-ਸੇਫ਼ ਸ਼ੈਸ਼ਨ ਦੀ ਕੋਸ਼ਿਸ਼ ਕੀਤੀ ਜਾਵੇਗੀ।
Translated by A S Alam
Reviewed by A S Alam
In upstream:
%s: ਆਧਾਰ X-ਅਜਲਾਸ ਲੱਭ ਜਾਂ ਸ਼ੁਰੂ ਨਹੀ ਕਰ ਸਕਦਾ, ਤੁਹਾਡੇ ਲਈ ਗਨੋਮ ਅਸਫਲ-ਸੁਰੱਖਿਆ ਅਜਲਾਸ ਦੀ ਕੋਸ਼ਿਸ਼ ਕੀਤੀ ਜਾਵੇਗੀ।
Suggested by Launchpad Translations Administrators
187.
Cannot find or run the base session script. Running the GNOME failsafe session instead.
ਆਧਾਰ ਸ਼ੈਸ਼ਨ ਸਕਰਿਪਟ ਲੱਭੀ ਜਾਂ ਸ਼ੁਰੂ ਨਹੀਂ ਕੀਤੀ ਜਾ ਸਕਦਾ ਹੈ, ਤੁਹਾਡੇ ਲਈ ਗਨੋਮ ਫੇਲ੍ਹ-ਸੇਫ਼ ਸ਼ੈਸ਼ਨ ਹੀ ਚਲਾਇਆ ਜਾ ਰਿਹਾ ਹੈ।
Translated by A S Alam
Reviewed by A S Alam
188.
%s: gnome-session not found for a failsafe GNOME session, trying xterm
%s: ਫੇਲ੍ਹ-ਸੇਫ਼ ਗਨੋਮ ਸ਼ੈਸ਼ਨ ਲਈ ਗਨੋਮ-ਸ਼ੈਸ਼ਨ ਨਹੀਂ ਲੱਭਿਆ, xterm ਨਾਲ ਕੋਸ਼ਿਸ਼ ਜਾਰੀ
Translated by A S Alam
Reviewed by Amanpreet Singh Alam
189.
Could not find the GNOME installation, will try running the "Failsafe xterm" session.
ਗਨੋਮ ਇੰਸਟਾਲੇਸ਼ਨ ਨਹੀਂ ਲੱਭੀ ਜੀ ਸਕੀ, "ਫੇਲ੍ਹ-ਸੇਫ਼ xterm" ਸ਼ੈਸ਼ਨ ਚਲਾਉਣ ਦੀ ਕੋਸ਼ਿਸ਼ ਜਾਰੀ ਹੈ।
Translated by A S Alam
Reviewed by A S Alam
190.
This is the Failsafe GNOME session. You will be logged into the 'Default' session of GNOME without the startup scripts being run. This should be used to fix problems in your installation.
ਇਹ ਫੇਲ੍ਹ-ਸੇਫ਼ ਗਨੋਮ ਸ਼ੈਸ਼ਨ ਹੈ। ਤੁਸੀ ਕੋਈ ਵੀ ਸ਼ੁਰੂਆਤੀ ਸਕ੍ਰਿਪਟ ਦੇ ਚਲਾਏ ਬਿਨਾਂ 'ਮੂਲ' ਗਨੋਮ ਸ਼ੈਸ਼ਨ ਵਿੱਚ ਲਾਗਇਨ ਕਰੋਤੇ। ਇਹ ਸਿਰਫ ਤੁਹਾਡੀ ਇੰਸਟਾਲੇਸ਼ਨ ਵਿੱਚ ਆਈਆਂ ਸਮੱਸਿਆਂਵਾਂ ਨੂੰ ਖਤਮ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ।
Translated by A S Alam
Reviewed by A S Alam
In upstream:
ਇਹ ਸੰਕਟਕਾਲੀਨ ਗਨੋਮ ਅਜਲਾਸ ਹੈ। ਤੁਸੀ ਕੋਈ ਵੀ ਸ਼ੁਰੂਆਤੀ ਸਕ੍ਰਿਪਟ ਦੇ ਚਲਾਏ ਬਿਨਾਂ 'ਮੂਲ' ਗਨੋਮ ਅਜਲਾਸ ਵਿੱਚ ਲਾਗਇਨ ਕਰੋਤੇ। ਇਹ ਸਿਰਫ ਤੁਹਾਡੀ ਇੰਸਟਾਲੇਸ਼ਨ ਵਿੱਚ ਆਈਆਂ ਸਮੱਸਿਆਂਵਾਂ ਨੂੰ ਖਤਮ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ।
Suggested by Amanpreet Singh Alam
191.
Cannot find "xterm" to start a failsafe session.
ਫੇਲ੍ਹ-ਸੇਫ਼ ਸ਼ੈਸ਼ਨ ਸ਼ੁਰੂ ਕਰਨ ਲਈ "xterm" ਨਹੀਂ ਲੱਭਿਆ।
Translated by A S Alam
Reviewed by A S Alam
In upstream:
ਸੰਕਟਕਾਲੀਨ ਅਜਲਾਸ ਸ਼ੁਰੂ ਕਰਨ ਲਈ "xterm" ਨਹੀ ਲੱਭਿਆ।
Suggested by Amanpreet Singh Alam
192.
