Translations by Navdeep Singh

Navdeep Singh has submitted the following strings to this translation. Contributions are visually coded: currently used translations, unreviewed suggestions, rejected suggestions.

145 of 45 results
244.
You can try to have your keyboard layout detected by pressing a series of keys. If you do not want to do this, you will be able to select your keyboard layout from a list.
2012-06-27
ਤੁਸੀਂ ਬਟਨਾਂ ਦੀ ਇੱਕ ਲੜੀ ਦਬਾ ਕੇ ਆਪਣੇ ਕੀ-ਬੋਰਡ ਦੀ ਲੇਆਊਟ ਦੀ ਪਛਾਣ ਕਰ ਸਕਦੇ ਹੌਂ | ਜੇਕਰ ਤੁਸੀਂ ਇਸ ਤਰਾਂ ਨਹੀ ਚਹੁੰਦੇ ਤਾਂ, ਤੁਸੀਂ ਅਪਣੇ ਕੀ-ਬੋਰਡ ਦੀ ਲੇਆਊਟ ਦੀ ਚੌਣ ਇੱਕ ਸੂਚੀ ਦੁਆਰਾ ਕਰਨ ਦੇ ਯੋਗ ਹੋਵੋਂਗੇ |
2012-06-27
ਤੁਸੀਂ ਬਟਨਾਂ ਦੀ ਇੱਕ ਲੜੀ ਦਬਾ ਕੇ ਆਪਣੇ ਕੀ-ਬੋਰਡ ਦੀ ਲੇਆਊਟ ਦੀ ਪਛਾਣ ਕਰ ਸਕਦੇ ਹੌਂ | ਜੇਕਰ ਤੁਸੀਂ ਇਸ ਤਰਾਂ ਨਹੀ ਚਹੁੰਦੇ ਤਾਂ, ਤੁਸੀਂ ਅਪਣੇ ਕੀ-ਬੋਰਡ ਦੀ ਲੇਆਊਟ ਦੀ ਚੌਣ ਕਰਨ ਦੇ ਕਾਬਲ ਹੋਵੋਂਗੇ |
247.
Based on the keys you pressed, your keyboard layout appears to be "${LAYOUT}". If this is not correct, you can go back and select your layout from the full list instead.
2012-06-27
ਜਿਹੜੇ ਬਟਨ ਤੁਸੀਂ ਦਬੇ ਹਨ ੳਹਨਾਂ ਦੇ ਆਧਾਰ 'ਤੇ , ਤੁਹਾਡੀ ਕੀ-ਬੌਰਡ ਲੇਆਉਟ "${ਲੇਆਉਟ}" ਦਿਖਾਈ ਦਵੇਗੀ | ਜੇਕਰ ਇਹ ਸਹੀ ਨਹੀ ਹੈ ਤਾਂ, ਤੁਸੀਂ ਇਸ ਤੋਂ ਇਲਾਵਾ ਮਗਰ ਜਾ ਕੇ ਸਕਦੇ ਹੋ ਅਤੇ ਪੂਰੀ ਸੂਚੀ ਵਿਚੌਂ ਅਪਣੀ ਲੇਆਉਟ ਚੁਣ ਸਕਦੇ ਹੋ |
273.
Tune CD-ROM drive parameters with hdparm?
2012-06-27
ਸੀਡੀ-ਰੋਮ ਪੈਰਾਮੀਟਰਸ hdparm ਨੂੰ ਨਾਲ ਭਰੋ ?
274.
The installer can use hdparm to tune some CD-ROM drive parameters, which may significantly speed up reading packages from the CD. You can change the parameters to be used. To disable hdparm, enter an empty parameter list.
2012-06-27
ਇਨਸਟਾਲਰ ਸੀਡੀ-ਰੋਮ ਡਰਾਇਵ ਪੈਰਾਮੀਟਰਸ ਨੂੰ ਸਹੀ ਕਰਨ ਲਈ hdparm ਦੀ ਵਰਤੌਂ ਕਰ ਸਕਦਾ ਹੈ , ਜਿਸ ਨਾਲ ਸ਼ਾਇਦ ਸੀਡੀ ਤੌਂ ਪੈਕਜਾਂ ਦੀ ਰੀਡ ਸਪਿਡ ਮਹਤਵ-ਪੁਰਨ ਤਰੀਕੇ ਨਾਲ ਵਧ ਜਾਵੇ | ਤੁਸੀਂ ਵਰਤੇ ਜਾਣ ਵਾਲੇ ਪੈਰਾਮੀਟਰਸ ਨੂੰ ਬਦਲ ਸਕਦੇ ਹੌ | hdparm ਨੂੰ ਨਾਕਾਮ ਕਰਨ ਲਈ , ਇੱਕ ਖਾਲੀ ਪੈਰਾਮੀਟਰ ਸੂਚੀ ਭਰੋ |
294.
