Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 1060 results
1.
Default Display
2007-09-19
ਡਿਫਾਲਟ ਡਿਸਪਲੇਅ
2.
The default display for GDK
2007-09-19
GDK ਲਈ ਡਿਫਾਲਟ ਡਿਸਪਲੇਅ
4.
the GdkScreen for the renderer
2007-09-19
ਰੈਂਡਰਿੰਗ ਲਈ GdkScreen
6.
The default font options for the screen
2007-09-19
ਸਕਰੀਨ ਲਈ ਡਿਫਾਲਟ ਫੋਂਟ ਚੋਣਾਂ
8.
The resolution for fonts on the screen
2007-09-19
ਸਕਰੀਨ ਉੱਤੇ ਫੋਂਟਾਂ ਲਈ ਰੈਜ਼ੋਲੂਸ਼ਨ ਹੈ
9.
Cursor
2009-08-31
ਕਰਸਰ
11.
The name of the program. If this is not set, it defaults to g_get_application_name()
2007-09-19
ਪਰੋਗਰਾਮ ਦਾ ਨਾਂ ਹੈ। ਜੇਕਰ ਇਹ ਨਾ ਦਿੱਤਾ ਗਿਆ ਤਾਂ, ਡਿਫਾਲਟ g_get_application_name() ਹੋਵੇਗਾ।
14.
Copyright string
2007-09-19
ਕਾਪੀਰਾਈਟ ਲਾਈਨ
16.
Comments string
2007-09-19
ਟਿੱਪਣੀ ਲਾਈਨ
17.
Comments about the program
2007-09-19
ਪਰੋਗਰਾਮ ਬਾਰੇ ਟਿੱਪਣੀ ਹੈ।
19.
The URL for the link to the website of the program
2007-09-19
ਪਰੋਗਰਾਮ ਦੀ ਵੈੱਬ ਸਾਇਟ ਨਾਲ ਸਬੰਧਤ URL ਹੈ
21.
The label for the link to the website of the program. If this is not set, it defaults to the URL
2007-07-04
ਪਰੋਗਰਾਮ ਦੀ ਵੈਬਸਾਇਟ ਨਾਲ ਲਿੰਕ ਦਾ ਲੇਬਲ ਹੈ। ਜੇਕਰ ਇਹ ਨਾਂ ਦਿੱਤਾ ਗਿਆ ਤਾਂ, ਇਹ ਮੂਲ URL ਹੋਵੇਗਾ।
23.
List of authors of the program
2007-09-19
ਪਰੋਗਰਾਮ ਦੇ ਲੇਖਕਾਂ ਦੀ ਲਿਸਟ
25.
List of people documenting the program
2007-09-19
ਪਰੋਗਰਾਮ ਦੇ ਦਸਤਾਵੇਜ਼ ਲਿਖਣ ਵਾਲੇ ਲੇਖਕਾਂ ਦੀ ਲਿਸਟ
27.
List of people who have contributed artwork to the program
2007-09-19
ਪਰੋਗਰਾਮ ਵਿੱਚ ਕਲਾਕਾਰੀ ਕਰਨ ਵਾਲੇ ਲੋਕਾਂ ਦੀ ਲਿਸਟ
34.
Wrap license
2007-09-19
ਲਾਈਸੈਂਸ ਸਮੇਟਣਾ
35.
Whether to wrap the license text.
2007-09-19
ਕੀ ਲਾਈਸੈਂਸ ਟੈਕਸਟ ਨੂੰ ਸਮੇਟਣਾ ਹੈ।
36.
Accelerator Closure
2007-03-17
ਐਕਸਰਲੇਟਰ ਬੰਦ
37.
The closure to be monitored for accelerator changes
2007-03-17
ਐਕਸਰਲੇਟਰ ਤਬਦੀਲੀਆਂ ਦੀ ਨਿਗਰਾਨੀ ਲਈ ਸਬੰਧ
38.
