Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

301337 of 337 results
329.
Most likely other partitions are also mounted on these mount points. You are advised to unmount them manually.
2009-07-04
ਸ਼ਾਇਦ ਹੋਰ ਪਾਰਟੀਸ਼ਨ ਵੀ ਇਹਨਾਂ ਮਾਊਂਟ ਪੁਆਇੰਟਾਂ ਉੱਤੇ ਮਾਊਂਟ ਹਨ। ਤੁਹਾਨੂੰ ਉਨ੍ਹਾਂ ਨੂੰ ਪਹਿਲਾਂ ਖੁਦ ਅਣ-ਮਾਊਂਟ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
331.
The swapon action cannot be performed if an operation is pending for the partition.
2017-08-03
swapon ਕਾਰਵਾਈ ਨੂੰ ਕੀਤਾ ਨਹੀਂ ਜਾ ਸਕਦਾ ਹੈ, ਕਿਉਂਕਿ ਪਾਰਟੀਸ਼ਨ ਲਈ ਕਾਰਵਾਈ ਬਕਾਇਆ ਹੈ।
332.
Use the Edit menu to undo, clear, or apply operations before using swapon with this partition.
2017-08-03
ਇਸ ਪਾਰਟੀਸ਼ਨ ਨਾਲ swapon ਦੀ ਵਰਤੋਂ ਕਰਨ ਤੋਂ ਪਹਿਲਾਂ ਵਾਪਸ ਲੈਣ, ਸਾਫ਼ ਕਰਨ ਜਾਂ ਕਾਰਵਾਈਆਂ ਨੂੰ ਲਾਗੂ ਕਰਨ ਲਈ ਸੋਧ ਮੇਨੂ ਨੂੰ ਵਰਤੋਂ।
333.
Deactivating swap on %1
2008-02-13
%1 ਉੱਤੇ ਸਵੈਪ ਡਿ-ਐਕਟਿਵ ਕੀਤਾ ਜਾ ਰਿਹਾ ਹੈ
334.
Activating swap on %1
2008-02-13
%1 ਉੱਤੇ ਸਵੈਪ ਐਕਟਿਵ ਕੀਤਾ ਜਾ ਰਿਹਾ ਹੈ
335.
Could not deactivate swap
2008-02-13
ਸਵੈਪ ਡਿ-ਐਕਟਿਵ ਨਹੀਂ ਕੀਤਾ ਜਾ ਸਕਿਆ
336.
Could not activate swap
2008-02-13
ਸਵੈਪ ਐਕਟਿਵ ਨਹੀਂ ਕੀਤਾ ਜਾ ਸਕਿਆ
337.
Unmounting %1
2008-02-13
%1 ਅਣ-ਮਾਊਂਟ ਕੀਤਾ ਜਾ ਰਿਹਾ ਹੈ
338.
Could not unmount %1
2008-02-13
%1 ਨੂੰ ਅਣ-ਮਾਊਂਟ ਨਹੀਂ ਕੀਤਾ ਜਾ ਸਕਦਾ ਹੈ
339.
The mount action cannot be performed if an operation is pending for the partition.
2017-08-03
ਮਾਊਂਟ ਕਾਰਵਾਈ ਨੂੰ ਕੀਤਾ ਨਹੀਂ ਜਾ ਸਕਦਾ ਹੈ, ਕਿਉਂਕਿ ਪਾਰਟੀਸ਼ਨ ਲਈ ਕਾਰਵਾਈ ਬਕਾਇਆ ਹੈ।
340.
Use the Edit menu to undo, clear, or apply operations before using mount with this partition.
2017-08-03
ਇਸ ਪਾਰਟੀਸ਼ਨ ਨਾਲ ਮਾਊਂਟ ਦੀ ਵਰਤੋਂ ਕਰਨ ਤੋਂ ਪਹਿਲਾਂ ਵਾਪਸ ਲੈਣ, ਸਾਫ਼ ਕਰਨ ਜਾਂ ਕਾਰਵਾਈਆਂ ਨੂੰ ਲਾਗੂ ਕਰਨ ਲਈ ਸੋਧ ਮੇਨੂ ਨੂੰ ਵਰਤੋਂ।
344.
A new partition table cannot be created when there are active partitions.
2017-08-03
ਜਦੋਂ ਪਾਰਟੀਸ਼ਨ ਸਰਗਰਮ ਹੁੰਦੇ ਹਨ ਤਾਂ ਨਵਾਂ ਪਾਰਟੀਸ਼ਨ ਟੇਬਲ ਨੂੰ ਬਣਾਇਆ ਨਹੀਂ ਜਾ ਸਕਦਾ ਹੈ।
345.
Active partitions are those that are in use, such as a mounted file system, or enabled swap space.
