Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

51100 of 175 results
65.
<<
2006-04-04
<<
66.
Trusted Applets
2006-04-04
ਭਰੋਸੇਯੋਗ ਐਪਲਿਟ
67.
S&ettings for:
2006-04-04
ਇਸ ਲ਼ਈ ਸਥਾਪਨ(&e):
68.
Hide Mode
2006-04-04
ਓਹਲੇ ਢੰਗ
69.
On&ly hide when a panel-hiding button is clicked
2006-04-04
ਜਦੋਂ ਪੈਨਲ-ਓਹਲੇ ਬਟਨ ਨੂੰ ਕਲਿੱਕ ਕੀਤਾ ਜਾਵੇ ਤਾਂ ਹੀ ਓਹਲੇ ਕਰੋ(&l)
70.
If this option is selected, the only way to hide the panel will be to click on the hide buttons that appear on either end of it.
2006-04-04
ਜੇਕਰ ਤੁਸੀਂ ਇਸ ਦੀ ਚੋਣ ਕੀਤੀ ਤਾਂ ਤੁਸੀਂ ਸਿਰਫ ਪੈਨਲ ਦੇ ਓਹਲੇ ਬਟਨਾਂ ਤੇ ਕਲਿੱਕ ਕਰਨ ਤੇ ਹੀ ਇਸ ਨੂੰ ਓਹਲੇ ਕਰ ਸਕਦੇ ਹੋ।
71.
sec
2006-04-04
ਸਕਿੰਟ
72.
Immediately
2006-04-04
ਤਰੁੰਤ
73.
Here you can change the delay after which the panel will disappear if not used.
2006-04-04
ਇੱਥੇ ਤੁਸੀਂ ਅੰਤਰਾਲ ਦੇ ਸਕਦੇ ਹੋ, ਜਿਸ ਦੇ ਅੰਤਰ ਮਗਰੋਂ ਪੈਨਲ ਗੁੰਮ ਹੋ ਜਾਵੇਗਾ।
74.
after the &cursor leaves the panel
2006-04-04
ਜਦੋਂ ਵੀ ਕਰਸਰ ਪੈਨਲ ਨੂੰ ਛੱਡੇ(&c)
75.
Allow other &windows to cover the panel
2006-04-04
ਹੋਰ ਝਰੋਖਿਆਂ ਨੂੰ ਪੈਨਲ ਓਹਲੇ ਕਰਨ ਦਿਓ(&w)
76.
If this option is selected, the panel will allow itself to be covered by other windows.
2006-04-04
ਜੇਕਰ ਇਹ ਚੋਣ ਕੀਤੀ ਤਾਂ ਪੈਨਲ ਨੂੰ ਹੋਰ ਝਰੋਖੇ ਓਹਲੇ ਕਰ ਸਕਦੇ ਹਨ।
77.
Hide a&utomatically
2006-04-04
ਸਵੈ-ਚਾਲਤ ਓਹਲੇ(&u)
81.
Top Left Corner
2006-04-04
ਉੱਪਰ ਖੱਬਾ ਕੋਨਾ
82.
Top Edge
2006-04-04
ਉੱਪਰਲਾ ਕੋਨਾ
83.
Top Right Corner
2006-04-04
ਉੱਪਰ ਸੱਜਾ ਕੋਨਾ
84.
Right Edge
2006-04-04
ਸੱਜਾ ਕੋਨਾ
85.
Bottom Right Corner
2006-04-04
ਹੇਠਾਂ ਸੱਜਾ ਕੋਨਾ
86.
Bottom Edge
2006-04-04
ਹੇਠਲਾ ਕੋਨਾ
87.
Bottom Left Corner
2006-04-04
ਹੇਠਾਂ ਖੱਬਾ ਕੋਨਾ
88.
Left Edge
2006-04-04
ਖੱਬਾ ਕੋਨਾ
89.
Here you can set the location on the screen's edge that will bring the panel to the front.
2006-04-04
ਇੱਥੇ ਤੁਸੀਂ ਨਿਰਧਾਰਿਤ ਕਰ ਸਕਦੇ ਹੋ ਕਿ ਪਰਦੇ ਕਿਹੜੇ ਪਾਸੇ ਤੋਂ ਪੈਨਲ ਅੱਗ ਲਿਆਦਾ ਜਾਵੇ।
90.