Accelerator Widget
2007-03-17
ਐਕਸਰਲੇਟਰ ਵਿਦਗਿਟ
39.
The widget to be monitored for accelerator changes
2007-03-17
ਐਕਸਰਲੇਟਰ ਤਬਦੀਲੀਆਂ ਦੀ ਨਿਗਰਾਨੀ ਲਈ ਵਿਦਗਿਟ
43.
The label used for menu items and buttons that activate this action.
2007-07-04
ਲੇਬਲ, ਜੋ ਮੇਨੂ ਆਈਟਮਾਂ ਅਤੇ ਬਟਨਾਂ ਲਈ ਵਰਤਿਆ ਜਾਦਾ ਹੈ, ਜੋ ਇਸ ਕਾਰਵਾਈ ਨੂੰ ਸਰਗਰਮ ਕਰਦੇ ਹਨ।
45.
A shorter label that may be used on toolbar buttons.
2007-07-04
ਛੋਟਾ ਲੇਬਲ ਜੋ ਕਿ ਟੂਲਬਾਰ ਦੇ ਬਟਨਾਂ ਲਈ ਵਰਤਿਆ ਜਾ ਸਕਦਾ ਹੈ
46.
Tooltip
2007-09-19
ਟੂਲ-ਟਿੱਪ
47.
A tooltip for this action.
2007-09-19
ਇਸ ਕਾਰਵਾਈ ਲਈ ਇੱਕ ਟਿੱਪ ਸੰਕੇਤ ਹੈ
50.
GIcon
2008-08-23
ਗਲਕੋਨ
51.
The GIcon being displayed
2008-08-23
ਗਲਕੋਨ ਵੇਖਾਇਆ ਜਾ ਰਿਹਾ ਹੈ
54.
Visible when horizontal
2007-03-17
ਜਦੋਂ ਲੇਟਵਾਂ ਹੋਵੇ ਤਾਂ ਵੇਖਾਓ
55.
Whether the toolbar item is visible when the toolbar is in a horizontal orientation.
2007-07-04
ਕੀ ਟੂਲਬਾਰ ਦੀ ਆਈਟਮ ਉਪਲੱਬਧ ਹੋਵੇ, ਜਦੋਂ ਕਿ ਟੂਲਬਾਰ ਲੇਟਵੀ ਹਾਲਤ ਵਿੱਚ ਹੋਵੇ
56.
Visible when overflown
2007-07-04
ਜਦੋਂ ਭਰ ਹੋਵੇ ਤਾਂ ਵੇਖਾਓ
57.
When TRUE, toolitem proxies for this action are represented in the toolbar overflow menu.
2007-09-19
ਜੇਕਰ ਠੀਕ ਹੈ ਤਾਂ, ਇਸ ਕਾਰਵਾਈ ਲਈ ਟੂਲ-ਆਈਟਮ ਪਰਾਕਸੀ ਨੂੰ ਟੂਲਬਾਰ ਭਰਨ ਮੇਨੂ ਵਿੱਚ ਵਿਖਾਇਆ ਜਾਵੇਗਾ।
58.
Visible when vertical
2007-03-17
ਜਦੋਂ ਲੰਬਕਾਰੀ ਹੋਵੇ ਤਾਂ ਵੇਖਾਓ
59.
Whether the toolbar item is visible when the toolbar is in a vertical orientation.
2007-07-04
ਕੀ ਟੂਲਬਾਰ ਦੀ ਆਈਟਮ ਉਪਲੱਬਧ ਹੋਵੇ, ਜਦੋਂ ਕਿ ਟੂਲਬਾਰ ਲੰਬਕਾਰੀ ਹਾਲਤ ਵਿੱਚ ਹੋਵੇ।
61.
Whether the action is considered important. When TRUE, toolitem proxies for this action show text in GTK_TOOLBAR_BOTH_HORIZ mode.
