Translations by Gursharnjit_Singh

Gursharnjit_Singh has submitted the following strings to this translation. Contributions are visually coded: currently used translations, unreviewed suggestions, rejected suggestions.

150 of 566 results
5.
Remove image
2015-03-05
ਤਸਵੀਰ ਹਟਾਓ
6.
Cancel
2015-03-05
ਰੱਦ
14.
Previous networks
2015-03-05
ਪਿਛਲੇ ਨੈੱਟਵਰਕ
16.
No reason given
2015-03-05
ਕੋਈ ਕਾਰਨ ਨਹੀਂ ਦਿੱਤਾ
18.
Device is now unmanaged
2015-03-05
ਜੰਤਰ ਹੁਣ ਪ੍ਰਬੰਧ ਅਧੀਨ ਨਹੀਂ ਹੈ
22.
Your authentication details were incorrect
2015-02-17
ਤੁਹਾਡੇ ਪ੍ਰਮਾਣਿਕਤਾ ਵੇਰਵੇ ਗਲਤ ਸਨ
23.
802.1X supplicant disconnected
2015-02-17
802.1X ਸਪਲੀਕੈਂਟ ਡਿਸ-ਕੁਨੈਕਟ ਹੋਇਆ
24.
802.1X supplicant configuration failed
2015-02-17
802.1X ਸਪਲੀਕੈਂਟ ਸੰਰਚਨਾ ਫੇਲ੍ਹ ਹੋਈ
25.
802.1X supplicant failed
2015-02-17
802.1X ਸਪਲੀਕੈਂਟ ਫੇਲ੍ਹ ਹੋਇਆ
26.
802.1X supplicant took too long to authenticate
2015-02-17
802.1X ਸਪਲੀਕੈਂਟ ਨੇ ਪ੍ਰਮਾਣਿਤ ਹੋਣ ਲਈ ਬਹੁਤ ਲੰਮਾ ਸਮਾਂ ਲਿਆ
27.
DHCP client failed to start
2015-02-17
DHCP ਕਲਾਇਟ ਸ਼ੁਰੂ ਕਰਨ ਵਿੱਚ ਫੇਲ੍ਹ
28.
DHCP client error
2015-02-17
DHCP ਕਲਾਇਟ ਖਾਮੀ
29.
DHCP client failed
2015-02-17
DHCP ਕਲਾਇਟ ਫੇਲ੍ਹ ਹੋਇਆ
30.
Shared connection service failed to start
2015-02-17
ਸਾਂਝਾ ਕੁਨੇਕਸ਼ਨ ਸੇਵਾ ਸ਼ੁਰੂ ਕਰਨ ਵਿੱਚ ਫ਼ੇਲ੍ਹ
31.
Shared connection service failed
2015-02-17
ਸਾਂਝਾ ਕੁਨੇਕਸ਼ਨ ਸੇਵਾ ਫ਼ੇਲ੍ਹ ਹੋਈ
32.
Necessary firmware for the device may be missing
2015-02-17
ਜੰਤਰ ਲਈ ਲੋੜੀਂਦਾ ਫ਼ਰਮਵੇਅਰ ਸ਼ਾਇਦ ਮੌਜੂਦ ਨਹੀਂ
33.
The device was removed
2015-02-17
ਜੰਤਰ ਹਟਾਇਆ ਗਿਆ ਸੀ
34.
NetworkManager went to sleep
2015-02-18
ਨੈੱਟਵਰਕਮੈਨੇਜਰ ਸਲੀਪ ਮੋਡ ਵਿੱਚ ਗਿਆ
35.
The device's active connection disappeared
2015-02-18
ਜੰਤਰ ਦਾ ਸਰਗਰਮ ਕੁਨੈਕਸ਼ਨ ਅਲੋਪ ਹੋਇਆ
36.
Device disconnected by user or client
2015-02-18
ਜੰਤਰ ਯੂਜ਼ਰ ਜਾਂ ਕਲਾਇਟ ਵਲੋਂ ਡਿਸ-ਕੁਨੈਕਟ ਕੀਤਾ ਗਿਆ
37.
The device's existing connection was assumed
2015-02-18
ਜੰਤਰ ਦਾ ਮੌਜੂਦਾ ਕੁਨੈਕਸ਼ਨ ਮੁੜ-ਪ੍ਰਾਪਤ ਕੀਤਾ ਗਿਆ
38.