One or more drives containing Serial ATA RAID configurations have been found. Do you wish to activate these RAID devices?
2012-06-27
ਸਿਰੀਅਲ ATA RAID ਦਾ ਸਰੂਪ ਇੱਕ ਜਾਂ ਜਿਆਦਾ ਡਰਾਇਵਸ ਵਿੱਚ ਹੈ | ਕੀ ਤੁਸੀਂ ਇਹਨਾਂ RAID ਉਪਕਰਨਾਂ ਨੂੰ ਕਾਰਜ-ਯੋਗ ਬਨਾਉਣਾ ਚਾਹੁੰਦੇ ਹੋ ?
336.
Choose WEP/Open if the network is open or secured with WEP. Choose WPA if the network is a WPA PSK protected network.
2012-06-27
WEP/Open ਚੁਣੋ ਜੇਕਰ ਨੈਟਵਰਕ ਖੁੱਲਾ ਹੈ ਜਾਂ WEP ਨਾਲ ਸੁਰੱਖਿਅਤ ਹੈ | WPA ਚੁਣੋ ਜੇਕਰ ਨੈਟਵਰਕ ਇੱਕ WPA PSK ਸੁਰੱਖਿਅਤ ਨੈਟਵਰਕ ਹੈ |
345.
The WPA PSK passphrase was either too long (more than 64 characters) or too short (less than 8 characters).
2012-06-27
WPA PSK ਵਾਕ ਜਾਂ ਤਾਂ ਬਹੁਤ ਲੰਬਾ ਸੀ ( ੬੪ ਅਖਰਾਂ ਤੌਂ ਜਿਆਦਾ ) ਜਾਂ ਫਿਰ ਬਹੁਤ ਛੋਟਾ ਸੀ ( ੮ ਅਖਰਾਂ ਤੌਂ ਘੱਟ ) |
347.
Enter the passphrase for WPA PSK authentication. This should be the passphrase defined for the wireless network you are trying to use.
2012-06-27
WPA PSK ਪਰਮਾਣਤਾ ਲਈ ਵਾਕ ਭਰੋ | ਇਹ ਵਾਕ ਵਾਇਰਲੈੱਸ ਨੈਟਵੇਕ ਲਈ ਪਰਿਭਾਸ਼ਿਤ ਹੋਣਾ ਚਾਹਿਦਾ ਹੈ ਜਿਸ ਨਾਲ ਤੁਸੀਂ ਜੁੜਨ ਦੀ ਕੋਸ਼ਿਸ਼ ਕਰ ਰਹੇ ਹੋ |
353.
Failure of key exchange and association
2012-06-27
ਕੁੰਜੀ ਦੀ ਅਦਲਾ-ਬਦਲੀ ਅਤੇ ਸੰਗਠਨ ਦਾ ਫੇਲਅਰ
354.
The exchange of keys and association with the access point failed. Please check the WPA parameters you provided.
2012-06-28
ਕੁੰਜੀਆਂ ਦੀ ਅਦਲਾ-ਬਦਲੀ ਅਤੇ ਅਸੈੱਸ ਪੁਆਇੰਟ ਨਾਲ ਸੰਗਠਨ ਫੇਲ੍ਹ ਹੋਇਆ | ਕਿਰਪਾ ਕਰਕੇ WPA ਪੈਰਾਮੀਟਰਸ ਦੀ ਪੁਸ਼ਟੀ ਕਰੋ ਜਿਹੜੇ ਤੁਸੀਂ ਭਰੇ ਹਨ |
360.
A valid hostname may contain only the numbers 0-9, upper and lowercase letters (A-Z and a-z), and the minus sign. It must be at most ${maxhostnamelen} characters long, and may not begin or end with a minus sign.
