Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 425 results
1.
Videos
2010-09-15
ਵਿਡੀਓ
2008-08-24
ਵੀਡਿਓ
2.
Play movies
2012-12-25
ਮੂਵੀ ਚਲਾਓ
3.
Videos, also known as Totem, is the official movie player of the GNOME desktop environment. It features a searchable list of local videos, and DVDs, as well as local network video shares (using UPnP/DLNA) and video highlights from a number of web sites.
2015-02-20
ਵਿਡੀਓਜ਼, ਜਿਸ ਨੂੰ ਟੋਟੇਮ ਵੀ ਕਹਿੰਦੇ ਹਨ, ਗਨੋਮ ਡੈਸਕਟਾਪ ਦਾ ਮੂਲ ਮੂਵੀ ਪਲੇਅਰ ਹੈ। ਇਸ ਵਿੱਚ ਲੋਕਲ ਵਿਡੀਓ ਅਤੇ ਡੀਵੀਡੀ ਦੀ ਖੋਜ-ਯੋਗ ਸੂਚੀ ਦੇ ਨਾਲ ਨਾਲ ਲੋਕਲ ਨੈੱਟਵਰਕ ਵਿਡੀਓ ਸਾਂਝਾ ਕਰਨ (UPnP/DLNA ਦੀ ਵਰਤੋਂ ਨਾਲ) ਅਤੇ ਕਈ ਵੈੱਬਸਾਈਟਾਂ ਤੋਂ ਵਿਡੀਓ ਹਾਈਲਾਈਟ ਕਰਨ ਦੇ ਫੀਚਰ ਹਨ।
4.
Totem comes with added functionality such as: subtitle downloader, and support for recording DVDs.
2015-02-20
ਟੋਟੇਮ ਪੂਰੀਆਂ ਸਹੂਲਤਾਂ ਨਾਲ ਮਿਲਦਾ ਹੈ ਜਿਵੇਂ ਕਿ: ਸਬ-ਟਾਈਟਲ ਡਾਊਨਲੋਡਰ, ਅਤੇ ਡੀਵੀਡੀ ਰਿਕਾਰਡ ਕਰਨ ਦੀ ਸਹੂਲਤ।
5.
Video thumbnailer for the file manager
2015-02-20
ਫਾਇਲ ਮੈਨੇਜਰ ਲਈ ਵਿਡੀਓ ਥੰਮਨੇਲਰ
6.
Files properties tab
2015-02-20
ਫਾਇਲਸ ਵਿਸ਼ੇਸ਼ਤਾ ਟੈਬ
7.
Video;Movie;Film;Clip;Series;Player;DVD;TV;Disc;
2012-12-25
ਵੀਡਿਓ;ਮੂਵੀ;ਫਿਲਮ;ਕਲਿੱਪ;ਸੀਰਿਜ਼;ਪਲੇਅਰ;ਡੀਵੀਡੀ;ਟੀਵੀ;ਡਿਸਕ;Video;Movie;Film;Clip;Series;Player;DVD;TV;Disc;
12.
Fullscreen
2010-03-20
ਪੂਰੀ ਸਕਰੀਨ
13.
The brightness of the video
2010-09-15
ਵਿਡੀਓ ਦੀ ਚਮਕ
2007-02-28
ਵੀਡਿਓ ਦੀ ਚਮਕ
14.
The contrast of the video
2010-09-15
ਵਿਡੀਓ ਦੀ ਕੰਟਰੈਂਸਟ
2008-08-24
ਵੀਡਿਓ ਦੀ ਕੰਟਰੈਂਸਟ
2007-09-20
ਵੀਡਿਓ ਦੀ ਕਾਨਟਰਾਸਟ
2007-09-20
ਵੀਡਿਓ ਦੀ ਕਾਨਟਰਾਸਟ
15.
The hue of the video
2011-05-24
ਵਿਡੀਓ ਆਭਾ
2010-09-15
ਵਿਡੀਓ ਦੀ ਆਭਾ
16.
