Translations by Amanpreet Singh Alam

Amanpreet Singh Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 177 results
1.
Orientation
2006-05-11
ਸਥਿਤੀ
2.
The orientation of the tray.
2006-05-11
ਟਰੇ ਦੀ ਸਥਿਤੀ ਹੈ।
3.
<b>Conversations History</b>
2006-05-11
<b>ਗੱਲਬਾਤ ਅਤੀਤ</b>
4.
IM Viewer
2006-05-11
IM ਦਰਸ਼ਕ
5.
Conversations in {0}
2006-05-11
{0} ਵਿੱਚ ਗੱਲਬਾਤ
6.
Conversations with {0}
2006-05-11
{0} ਨਾਲ ਗੱਲਬਾਤ
7.
Search
2006-05-11
ਖੋਜ
8.
Search for data on your desktop
2006-05-11
ਆਪਣੇ ਵੇਹੜੇ ਉੱਤੇ ਡਾਟੇ ਲਈ ਖੋਜ
9.
{0}-{1} of {2}
2006-05-11
{2} ਵਿੱਚੋx {0}-{1}
10.
No results were found.
2006-05-11
ਕੋਈ ਨਤੀਜਾ ਨਹੀਂ ਲੱਭਿਆ ਹੈ।
11.
Your search for "{0}" did not match any files on your computer.
2006-05-11
"{0}" ਲਈ ਤੁਹਾਡੇ ਖੋਜ ਤੁਹਾਡੇ ਕੰਪਿਊਟਰ ਉੱਤੇ ਕਿਸੇ ਨਾਲ ਮਿਲਦੀ ਨਹੀਂ ਹੈ।
12.
You can change the scope of your search using the "Search" menu. A broader search scope might produce more results.
2006-05-11
ਤੁਸੀਂ "ਖੋਜ" ਮੇਨੂ ਰਾਹੀਂ ਆਪਣੀ ਖੋਜ ਦੀ ਸੀਮਾ ਬਦਲ ਸਕਦੇ ਹੋ। ਇੱਕ ਵੱਡੀ ਖੋਜ ਸੀਮਾ ਬਹੁਤ ਨਤੀਜੇ ਦੇ ਸਕਦੀ ਹੈ।
13.
You should check the spelling of your search words to see if you accidentally misspelled any words.
2006-05-11
ਤੁਹਾਨੂੰ ਆਪਣੇ ਖੋਜ ਸ਼ਬਦ ਦਾ ਸ਼ਬਦ-ਜੋੜ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਤਾਂ ਕਿ ਕਿਤੇ ਤੁਸੀਂ ਭੁਲੇਖੇ ਨਾਲ ਗਲਤ ਸ਼ਬਦ ਤਾਂ ਨਹੀਂ ਲਿਖਿਆ ਹੈ।
14.
You can use upper and lower case; search is case-insensitive.
2006-05-11
ਤੁਸੀਂ ਅੰਗਰੇਜ਼ੀ ਦੇ ਵੱਡੇ ਅਤੇ ਛੋਟੇ ਅੱਖਰ ਲਿਖ ਸਕਦੇ ਹੋ, ਖੋਜ ਅੱਖਰ-ਅਕਾਰ ਉੱਤੇ ਨਿਰਭਰ ਨਹੀਂ ਕਰਦੀ ਹੈ।
15.
To search for optional terms, use OR. ex: <b>George OR Ringo</b>
2006-05-11
ਚੋਣਵੇਂ ਸ਼ਬਦ ਦੀ ਖੋਜ ਲਈ, OR ਲਿਖੋ, ਜਿਵੇਂ ਕਿ: <b>ਪੰਜਾਬ OR ਪੰਜਾਬੀ</b>
16.
To exclude search terms, use the minus symbol in front, such as <b>-cats</b>
2006-05-11
ਖੋਜ ਵਿੱਚ ਸ਼ਬਦ ਨਾ ਸ਼ਾਮਿਲ ਕਰਨ ਲਈ, ਸ਼ਬਦ ਦੇ ਸਾਹਮਣੇ ਘਟਾਓ ਦਾ ਨਿਸ਼ਾਨ ਪਾਓ, ਜਿਵੇਂ <b>-cats</b>
17.