2012-06-28
ਇੱਕ ਸਹੀ ਹੋਸਟ-ਨਾਮ ਵਿੱਚ ਸਿਰਫ ਗਿਣਤੀ 0-9, ਵੱਡੇ ਜਾਂ ਛੋਟੇ ਅੱਖਰ (A-Z ਅਤੇ a-z), ਅਤੇ ਘਟਾਓ ਦਾ ਚਿੰਨ੍ ਹੁੰਦੇ ਹਨ | ਇਹ ਜਿਆਦਾ-ਤੌਂ-ਜਿਆਦਾ ${maxhostnamelen} ਅੱਖਰ ਲੰਬਾ, ਅਤੇ ਨਾ ਹੀ ਘਟਾਓ ਦੇ ਚਿੰਨ੍ ਨਾਲ ਸ਼ੁਰੂ ਜਾਂ ਘਟਾਓ ਦੇ ਚਿੰਨ੍ ਨਾਲ ਖੱਤਮ ਹੁੰਦਾ ਹੈ |
456.
Please enter the directory in which the mirror of the Ubuntu archive is located.
2012-06-28
ਕਿਰਪਾ ਕਰਕੇ ਡਾਇਰੈਕਟਰੀ ਭਰੋ ਜਿਸ ਵਿੱਚ ਉਬੰਟੂ ਪੁਰਾਲੇਖ ਦੀ ਛੱਵੀ ਪਈ ਹੈ |
545.
Your installation medium is on ${PARTITION}. You will not be able to create, delete, or resize partitions on this disk, but you may be able to install to existing partitions there.
2012-06-28
ਤੁਹਾਡਾ ਇੰਸਟਾਲੇਸ਼ਨ ਮਾਧਿਅਮ ${PARTITION} ਉੁੱਤੇ ਹੈ | ਤੁਸੀਂ ਇਸ ਡਿਸਕ ਉੁੱਤੇ ਪਾਰਟੀਸ਼ਨਾਂ ਨੂੰ ਬਣਾਉਨ , ਮਿਟਾਉਨ ਜਾਂ ਬਦਲਨ ਦੇ ਯੋਗ ਨਹੀਂ ਹੋਵੋਗੇ, ਪਰ ਤੁਸੀਂ ਉੱਧਰ ਮੌਜੂਦਾ ਪਾਰਟੀਸ਼ਨਾਂ ਉੁੱਤੇ ਇੰਸਟਾਲ ਕਰਨ ਦੇ ਯੋਗ ਹੋਵੋਗੇ |
574.
The resize operation did not create enough free space for the installation. Resizing may have failed. You will have to set up partitions manually.
2012-06-28
ਰੀ-ਸਾਇਜ਼ ਅਪਰੇਸ਼ਨ ਇੰਸਟਾਲੇਸ਼ਨ ਲਈ ਲੋੜੀਂਦੀ ਖਾਲੀ ਥਾਂ ਨਹੀਂ ਬਣਾ ਸਕਿਆ | ਰੀ-ਸਾਇਜਿੰਗ ਸ਼ਾਇਦ ਫੇਲ੍ ਹੋ ਗਈ | ਤੁਹਾਨੂੰ ਪਾਰਟੀਸ਼ਨਾਂ ਦਾ ਸੈੱਟ ਅਪ ਖੁਦ ਕਰਨਾ ਹੋਵੇਗਾ |
789.
The file system on ${PARTITION} assigned to ${MOUNTPOINT} has not been marked for formatting. Directories containing system files (/etc, /lib, /usr, /var, ...) that already exist under any defined mountpoint will be deleted during the install.
2012-06-28
${MOUNTPOINT} ਨੂੰ ਜਾਰੀ ਕੀਤੇ ${PARTITION} ਉੁੱਤੇ ਫਾਇਲ ਸਿਸਟਮ ਨੂੰ ਫਾਰਮੈਟਿੰਗ ਲਈ ਮਾਰਕ ਨਹੀ ਕੀਤਾ | ਕਿਸੇ ਵੀ ਪਰਿਭਾਸ਼ਿਤ ਮਾਊਂਟਪੁਆਇੰਟ ਹੇਠ ਪਹਿਲਾਂ ਮੌਜੂਦ ਸਿਸਟਮ ਫਾਇਲਾਂ ਵਾਲੀਆਂ ਡਾਇਰੈਕਟਰੀਆਂ (/etc,/lib,/usr,/var, ...) ਨੂੰ ਨਸ਼ਟ ਕਰ ਦਿੱਤਾ ਜਾਵੇਗਾ |
1020.
