Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 54 results
1.
Unknown Error: '%s' (%s)
2010-06-30
ਅਣਜਾਣ ਗਲਤੀ: '%s' (%s)
2.
%i package can be updated.
%i packages can be updated.
2010-06-30
%i ਪੈਕੇਜ ਅੱਪਡੇਟ ਕੀਤਾ ਜਾ ਸਕਦਾ ਹੈ।
%i ਪੈਕੇਜ ਅੱਪਡੇਟ ਕੀਤੇ ਜਾ ਸਕਦੇ ਹਨ।
3.
%i update is a security update.
%i updates are security updates.
2010-06-30
%i ਅੱਪਡੇਟ ਸੁਰੱਖਿਆ ਅੱਪਡੇਟ ਹੈ।
%i ਅੱਪਡੇਟ ਸੁਰੱਖਿਆ ਅੱਪਡੇਟ ਹਨ।
4.
Error: Opening the cache (%s)
2010-09-05
ਗਲਤੀ: ਕੈਸ਼ (%s) ਖੋਲ੍ਹਣ ਦੌਰਾਨ
5.
Error: BrokenCount > 0
2010-09-05
ਗਲਤੀ: ਖਰਾਬਗਿਣਤੀ > 0
6.
Error: Marking the upgrade (%s)
2010-09-05
ਗਲਤੀ: ਅੱਪਗਰੇਡ ਲਈ ਮਾਰਕ ਕੀਤਾ ਜਾ ਰਿਹਾ ਹੈ (%s)
7.
Show the packages that are going to be installed/upgraded
2010-09-05
ਪੈਕੇਜ ਵੇਖੋ, ਜੋ ਕਿ ਇੰਸਟਾਲ/ਅੱਪਗਰੇਡ ਹੋਣ ਜਾ ਰਹੇ ਹਨ
8.
Show human readable output on stdout
2010-09-05
stdout ਉੱਤੇ ਪੜ੍ਹਨਯੋਗ ਆਉਟਪੁੱਟ ਵੇਖੋ
10.
System program problem detected
2011-04-27
ਸਿਸਟਮ ਪ੍ਰੋਗਰਾਮ ਸਮੱਸਿਆ ਆਈ ਹੈ
11.
Do you want to report the problem now?
2011-04-27
ਕੀ ਤੁਸੀਂ ਸਮੱਸਿਆ ਬਾਰੇ ਹੁਣੇ ਰਿਪੋਰਟ ਦੇਣੀ ਚਾਹੁੰਦੇ ਹੋ?
12.
Report problem…
2011-04-27
ਸਮੱਸਿਆ ਰਿਪੋਰਟ ਕਰੋ...
13.
Please enter your password to access problem reports of system programs
2010-09-05
ਸਿਸਟਮ ਪਰੋਗਰਾਮ ਬਾਰੇ ਸਮੱਸਿਆ ਰਿਪੋਰਟਾਂ ਵੇਖਣ ਲਈ ਆਪਣਾ ਪਾਸਵਰਡ ਦਿਉ ਜੀ
14.
Crash report detected
2010-06-30
ਕਰੈਸ਼ ਰਿਪੋਰਟ ਮਿਲੀ
16.
Network service discovery disabled
2010-06-30
ਨੈੱਟਵਰਕ ਸਰਵਿਸ ਖੋਜ ਆਯੋਗ ਹੈ
18.
Software Packages Volume Detected
2010-06-30
ਸਾਫਟਵੇਅਰ ਪੈਕੇਜ ਵਾਲੀਅਮ ਮਿਲਿਆ
19.
A volume with software packages has been detected. Would you like to open it with the package manager?
2011-05-07
ਸਾਫਟਵੇਅਰ ਪੈਕੇਜਾਂ ਨਾਲ ਵਾਲੀਅਮ ਖੋਜਿਆ ਗਿਆ ਹੈ। ਕੀ ਤੁਸੀਂ ਪੈਕੇਜ ਮੈਨੇਜਰ ਨਾਲ ਇਸ ਨੂੰ ਖੋਲ੍ਹਣਾ ਚਾਹੁੰਦੇ ਹੋ?
20.
Start Package Manager
2010-06-30
ਪੈਕੇਜ ਮੈਨੇਜਰ ਸ਼ੁਰੂ
21.
Upgrade volume detected
2010-06-30
ਅੱਪਗਰੇਡ ਵਾਲੀਅਮ ਮਿਲਿਆ
23.
Run upgrade
2010-06-30
ਅੱਪਗਰੇਡ ਚਲਾਓ
24.
Addon volume detected
2011-05-07
ਐਡਆਨ ਵਾਲੀਅਮ ਖੋਜਿਆ ਗਿਆ
26.
Start package manager
2010-06-30
ਪੈਕੇਜ ਮੈਨੇਜਰ ਸ਼ੁਰੂ
27.
Start addon installer
2010-06-30
ਐਡ-ਆਨ ਇੰਸਟਾਲਰ ਸ਼ੁਰੂ ਕਰੋ
28.
APTonCD volume detected
2010-09-05
APTonCD ਵਾਲੀਅਮ ਮਿਲਿਆ
30.
_Run this action now
2010-06-30
ਇਹ ਕਾਰਵਾਈ ਹੁਣ ਕਰੋ(_R)
31.
Information available
2010-06-30
ਜਾਣਕਾਰੀ ਉਪਲੱਬਧ ਹੈ
32.
Click on the notification icon to show the available information.
2010-09-05
ਉਪਲੱਬਧ ਜਾਣਕਾਰੀ ਵੇਖਣ ਲਈ ਨੋਟੀਫਿਕੇਸ਼ਨ ਆਈਕਾਨ ਨੂੰ ਕਲਿੱਕ ਕਰੋ।
33.
