Translations by Gursharnjit_Singh

Gursharnjit_Singh has submitted the following strings to this translation. Contributions are visually coded: currently used translations, unreviewed suggestions, rejected suggestions.

118 of 18 results
~
Confirm new PIN code
2015-02-14
ਨਵੇਂ PIN ਕੋਡ ਦੀ ਪੁਸ਼ਟੀ ਕਰੋ
~
Enter SIM PIN
2015-02-14
SIM PIN ਦਿਓ
~
Failed to change PIN.
2015-02-14
PIN ਨਹੀਂ ਬਦਲ ਸਕਿਆ।
~
Enter new PIN code
2015-02-14
ਨਵਾਂ PIN ਕੋਡ ਦਿਓ
5.
If %{1} PIN is entered incorrectly you will require your PUK code to unlock.
2015-02-14
ਜੇਕਰ ਤੁਸੀਂ %{1} PIN ਗਲਤ ਦਾਖਲ ਕੀਤਾ ਤਾਂ ਤੁਹਾਨੂੰ ਲਾੱਕ ਖੋਲ੍ਹਣ ਲਈ PUK ਕੋਡ ਦੀ ਲੋੜ ਪਵੇਗੀ।
7.
Please enter your PUK code to unblock SIM card.
2015-02-14
ਸਿਮ ਕਾਰਡ ਦਾ ਲਾੱਕ ਖੋਲ੍ਹਣ ਲਈ ਆਪਣਾ PUK ਕੋਡ ਦਿਓ।
8.
You may need to contact your network provider for PUK code.
2015-02-14
ਹੋ ਸਕਦਾ ਤੁਹਾਨੂੰ PUK ਕੋਡ ਲਈ ਤੁਹਾਡੇ ਨੈੱਟਵਰਕ ਪ੍ਰਦਾਤਾ ਨਾਲ ਸੰਪਰਕ ਕਰਨ ਦੀ ਲੋੜ ਪਵੇ।
9.
Sorry, incorrect PUK.
2015-02-14
ਮੁਆਫ਼ੀ, ਗਲਤ PUK।
10.
If PUK code is entered incorrectly, your SIM card will be blocked and needs replacement.
2015-02-14
ਜੇਕਰ ਤੁਸੀਂ PUK ਕੋਡ ਗਲਤ ਦਾਖਲ ਕੀਤਾ, ਤੁਹਾਡਾ ਸਿਮ ਕਾਰਡ ਬਲਾਕ ਹੋ ਜਾਵੇਗਾ ਅਤੇ ਬਦਲਣਾ ਪਵੇਗਾ।
12.
Your SIM card is now permanently blocked and needs replacement.
2015-02-14
ਤੁਹਾਡਾ ਸਿਮ ਕਾਰਡ ਹੁਣ ਪੱਕੇ ਤੌਰ ਤੇ ਬਲਾਕ ਹੋ ਗਿਆ ਅਤੇ ਬਦਲਣ ਦੀ ਜ਼ਰੂਰਤ ਹੈ।
13.
Please contact your service provider.
2015-02-14
ਕਿਰਪਾ ਕਰਕੇ ਆਪਣੇ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ।
16.
Enter %{1} PIN
2015-02-14
%{1} PIN ਦਿਓ
17.
Enter PUK code
2015-02-14
PUK ਕੋਡ ਦਿਓ
18.
Enter PUK code for %{1}
2015-02-14
%{1} ਲਈ PUK ਕੋਡ ਦਿਓ
20.
Enter new %{1} PIN
2015-02-14
ਨਵਾਂ %{1} PIN ਦਿਓ
21.
Confirm new %{1} PIN
2015-02-14
ਨਵੇਂ %{1} PIN ਦੀ ਪੁਸ਼ਟੀ ਕਰੋ
22.
PIN codes did not match.
2015-02-14
PIN ਕੋਡਾਂ ਦਾ ਮੇਲ ਨਹੀਂ ਹੋਇਆ।
28.
SIM Locked
2015-02-14
ਸਿਮ ਲਾੱਕ ਹੋਇਆ