The installer failed to download the public key used to sign the local repository at ${MIRROR}:
2012-06-29
ਇੰਸਟਾਲਰ ਸਥਾਨਕ ਰਿਪੋਜ਼ਟਰੀ ਨੂੰ ${MIRROR} 'ਤੇ ਸਾਇਨ ਕਰਨ ਲਈ ਵਰਤੀਆਂ ਜਾਣ ਵਾਲਿਆਂ ਕੁੰਜੀਆਂ ਨੂੰ ਡਾਊਨਲੋਡ ਕਰਨ ਵਿੱਚ ਨਾਕਾਮ ਹੋਇਆ:
1021.
This may be a problem with your network, or with the server hosting this key. You can choose to retry the download, or ignore the problem and continue without all the packages from this repository.
2012-06-29
ਇਹ ਸੱਮਸਿਆ ਤੁਹਾਡੇ ਨੈੱਟਵਰਕ ਨਾਲ , ਜਾਂ ਇਸ ਕੁੰਜੀ ਨੂੰ ਹੋਸਟ ਕਰਨ ਵਾਲੇ ਸਰਵਰ ਨਾਲ ਹੈ | ਤੁਸੀਂ ਡਾਉਨਲੋਡ ਕਰਨ ਦੀ ਦੁਬਾਰਾ ਕੋਸ਼ਿਸ਼ ਨੂੰ ਚੁਣ ਸਕਦੇ ਹੋ, ਜਾਂ ਸੱਮਸਿਆ ਨੂੰ ਨਜ਼ਰ-ਅੰਦਾਜ਼ ਕਰੋ ਅਤੇ ਇਸ ਰਿਪੋਜ਼ਟਰੀ ਦੇ ਸਾਰੇ ਪੈਕੇਜਾਂ ਤੌਂ ਬਿਨਾਂ ਜਾਰੀ ਰੱਖੋ |
1031.
partner archive (from ${PARTNER_HOST})
2012-06-29
ਪਾਰਟਨਰ ਅਕਾਇਵ (ਵੱਲੌਂ ${PARTNER_HOST})
1032.
extras archive (from ${EXTRAS_HOST})
2012-06-29
ਅਤਿਰਿਕਤ ਅਕਾਇਵ (ਵੱਲੌਂ ${EXTRAS_HOST})
1034.
The partner archive contains software provided by Canonical's partners as a service to Ubuntu users.
2012-06-29
ਪਾਰਟਨਰ ਅਕਾਇਵ ਵਿੱਚ ਕਨੋਨਿਕਲ ਦੇ ਪਾਰਟਨਰਾਂ ਵੱਲੋਂ ਊਬੰਟੂ ਦੇ ਉਪਭੋਗਤਾਵਾਂ ਲਈ ਸੇਵਾ ਦੇ ਤੋਰ 'ਤੇ ਦਿੱਤੇ ਗਏ ਸਾਫਟਵੇਅਰ ਹਨ |
1035.
The extras archive contains free software offered by third-party application developers who want to ship their latest software.
2012-06-29
ਅਤਿਰਿਕਤ ਅਕਾਇਵ ਵਿੱਚ ਥਰਡ-ਪਾਰਟੀ ਐਪਲਿਕੇਸ਼ਨ ਡੀਵੇਲਪਰ ਜਿਹੜੇ ਆਪਣਾ ਨਵੇਕਲਾ ਸਾਫਟਵੇਅਰ ਦੇਣਾ ਚਾਹੁੰਦੇ ਹਨ ਵੱਲੌਂ ਮੁਫ਼ਤ ਸਾਫਟਵੇਅਰ ਹਨ |
1082.
Use software from the "extras" repository?
2012-06-29
"ਅਤਿਰਿਕਤ" ਰਿਪੋਜ਼ਟਰੀ ਦੇ ਸਾਫਟਵੇਅਰ ਵਰਤੋ ?
1083.
Additional software is available from the Ubuntu "extras" repository. This software is not part of Ubuntu, but is offered by third-party developers who want to ship their latest software.
2012-06-29
ਅਤਿਰਿਕਤ ਸਾਫਟਵੇਅਰ ਊਬੰਟੂ "ਅਤਿਰਿਕਤ" ਰਿਪੋਜ਼ਟਰੀ ਵੱਲੌਂ ਉਪਲੱਬਧ ਹੈ | ਇਹ ਸਾਫਟਵੇਅਰ ਊਬੰਟੂ ਦਾ ਹਿੱਸਾ ਨਹੀ ਹੈ, ਪਰ ਥਰਡ-ਪਾਰਟੀ ਐਪਲਿਕੇਸ਼ਨ ਡੀਵੇਲਪਰ ਜਿਹੜੇ ਆਪਣਾ ਨਵੇਕਲਾ ਸਾਫਟਵੇਅਰ ਦੇਣਾ ਚਾਹੁੰਦੇ ਹਨ ਵੱਲੌਂ ਮੁਹੱਇਆ ਹਨ |
1121.
