Translations by Jaswinder Singh Phulewala

Jaswinder Singh Phulewala has submitted the following strings to this translation. Contributions are visually coded: currently used translations, unreviewed suggestions, rejected suggestions.

401425 of 425 results
719.
To make the queue accept jobs, select the 'Accepting Jobs' checkbox in the 'Policies' tab for the printer in the printer administration tool.
2012-07-06
ਕਤਾਰ ਵਿੱਚ ਜੌਬਾਂ ਸਵੀਕਾਰ ਕਰਨ ਲਈ, ਪਰਿੰਟਰ ਪ੍ਰਸ਼ਾਸ਼ਨ ਟੂਲ ਵਿੱਚ ਪਰਿੰਟਰ ਲਈ 'ਪਾਲਿਸੀ' ਟੈਬ ਅਧੀਨ 'ਸਵੀਕਾਰ ਜੌਬਾਂ' ਚੈੱਕਬਾਕਸ ਚੁਣੋ।
721.
Please enter as many details as you can about the network address of this printer.
2012-07-06
ਕਿਰਪਾ ਕਰਕੇ ਇਸ ਪਰਿੰਟਰ ਦੇ ਨੈੱਟਵਰਕ ਐਡਰੈੱਸ ਬਾਰੇ ਵੱਧ-ਤੋਂ-ਵੱਧ ਜਾਣਕਾਰੀ ਦਿਓ।
725.
The CUPS print spooler does not appear to be running. To correct this, choose System->Administration->Services from the main menu and look for the 'cups' service.
2012-07-06
CUPS ਪਰਿੰਟ ਸਪੂਲਰ ਚੱਲਦਾ ਨਹੀਂ ਜਾਪਦਾ। ਇਸ ਨੂੰ ਠੀਕ ਕਰਨ ਲਈ, ਮੁੱਖ ਮੇਨੂ ਵਿੱਚੋਂ ਸਿਸਟਮ->ਪ੍ਰਸ਼ਾਸ਼ਨ->ਸਰਵਿਸਾਂ ਚੁਣੋ ਅਤੇ 'cups' ਸਰਵਿਸ ਲੱਭੋ।
726.
Check Server Firewall
2012-07-06
ਸਰਵਰ ਫਾਇਰਵਾਲ ਜਾਂਚੋ
728.
Please check to see if a firewall or router configuration is blocking TCP port %d on server '%s'.
2012-07-06
ਕਿਰਪਾ ਕਰਕੇ ਜਾਂਚ ਕਰੇ ਕੀ ਫਾਇਰਵਾਲ ਜਾਂ ਰਾੂਟਰ ਸੰਰਚਨਾ TCP ਪੋਰਟ %d ਨੂੰ ਸਰਵਰ '%s' ਉੱਪਰ ਬਲਾਕ ਤਾਂ ਨਹੀਂ ਕਰ ਰਹੀ।
730.
There is no obvious solution to this problem. Your answers have been collected together with other useful information. If you would like to report a bug, please include this information.
2012-07-06
ਇਸ ਸਮੱਸਿਆ ਲਈ ਕੋਈ ਸੰਭਵ ਹੱਲ ਨਹੀਂ ਹੈ। ਤੁਹਾਡੇ ਜਵਾਬ ਹੋਰ ਜਾਣਕਾਰੀ ਦੇ ਤੌਰ ਤੇ ਸੰਭਾਲ ਕੇ ਰੱਖੇ ਗਏ ਹਨ। ਜੇ ਤੁਸੀਂ ਬੱਗ ਰਿਪੋਰਟ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਇਹ ਜਾਣਕਾਰੀ ਸ਼ਾਮਿਲ ਕਰੋ।
731.
Diagnostic Output (Advanced)
2012-07-06
ਪੜਤਾਲ ਆਊਟਪੁੱਟ (ਤਕਨੀਕੀ)
732.
Error saving file
2012-07-06
ਫਾਇਲ ਸੰਭਾਲਣ ਵਿੱਚ ਗਲਤੀ
733.
There was an error saving the file:
2012-07-06
ਫਾਇਲ ਸੰਭਾਲਣ ਵਿੱਚ ਗਲਤੀ ਸੀ:
734.
Trouble-shooting Printing
2012-07-06
ਪਰਿੰਟਰ ਸਮੱਸਿਆ-ਨਿਪਟਾਰਾ ਹੋ ਰਿਹਾ ਹੈ
735.
The next few screens will contain some questions about your problem with printing. Based on your answers a solution may be suggested.
2012-07-06
ਅਗਲੀਆਂ ਕੁਝ ਸਕਰੀਨਾਂ ਵਿੱਚ ਪਰਿੰਟਿੰਗ ਸੰਬੰਧੀ ਤੁਹਾਡੀਆਂ ਸਮੱਸਿਆਵਾਂ ਬਾਰੇ ਕੁਝ ਸਵਾਲ ਹੋਣਗੇ। ਤੁਹਾਡੇ ਜਵਾਬਾਂ ਮੁਤਾਬਕ ਹੱਲ ਦੱਸਿਆ ਜਾਵੇਗਾ।
736.
Click 'Forward' to begin.
2012-07-06
ਚਾਲੂ ਕਰਨ ਲਈ 'ਅੱਗੇ' ਦਬਾਓ।
737.
Configuring new printer
2012-07-06
ਨਵੀਂ ਪਰਿੰਟਰ ਸੰਰਚਨਾ ਕਰੋ
738.
Please wait...
2012-07-06
ਉਡੀਕੋ ਜੀ...
739.
Missing printer driver
2012-07-06
ਪਰਿੰਟਰ ਡਰਾਇਵਰ ਗੁੰਮ ਹੈ
740.
No printer driver for %s.
2012-07-06
%s ਲਈ ਕੋਈ ਪਰਿੰਟਰ ਡਰਾਈਵਰ ਨਹੀਂ ਹੈ।
741.
No driver for this printer.
2012-07-06
ਇਸ ਪਰਿੰਟਰ ਲਈ ਕੋਈ ਨਵਾਂ ਡਰਾਈਵਰ ਨਹੀਂ ਹੈ।
742.
Printer added
2012-07-06
ਪਰਿੰਟਰ ਸ਼ਾਮਿਲ ਹੋ ਗਿਆ ਹੈ
743.
Install printer driver
2012-07-06
ਪਰਿੰਟਰ ਡਰਾਇਵਰ ਇੰਸਟਾਲ ਕਰੋ
744.
`%s' requires driver installation: %s.
2012-07-06
`%s' ਡਰਾਈਵਰ ਇੰਸਟਾਲੇਸ਼ਨ ਦੀ ਲੋੜ ਹੈ: %s।
745.
`%s' is ready for printing.
2012-07-06
`%s' ਪਰਿੰਟਿੰਗ ਲਈ ਤਿਆਰ ਹੈ।
748.
`%s' has been added, using the `%s' driver.
2012-07-06
`%s' ਸ਼ਾਮਿਲ ਕੀਤਾ ਗਿਆ ਹੈ, `%s' ਡਰਾਈਵਰ ਵਰਤ ਕੇ।
749.
Find driver
2012-07-06
ਡਰਾਇਵਰ ਲੱਭੋ
750.
Print Queue Applet
2012-07-06
ਪਰਿੰਟ ਕਿਊ ਐਪਲਿਟ
751.
System tray icon for managing print jobs
2012-07-06
ਪਰਿੰਟ ਜੌਬ ਪਰਬੰਧਨ ਲਈ ਸਿਸਟਮ ਟਰੇਅ