Show panel when switching &desktops
2006-04-04
ਜਦੋਂ ਵਿਹੜਿਆਂ ਵਿੱਚ ਏਧਰ-ਓਧਰ ਜਾਣਾ ਹੋਵੇ ਤਾਂ ਪੈਨਲ ਵੇਖਾਓ(&d)
92.
Panel-Hiding Buttons
2006-04-04
ਪੈਨਲ ਓਹਲੇ ਬਟਨ
94.
When this option is selected, a panel-hiding button appears on the left end of the panel.
2006-04-04
ਜਦੋਂ ਇਹ ਚੋਣ ਕੀਤੀ ਗਈ ਤਾਂ ਪੈਨਲ ਓਹਲੇ ਕਰਨ ਲਈ ਪੈਨਲ ਦੇ ਖੱਬੇ ਪਾਸੇ ਪੈਨਲ -ਓਹਲੇ ਕਰਨ ਵਾਲਾ ਬਟਨ ਦਿਖਾਈ ਦੇਵੇਗਾ।
95.
Show right panel-hiding &button
2006-04-04
ਪੈਨਲ ਦੇ ਸੱਜੇ ਪਾਸੇ ਓਹਲੇ ਬਟਨ ਵੇਖਾਓ(&b)
96.
When this option is selected, a panel-hiding button appears on the right end of the panel.
2006-04-04
ਜਦੋਂ ਇਹ ਚੋਣ ਕੀਤੀ ਗਈ ਤਾਂ ਪੈਨਲ ਓਹਲੇ ਕਰਨ ਲਈ ਪੈਨਲ ਦੇ ਸੱਜੇ ਪਾਸੇ ਪੈਨਲ -ਓਹਲੇ ਕਰਨ ਵਾਲਾ ਬਟਨ ਦਿਖਾਈ ਦੇਵੇਗਾ।
97.
Panel Animation
2006-04-04
ਪੈਨਲ ਸਜੀਵਤਾ
98.
A&nimate panel hiding
2006-04-04
ਪੈਨਲ ਓਹਲੇ ਸਜੀਵਤਾ(&n)
100.
Determines how quickly the panel hides if hiding animation is enabled.
2006-04-04
ਨਿਰਧਾਰਿਤ ਕਰੋ ਕਿ ਪੈਨਲ ਓਹਲੇ ਹੋ ਦੀ ਚੋਣ ਨਾਲ ਕਿੰਨੀ ਤੇਜ਼ੀ ਨਾਲ ਪੈਨਲ ਓਹਲੇ ਹੋ ਜਾਵੇ।
101.
Fast
2006-04-04
ਤੇਜ਼
102.
Medium
2006-04-04
ਮੱਧਮ
103.
Slow
2006-04-04
ਹੌਲੀ
104.
If this option is selected, informational tooltips will appear when the mouse cursor moves over the icons, buttons and applets in the panel.
2006-04-04
ਜੇਕਰ ਇਹ ਚੋਣ ਕੀਤੀ ਗਈ ਤਾਂ, ਜਦੋਂ ਵੀ ਮਾਊਸ ਪੈਨਲ ਵਿੱਚ ਕਿਸੇ ਆਈਕਾਨ, ਬਟਨ ਜਾਂ ਐਪਲਿਟ ਵਿੱਚ ਜਾਵੇਗਾ ਤਾਂ ਜਾਣਕਾਰੀ ਵੇਖਾਈ ਜਾਵੇਗੀ।
105.
General
2006-04-04
ਸਧਾਰਨ
106.
Enable icon &mouseover effects
2006-04-04
ਆਈਨ ਉੱਪਰ ਮਾਊਸ ਪ੍ਰਭਾਵ ਯੋਗ(&m)
107.
When this option is selected a mouseover effect appears when the mouse cursor is moved over panel buttons
2006-04-04
ਜਦੋਂ ਇਹ ਚੋਣ ਕੀਤੀ ਗਈ ਹੈ ਤਾਂ ਪੈਨਲ ਬਟਨ ਤੇ ਜਾਣ ਉਪਰੰਤ ਮਾਊਸ ਕਰਸਰ ਆਈਕਾਨ ਨੂੰ ਵੱਡ ਆਕਾਰੀ ਕਰ ਦੇਵੇਗੀ।
108.