2007-09-19
ਕੀ ਕਾਰਵਾਈ ਨੂੰ ਜ਼ਰੂਰੀ ਮੰਨਣਾ ਹੈ ਜੇਕਰ ਹਾਂ ਤਾਂ GTK_TOOLBAR_BOTH_HORIZ ਮੋਡ ਵਿੱਚ ਟੂਲ-ਆਈਟਮ ਪਰਾਕਸੀ ਲਈ ਇਹ ਕਾਰਵਾਈ ਟੈਕਸਟ ਰੂਪੀ ਵੇਖਾਵੇਗੀ।
63.
When TRUE, empty menu proxies for this action are hidden.
2007-09-19
ਜੇਕਰ ਸਹੀ ਹੈ ਤਾਂ ਇਸ ਕਾਰਵਾਈ ਵਿੱਚ ਖਾਲੀ ਲਿਸਟ ਪਰਾਕਸੀਆਂ ਨੂੰ ਉਹਲੇ ਕਰ ਦਿਓ
65.
Whether the action is enabled.
2007-07-04
ਕੀ ਕਾਰਵਾਈ ਯੋਗ ਹੈ
68.
Action Group
2007-03-17
ਕਾਰਵਾਈ ਗਰੁੱਪ
69.
The GtkActionGroup this GtkAction is associated with, or NULL (for internal use).
2007-09-19
ਇਹ GtkActionGroup, GtkAction ਨਾਲ ਸੰਬੰਧਿਤ ਹੈ, ਜਾਂ NULL (ਸਿਰਫ ਅੰਦਰੂਨੀ ਵਰਤੋਂ ਲਈ)
70.
Always show image
2009-03-16
ਹਮੇਸ਼ਾਂ ਚਿੱਤਰ ਵੇਖੋ
71.
Whether the image will always be shown
2009-03-16
ਕੀ ਚਿੱਤਰ ਵੇਖਾਇਆ ਜਾਵੇ
72.
A name for the action group.
2007-03-17
ਕਾਰਵਾਈ ਗਰੁੱਪ ਦਾ ਨਾਂ ਹੈ।
73.
Whether the action group is enabled.
2007-03-17
ਕੀ ਕਾਰਵਾਈ ਗਰੁੱਪ ਯੋਗ ਹੈ।
74.
Whether the action group is visible.
2007-03-17
ਕੀ ਕਾਰਵਾਈ ਗਰੁੱਪ ਦਿੱਸ ਰਿਹਾ ਹੈ।
75.
Related Action
2009-08-31
ਸਬੰਧਿਤ ਕਾਰਵਾਈ
76.
The action this activatable will activate and receive updates from
2009-08-31
ਕਾਰਵਾਈ, ਜੋ ਕਿ ਸਰਗਰਮ ਕਰਨ ਹੈ, ਸਰਗਰਮ ਕੀਤਾ ਜਾਵੇਗਾ ਅਤੇ ਅੱਪਡੇਟ ਲਵੇ
77.
Use Action Appearance
2009-08-31
ਕਾਰਵਾਈ ਦਿੱਖ ਵਰਤੋਂ
78.
Whether to use the related actions appearance properties
2009-08-31
ਕੀ ਸਬੰਧਿਤ ਕਾਰਵਾਈ ਦਿੱਖ ਵਿਸ਼ੇਸ਼ਤਾ ਵਰਤਣੀ ਹੈ
80.
The value of the adjustment
2007-09-19
ਅਡਜੱਸਟਮੈਂਟ ਕਰਨ ਦਾ ਮੁੱਲ ਹੈ
82.
The minimum value of the adjustment
2007-09-19
ਅਜਡੱਸਟਮੈਂਟ ਕਰਨ ਦਾ ਘੱਟੋ-ਘੱਟ ਮੁੱਲ ਹੈ
83.
Maximum Value
2007-03-17
ਵੱਧ ਤੋਂ ਵੱਧ ਮੁੱਲ