System restart required
2010-06-30
ਸਿਸਟਮ ਮੁੜ-ਚਾਲੂ ਕਰਨ ਦੀ ਲੋੜ ਹੈ
34.
To finish updating your system, please restart it. Click on the notification icon for details.
2012-05-06
ਆਪਣੇ ਸਿਸਟਮ ਦੇ ਅੱਪਡੇਟ ਨੂੰ ਮੁਕੰਮਲ ਕਰਨ ਲਈ, ਮੁੜ-ਚਾਲੂ ਕਰੋ ਜੀ। ਵੇਰਵੇ ਲਈ ਨੋਟੀਫਿਕੇਸ਼ਨ ਆਈਾਕਨ ਉੱਤੇ ਕਲਿੱਕ ਕਰੋ।
35.
Reboot failed
2010-06-30
ਮੁੜ-ਚਾਲੂ ਕਰਨਾ ਫੇਲ੍ਹ ਹੋਇਆ
36.
Failed to request reboot, please shutdown manually
2010-06-30
ਮੁੜ-ਚਾਲੂ ਕਰਨ ਦੀ ਮੰਗ ਫੇਲ੍ਹ ਹੋਈ, ਖੁਦ ਬੰਦ ਕਰੋ ਜੀ
37.
Show updates
2010-06-30
ਅੱਪਡੇਟ ਵੇਖੋ
38.
Install all updates
2010-06-30
ਸਭ ਅੱਪਡੇਟ ਇੰਸਟਾਲ ਕਰੋ
39.
Check for updates
2010-06-30
ਅੱਪਡੇਟ ਲਈ ਚੈੱਕ ਕਰੋ
40.
There is %i update available
There are %i updates available
2010-06-30
%i ਅੱਪਡੇਟ ਉਪਲੱਬਧ ਹੈ
%i ਅੱਪਡੇਟ ਉਪਲੱਬਧ ਹਨ
41.
Show notifications
2010-06-30
ਨੋਟੀਫਿਕੇਸ਼ਨ ਵੇਖੋ
42.
A package manager is working
2010-06-30
ਪੈਕੇਜ ਮੈਨੇਜਰ ਕੰਮ ਕਰ ਰਿਹਾ ਹੈ
43.
There is %i update available. Click on the notification icon to show the available update.
There are %i updates available. Click on the notification icon to show the available updates.
2010-09-05
%i ਅੱਪਡੇਟ ਉਪਲੱਬਧ ਹੈ। ਉਪਲੱਬਧ ਅੱਪਡੇਟ ਬਾਰੇ ਜਾਣਕਾਰੀ ਲੈਣ ਲਈ ਨੋਟੀਫਿਕੇਸ਼ਨ ਆਈਕਾਨ ਨੂੰ ਕਲਿੱਕ ਕਰੋ।
%i ਅੱਪਡੇਟ ਉਪਲੱਬਧ ਹਨ। ਉਪਲੱਬਧ ਅੱਪਡੇਟ ਬਾਰੇ ਜਾਣਕਾਰੀ ਲੈਣ ਲਈ ਨੋਟੀਫਿਕੇਸ਼ਨ ਆਈਕਾਨ ਨੂੰ ਕਲਿੱਕ ਕਰੋ।
44.
Software updates available
2010-06-30
ਸਾਫਟਵੇਅਰ ਅੱਪਡੇਟ ਉਪਲੱਬਧ ਹੈ
48.
This usually means that your installed packages have unmet dependencies
2012-05-06
49.
A problem occurred when checking for the updates.
2010-06-30
ਅੱਪਡੇਟ ਚੈੱਕ ਕਰਨ ਦੌਰਾਨ ਸਮੇੱਸਿਆ ਆਈ ਹੈ।
50.
Internal error
2010-06-30
ਅੰਦਰੂਨੀ ਗਲਤੀ
51.
- inform about updates
2010-06-30
- ਅੱਪਡੇਟ ਬਾਰੇ ਜਾਣਕਾਰੀ
53.
unknown error
2010-06-30
ਅਣਜਾਣ ਗਲਤੀ
54.
update-notifier
2010-06-30
update-notifier
55.
Update information
2010-06-30
ਅੱਪਡੇਟ ਜਾਣਕਾਰੀ
56.
Restart Required
2010-06-30
ਮੁੜ-ਚਾਲੂ ਕਰਨ ਦੀ ਲੋੜ ਹੈ
57.
Restart _Later
2010-06-30
ਬਾਅਦ 'ਚ ਮੁੜ-ਚਾਲੂ ਕਰੋ(_L)
58.
_Restart Now
2010-06-30
ਹੁਣੇ ਮੁੜ-ਚਾਲੂ ਕਰੋ(_R)
59.
The computer needs to restart to finish installing updates. Please save your work before continuing.
2010-06-30
ਅੱਪਡੇਟ ਇੰਸਟਾਲ ਕਰਨ ਨੂੰ ਪੂਰਾ ਕਰਨ ਵਾਸਤੇ ਕੰਪਿਊਟਰ ਨੂੰ ਮੁੜ-ਚਾਲੂ ਕਰਨ ਦੀ ਲੋੜ ਹੈ। ਜਾਰੀ ਰੱਖਣ ਤੋਂ ਪਹਿਲਾਂ ਆਪਣਾ ਕੰਮ ਸੰਭਾਲ ਲਵੋ।
60.
Update Notifier
2010-06-30
ਅੱਪਡੇਟ ਸੂਚਨਾ