The saturation of the video
2011-05-24
ਵਿਡੀਓ ਸੰਤੁਲਨ
2010-09-15
ਵਿਡੀਓ ਦਾ ਸੰਤੁਲਨ
17.
Repeat mode
2008-08-24
ਦੁਹਰਾਓ ਢੰਗ
2007-09-20
ਰਿਪੀਟ ਮੋਡ
2007-09-20
ਰਿਪੀਟ ਮੋਡ
18.
Whether to disable deinterlacing for interlaced movies
2010-09-15
ਕੀ ਇੰਟਰਲੇਸ ਮੂਵੀ ਲਈ ਡਿ-ਇੰਟਰਲੇਸ ਨੂੰ ਬੰਦ ਕਰਨਾ ਹੈ
20.
Network buffering threshold
2008-08-24
ਨੈੱਟਵਰਕ ਬਫ਼ਰਿੰਗ ਥਰੈਂਸ਼ਹੋਲਡ
21.
Amount of data to buffer for network streams before starting to display the stream (in seconds).
2011-05-24
ਨੈੱਟਵਰਕ ਸਟਰੀਮ 'ਚ ਮੌਜੂਦ ਬਫ਼ਰ ਕਰਨ ਲਈ ਡਾਟੇ ਦੀ ਮਾਤਰਾ, ਜੋ ਸਟਰੀਮ ਨੂੰ ਵਿਖਾਉਣ ਤੋਂ ਪਹਿਲਾਂ ਇੱਕਠਾ ਕੀਤਾ ਜਾਵੇ (ਸਕਿੰਟ 'ਚ)।
22.
Subtitle font
2007-02-28
ਸਬ-ਟਾਇਟਲ ਫੋਂਟ
23.
Pango font description for subtitle rendering.
2011-05-24
ਸਬ-ਟਾਇਟਲ ਰੈਂਡਰਿੰਗ ਲਈ ਪੈਂਗੋ ਫੋਂਟ ਵੇਰਵਾ।
24.
'UTF-8'
2015-07-10
'UTF-8'
25.
Subtitle encoding
2007-02-28
ਸਬ-ਟਾਇਟਲ ਇੰਕੋਡਿੰਗ
26.
Encoding character set for subtitle.
2011-05-24
ਸਬ-ਟਾਇਟਲ ਲਈ ਇੰਕੋਡਿੰਗ ਕਰੈਕਟਰ ਸੈੱਟ
27.
Default location for the "Open..." dialogs
2009-09-08
"ਖੋਲ੍ਹੋ..." ਡਾਈਲਾਗ ਲਈ ਮੂਲ ਟਿਕਾਣਾ
2009-03-09
"ਖੋਲ੍ਹਣ..." ਡਾਈਲਾਗ ਲਈ ਮੂਲ ਟਿਕਾਣਾ
28.
Default location for the "Open..." dialogs. Default is the current directory.
2011-05-24
"ਖੋਲ੍ਹੋ..." ਡਾਈਲਾਗ ਲਈ ਡਿਫਾਲਟ ਟਿਕਾਣਾ ਹੈ। ਡਿਫਾਲਟ ਰੂਪ 'ਚ ਇਹ ਮੌਜੂਦਾ ਡਾਇਰੈਕਟਰੀ ਹੈ।
29.
Default location for the "Take Screenshot" dialogs
2009-03-09
"ਸਕਰੀਨਸ਼ਾਟ ਲਵੋ" ਡਾਈਲਾਗ ਲਈ ਡਿਫਾਲਟ ਟਿਕਾਣਾ
30.
Default location for the "Take Screenshot" dialogs. Default is the Pictures directory.
2011-05-24
"ਸਕਰੀਨਸ਼ਾਟ ਲਵੋ" ਡਾਈਲਾਗ ਲਈ ਡਿਫਾਲਟ ਟਿਕਾਣਾ ਹੈ। ਡਿਫਾਲਟ ਤਸਵੀਰਾਂ ਡਾਇਰੈਕਟਰੀ ਹੈ।
31.