The installer failed to set up home directory encryption. Your home directory will be unencrypted after installation. This is probably a bug, and you may wish to investigate and reinstall.
2012-06-29
ਇੰਸਟਾਲਰ ਹੋਮ ਡਾਇਰੈਕਟਰੀ ਇੰਕ੍ਰਿਪਟਸ਼ਨ ਸੈੱਟ ਅਪ ਕਰਨ ਵਿੱਚ ਨਾਕਾਮ ਹੋਇਆ | ਤੁਹਾਡੀ ਹੋਮ ਡਾਇਰੈਕਟਰੀ ਇੰਸਟਾਲੇਸ਼ਨ ਤੌਂ ਬਾਅਦ ਅਨਇੰਕ੍ਰਿਪਟਡ ਰਹੇਗੀ | ਇਹ ਸ਼ਾਇਦ ਇੱਕ ਬੱਗ ਹੈ, ਅਤੇ ਤੁਸੀਂ ਜਾਂਚ ਕਰਨਾ ਅਤੇ ਰੀਇੰਸਟਾਲ ਕਰਨਾ ਚਾਹੋਗੇ |
1128.
The installation CD does not contain full support for your language. Do you want to download the required packages from the Internet now? This includes spell-checking, dictionaries, and translations for various applications.
2012-06-29
ਇੰਸਟਾਲੇਸ਼ਨ ਸੀਡੀ ਵਿੱਚ ਤੁਹਾਡੀ ਭਾਸ਼ਾ ਲਈ ਪੂਰੀ ਸਪੋਰਟ ਨਹੀ ਹੈ | ਕੀ ਤੁਸੀਂ ਲੋੜੀਂਦਾ ਪੈਕੈਜ ਇੰਟਰਨੈਟ ਤੌਂ ਹੁਣੇ ਡਾਉਨਲੋਡ ਕਰਨਾ ਚਾਹੋਗੇ ? ਇਸ ਵਿੱਚ ਸਪੈਲ-ਚੈਕਿੰਗ, ਡਿਕਸ਼ਨਰੀਆਂ, ਅਤੇ ਵੱਖਰੀਆਂ ਐਪਲੀਕੇਸ਼ਨਾਂ ਲਈ ਅਨੁਵਾਦ ਹਨ |
1134.
Applying updates on a frequent basis is an important part of keeping your system secure.
2012-06-29
ਨਿੱਤ ਦੇ ਅਧਾਰ 'ਤੇ ਅੱਪਡੇਟਸ ਨੂੰ ਲਾਗੂ ਕਰਨਾ ਤੁਹਾਡੇ ਸਿਸਟਮ ਨੂੰ ਸੁਰੱਖਿਅਤ ਰੱਖਣ ਦਾ ਇੱਕ ਅਹਿਮ ਹਿੱਸਾ ਹੈ |
1135.
By default, updates need to be applied manually using package management tools. Alternatively, you can choose to have this system automatically download and install security updates, or you can choose to manage this system over the web as part of a group of systems using Canonical's Landscape service.
2012-07-02
ਡਿਫ਼ਾਲਟ ਰੂਪ ਤੌਂ, ਅੱਪਡੇਟਾਂ ਨੂੰ ਪੈਕੇਜ ਪਰਬੰਧਕ ਔਜ਼ਾਰ ਨਾਲ ਖੁਦ ਲਾਗੂ ਕਰਨਾ ਪੈਂਦਾ ਹੈ | ਵਿਕਲਪ ਵਜੋਂ, ਤੁਸੀਂ ਇਸ ਸਿਸਟਮ ਨੂੰ ਸੁਰੱਖਿਆ ਅੱਪਡੇਟਾਂ ਆਟੋਮੈਟਿਕਲੀ ਡਾਉਨਲੋਡ ਅਤੇ ਇੰਨਸਟਾਲ ਕਰਨ ਲਈ ਚੁਣ ਸਕਦੇ ਹੋ, ਜਾਂ ਤੁਸੀਂ ਇਸ ਸਿਸਟਮ ਨੂੰ ਵੈੱਬ ਉੱਪਰ ਕਨੋਨੀਕਲ ਦੀ ਲੈਂਡਸਕੇਪ ਸੇਵਾ ਦੁਆਰਾ ਸਿਸਟਮਸ ਦੇ ਇੱਕ ਸਮੂਹ ਦੇ ਹਿੰਸੇ ਦੀ ਤਰਾ੍ਂ ਪਰਬੰਧ ਕਰਨ ਲਈ ਚੁਣ ਸਕਦੇ ਹੋ |
1180.