This is the Failsafe xterm session. You will be logged into a terminal console so that you may fix your system if you cannot log in any other way. To exit the terminal emulator, type 'exit' and an enter into the window.
ਇਹ ਫੇਲ੍ਹ-ਸੇਫ਼ ਗਨੋਮ ਹੈ। ਤੁਸੀ ਟਰਮੀਨਲ ਕਨਸੋਲ ਵਿੱਚ ਲਾਗਇਨ ਕਰੋਗੇ ਤਾਂ ਕਿ ਜੇ ਤੁਸੀ ਕਿਸੇ ਹੋਰ ਢੰਗ ਨਾਲ ਲਾਗਇਨ ਨਹੀਂ ਕਰ ਸਕਦੇ, ਤੁਸੀ ਆਪਣੇ ਸਿਸਟਮ ਨੂੰ ਸਥਿਰ ਕਰ ਸਕੋ। ਟਰਮੀਨਲ ਇਮੂਲੇਟਰ ਤੋਂ ਬਾਹਰ ਆਉਣ ਲਈ 'exit' ਲਿਖੋ ਅਤੇ ਵਿੰਡੋ ਵਿੱਚ ਦਾਖਲ ਹੋਵੋ।
Translated by A S Alam
Reviewed by A S Alam
In upstream:
ਇਹ ਸੰਕਟਕਾਲੀਨ xterm ਅਜਲਾਸ ਹੈ। ਤੁਸੀ ਟਰਮੀਨਲ ਕਨਸੋਲ ਵਿੱਚ ਲਾਗਇਨ ਕਰੋਗੇ ਤਾਂ ਕਿ ਜੇ ਤੁਸੀ ਕਿਸੇ ਹੋਰ ਢੰਗ ਨਾਲ ਲਾਗਇਨ ਨਹੀ ਕਰ ਸਕਦੇ, ਤੁਸੀ ਆਪਣੇ ਸਿਸਟਮ ਨੂੰ ਸਥਿਰ ਕਰ ਸਕੋ। ਟਰਮੀਨਲ ਇਮੂਲੇਟਰ ਤੋਂ ਬਾਹਰ ਆਉਣ ਲਈ 'exit' ਲਿਖੋ ਅਤੇ ਝਰੋਖੇ ਵਿੱਚ ਦਾਖਲ ਹੋਵੋ।
Suggested by Amanpreet Singh Alam
193.
This is the Failsafe xterm session. You will be logged into a terminal console and be prompted to enter the password for root so that you may fix your system if you cannot log in any other way. To exit the terminal emulator, type 'exit' and an enter into the window.
ਇਹ ਫੇਲ੍ਹ-ਸੇਫ਼ ਗਨੋਮ ਹੈ। ਤੁਸੀ ਟਰਮੀਨਲ ਕਨਸੋਲ ਵਿੱਚ ਲਾਗਇਨ ਕਰੋਗੇ ਅਤੇ ਤੁਹਾਨੂੰ root ਦੇ ਪਾਸਵਰਡ ਬਾਰੇ ਪੁੱਛਿਆ ਜਾਵੇਗਾ ਤਾਂ ਕਿ ਤੁਸੀਂ ਆਪਣੇ ਸਿਸਟਮ ਨੂੰ ਠੀਕ ਕਰ ਸਕੋ, ਜੇਕਰ ਤੁਸੀਂ ਹੋਰ ਕਿਸੇ ਢੰਗ ਨਾਲ ਲਾਗਇਨ ਨਹੀਂ ਕਰ ਸਕਦੇ। ਟਰਮੀਨਲ ਇਮੂਲੇਟਰ ਤੋਂ ਬਾਹਰ ਆਉਣ ਲਈ 'exit' ਲਿਖੋ ਅਤੇ ਵਿੰਡੋ ਵਿੱਚ ਦਾਖਲ ਹੋਵੋ।
Translated by A S Alam
Reviewed by A S Alam
194.
The failsafe session is restricted to users who have been assigned the root role. If you cannot log in any other way please contact your system administrator
ਫੇਲ੍ਹ-ਸੇਫ਼ ਸ਼ੈਸ਼ਨ ਉਨ੍ਹਾਂ ਯੂਜ਼ਰਾਂ ਲਈ ਹੀ ਸੀਮਿਤ ਹੈ, ਜਿੰਨਾਂ ਨੂੰ root ਦੀ ਰੋਲ ਦਿੱਤਾ ਗਿਆ ਹੈ। ਜੇਕਰ ਤੁਸੀਂ ਕਿਸੇ ਹੋਰ ਢੰਗ ਨਾਲ ਲਾਗਇਨ ਨਹੀਂ ਕਰ ਸਕਦੇ ਤਾਂ ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ ਜੀ।
Translated by A S Alam
Reviewed by Amanpreet Singh Alam
195.
%s: User not allowed to log in
%s: ਉਪਭੋਗੀ ਨੂੰ ਲਾਗਿੰਨ ਕਰਨ ਦੀ ਇਜਾਜ਼ਤ ਨਹੀ
Translated by Launchpad Translations Administrators
Reviewed by A S Alam
In upstream:
%s: ਉਪਭੋਗੀ ਨੂੰ ਲਾਗਇਨ ਕਰਨ ਦੀ ਇਜਾਜ਼ਤ ਨਹੀ
Suggested by Amanpreet Singh Alam
186195 of 901 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam, Amanpreet Singh Alam.