The supplicant is now available
2015-02-18
ਸਪਲੀਕੈਂਟ ਹੁਣ ਉਪਲੱਬਧ ਹੈ
39.
The modem could not be found
2015-02-18
ਮਾਡਮ ਨਹੀਂ ਲੱਭਿਆ ਜਾ ਸਕਿਆ
40.
The Bluetooth connection failed or timed out
2015-02-18
ਬਲਿਊਟੁੱਥ ਕੁਨੈਕਸ਼ਨ ਫੇਲ੍ਹ ਜਾਂ ਸਮਾਂ ਸਮਾਪਤ ਹੋਇਆ
41.
A dependency of the connection failed
2015-02-18
ਕੁਨੈਕਸ਼ਨ ਦੀ ਨਿਰਭਰਤਾ ਫੇਲ੍ਹ ਹੋਈ
42.
ModemManager is unavailable
2015-02-18
ਮਾਡਮਮੈਨੇਜਰ ਉਪਲੱਬਧ ਨਹੀਂ ਹੈ
43.
The Wi-Fi network could not be found
2015-02-18
ਵਾਈ-ਫਾਈ ਨੈੱਟਵਰਕ ਲੱਭਿਆ ਨਹੀਂ ਜਾ ਸਕਿਆ
44.
A secondary connection of the base connection failed
2015-02-18
ਮੂਲ ਕੁਨੈਕਸ਼ਨ ਦਾ ਸੈਕੰਡਰੀ ਕੁਨੈਕਸ਼ਨ ਫੇਲ੍ਹ ਹੋਇਆ
45.
Unknown
2015-02-18
ਅਣਜਾਣ
46.
Connect to Hidden Network
2015-02-18
ਲੁਕਵੇਂ ਨੈੱਟਵਰਕ ਨਾਲ ਕੁਨੇਕਟ ਕਰੋ
47.
Network name
2015-02-18
ਨੈੱਟਵਰਕ ਨਾਂ
48.
Security
2015-02-18
ਸੁਰੱਖਿਆ
49.
None
2015-02-18
ਕੋਈ ਨਹੀਂ
50.
WPA & WPA2 Personal
2015-02-18
WPA ਤੇ WPA੨ ਨਿੱਜੀ
51.
WEP
2015-02-18
WEP
52.
Password
2015-02-18
ਪਾਸਵਰਡ
53.
Show password
2015-02-18
ਪਾਸਵਰਡ ਵਿਖਾਓ
54.
Connect
2015-02-18
ਕੁਨੈਕਟ ਕਰੋ
55.
Wi-Fi
2015-02-18
ਵਾਈ-ਫਾਈ
56.
Connect to hidden network…
2015-02-18
ਲੁਕਵੇਂ ਨੈੱਟਵਰਕ ਨਾਲ ਕੁਨੇਕਟ ਕਰੋ
57.
Network details
2015-02-18
ਨੈੱਟਵਰਕ ਵੇਰਵਾ
58.
Name
2015-02-18
ਨਾਂ
59.
Last connected
2015-02-18
ਆਖਰੀ ਕੁਨੇਕਟ ਹੋਇਆ
60.
Never
2015-02-18
ਕਦੇ ਨਹੀਂ
61.
Forget network
2015-02-18
ਨੈੱਟਵਰਕ ਵਿਸਾਰੋ
62.
Notifications
2015-02-18
ਸੂਚਨਾਵਾਂ
63.
Selected apps can alert you using notification bubbles, sounds, vibrations, and the Notification Center.
2015-02-18
ਸੂਚਨਾ ਬੁਲਬੁਲੇ, ਅਵਾਜ਼, ਕੰਬਣੀ, ਅਤੇ ਸੂਚਨਾ ਕੇਂਦਰ ਦੀ ਵਰਤੋਂ ਕਰਦੇ ਹੋਏ ਚੁਣੀਂਦਾ ਐਪ ਤੁਹਾਨੂੰ ਸੁਚੇਤ ਕਰ ਸਕਦਾ।
64.
Stop playing
2015-02-18
ਚੱਲਣਾ ਰੋਕੋ
65.
Sound
2015-02-18
ਅਵਾਜ਼
66.
Silent Mode
2015-02-18
ਚੁੱਪ ਮੋਡ