Browsing Punjabi translation

Don't show this notice anymore
Before translating, be sure to go through Ubuntu Translators instructions.
6473 of 721 results
64.
Side panel is Visible
ਬਾਹੀ ਵਿਖਾਈ ਦਿੰਦੀ ਹੈ
Translated by A S Alam
Located in data/org.gnome.gedit.gschema.xml.in:184
65.
Whether the side panel at the left of editing windows should be visible.
ਕੀ ਸੰਪਾਦਕ ਵਿੰਡੋ ਦੇ ਖੱਬੇ ਪਾਸੇ ਸਾਈਡ ਪੈਨਲ ਵੇਖਾਇਆ ਜਾਵੇ।
Translated by A S Alam
Located in data/org.gnome.gedit.gschema.xml.in:185
66.
Maximum Recent Files
ਵੱਧ ਤੋਂ ਵੱਧ ਤਾਜ਼ਾ ਫਾਇਲਾਂ
Translated by A S Alam
Located in data/org.gnome.gedit.gschema.xml.in:197
67.
Specifies the maximum number of recently opened files that will be displayed in the "Recent Files" submenu.
ਵੱਧ ਤੋਂ ਵੱਧ ਤਾਜ਼ਾ ਖੁੱਲੀਆਂ ਫਾਇਲਾਂ ਦੀ ਗਿਣਤੀ ਦਿਓ, ਜੋ ਕਿ "ਤਾਜ਼ਾ ਫਾਇਲ਼ਾਂ" ਸਬ-ਮੇਨ ਵਿੱਚ ਉਪਲੱਬਧ ਹੋਣ।
Translated and reviewed by A S Alam
Located in ../data/org.gnome.gedit.gschema.xml.in.h:59
68.
Print Syntax Highlighting
ਹਾਈਲਾਈਟ ਕੀਤੇ ਸੰਟੈਕਸ ਪਰਿੰਟ ਕਰੋ
Translated by A S Alam
Located in data/org.gnome.gedit.gschema.xml.in:194
69.
Whether gedit should print syntax highlighting when printing documents.
ਜੀ-ਸੰਪਾਦਕ ਸੰਟੇਕਸ ਹਾਈਲਾਈਟ ਕਰੇ, ਜਦੋਂ ਡੌਕੂਮੈਂਟ ਪਰਿੰਟ ਕੀਤਾ ਜਾਵੇ।
Translated by A S Alam
Located in data/org.gnome.gedit.gschema.xml.in:195
70.
Print Header
ਹੈੱਡਰ ਪਰਿੰਟ ਕਰੋ
Translated by A S Alam
Reviewed by Amanpreet Singh Alam
Located in data/org.gnome.gedit.gschema.xml.in:199
71.
Whether gedit should include a document header when printing documents.
ਜੀ-ਸੰਪਾਦਕ, ਜਦੋਂ ਡੌਕੂਮੈਂਟ ਪਰਿੰਟ ਕਰੇ ਤਾਂ ਡੌਕੂਮੈਂਟ ਦਾ ਹੈੱਡਰ ਜੋੜ ਦੇਵੇ
Translated by A S Alam
Located in data/org.gnome.gedit.gschema.xml.in:200
72.
Printing Line Wrapping Mode
ਪਰਿੰਟ ਲਈ ਲਾਈਨ ਸਮੇਟਣ ਢੰਗ
Translated by A S Alam
Located in data/org.gnome.gedit.gschema.xml.in:209
73.
Specifies how to wrap long lines for printing. Use "none" for no wrapping, "word" for wrapping at word boundaries, and "char" for wrapping at individual character boundaries. Note that the values are case-sensitive, so make sure they appear exactly as mentioned here.
ਪਰਿੰਟ ਕਰਨ ਵੇਲੇ ਲੰਬੀਆਂ ਲਾਈਨਾਂ ਕਿਵੇਂ ਲਪਟੇਣੀਆਂ ਹਨ, ਇਹ ਦਿਓ। ਨਾ ਲਪੇਟਣ ਲਈ "none" ਵਰਤੋ। ਸ਼ਬਦਾਂ ਦੀ ਸੀਮਾ ਤੋ ਲਪੇਟਣ ਲਈ "word" ਵਰਤੋਂ। ਹਰੇਕ ਅੱਖਰ ਦੀ ਸੀਮਾ ਤੋਂ ਲਪੇਣ ਲਈ "char" ਵਰਤੋਂ (ਟਿੱਪਣੀ- ਮੁੱਲ ਅੰਗਰੇਜੀ ਅੱਖਰਾਂ ਦੇ ਛੋਟੋ ਵੱਡੇ ਹੋਣ ਤੋਂ ਪਰਭਾਵਿਤ ਹੁੰਦਾ ਹੈ, ਇਸ ਕਰਕੇ ਜਾਂਚ ਲਵੋ ਕਿ ਉਹ ਸਟੈਂਡਰਡ ਮੁਤਾਬਕ ਹੀ ਹਨ।
Translated by A S Alam
Located in ../data/org.gnome.gedit.gschema.xml.in.h:65
6473 of 721 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam, Davinder Kumar.