Show too&ltips
2006-04-04
ਸੰਦ-ਸੰਕੇਤ ਵੇਖਾਓ(&o)
109.
When this option is selected informational tooltips will appear when the mouse cursor moves over the icons, buttons and applets in the panel.
2006-04-04
ਜੇਕਰ ਇਹ ਚੋਣ ਕੀਤੀ ਗਈ ਤਾਂ, ਜਦੋਂ ਵੀ ਮਾਊਸ ਪੈਨਲ ਵਿੱਚ ਕਿਸੇ ਆਈਕਾਨ, ਬਟਨ ਜਾਂ ਐਪਲਿਟ ਵਿੱਚ ਜਾਵੇਗਾ ਤਾਂ ਸੰਦ-ਸੰਕੇਤ ਵੇਖਾਇਆ ਜਾਵੇਗਾ।
110.
Button Backgrounds
2006-04-04
ਬਟਨ ਪਿੱਠਭੂਮੀ
111.
&K menu:
2006-04-04
&K ਮੇਨੂ:
112.
Choose a tile image for the K menu.
2006-04-04
K ਮੇਨੂ ਲਈ ਟਾਇਲ ਚਿੱਤਰ ਚੁਣੋ
113.
&QuickBrowser menus:
2006-04-04
ਤੇਜ਼ ਝਲਕਾਰ ਮੇਨੂ(&Q):
114.
Choose a tile image for Quick Browser buttons.
2006-04-04
ਤੇਜ਼ ਝਲਕਾਰਾ ਬਟਨ ਲਈ ਟਾਇਲ ਚਿੱਤਰ ਚੁਣੋ
115.
Custom Color
2006-04-04
ਪਸੰਦੀਦਾ ਰੰਗ
116.
When the Custom Color option is selected, use this button to pick a color for quick browser tile backgrounds
2006-04-04
ਜਦੋਂ ਵੀ ਪਸੰਦੀਦਾ ਰੰਗ ਚੋਣ ਚੁਣੀ ਜਾਵੇਗੀ, ਤਦ ਇਹ ਬਟਨ ਨੂੰ ਤੇਜ਼ ਝਲਕਾਰਿਆਂ ਦੀ ਟਾਇਲ ਦੇ ਪਿੱਠਭੂਮੀ ਲਈ ਰੰਗ ਚੁਣਨ ਲਈ ਵਰਤਿਆ ਜਾਵੇਗਾ।
117.
When the Custom Color option is selected, use this button to pick a color for the K menu tile background
2006-04-04
ਜਦੋਂ ਵੀ ਪਸੰਦੀਦਾ ਰੰਗ ਚੋਣ ਚੁਣੀ ਜਾਵੇਗੀ, ਤਦ ਇਹ ਬਟਨ ਨੂੰ K ਮੇਨੂੰ ਦੇ ਪਿੱਠਭੂਮੀ ਲਈ ਰੰਗ ਚੁਣਨ ਲਈ ਵਰਤਿਆ ਜਾਵੇਗਾ।
118.
Choose a tile image for window list buttons.
2006-04-04
ਝਰੋਖਾ ਸੂਚੀ ਬਟਨ ਲਈ ਟਾਇਲ ਚਿੱਤਰ ਚੁਣੋ
119.
When the Custom Color option is selected, use this button to pick a color for window list tile backgrounds
2006-04-04
ਜਦੋਂ ਵੀ ਪਸੰਦੀਦਾ ਰੰਗ ਚੋਣ ਚੁਣੀ ਜਾਵੇਗੀ, ਤਦ ਇਹ ਬਟਨ ਨੂੰ ਝਰੋਖਾ ਸੂਚੀ ਟਾਇਲ ਪਿੱਠਭੂਮੀ ਲਈ ਰੰਗ ਚੁਣਨ ਲਈ ਵਰਤਿਆ ਜਾਵੇਗਾ।
120.
&Window list:
2006-04-04
ਝਰੋਖਾ ਸੂਚੀ(&W):