Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

51100 of 337 results
54.
Completed Operations:
2008-02-13
ਮੁਕੰਮਲ ਓਪਰੇਸ਼ਨ:
56.
%1 of %2 operations completed
2008-02-13
%2 ਵਿੱਚੋਂ %1 ਓਪਰੇਸ਼ਨ ਮੁਕੰਮਲ ਹੋ ਚੁੱਕਾ ਹੈ
58.
Operation cancelled
2009-07-04
ਓਪਰੇਸ਼ਨ ਰੱਦ ਕੀਤਾ
59.
All operations successfully completed
2009-07-04
ਸਭ ਓਪਰੇਸ਼ਨ ਸਫ਼ਲਤਾਪੂਰਕ ਮੁਕੰਮਲ ਕੀਤੇ ਗਏ ਹਨ
60.
%1 warning
%1 warnings
2009-07-04
%1 ਚੇਤਾਵਨੀ
%1 ਚੇਤਾਵਨੀ
61.
An error occurred while applying the operations
2008-02-13
ਓਪਰੇਸ਼ਨ ਲਾਗੂ ਕਰਨ ਦੌਰਾਨ ਇੱਕ ਗਲਤੀ ਆਈ ਹੈ
62.
See the details for more information.
2008-02-13
ਹੋਰ ਜਾਣਕਾਰੀ ਲਈ ਵੇਰਵਾ ਵੇਖੋ।
63.
IMPORTANT
2008-02-13
ਖਾਸ
64.
If you want support, you need to provide the saved details!
2008-02-13
ਜੇ ਤੁਹਾਨੂੰ ਸਹਿਯੋਗ ਦੀ ਲੋੜ ਹੈ ਤਾਂ ਤੁਹਾਨੂੰ ਸੰਭਾਲਿਆ ਵੇਰਵਾ ਦੇਣਾ ਪਵੇਗਾ!
65.
See %1 for more information.
2008-02-13
ਹੋਰ ਜਾਣਕਾਰੀ ਲਈ %1 ਵੇਖੋ।
66.
Are you sure you want to cancel the current operation?
2008-02-13
ਕੀ ਤੁਸੀਂ ਮੌਜੂਦਾ ਓਪਰੇਸ਼ਨ ਰੱਦ ਕਰਨ ਲਈ ਸਹਿਮਤ ਹੋ?
67.
Canceling an operation might cause SEVERE file system damage.
2009-07-04
ਇੱਕ ਓਪਰੇਸ਼ਨ ਰੱਦ ਕਰਨ ਨਾਲ ਫਾਇਲ ਸਿਸਟਮ ਨੂੰ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
68.
Continue Operation
2008-02-13
ਓਪਰੇਸ਼ਨ ਜਾਰੀ ਰੱਖੋ
69.
Cancel Operation
2008-02-13
ਓਪਰੇਸ਼ਨ ਰੱਦ ਕਰੋ
71.
GParted Details
2009-07-04
ਜੀਪਾਰਟਡ ਵੇਰਵਾ
72.
Libparted
2009-07-04
Libparted
73.
EXECUTING
2009-07-04
ਚੱਲ ਰਿਹਾ ਹੈ
74.
SUCCESS
2009-07-04
ਸਫ਼ਲ
75.
ERROR
2009-07-04
ਗਲਤੀ
76.
INFO
2009-07-04
ਜਾਣਕਾਰੀ
77.
N/A
2009-07-04
ਉਪਲੱਬਧ ਨਹੀਂ
78.
File System Support
2009-07-04
ਫਾਇਲ ਸਿਸਟਮ ਸਹਿਯੋਗ
79.
File System
2009-07-04
ਫਾਇਲ ਸਿਸਟਮ
84.
Copy
2009-07-04
ਕਾਪੀ
85.
Check
2008-02-13
ਚੈੱਕ
86.
Label
2008-02-13
ਲੇਬਲ
87.
Required Software
2009-07-04
ਲੋੜੀਦਾ ਸਾਫਟਵੇਅਰ
88.
This chart shows the actions supported on file systems.
2009-07-04
ਇਹ ਚਾਰਟ ਫਾਇਲ ਸਿਸਟਮਾਂ ਉੱਤੇ ਸਹਾਇਕ ਐਕਸ਼ਨ ਵੇਖਾਉਦਾ ਹੈ।
89.
Not all actions are available on all file systems, in part due to the nature of file systems and limitations in the required software.
2009-07-04
ਸਭ ਫਾਇਲ ਸਿਸਟਮਾਂ ਥਈ ਸਭ ਐਕਸ਼ਨ ਉਪਲੱਬਧ ਨਹੀਂ ਹਨ, ਜੋ ਕਿ ਫਾਇਲ ਸਿਸਟਮ ਦੇ ਸੁਭਾਅ ਕਰਕੇ ਅਤੇ ਲੋੜੀਦੇ ਸਾਫਟਵੇਅਰ ਦੀਆਂ ਕਮੀਆਂ ਕਰਕੇ ਹੈ।
90.
Available
2008-02-13
ਉਪਲੱਬਧ
91.
Not Available
2008-02-13
ਉਪਲੱਬਧ ਨਹੀਂ
92.
Legend
2009-07-04
ਸੰਕੇਤ
93.