When searching for a phrase, add quotes. ex: <b>"There be dragons"</b>
2006-05-11
ਪ੍ਹੈਰੇ ਦੀ ਖੋਜ ਕਰਨ ਲਈ, ਕਾਮੇ ਪਾਓ, ਜਿਵੇਂ ਕਿ: <b>"ਪੰਜਾਬ, ਪੰਜਾਬੀ"</b>
18.
Quick Tips
2006-05-11
ਤੁਰੰਤ ਇਸ਼ਾਰੇ
19.
Beagle cannot be run as root
2006-05-11
ਬੀਗਲ ਨੂੰ ਰੂਟ (root) ਵਾਂਗ ਨਹੀਂ ਚਲਾਇਆ ਜਾ ਸਕਦਾ
20.
For security reasons, Beagle cannot be run as root. You should restart as a regular user.
2006-05-11
ਸੁਰੱਖਿਆ ਕਾਰਨਾਂ ਕਰਕੇ, ਬੀਗਲ ਨੂੰ ਰੂਟ (root) ਦੇ ਤੌਰ ਉੱਤੇ ਚਲਾਇਆ ਨਹੀਂ ਜਾ ਸਕਦਾ ਹੈ। ਤੁਹਾਨੂੰ ਨਿਯਮਤ ਉਪਭੋਗੀ ਵਾਂਗ ਮੁੜ-ਚਾਲੂ ਕਰਨਾ ਚਾਹੀਦਾ ਹੈ।
21.
Search service not running
2006-05-11
ਖੋਜ ਸੇਵਾ ਨਹੀਂ ਚੱਲ ਰਹੀ ਹੈ
22.
Start search service
2006-05-11
ਖੋਜ ਸੇਵਾ ਸ਼ੁਰੂ
23.
_Find:
2006-05-11
ਖੋਜ(_F):
24.
Find Now
2006-05-11
ਹੁਣੇ ਖੋਜ
25.
Type in search terms
2006-05-11
ਖੋਜ ਸ਼ਬਦਾਂ ਵਿੱਚ ਲਿਖੋ
26.
Start searching
2006-05-11
ਖੋਜ ਕਰਨੀ ਸ਼ੁਰੂ
28.
E-Mail:
2006-05-11
ਈ-ਮੇਲ:
29.
Mobile Phone:
2006-05-11
ਮੋਬਾਇਲ ਫੋਨ:
30.
Work Phone:
2006-05-11
ਫੋਨ (ਕੰਮ):
31.
Home Phone:
2006-05-11
ਫੋਨ (ਘਰ):
33.
E-Mail
2006-05-11
ਈ-ਮੇਲ
34.
Move to Trash
2006-05-11
ਰੱਦੀ 'ਚ ਭੇਜੋ
35.
Title:
2006-05-11
ਸਿਰਲੇਖ:
36.
Last Edited:
2006-05-11
ਆਖਰੀ ਸੋਧ:
37.
Author:
2006-05-11
ਲੇਖਕ:
38.
Full Path:
2006-05-11
ਪੂਰਾ ਮਾਰਗ:
39.
Empty
2006-05-11
ਖਾਲੀ
40.
Contains {0} Item
Contains {0} Items
2006-05-11
{0} ਇਕਾਈ ਰੱਖਦਾ ਹੈ
{0} ਇਕਾਈਆਂ ਰੱਖਦਾ ਹੈ
41.
Set as Wallpaper
2006-05-11
ਵਾਲਪੇਪਰ ਬਣਾਓ
42.
Modified:
2006-05-11
ਸੋਧ:
43.
IM Conversation
2006-05-11
IM ਸੰਵਾਦ
44.
Name:
2006-05-11
ਨਾਂ:
45.
Date Received:
2006-05-11
ਪ੍ਰਾਪਤ ਡਾਟਾ:
46.
Mail attachment
2006-05-11
ਚਿੱਠੀ ਨੱਥੀ
47.
Send in Mail
2006-05-11
ਪੱਤਰ 'ਚ ਭੇਜੋ
48.
Subject:
2006-05-11
ਵਿਸ਼ਾ:
50.
From:
2006-05-11
ਵਲੋਂ:
52.
{0} slide
{0} slides
2006-05-11
{0} ਸਲਾਈਡ
{0} ਸਲਾਈਡਾਂ
53.
Site:
2006-05-11
ਸਾਇਟ:
54.
Date Viewed:
2006-05-11
ਵੇਖਿਆ ਡਾਟਾ: