Translations by Gursharnjit_Singh

Gursharnjit_Singh has submitted the following strings to this translation. Contributions are visually coded: currently used translations, unreviewed suggestions, rejected suggestions.

110 of 10 results
1636.
There is no way to recover this passphrase if you lose it. To avoid losing data, you should normally write down the passphrase and keep it in a safe place separate from this computer.
2014-05-15
ਪਾਸਫ੍ਰੇਜ਼ ਨੂੰ ਮੁੜ-ਹਾਸ਼ਲ ਕਰਨ ਦਾ ਕੋਈ ਢੰਗ ਨਹੀ ਹੈ ਜੇਕਰ ਤੁਸੀ ਇਸ ਨੂੰ ਗੁੱਮ ਕਰ ਦਿੰਦੇ ਹੋ | ਡਾਟਾ ਗੁੁਮ ਹੋੋਣ ਤੋ ਬੱਚਣ ਲਈ, ਤੁਹਾਨੂੰ ਆਮ ਤੌਰ ਤੇ ਪਾਸਫ੍ਰੇਜ਼ ਨੂੰ ਲਿੱਖ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਇਸ ਕੰਪਿਊਟਰ ਤੋ ਵੱਖ ਕਿਸੇ ਸੁਰੱਖਿਅਤ ਥਾਂ ਤੇ ਰੱਖਣਾ ਚਾਹੀਦਾ ਹੈ |
1670.
This partitioning program can only activate existing encrypted volumes that use the LUKS format (dm-crypt with a passphrase). No such volumes were found. If you have encrypted volumes using other formats, you may need to back up your data before continuing with installation.
2014-05-15
ਇਹ ਪਾਰਟੀਸ਼ਨ ਕਰਨ ਵਾਲਾ ਪ੍ਰੋਗ੍ਰਾਮ ਕੇਵਲ ਮੌਜੂਦਾ ਕੋਡ-ਅਧਾਰਤ ਹਿੱਸਿਆ ਨੂੰ ਚਾਲੂ ਕਰ ਸਕਦਾ ਹੈੈ ਜੋ LUKS format(dm-crypt with a passphrase) ਦੀ ਵਰਤੋ ਕਰਦੇ ਹਨ | ਇਹੋ ਜਿਹੇ ਕੋਈ ਹਿੱਸੇ ਨਹੀ ਲੱਭੇ | ਜੇਕਰ ਤੁਹਾਡੇ ਕੋਲ ਦੂਸਰੇ ਢੰਗਾਂ ਦੀ ਵਰਤੋ ਕਰਨ ਵਾਲੇ ਕੋਡ-ਅਧਾਰਤ ਹਿੱਸੇ ਹਨ, ਇੰਸਟਾਲੇਸ਼ਨ ਜਾਰੀ ਰੱਖਣ ਤੋ ਪਹਿਲਾਂਂ ਤੁਹਾਨੂੂੰ ਆਪਣੇੇ ਡਾਟੇ ਦਾ ਬੈਕਅੱਪ ਲੈਣ ਦੀ ਲੋੜ ਹੈੈ |
1718.
The selected partition (partition ${PARTITION} of ${DISK}) already contains the following file system images:
2014-05-15
ਚੁਣੀ ਗਈ ਪਾਰਟੀਸ਼ਨ (partition ${PARTITION} of ${DISK}) ਵਿੱਚ ਹੇਠ ਦਿੱਤੀਆਂ ਫਾਈਲ ਸਿਸਟਮ images ਪਹਿਲਾਂ ਹੀ ਮੌਜੂਦ ਹਨ:
1720.
Checking the u-boot file system in partition #${PARTITION} of ${DEVICE}...
2014-05-15
ਪਾਾਰਟੀਸ਼ਨ #${PARTITION} of ${DEVICE} ਵਿੱਚ u-ਬੂਟ ਫਾਈਲ ਸਿਸਟਮ ਦੀ ਪੜਤਾਲ ਹੋ ਰਹੀ ਹੈ...
1721.
The test of the file system with type u-boot in partition #${PARTITION} of ${DEVICE} found uncorrected errors.
2014-05-15
ਪਾਰਟੀਸ਼ਨ #${PARTITION} of ${DEVICE} ਵਿੱਚ u-ਬੂਟ ਕਿਸਮ ਵਾਲੇ ਫਾਈਲ ਸਿਸਟਮ ਦੀ ਜਾਂਚ ਨੇ ਨਾ-ਠੀਕ ਹੋਣ ਵਾਲੀਆਂ ਖ਼ਾਮੀਆਂ ਲੱਭੀਆਂ |
1723.
The u-boot file system creation in partition #${PARTITION} of ${DEVICE} failed.
2014-05-15
ਪਾਰਟੀਸ਼ਨ #${PARTITION} of ${DEVICE} ਵਿੱਚ u-ਬੂਟ ਫਾਈਲ-ਸਿਸਟਮ ਦੀ ਰਚਨਾ ਫੇਲ੍ਹ ਹੋਈ |
1724.
No mount point is assigned for the u-boot file system in partition #${PARTITION} of ${DEVICE}.
2014-05-15
ਪਾਰਟੀਸ਼ਨ #${PARTITION} of ${DEVICE} ਵਿੱਚ u-ਬੂਟ ਫਾਈਲ-ਸਿਸਟਮ ਨੂੰ ਕੋਈ ਮਾਊਂਟ ਪਵਾਇੰਟ ਨਹੀ ਦਿੱਤਾ ਗਿਆ |
1727.
Your boot partition has not been configured with the u-boot file system. This is needed by your machine in order to boot. Please go back and use the u-boot file system.
2014-05-15
ਤੁਹਾਡੀ ਬੂਟ ਪਾਰਟੀਸ਼ਨ u-ਬੂਟ ਫਾਈਲ ਸਿਸਟਮ ਨਾਲ ਸਮਰੂਪ ਜੋੜੀ ਨਹੀ ਜਾ ਸਕੀ | ਤੁਹਾਡੀ ਮਸ਼ੀਨ ਨੂੰ ਬੂਟ ਕਰਨ ਲਈ ਇਸ ਦੀ ਲੋੜ ਹੈ | ਕਿਰਪਾ ਕਰਕੇ ਵਾਪਸ ਜਾਓ ਅਤੇ u-ਬੂਟ ਫਾਈਲ ਸਿਸਟਮ ਵਰਤੋ |
1728.
Your boot partition is not located on the first primary partition of your hard disk. This is needed by your machine in order to boot. Please go back and use your first primary partition as a boot partition.
2014-05-15
ਤੁਹਾਡੀ ਬੂਟ ਪਾਰਟੀਸ਼ਨ ਤੁਹਾਡੀ ਹਾਰਡ-ਡਿਸਕ ਦੀ ਪਹਿਲੀ ਪਾਰਟੀਸ਼ਨ ਵਿੱਚ ਮੌਜੂਦ ਨਹੀ ਮਿਲੀ | ਤੁਹਾਡੀ ਮਸ਼ੀਨ ਨੂੰ ਬੂਟ ਕਰਨ ਲਈ ਇਸ ਦੀ ਲੋੜ ਹੈ | ਕਿਰਪਾ ਕਰਕੇ ਵਾਪਸ ਜਾਓ ਅਤੇ ਆਪਣੀ ਪਹਿਲੀ ਪਾਰਟੀਸ਼ਨ ਨੂੰ ਬੂਟ ਪਾਰਟੀਸ਼ਨ ਦੇ ਤੌਰ ਤੇ ਵਰਤੋ |
1729.
Your root partition is not a primary partition of your hard disk. This is needed by your machine in order to boot. Please go back and use a primary partition for your root partition.
2014-05-15
ਤੁਹਾਡੀ ਰੂਟ ਪਾਰਟੀਸ਼ਨ ਤੁਹਾਡੀ ਹਾਰਡ-ਡਿਸਕ ਦੀ ਪਹਿਲੀ ਪਾਰਟੀਸ਼ਨ ਨਹੀ ਹੈ | ਤੁਹਾਡੀ ਮਸ਼ੀਨ ਨੂੰ ਬੂਟ ਕਰਨ ਲਈ ਇਸ ਦੀ ਲੋੜ ਹੈ | ਕਿਰਪਾ ਕਰਕੇ ਵਾਪਸ ਜਾਓ ਅਤੇ ਇੱਕ ਪਾ੍ਇਮਰੀ ਪਾਰਟੀਸ਼ਨ ਨੂੰ ਆਪਣੀ ਰੂਟ ਪਾਰਟੀਸ਼ਨ ਲਈ ਵਰਤੋ |