Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 126 results
~
Defines the path where the videos are stored. If empty, "XDG_VIDEO/Webcam" will be used.
2014-02-19
ਥਾਂ ਦਿਓ, ਜਿੱਥੇ ਕਿ ਵਿਡੀਓ ਨੂੰ ਸੰਭਾਲਿਆ ਜਾਵੇ, ਜੇ ਖਾਲੀ ਹੈ ਤਾਂ "XDG_VIDEO/Webcam" ਵਰਤਿਆ ਜਾਵੇਗਾ।
~
Defines the path where the photos are stored. If empty, "XDG_PHOTO/Webcam" will be used.
2014-02-19
ਪਾਥ ਦਿਓ, ਜਿੱਥੇ ਕਿ ਫੋਟੋ ਨੂੰ ਸੰਭਾਲਿਆ ਜਾਵੇ, ਜੇ ਖਾਲੀ ਹੈ ਤਾਂ "XDG_PHOTO/Webcam" ਵਰਤਿਆ ਜਾਵੇਗਾ।
1.
Photo mode
2015-01-08
ਫੋਟੋ ਢੰਗ
2014-02-19
ਫੋਟੋ ਮੋਡ
2.
Photo
2014-05-29
ਫੋਟੋ
3.
Video mode
2014-02-19
ਵਿਡੀਓ ਮੋਡ
4.
Video
2014-05-29
ਵਿਡੀਓ
5.
Photo burst mode
2014-02-19
ਫੋਟੋ ਬਰੱਸਟ ਮੋਡ
6.
Burst
2014-05-29
ਬਰੱਸਟ
7.
Take a photo using a webcam
2014-02-19
ਵੈਬਕੈਮ ਦੀ ਵਰਤੋਂ ਨਾਲ ਫੋਟੋ ਲਵੋ
8.
Navigate to the previous page of effects
2014-02-19
ਪਰਭਾਵ ਦੇ ਪਿਛਲੇ ਸਫ਼ੇ ਉੱਤੇ ਜਾਉ
9.
Effects
2014-02-19
ਪਰਭਾਵ
10.
_Effects
2009-08-10
ਪਰਭਾਵ(_E)
11.
Navigate to the next page of effects
2014-02-19
ਪਰਭਾਵ ਦੇ ਅਗਲੇ ਸਫ਼ੇ ਉੱਤੇ ਜਾਉ
12.
Leave fullscreen mode and go back to windowed mode
2014-02-19
ਪੂਰੀ ਸਕਰੀਨ ਮੋਡ ਛੱਡੋ ਅਤੇ ਵਿੰਡੋ ਦੇ ਰੂਪ ਵਿੱਚ ਵਾਪਿਸ ਜਾਉ
13.
Preferences
2009-08-10
ਮੇਰੀ ਪਸੰਦ
14.
_Help
2009-08-10
ਮੱਦਦ(_H)
15.
_Close
2014-05-29
ਬੰਦ ਕਰੋ(_C)
16.
Device
2009-08-10
ਜੰਤਰ
17.
Photo resolution
2014-02-19
ਫੋਟੋ ਰੈਜ਼ੋਲੂਸ਼ਨ
18.
Video resolution
2014-02-19
ਵਿਡੀਓ ਰੈਜ਼ੋਲੂਸ਼ਨ
19.
Webcam
2009-09-21
ਵੈੱਬਕੈਮ
20.
Brightness
2009-08-10
ਚਮਕ
21.
Saturation
2009-08-10
ਸੰਤ੍ਰਿਪਤਾ
22.
Hue
2009-08-10
ਆਭਾ
23.
Contrast
2009-08-10
ਕੰਟਰਾਸਟ
24.
Image
2014-02-19
ਚਿੱਤਰ
25.
Shutter
2014-02-19
ਸ਼ਟਰ
26.
_Countdown
2014-02-19
ਉਲਟੀ-ਗਿਣਤੀ(_C)
27.
Fire _flash
2014-02-19
ਫਾਇਰ ਫਲੈਸ਼(_f)
28.
Burst mode
2009-09-21
ਬਰੱਸਟ ਮੋਡ
29.
Number of photos
2009-09-21
ਫੋਟੋਆਂ ਦੀ ਗਿਣਤੀ
30.
Delay between photos (seconds)
2010-01-14
ਫੋਟੋਆਂ ਲੈਣ ਦੌਰਾਨ ਦੇਰੀ (ਸਕਿੰਟਾਂ ਵਿੱਚ)
31.
Capture
2014-02-19
ਕੈਪਚਰ
32.