2017-08-03
ਸਰਗਰਮ ਪਾਰਟੀਸ਼ਨ ਉਹ ਹੁੰਦੇ ਹਨ, ਜੋ ਕਿ ਵਰਤੋਂ ਵਿੱਚ ਹਨ ਜਿਵੇਂ ਕਿ ਮਾਊਂਟ ਕੀਤੇ ਫਾਇਲ ਸਿਸਟਮ ਜਾਂ ਸਮਰੱਥ ਬਣਾਈ ਹੀ ਸਵੈਪ ਥਾਂ।
346.
Use Partition menu options, such as unmount or swapoff, to deactivate all partitions on this device before creating a new partition table.
2017-08-03
ਨਵਾਂ ਪਾਰਟੀਸ਼ਨ ਬਣਾਉਣ ਤੋਂ ਪਹਿਲਾਂ ਇਸ ਡਿਵਾਈਸ ਉੱਤੇ ਸਾਰੇ ਪਾਰਟੀਸ਼ਨਾਂ ਨੂੰ ਡਿ-ਐਕਟੀਵੇਟ ਕਰਨ ਲਈ ਪਾਰਟੀਸ਼ਨ ਮੇਨੂ ਚੋਣਾਂ ਜਿਵੇਂ ਕਿ ਅਣ-ਮਾਊਂਟ ਕਰੋ ਜਾਂ ਸਵੈਪ-ਬੰਦ ਕਰੋ, ਨੂੰ ਵਰਤੋਂ।
347.
A new partition table cannot be created when there are pending operations.
2017-08-03
ਜਦੋਂ ਕਾਰਵਾਈਆਂ ਬਾਕੀ ਹੁੰਦੀਆਂ ਹਨ ਤਾਂ ਨਵਾਂ ਪਾਰਟੀਸ਼ਨ ਟੇਬਲ ਨੂੰ ਬਣਾਇਆ ਨਹੀਂ ਜਾ ਸਕਦਾ ਹੈ।
348.
Use the Edit menu to either clear or apply all operations before creating a new partition table.
2017-08-03
ਨਵਾਂ ਪਾਰਟੀਸ਼ਨ ਟੇਬਲ ਬਣਾਉਣ ਤੋਂ ਪਹਿਲਾਂ ਸਾਰੀਆਂ ਕਾਰਵਾਈਆਂ ਨੂੰ ਹਟਾਉਣ ਜਾਂ ਲਾਗੂ ਕਰਨ ਲਈ ਸੋਧੋ ਮੇਨੂ ਨੂੰ ਵਰਤੋ।
349.
Error while creating partition table.
2009-07-04
ਨਵਾਂ ਪਾਰਟੀਸ਼ਨ ਟੇਬਲ ਬਣਾਉਣ ਦੌਰਾਨ ਗਲਤੀ
351.
This feature uses gpart. Please install gpart and try again.
2017-08-03
ਇਹ ਫੀਚਰ gpart ਨੂੰ ਵਰਤਦਾ ਹੈ। gpart ਨੂੰ ਇੰਸਟਾਲ ਕਰਕੇ ਫਿਰ ਕੋਸ਼ਿਸ਼ ਕਰੋ।
354.
After the scan you can mount any discovered file systems and copy the data to other media.
2017-08-03
ਸਕੈਨ ਕਰਨ ਦੇ ਬਾਅਦ ਤੁਸੀਂ ਕਿਸੇ ਵੀ ਖੋਜੇ ਗਏ ਫਾਇਲ ਸਿਸਟਮ ਨੂੰ ਮਾਊਂਟ ਕਰ ਸਕਦੇ ਹੋ ਅਤੇ ਡਾਟੇ ਨੂੰ ਹੋਰ ਮੀਡੀਆ ਉੱਤੇ ਕਾਪੀ ਕਰ ਸਕਦੇ ਹੋ।
359.
The disk scan by gpart did not find any recognizable file systems on this disk.
2017-08-03
gpart ਵਲੋਂ ਡਿਸਕ ਨੂੰ ਸਕੈਨ ਕਰਨ ਦੇ ਦੌਰਾਨ ਇਸ ਡਿਸਕ ਉੱਤੇ ਕੋਈ ਵੀ ਪਛਾਣ-ਯੋਗ ਫਾਇਲ ਸਿਸਟਮ ਨਹੀਂ ਲੱਭਿਆ ਜਾ ਸਕਿਆ।
360.
Are you sure you want to apply the pending operations?
2008-02-13
ਕੀ ਤੁਸੀਂ ਬਕਾਇਆ ਓਪਰੇਸ਼ਨ ਕਰਨ ਲਈ ਸਹਿਮਤ ਹੋ?
361.
