Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 58 results
1.
Install the given packages
2012-04-15
ਦਿੱਤੇ ਪੈਕੇਜ ਇੰਸਟਾਲ ਕਰੋ
2.
Install package files
2012-04-15
ਪੈਕੇਜ ਫਾਇਲ ਇੰਸਟਾਲ ਕਰੋ
3.
Install packages which provide the given files
2012-04-15
ਦਿੱਤੀਆਂ ਫਾਇਲਾਂ ਉਪਲੱਬਧ ਕਰਵਾਉਣ ਵਾਲੇ ਪੈਕੇਜ ਇੰਸਟਾਲ ਕਰੋ
4.
Remove the packages which provide the given files
2012-04-15
ਦਿੱਤੀਆਂ ਫਾਇਲਾਂ ਉਪਲੱਬਧ ਕਰਵਾਉਣ ਵਾਲੇ ਪੈਕੇਜ ਹਟਾਓ
5.
Check if a package is installed
2012-04-15
ਚੈੱਕ ਕਰੋ ਕਿ ਕੀ ਪੈਕੇਜ ਇੰਸਟਾਲ ਹੈ
6.
Search for the package providing the given file
2012-04-15
ਦਿੱਤੀ ਫਾਇਲ ਦੇਣ ਵਾਲਾ ਪੈਕੇਜ ਲੱਭੋ
9.
Install mime type handlers
2012-04-15
ਮਾਈਮ ਕਿਸਮ ਹੈਡਲਰ ਇੰਸਟਾਲ ਕਰੋ
12.
Removing files: %s
2012-04-15
ਫਾਇਲਾਂ ਹਟਾਈਆਂ ਜਾ ਰਹੀਆਂ ਹਨ: %s
13.
Checking if %s is installed
2012-04-15
ਚੈੱਕ ਕੀਤਾ ਜਾ ਰਿਹਾ ਹੈ ਕਿ ਕੀ %s ਇੰਸਟਾਲ ਹੈ
14.
Searching for %s
2012-04-15
%s ਲਈ ਲੱਭਿਆ ਜਾ ਰਿਹਾ ਹੈ
15.
Installing from catalog: %s
2012-04-15
ਕੈਟਾਲਾਗ ਤੋਂ ਇੰਸਟਾਲ ਕੀਤਾ ਜਾ ਰਿਹਾ ਹੈ: %s
16.
Installing files: %s
2012-04-15
ਫਾਇਲਾਂ ਇੰਸਟਾਲ ਕੀਤੀਆਂ ਜਾ ਰਹੀਆਂ ਹਨ: %s
17.
Installing packages: %s
2012-04-15
ਪੈਕੇਜ ਇੰਸਟਾਲ ਕੀਤੇ ਜਾ ਰਹੇ ਹਨ: %s
18.
Installing mimetype handlers: %s
2012-04-15
ਮਾਈਮ-ਕਿਸਮ ਹੈਡਲਰ ਇੰਸਟਾਲ ਕੀਤੇ ਜਾ ਰਹੇ ਹਨ: %s
19.
Installing providers: %s
2012-04-15
ਪਰੋਵਾਇਡਰ ਇੰਸਟਾਲ ਕੀਤੇ ਜਾ ਰਹੇ ਹਨ: %s
20.
Installing GStreamer-Resource: %s
2012-04-15
ਜੀਸਟਰੀਮਰ-ਸਰੋਤ ਇੰਸਟਾਲ ਕੀਤੇ ਜਾ ਰਹੇ ਹਨ: %s
21.
_Install
2012-04-15
ਇੰਸਟਾਲ ਕਰੋ(_I)
22.
Install
2012-04-15
ਇੰਸਟਾਲ ਕਰੋ
23.
Package
2012-04-15
ਪੈਕੇਜ
25.
Failed to install multiple package files
2012-04-15
ਬਹੁ ਪੈਕੇਜ ਫਾਇਲਾਂ ਇੰਸਟਾਲ ਕਰਨ ਲਈ ਫੇਲ੍ਹ ਹੈ
27.
Relative path to package file
2012-04-15
ਪੈਕੇਜ ਫਾਇਲ ਲਈ ਸਾਖੇਪ ਪਾਥ
29.
Unsupported package format
2012-04-15
ਗ਼ੈਰ-ਸਹਾਇਕ ਪੈਕੇਜ ਫਾਰਮੈਟ
30.
Only Debian packages are supported (*.deb)
2012-04-15
ਕੇਵਲ ਡੇਬੀਅn ਪੈਕੇਜ ਹੀ ਸਹਾਇਕ ਹਨ (*.deb)
31.
Install package file?
Install package files?
2012-04-15
ਪੈਕੇਜ ਫਾਇਲ ਇੰਸਟਾਲ ਕਰਨੀ ਹੈ?
ਪੈਕੇਜ ਫਾਇਲਾਂ ਇੰਸਟਾਲ ਕਰਨੀਆਂ ਹਨ?
34.
Installing packages by files isn't supported
2012-04-15
ਫਾਇਲਾਂ ਰਾਹੀਂ ਪੈਕੇਜ ਇੰਸਟਾਲ ਕਰਨ ਲਈ ਸਹਾਇਕ ਨਹੀਂ ਹੈ
36.
Catalog could not be read
2012-04-15
ਕੈਟਾਲਾਗ ਪੜ੍ਹਿਆ ਨਹੀਂ ਜਾ ਸਕਿਆ
37.
The catalog file '%s' doesn't exist.
2012-04-15
ਕੈਟਾਲਾਗ ਫਾਇਲ '%s' ਮੌਜੂਦ ਨਹੀਂ ਹੈ
40.
Catalog is not supported
2012-04-15
ਕੈਟਾਲਾਗ ਸਹਾਇਕ ਨਹੀਂ ਹੈ
44.
Install the following software package?
Install the following software packages?
2012-04-15
ਅੱਗੇ ਦਿੱਤਾ ਸਾਫਟਵੇਅਰ ਪੈਕੇਜ ਇੰਸਟਾਲ ਕਰਨਾ ਹੈ?
ਅੱਗੇ ਦਿੱਤੇ ਸਾਫਟਵੇਅਰ ਪੈਕੇਜ ਇੰਸਟਾਲ ਕਰਨੇ ਹਨ?
47.
Install additional software package?
Install additional software packages?
2012-04-15
ਵਾਧੂ ਸਾਫਟਵੇਅਰ ਪੈਕੇਜ ਇੰਸਟਾਲ ਕਰਨਾ ਹੈ?
ਵਾਧੂ ਸਾਫਟਵੇਅਰ ਪੈਕੇਜ ਇੰਸਟਾਲ ਕਰਨੇ ਹਨ?
55.
Searching for suitable software to open files
2012-04-15
ਫਾਇਲਾਂ ਖੋਲ੍ਹਣ ਲਈ ਢੁੱਕਵਾਂ ਸਾਫਟਵੇਅਰ ਲੱਭਿਆ ਜਾ ਰਿਹਾ ਹੈ
56.
%s requires to install software to open files of the following file type:
%s requires to install software to open files of the following file types:
2012-04-15
ਅੱਗੇ ਦਿੱਤੀ ਫਾਇਲ ਕਿਸਮ ਦੀਆਂ ਫਾਇਲਾਂ ਖੋਲ੍ਹਣ ਲਈ %s ਵਲੋਂ ਸਾਫਟਵੇਅਰ ਇੰਸਟਾਲ ਕਰਨ ਦੀ ਲੋੜ ਹੈ:
ਅੱਗੇ ਦਿੱਤੀਆਂ ਫਾਇਲ ਕਿਸਮਾਂ ਦੀਆਂ ਫਾਇਲਾਂ ਖੋਲ੍ਹਣ ਲਈ %s ਵਲੋਂ ਸਾਫਟਵੇਅਰ ਇੰਸਟਾਲ ਕਰਨ ਦੀ ਲੋੜ ਹੈ:
57.
Software to open files of the following file type is required but is not installed:
Software to open files of the following file types is required but is not installed:
2012-04-15
ਅੱਗੇ ਦਿੱਤੀ ਫਾਇਲ ਕਿਸਮ ਦੀਆਂ ਫਾਇਲਾਂ ਖੋਲ੍ਹਣ ਲਈ ਸਾਫਟਵੇਅਰ ਦੀ ਲੋੜ ਹੈ, ਪਰ ਇੰਸਟਾਲ ਨਹੀਂ ਹੈ:
ਅੱਗੇ ਦਿੱਤੀਆਂ ਫਾਇਲ ਕਿਸਮਾਂ ਦੀਆਂ ਫਾਇਲਾਂ ਖੋਲ੍ਹਣ ਲਈ ਸਾਫਟਵੇਅਰ ਦੀ ਲੋੜ ਹੈ, ਪਰ ਇੰਸਟਾਲ ਨਹੀਂ ਹੈ:
58.
Supported file types
2012-04-15
ਸਹਾਇਕ ਫਾਇਲ ਕਿਸਮਾਂ
59.
Install software to open files?
2012-04-15
ਫਾਇਲਾਂ ਖੋਲ੍ਹਣ ਲਈ ਸਾਫਟਵੇਅਰ ਇੰਸਟਾਲ ਕਰਨਾ ਹੈ?
60.
%s is not supported.
Unsupported file types: %s
2012-04-15
%s ਸਹਾਇਕ ਨਹੀਂ ਹੈ
ਗ਼ੈਰ-ਸਹਾਇਕ ਫਾਇਲ ਕਿਸਮਾਂ: %s
61.
Application
2012-04-15
ਐਪਲੀਕੇਸ਼ਨ
62.
All
2012-04-15
ਸਭ
63.
,
2012-04-15
,
66.
Installing fonts on request isn't supported
2012-04-15
ਮੰਗ ਸਮੇਂ ਫੋਂਟ ਇੰਸਟਾਲ ਕਰਨਾ ਸਹਾਇਕ ਨਹੀਂ ਹੈ
68.
Invalid search term
2012-04-15
ਗਲਤ ਖੋਜ ਸ਼ਬਦ
70.
Searching for multimedia plugins
2012-04-15
ਮਲਟੀਮੀਡਿਆ ਪਲੱਗਇਨ ਦੀ ਖੋਜ ਕੀਤੀ ਜਾ ਰਹੀ ਹੈ
73.
%s requires to install plugins to play media files of the following type:
%s requires to install plugins to play files of the following types:
2012-04-15
%s ਵਲੋਂ ਅੱਗੇ ਦਿੱਤੀ ਕਿਸਮ ਦੀਆਂ ਮੀਡਿਆ ਫਾਇਲਾਂ ਚਲਾਉਣ ਲਈ ਪਲੱਗਇਨ ਇੰਸਟਾਲ ਕਰਨ ਦੀ ਲੋੜ ਹੈ:
%s ਵਲੋਂ ਅੱਗੇ ਦਿੱਤੀਆਂ ਕਿਸਮਾਂ ਦੀਆਂ ਮੀਡਿਆ ਫਾਇਲਾਂ ਚਲਾਉਣ ਲਈ ਪਲੱਗਇਨ ਇੰਸਟਾਲ ਕਰਨ ਦੀ ਲੋੜ ਹੈ:
74.
The plugin to play media files of the following type is not installed:
The plugin to play media files of the following types is not installed:
2012-04-15
ਅੱਗੇ ਦਿੱਤੀ ਕਿਸਮ ਦੀਆਂ ਮੀਡਿਆ ਫਾਇਲਾਂ ਨੂੰ ਚਲਾਉਣ ਲਈ ਚਾਹੀਦੀ ਪਲੱਗਇਨ ਇੰਸਟਾਲ ਨਹੀਂ ਹੈ:
ਅੱਗੇ ਦਿੱਤੀਆਂ ਕਿਸਮਾਂ ਦੀਆਂ ਮੀਡਿਆ ਫਾਇਲਾਂ ਨੂੰ ਚਲਾਉਣ ਲਈ ਚਾਹੀਦੀ ਪਲੱਗਇਨ ਇੰਸਟਾਲ ਨਹੀਂ ਹੈ:
79.
Required plugin could not be found
2012-04-15
ਲੋੜੀਦੀ ਪੱਲਗਇਨ ਲੱਭੀ ਨਹੀਂ ਜਾ ਸਕੀ
80.
Install extra multimedia plugin?
Install extra multimedia plugins?
2012-04-15
ਵਾਧੂ ਮਲਟੀਮੀਡਿਆ ਪਲੱਗਇਨ ਇੰਸਟਾਲ ਕਰਨੀ ਹੈ?
ਵਾਧੂ ਮਲਟੀਮੀਡਿਆ ਪਲੱਗਇਨ ਇੰਸਟਾਲ ਕਰਨੀਆਂ ਹਨ?
81.
The following plugin is not available:
The following plugins are not available:
2012-04-15
ਅੱਗੇ ਦਿੱਤੇ ਪਲੱਗਇਨ ਉਪਲੱਬਧ ਨਹੀਂ ਹੈ:
ਅੱਗੇ ਦਿੱਤੀਆਂ ਪਲੱਗਇਨ ਉਪਲੱਬਧ ਨਹੀਂ ਹਨ:
82.
Provides
2012-04-15
ਦੇਣ ਵਾਲੇ
83.
Plugin Package
2012-04-15
ਪਲੱਗਇਨ ਪੈਕੇਜ
84.
Searching software to be removed
2012-04-15
ਹਟਾਉਣ ਲਈ ਸਾਫਟਵੇਅਰ ਲੱਭੇ ਜਾ ਰਹੇ ਹਨ