Take a Photo
2014-02-19
ਫੋਟੋ ਲਵੋ
33.
_Fullscreen
2014-02-19
ਪੂਰੀ ਸਕਰੀਨ(_F)
34.
P_references
2014-02-19
ਪਸੰਦ(_r)
35.
_About
2014-02-19
ਇਸ ਬਾਰੇ(_A)
36.
_Quit
2014-02-19
ਬੰਦ ਕਰੋ(_Q)
37.
Open
2014-02-19
ਖੋਲ੍ਹੋ
38.
Save _As…
2014-02-19
…ਵਜੋਂ ਸੰਭਾਲੋ(_A)
2010-01-14
...ਵਾਂਗ ਸੰਭਾਲੋ(_A)
39.
Move to _Trash
2009-08-10
ਰੱਦੀ 'ਚ ਸੁੱਟੋ(_T)
40.
Delete
2009-08-10
ਹਟਾਓ
41.
Cheese
2009-08-10
ਚੀਜ਼
42.
Take photos and videos with your webcam, with fun graphical effects
2014-02-19
ਆਪਣੇ ਵੈੱਬ-ਕੈਮ ਨਾਲ ਫੋਟੋ ਲਵੋ ਅਤੇ ਵਿਡੀਓ ਬਣਾਓ ਅਤੇ ਗਰਾਫਿਕਸ ਪਰਭਾਵ ਨਾਲ ਮੌਜਾਂ ਲੁੱਟੋ
2009-08-10
ਆਪਣੇ ਵੈੱਬ-ਕੈਮ ਨਾਲ ਫੋਟੋ ਲਵੋ ਅਤੇ ਵੀਡਿਓ ਬਣਾਓ ਅਤੇ ਗਰਾਫਿਕਸ ਪਰਭਾਵ ਨਾਲ ਮੌਜਾਂ ਲੁੱਟੋ
43.
Cheese uses your webcam to take photos and videos, applies fancy special effects and lets you share the fun with others.
2014-05-29
ਚੀਜ਼ ਤੁਹਾਡੇ ਵੈੱਬ-ਕੈਮ ਨੂੰ ਤਸਵੀਰ ਅਤੇ ਵਿਡੀਓ ਬਣਾਉਣ ਲਈ ਵਰਤਦਾ ਹੈ, ਖਾਸ ਪ੍ਰਭਾਵ ਦਿੰਦਾ ਹੈ ਅਤੇ ਤੁਹਾਨੂੰ ਹੋਰਾਂ ਨਾਲ ਸਾਂਝਾ ਕਰਨ ਲਈ ਸਹਾਇਕ ਹੈ।
44.
Take multiple photos in quick succession with burst mode. Use the countdown to give yourself time to strike a pose, and wait for the flash!
2014-05-29
ਬਰੱਸਟ ਮੋਡ ਨਾਲ ਲਗਾਤਾਰ ਕਈ ਫੋਟੋ ਖਿੱਚੋ। ਆਪਣੇ-ਆਪ ਨੂੰ ਪੋਜ ਵਿੱਚ ਲਿਆਉਣ ਲਈ ਉਲਟੀ-ਗਿਣਤੀ ਸ਼ੁਰੂ ਕਰੋ ਅਤੇ ਫਲੈਸ਼ ਵੱਜਣ ਦੀ ਉਡੀਕ ਕਰੋ!
45.
Under the hood, Cheese uses GStreamer to apply fancy effects to photos and videos. With Cheese it is easy to take photos of you, your friends, pets or whatever you want and share them with others.
2014-05-29
ਅੰਦਰੂਨੀ ਰੂਪ ਵਿੱਚ, ਚੀਜ਼ ਜੀਸਟਰੀਮਰ ਨੂੰ ਫੋਟੋ ਤੇ ਵਿਡੀਓ ਉੱਤੇ ਮੌਜੀ ਪ੍ਰਭਾਵ ਲਾਗੂ ਕਰਨ ਲਈ ਵਰਤਦਾ ਹੈ। ਚੀਜ਼ ਤੁਹਾਡੀਆਂ, ਤੁਹਾਡੇ ਦੋਸਤਾਂ, ਪਾਲਤੂ ਜਾਨਵਰਾਂ ਜਾਂ ਜਿਸ ਕਿਸੇ ਦੀਆਂ ਵੀ ਤੁਸੀਂ ਚਾਹੋ, ਫੋਟੋ ਲੈਣਾ ਅਤੇ ਹੋਰਾਂ ਨਾਲ ਸਾਂਝਾ ਕਰਨਾ ਸੌਖਾ ਹੈ।