GRUB 2 is the next generation of GNU GRUB, the boot loader that is commonly used on i386/amd64 PCs. It is now also available for ${ARCH}.
2012-07-02
GRUB 2 ਬੂਟ ਲੋਡਰ ਜਿਹੜਾ ਆਮ-ਤੌਰ ਤੇ i386/amd64 PCs ਉੱਪਰ ਵਰਤਿਆ ਜਾਂਦਾ ਹੈ, GNU GRUB ਦੀ ਅਗਲੀ ਪੀੜੀ ਹੈ | ਇਹ ਹੁਣ ${ARCH} ਲਈ ਵੀ ਉਪਲੱਬਦ ਹੈ |
1181.
It has interesting new features but is still experimental software for this architecture. If you choose to install it, you should be prepared for breakage, and have an idea on how to recover your system if it becomes unbootable. You're advised not to try this in production environments.
2012-07-02
ਇਸ ਸਾਫਟਵੇਅਰ ਦੀਆਂ ਦਿਲ­­ਚਸਪ ਨਵੀਆਂ ਵਿਸ਼ੇਸ਼ਤਾਵਾਂ ਹਨ ਪਰ ਇਸ ਢਾਂਚੇ ਲਈ ਇਹ ਅਜੇ ਵੀ ਪਰਯੋਗੀ ਸਾਫਟਵੇਅਰ ਹੈ | ਜੇ ਤੁਸੀਂ ਇਸ ਨੂੰ ਇੰਸਟਾਲ ਲਈ ਚੁਣਦੇ ਹੋ, ਤਾਂ ਤੁਹਾਨੂੰ ਟੁੱਟ-ਭੱਜ ਲਈ ਤਿਆਰ ਰਹਿਣਾ ਚਾਹਿਦਾ ਹੈ, ਅਤੇ ਆਪਣੇ ਸਿਸਟਮ ਨੂੰ ਠੀਕ ਕਿਵੇਂ ਕਰਨਾ ਹੈ ਜੇਕਰ ਇਹ ਬੂਟ ਹੋਣ ਯੋਗ ਨਹੀਂ ਰਹਿੰਦਾ ਦਾ ਅੰਦਾਜ਼ਾ ਹੋਣਾ ਚਾਹਿਦਾ ਹੈ | ਤੁਹਾਨੂੰ ਪੈਦਾਵਾਰ ਵਾਤਾਵਰਨ ਵਿੱਚ ਇਹ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ |
1195.
The LILO program needs to be installed to make your new system bootable. By installing it onto your disk's Master Boot Record, LILO will take complete control of the boot process, but if you want to use a different boot manager, just install LILO on the new Ubuntu partition instead.
2012-08-05
ਤੁਹਾਡੇ ਨਵੇਂ ਸਿਸਟਮ ਨੂੰ ਬੂਟੇਬਲ ਬਣਾਉਨ ਲਈ LILO ਪਰੋਗਰਾਮ ਦਾ ਇੰਨਸਟਾਲ ਹੋਣਾ ਚਾਹੀਦਾ ਹੈ | ਇਸ ਨੂੰ ਤੁਹਾਡੀ ਡਿਸਕ ਦੇ ਮਾਸਟਰ ਬੂਟ ਰਿਕਾਰਡ ਉਪਰ ਇੰਨਸਟਾਲ ਕਰਨ ਨਾਲ, LILO ਬੂਟ ਕਾਰਜ 'ਤੇ ਪੂਰਾ ਨਿਯੰਤਰਨ ਕਰ ਲਵੇਗਾ, ਪਰ ਜੇਕਰ ਤੁਸੀਂ ਵੱਖਰਾ ਬੂਟ ਮੈਨੇਜਰ ਵਰਤਨਾ ਚਾਹੁੰਦੇ ਹੋ, ਇਸ ਦੀ ਬਜਾਏ ਸਿਰਫ LILO ਨੂੰ ਨਵੇਂ ਊਬੰਟੂ ਪਾਰਟਿਸ਼ਨ 'ਤੇ ਇੰਨਸਟਾਲ ਕਰੋ |
1354.
