Translations by Gursharnjit_Singh

Gursharnjit_Singh has submitted the following strings to this translation. Contributions are visually coded: currently used translations, unreviewed suggestions, rejected suggestions.

130 of 30 results
~
forgotten your Ubuntu One password?
2014-05-14
ਆਪਣਾ ਉਬੰਤੂ ਵਨ ਪਾਸਵਰਡ ਭੁੱਲ ਗਏ?
~
Buy Now
2014-05-14
ਹੁਣੇ ਖਰੀਦੋੋ
~
Search music store
2014-05-14
ਸੰਗੀਤ ਸਟੋਰ ਖੋਜੋ
~
Hi %s, you purchased in the past from Ubuntu One, would you like to use the same payment details? Please review your order.
2014-05-14
Hi %s, ਤੁਸੀ ਬੀਤੇ ਸਮੇਂ ਵਿੱਚ ਉਬੰਤੂ ਵਨ ਤੋ ਖਰੀਦਾਰੀ ਕੀਤੀ ਸੀ, ਕਿ ਤੁਸੀ ਉਹੀ ਭੁਗਤਾਨ ਵੇਰਵਾ ਵਰਤਣਾ ਚਾਹੋਗੇ? ਕਿਰਪਾ ਕਰਕੇ ਆਪਣੇ ਆਰਡਰ ਦੀ ਸਮੀਖਿਆ ਕਰੋ |
~
This is an Ubuntu search plugin that enables information from Ubuntu One to be searched and displayed in the Dash underneath the Music header. If you do not wish to search this content source, you can disable this search plugin.
2014-05-14
ਇਹ ਇੱਕ ਉਬੰਤੂ ਖੋਜ ਪਲੱਗ-ਇਨ ਹੈ ਜੋ ਉਬੰਤੂ ਵਨ ਤੋ ਜਾਣਕਾਰੀ ਖੋਜਣ ਦੀ ਸੁਵਿਧਾ ਦਿੰਦਾ ਹੈ ਅਤੇ ਡੈਸ ਵਿੱਚ ਸੰਗੀਤ ਹੈਡਰ ਦੇ ਅਧੀਨ ਵਿਖਾਉਦਾ ਹੈ | ਜੇਕਰ ਤੁਸੀ ਇਸ ਬੁਨਿਆਦੀ ਸਮੱਗਰੀ ਦੀ ਖੋਜ ਨਹੀ ਚਾਹੁੰਦੇ, ਤੁੁਸੀ ਇਸ ਖੋਜ ਪਲੱਗ-ਇਨ ਨੂੰ ਬੰਦ ਕਰ ਸਕਦੇ ਹੋ |
~
Music store
2014-05-14
ਸੰਗੀਤ ਸਟੋਰ
~
change payment method
2014-05-14
ਭੁਗਤਾਨ ਤਰੀਕਾ ਬਦਲੋ
~
Please enter your password
2014-05-14
ਕਿਰਪਾ ਕਰਕੇ ਆਪਣਾ ਪਾਸਵਰਡ ਦਿਓ
~
Download
2014-05-14
ਡਾਊਨਲੋਡ
~
Free
2014-05-14
ਖਾਲੀ
~
Digital CD
2014-05-14
ਡੀਜੀਟਲ ਸੀਡੀ
~
Cancel
2014-05-14
ਰੱਦ
~
Go to Ubuntu One
2014-05-14
ਉਬੰਤੂ ਵਨ ਤੇ ਜਾਓੋ
~
Authorizing purchase
2014-05-14
ਖਰੀਦਾਰੀ ਦੀ ਇਜ਼ਾਜਤ ਮਿਲ ਰਹੀ ਹੈ
~
Purchase completed
2014-05-14
ਖਰੀਦਾਰੀ ਪੂਰੀ ਹੋਈ
~
Wrong password
2014-05-14
ਗਲਤ ਪਾਸਵਰਡ
~
Continue
2014-05-14
ਜਾਰੀ ਰੱਖੋ
~
It seems you haven't set yet your preferred Ubuntu One payment method. To add a payment method, please visit the Ubuntu One online store.
2014-05-14
ਇੰਜ ਪ੍ਤੀਤ ਹੁੰਦਾ ਹੈ ਕਿ ਤੁਸੀ ਅਜੇ ਤੱਕ ਆਪਣਾ ਚਾਹਿਆ ਉਬੰਤੂ ਵਨ ਭੁਗਤਾਨ ਤਰੀਕਾ ਤੈਅ ਨਹੀ ਕੀਤਾ | ਇੱਕ ਭੁਗਤਾਨ ਤਰੀਕਾ ਜੋੜਨ ਲਈ, ਕਿਰਪਾ ਕਰਕੇ ਉਬੰਤੂ ਵਨ ਆੱਨ-ਲਾਈਨ ਸਟੋਰ ਤੇ ਜਾਓ |
~
It seems you don't have an Ubuntu One account, or you are not logged in. To continue, please login and visit the Ubuntu One online store.