Editing partitions has the potential to cause LOSS of DATA.
2009-07-04
ਪਾਰਟੀਸ਼ਨ ਨੂੰ ਸੋਧਣ ਨਾਲ *ਡਾਟਾ ਖਤਮ ਹੋਣ* ਦਾ ਖਤਰਾ ਬਣਾਇਆ ਰਹਿੰਦਾ ਹੈ।
362.
You are advised to backup your data before proceeding.
2009-07-04
ਤੁਹਾਨੂੰ ਅੱਗੇ ਜਾਣ ਤੋਂ ਪਹਿਲਾਂ ਕੀਮਤੀ ਡਾਟੇ ਦਾ ਬੈਕਅੱਪ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
363.
Apply operations to device
2020-11-03
ਓਪਰੇਸ਼ਨ ਨੂੰ ਡਿਵਾਈਸ ਉੱਤੇ ਲਾਗੂ ਕਰੋ
2009-07-04
ਓਪਰੇਸ਼ਨ ਜੰਤਰ ਉੱਤੇ ਲਾਗੂ ਕਰੋ
364.
create temporary mount point (%1)
2009-07-04
ਆਰਜ਼ੀ ਮਾਊਂਟ ਪੁਆਇੰਟ (%1) ਬਣਾਓ
366.
remount %1 on %2 with the 'resize' flag enabled
2008-02-13
%1 ਨੂੰ %2 ਉੱਤੇ 'ਮੁੜ-ਸਾਈਜ਼' ਢੰਗ ਯੋਗ ਕਰਕੇ ਮੁੜ-ਮਾਊਂਟ
367.
unmount %1
2008-02-13
%1 ਅਣ-ਮਾਊਂਟ
368.
remove temporary mount point (%1)
2009-07-04
ਆਰਜ਼ੀ ਮਾਊਂਟ ਪੁਆਇੰਟ (%1) ਹਟਾਓ
369.
Partition move action skipped because %1 file system does not contain data
2017-08-03
ਪਾਰਟੀਸ਼ਨ ਨੂੰ ਹਿਲਾਉਣ ਦੀ ਕਾਰਵਾਈ ਨੂੰ ਛੱਡਿਆ ਗਿਆ ਕਿਉਂਕਿ %1 ਫਾਇਲ ਸਿਸਟਮ ਉੱਤੇ ਡਾਟਾ ਨਹੀਂ ਹੈ
370.
Partition copy action skipped because %1 file system does not contain data
2017-08-03
ਪਾਰਟੀਸ਼ਨ ਨੂੰ ਕਾਪੀ ਕਰਨ ਦੀ ਕਾਰਵਾਈ ਨੂੰ ਛੱਡਿਆ ਗਿਆ ਕਿਉਂਕਿ %1 ਫਾਇਲ ਸਿਸਟਮ ਉੱਤੇ ਡਾਟਾ ਨਹੀਂ ਹੈ
372.
Since GParted is a powerful tool capable of destroying partition tables and vast amounts of data, only root may run it.
2020-11-03
ਕਿਉਕਿ ਜੀਪਾਰਟਡ ਤਾਕਤਵਰ ਟੂਲ ਹੈ, ਜੋ ਕਿ ਪਾਰਟੀਸ਼ਨ ਟੇਬਲ ਅਤੇ ਵੱਡੀ ਮਾਤਰਾ ਵਿੱਚ ਡਾਟਾ ਖਰਾਬ ਕਰ ਸਕਦਾ ਹੈ, ਇਸਕਰਕੇ ਪਰਸ਼ਾਸ਼ਕ (root) ਹੀ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।
2009-07-04
ਕਿਉਕਿ ਜੀਪਾਰਟਡ ਤਾਕਤਵਰ ਟੂਲ ਹੈ, ਜੋ ਕਿ ਪਾਰਟੀਸ਼ਨ ਟੇਬਲ ਅਤੇ ਵੱਡੀ ਮਾਤਰਾ ਵਿੱਚ ਡਾਟਾ ਖਰਾਬ ਕਰ ਸਕਦਾ ਹੈ, ਇਸਕਰਕੇ ਪ੍ਰਬੰਧਕ (root) ਹੀ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।
374.
real resize
2018-08-24
ਅਸਲੀ ਆਕਾਰ ਬਦਲੋ
2008-02-13
ਅਸਲੀ ਮੁੜ-ਸਾਈਜ਼
375.
grow mounted file system
2009-07-04
ਮਾਊਂਟ ਹੋਇਆ ਫਾਇਲ ਸਿਸਟਮ ਫੈਲਾਓ
376.
copy file system
2009-07-04
ਫਾਇਲ ਸਿਸਟਮ ਕਾਪੀ ਕਰੋ