Rescan For Supported Actions
2009-07-04
ਸਹਾਇਕ ਐਕਸ਼ਨਾਂ ਲਈ ਮੁੜ-ਸਕੈਨ
94.
Manage flags on %1
2008-02-13
%1 ਉੱਤੇ ਫਲੈਗ਼ ਪਰਬੰਧ
98.
Data found with inconsistencies
2017-08-03
ਵਿਪਰੀਤਤਾ ਨਾਲ ਡਾਟਾ ਲੱਭਿਆ
99.
WARNING!: The file systems marked with (!) are inconsistent.
2017-08-03
ਚੇਤਾਵਨੀ!: (!) ਨਾਲ ਨਿਸ਼ਾਨਬੱਧ ਕੀਤੇ ਫਾਇਲ ਸਿਸਟਮਾਂ ਵਿੱਚ ਵਿਪਰੀਤਤਾ ਹੈ।
100.
You might encounter errors trying to view these file systems.
2017-08-03
ਚੇਤਾਵਨੀ!: (!) ਨਾਲ ਨਿਸ਼ਾਨਬੱਧ ਕੀਤੇ ਫਾਇਲ ਸਿਸਟਮਾਂ ਵਿੱਚ ਵਿਪਰੀਤਤਾ ਹੈ।
101.
The 'View' buttons create read-only views of each file system.
2017-08-03
'ਵੇਖੋ' ਬਟਨ ਹਰੇਕ ਫਾਇਲ ਸਿਸਟਮ ਲਈ ਕੇਵਲ-ਪੜ੍ਹਨ-ਲਈ ਝਲਕਾਂ ਬਣਾਉਂਦੇ ਹਨ।
102.
All mounted views will be unmounted when you close this dialog.
2017-08-03
ਸਾਰੀਆਂ ਮਾਊਂਟ ਕੀਤੀਆਂ ਝਲਕਾਂ ਨੂੰ ਤੁਹਾਡੇ ਵਲੋਂ ਇਸ ਡਾਈਲਾਗ ਨੂੰ ਬੰਦ ਕਰਨ ਦੇ ਬਾਅਦ ਅਣ-ਮਾਊਂਟ ਕੀਤਾ ਜਾਵੇਗਾ।
106.
An error occurred while creating the read-only view.
2017-08-03
ਕੇਵਲ-ਪੜ੍ਹਨ-ਲਈ ਝਲਕ ਬਣਾਉਣ ਦੌਰਾਨ ਗਲਤੀ ਆਈ ਹੈ।
107.
Either the file system can not be mounted (like swap), or there are inconsistencies or errors in the file system.
2017-08-03
ਜਾਂ ਤਾਂ ਫਾਇਲ ਸਿਸਟਮ ਨੂੰ ਮਾਊਂਟ ਨਹੀਂ ਕੀਤਾ ਜਾ ਸਕਦਾ (ਜਿਵੇਂ ਕਿ ਸਵੈਪ) ਜਾਂ ਫਾਇਲ ਸਿਸਟਮ ਉੱਤੇ ਵਿਪਰਿਤਤਾ ਜਾਂ ਗਲਤੀਆਂ ਹਨ।
108.
Failed creating read-only view
2017-08-03
ਕੇਵਲ ਪੜ੍ਹਨ-ਲਈ ਝਲਕ ਬਣਾਉਣ ਵਾਸਤੇ ਫੇਲ੍ਹ ਹੈ
113.
It is recommended that you do not use any overlapping file systems to avoid disturbing existing data.
2017-08-03
ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਮੌਜੂਦਾ ਡਾਟੇ ਨੂੰ ਖ਼ਰਾਬ ਹੋਣ ਤੋਂ ਬਚਣ ਲਈ ਕਿਸੇ ਵੀ ਓਵਰਲੈਪ ਕਰਨ ਵਾਲੇ ਫਾਇਲ ਸਿਸਟਮ ਦੀ ਵਰਤੋ ਨਾ ਕਰੋ।
114.
Do you want to try to deactivate the following mount points?
2017-08-03
ਕੀ ਤੁਸੀਂ ਅੱਗੇ ਦਿੱਤੇ ਮਾਊਂਟ ਪੁਆਇੰਟਾਂ ਨੂੰ ਡਿ-ਐਕਟੀਵੇਟ ਕਰਨ ਦੀ ਕੋਸ਼ਿਸ ਕਰਨਾ ਚਾਹੁੰਦੇ ਹੋ?
115.
create missing %1 entries
2009-07-04
ਗੁੰਮ %1 ਐਂਟਰੀਆਂ ਬਣਾਓ
116.
delete affected %1 entries
2009-07-04
ਪਰਭਾਵਿਤ %1 ਐਟਰੀਆਂ ਹਟਾਓ
117.
delete %1 entry
2009-07-04
%1 ਐਂਟਰੀ ਹਟਾਓ
118.
update %1 entry
2009-07-04
%1 ਐਂਟਰੀ ਅੱਪਡੇਟ
119.
Scanning %1
2009-07-04
%1 ਸਕੈਨ ਕੀਤਾ ਜਾ ਰਿਹਾ ਹੈ
120.
Confirming %1
2009-07-04
%1 ਪੁਸ਼ਟੀ ਕੀਤੀ ਜਾ ਰਹੀ ਹੈ