2014-05-14
ਇੰਜ ਪ੍ਤੀਤ ਹੁੰਦਾ ਹੈ ਕਿ ਤੁਹਾਡੇ ਕੋਲ ਉਬੰਤੂ ਵਨ ਖਾਤਾ ਨਹੀ ਹੈ ਯਾ ਤੁਸੀ ਲਾੱਗਡ-ਇਨ ਨਹੀ ਹੋ | ਜਾਰੀ ਰਹਿਣ ਵਾਸਤੇ, ਕਿਰਪਾ ਕਰਕੇ ਲਾੱਗ-ਇਨ ਕਰੋ ਅਤੇ ਉਬੰਤੂ ਵਨ ਸਟੋਰ ਤੇ ਜਾਓ |
~
Sorry, we have encountered a technical problem. No money has been taken from your account. To try your purchase again, please visit the Ubuntu One online store.
2014-05-14
ਮੁਆਫੀ. ਸਾਨੂੰ ਇੱਕ ਤਕਨੀਕੀ ਖ਼ਾਮੀ ਦਾ ਸਾਹਮਣਾ ਕਰਨਾ ਪਿਆ | ਤੁਹਾਡੇ ਖਾਤੇ ਵਿੱਚੋ ਕੋਈ ਰਕਮ ਨਹੀ ਲਈ ਗਈ | ਦੁਬਾਰਾ ਖਰੀਦਾਰੀ ਦੀ ਕੋਸ਼ਿਸ ਕਰਨ ਲਈ, ਕਿਰਪਾ ਕਰਕੇ ਉਬੰਤੂ ਵਨ ਆੱਨ-ਲਾਈਨ ਸਟੋਰ ਤੇ ਜਾਓ |
~
Purchase started
2014-05-14
ਖਰੀਦਾਰੀ ਸ਼ੁਰੂੂ ਹੋਈ
1.
Search music
2014-05-14
ਸੰਗੀਤ ਖੋਜ
3.
Play
2014-05-14
ਚਲਾਓ
4.
Show in Folder
2014-05-14
ਫੋਲਡਰ ਵਿੱਚ ਵਿਖਾਓ
16.
Classical
2014-05-14
ਰਵਾਇਤੀ
36.
More suggestions
2014-05-14
ਹੋਰ ਸੁਝਾਅ
37.
Radio
2014-05-14
ਰੇਡੀਓ
39.
This is an Ubuntu search plugin that enables information from Banshee to be searched and displayed in the Dash underneath the Music header. If you do not wish to search this content source, you can disable this search plugin.
2014-05-14
ਇਹ ਇੱਕ ਉਬੰਤੂ ਖੋਜ ਪਲੱਗ-ਇਨ ਹੈ ਜੋ ਬੈਨਸ਼ੀ ਤੋ ਜਾਣਕਾਰੀ ਖੋਜਣ ਦੀ ਸੁਵਿਧਾ ਦਿੰਦਾ ਹੈ ਅਤੇ ਡੈਸ ਵਿੱਚ ਸੰਗੀਤ ਹੈਡਰ ਦੇ ਅਧੀਨ ਵਿਖਾਉਦਾ ਹੈ | ਜੇਕਰ ਤੁਸੀ ਇਸ ਬੁਨਿਆਦੀ ਸਮੱਗਰੀ ਦੀ ਖੋਜ ਨਹੀ ਚਾਹੁੰਦੇ, ਤੁੁਸੀ ਇਸ ਖੋਜ ਪਲੱਗ-ਇਨ ਨੂੰ ਬੰਦ ਕਰ ਸਕਦੇ ਹੋ |
40.
Search music collection
2014-05-14
ਸੰਗੀਤ ਸੰਗ੍ਰਹਿ ਦੀ ਖੋਜ
41.
This is an Ubuntu search plugin that enables information from Rhythmbox to be searched and displayed in the Dash underneath the Music header. If you do not wish to search this content source, you can disable this search plugin.
2014-05-14
ਇਹ ਇੱਕ ਉਬੰਤੂ ਖੋਜ ਪਲੱਗ-ਇਨ ਹੈ ਜੋ ਰੀਥਮਬਾੱਕਸ ਤੋ ਜਾਣਕਾਰੀ ਖੋਜਣ ਦੀ ਸੁਵਿਧਾ ਦਿੰਦਾ ਹੈ ਅਤੇ ਡੈਸ ਵਿੱਚ ਸੰਗੀਤ ਹੈਡਰ ਦੇ ਅਧੀਨ ਵਿਖਾਉਦਾ ਹੈ | ਜੇਕਰ ਤੁਸੀ ਇਸ ਬੁਨਿਆਦੀ ਸਮੱਗਰੀ ਦੀ ਖੋਜ ਨਹੀ ਚਾਹੁੰਦੇ, ਤੁੁਸੀ ਇਸ ਖੋਜ ਪਲੱਗ-ਇਨ ਨੂੰ ਬੰਦ ਕਰ ਸਕਦੇ ਹੋ |