No valid Ubuntu CD-ROM
2012-08-05
ਅਵੈਧ ਊਬੰਟੂ ਸੀਡੀ-ਰੋਮ
1355.
The CD-ROM you have inserted is not a valid Ubuntu CD-ROM. Please change the disk.
2012-08-05
ਜਿਹੜਾ ਸੀਡੀ-ਰੋਮ ਤੁਸੀਂ ਅੰਦਰ ਪਾਇਆ ਹੈ ਇੱਕ ਵੈਧ ਊਬੰਟੂ ਸੀਡੀ-ਰੋਮ ਨਹੀਂ ਹੈ | ਕਿਰਪਾ ਕਰਕੇ ਡਿਸਕ ਬਦਲੋ |
1364.
Please make sure you have inserted the Ubuntu boot CD-ROM to continue with the installation.
2012-08-05
ਕਿਰਪਾ ਕਰਕੇ ਸੁਨਿਸ਼ਚਿਤ ਕਰੋ ਕਿ ਤੁਸੀਂ ਇੰਨਸਟਾਲੇਸ਼ਨ ਨੂੰ ਜਾਰੀ ਰੱਖਣ ਲਈ ਊਬੰਟੂ ਬੂਟ ਸੀਡੀ-ਰੋਮ ਪਾ ਦਿੱਤਾ ਹੈ |
1567.
Amount of volume group to use for guided partitioning:
2012-08-05
ਗਾਇਡੀਡ ਪਾਰਟਿਸ਼ਨੀਂਗ ਦੇ ਵਰਤੋਂ ਲਈ ਵਾਲਿਯੁਮ ਗਰੁੱਪ ਦੀ ਮਾਤਰਾ |
1568.
You may use the whole volume group for guided partitioning, or part of it. If you use only part of it, or if you add more disks later, then you will be able to grow logical volumes later using the LVM tools, so using a smaller part of the volume group at installation time may offer more flexibility.
2012-08-05
ਤੁਸੀਂ ਗਾਇਡੀਡ ਪਾਰਟਿਸ਼ਨੀਂਗ ਲਈ ਸਾਰਾ ਵਾਲਿਯੁਮ ਗਰੁੱਪ ਜਾਂ ਇਸ ਦਾ ਇੱਕ ਹਿੱਸਾ ਵਰਤ ਸਕਦੇ ਹੋਂ | ਜੇਕਰ ਤੁਸੀਂ ਇਸ ਦਾ ਇੱਕ ਹਿੱਸਾ ਵਰਤਦੇ ਹੋਂ, ਜਾਂ ਤੁਸੀਂ ਹੋਰ ਡਿਸਕਾਂ ਬਾਅਦ ਵਿੱਚ ਜੋੜਦੇ ਹੋ, ਤਾਂ ਤੁਸੀਂ LVM ਔਜਾਰਾਂ ਰਾਹੀਂ ਲੋਜੀਕਲ ਵਾਲਿਯੁਮਸ ਨੂੰ ਵਧਾਉਣ ਦੇ ਕਾਬਲ ਹੋਵੋਗੇ , ਇਸ ਲਈ ਇੰਨਸਟਾਲੇਸ਼ਨ ਸਮੇਂ ਵਾਲਿਯੁਮ ਗਰੁੱਪ ਦੇ ਛੋਟੇ ਹਿੱਸੇ ਦੀ ਵਰਤੌਂ ਜਿਆਦਾ ਲਚੀਲਾਪਨ ਪਰਦਾਨ ਕਰ ਸਕਦੀ ਹੈ |
1569.
The minimum size of the selected partitioning recipe is ${MINSIZE} (or ${PERCENT}); please note that the packages you choose to install may require more space than this. The maximum available size is ${MAXSIZE}.
2012-08-05
ਚੁਣੇ ਹੋਏ ਪਾਰਟੀਸ਼ਨ ਬਣਤਰ ਦਾ ਘੱਟ ਤੌਂ ਘੱਟ ਸਾਇਜ਼ ${MINSIZE} ( ਜਾਂ ${PERCENT}) ਹੈ; ਕਿਰਪਾ ਕਰਕੇ ਧਿਆਨ ਦਿਓ ਕਿ ਜਿਹੜੇ ਪੈਕੇਜ ਤੁਸੀਂ ਇੰਨਸਟਾਲ ਕਰਨ ਲਈ ਚੁਣੇ ਹਨ ਉਹਨਾਂ ਨੂੰ ਸ਼ਾਇਦ ਇਸ ਤੌਂ ਜਿਆਦਾ ਜਗਾਹ ਦੀ ਲੋੜ ਹੋ ਸਕਦੀ ਹੈ | ${MAXSIZE} ਵੱਧ ਤੌਂ ਵੱਧ ਮੌਜੂਦ ਸਾਇਜ਼ ਹੈ |
1571.