Whether to disable the plugins in the user's home directory
2008-08-24
ਯੂਜ਼ਰ ਦੀ ਘਰ ਡਾਇਰੈਕਟਰੀ ਵਿੱਚ ਪਲੱਗਇਨਾਂ ਨੂੰ ਆਯੋਗ ਕਰਨਾ ਹੈ
2007-09-20
ਕੀ ਯੂਜ਼ਰ ਦੀ ਘਰ ਡਾਇਰੈਕਟਰੀ ਵਿੱਚ ਪਲੱਗਇਨਾਂ ਆਯੋਗ ਕਰਨੀਆਂ ਹਨ
2007-09-20
ਕੀ ਯੂਜ਼ਰ ਦੀ ਘਰ ਡਾਇਰੈਕਟਰੀ ਵਿੱਚ ਪਲੱਗਇਨਾਂ ਆਯੋਗ ਕਰਨੀਆਂ ਹਨ
32.
Whether to disable the keyboard shortcuts
2010-03-20
ਕੀ ਕੀਬੋਰਡ ਸ਼ਾਰਟਕੱਟ ਬੰਦ ਕਰਨੇ ਹਨ
33.
Whether to autoload text subtitle files when a movie is loaded
2008-08-24
ਕੀ ਇੱਕ ਮੂਵੀ ਲੋਡ ਕਰਨ ਦੌਰਾਨ ਟੈਕਸਟ ਸਬ-ਟਾਇਟਲ ਫਾਇਲਾਂ ਨੂੰ ਆਟੋ-ਲੋਡ ਕਰਨਾ ਹੈ
34.
Whether to autoload external chapter files when a movie is loaded
2011-05-24
ਕੀ ਇੱਕ ਮੂਵੀ ਲੋਡ ਕਰਨ ਦੌਰਾਨ ਬਾਹਰੀ ਚੈਪਟਰ ਫਾਇਲਾਂ ਨੂੰ ਆਟੋ-ਲੋਡ ਕਰਨਾ ਹੈ।
2010-09-15
ਕੀ ਇੱਕ ਮੂਵੀ ਲੋਡ ਕਰਨ ਦੌਰਾਨ ਟੈਕਸਟ ਸਬ-ਟਾਇਟਲ ਫਾਇਲਾਂ ਨੂੰ ਆਟੋ-ਲੋਡ ਕਰਨਾ ਹੈ
35.
Active plugins list
2011-05-24
ਐਕਟਿਵ ਪਲੱਗਇਨ ਲਿਸਟ
36.
A list of the names of the plugins which are currently active (loaded and running).
2011-05-24
ਪਲੱਗਇਨ ਦੇ ਨਾਂ ਦੀ ਲਿਸਟ, ਜੋ ਕਿ ਇਸ ਸਮੇਂ ਐਕਟਿਵ ਹਨ (ਲੋਡ ਕੀਤੀਆਂ ਤੇ ਚੱਲ ਰਹੀਆਂ)।
37.
Directories to show
2015-02-20
ਵੇਖਾਉਣ ਲਈ ਡਾਇਰੈਕਟਰੀਆਂ
38.
Directories to show in the browse interface, none by default
2015-02-20
ਬਰਾਊਜ਼ ਇੰਟਰਫੇਸ ਵਿੱਚ ਵੇਖਾਉਣ ਲਈ ਡਾਇਰੈਕਟਰੀਆਂ, ਮੂਲ ਕੋਈ ਨਹੀਂ ਹੈ।
39.
Stereo
2007-09-20
ਸਟੀਰਿਓ
40.
4-channel
2010-03-20
੪-ਚੈਨਲ
2008-08-24
4-ਚੈਨਲ
41.
4.1-channel
2010-03-20
੪.੧-ਚੈਨਲ