You entered "${INPUT}", which was not recognized as a valid size.
2012-08-05
ਤੁਸੀਂ "${INPUT}" ਭਰਿਆ, ਜਿਹੜਾ ਕੀ ਇੱਕ ਵੈਧ ਸਾਇਜ਼ ਵਜੋਂ ਨਹੀਂ ਪਛਾਣਿਆ ਗਿਆ |
1573.
You asked for ${SIZE} to be used for guided partitioning, but the available space is only ${MAXSIZE}.
2012-08-05
ਤੁਸੀਂ ਗਾਇਡੀਡ ਪਾਰਟਿਸ਼ਨੀਂਗ ਲਈ ${SIZE} ਦੀ ਵਰਤੋਂ ਕਰਨ ਲਈ ਕਿਹਾ, ਪਰ ਉਪਲੱਬਧ ਜਗਾਹ ਸਿਰਫ਼ ${MAXSIZE} ਹੈ |
1575.
You asked for ${SIZE} to be used for guided partitioning, but the selected partitioning recipe requires at least ${MINSIZE}.
2012-08-05
ਤੁਸੀਂ ਗਾਇਡੀਡ ਪਾਰਟਿਸ਼ਨੀਂਗ ਲਈ ${SIZE} ਦੀ ਵਰਤੋਂ ਲਈ ਕਰਨ ਲਈ ਕਿਹਾ, ਪਰ ਚੁਣੇ ਹੋਏ ਪਾਰਟੀਸ਼ਨ ਬਣਤਰ ਨੂੰ ਘੱਟ ਤੌਂ ਘੱਟ ${MINSIZE} ਚਾਹੀਦੀ ਹੈ |
1661.
Activate existing encrypted volumes
2012-08-05
ਮੌਜੂਦਾ ਇੰਨਕਰਿਪਟੀਡ ਵਾਲਿਯੂਮਜ਼ ਨੂੰ ਚਲਾਓ
1669.
No LUKS devices found
2012-08-05
ਕੋਈ LUKS ਡਿਵਾਈਸ ਨਹੀਂ ਮਿਲੀ |
1671.
If you don't enter anything, the volume will not be activated.
2012-08-05
ਜੇਕਰ ਤੁਸੀਂ ਕੁਝ ਨਹੀਂ ਭਰਦੇ, ਵਾਲਿਯੁਮ ਚਾਲੂ ਨਹੀਂ ਹੋਵੇਗਾ |
1715.
NTFS partition not cleanly unmounted
2012-08-05
NTFS ਪਾਰਟੀਸ਼ਨ ਸਫਾਈ ਨਾਲ ਅਨ-ਮਾਊਂਟ ਨਹੀਂ ਕੀਤਾ ਗਿਆ |
1716.
The NTFS partition was not cleanly unmounted. This probably indicates that the system was not shut down properly. Please run "chkdsk /r" from Windows; once that is fixed you should be able to resume the installation. Press OK to reboot.
2012-08-05
NTFS ਪਾਰਟੀਸ਼ਨ ਸਫਾਈ ਨਾਲ ਅਨ-ਮਾਊਂਟ ਨਹੀਂ ਕੀਤਾ ਗਿਆ | ਇਹ ਸ਼ਾਇਦ ਦਰਸਾਉਂਦਾ ਹੈ ਕਿ ਸਿਸਟਮ ਸਹੀ ਤਰੀਕੇ ਨਾਲ ਬੰਦ ਕੀਤਾ ਗਿਆ | ਗਿਆ ਕਿਰਪਾ ਕਰਕੇ ਵਿਡੋਜ਼ ਤੌਂ "chkdsk /r" ਚਲਾਓ; ਤੁਸੀਂ ਇੰਨਸਟਾਲੇਸ਼ਨ ਨੂੰ ਜਾਰੀ ਰੱਖਣ ਦੇ ਕਾਬਲ ਹੋ ਜਾਣੇ ਚਾਹੀਦੇ ਹੋ | ਮੁੜ-ਚਾਲੂ ਕਰਨ ਲਈ ਠੀਕ ਹੈ ਦਬਾਓ |