Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 354 results
~
Error reading the file:
2010-09-07
ਗਲਤੀ ਫਾਇਲ ਨੂੰ ਪੜ੍ਹਨ ਵਿੱਚ:
~
Please contact your system administrator to resolve the following problem: Could not resolve the address "%s" in the configuration file "%s": %s
2010-09-07
ਹੇਠ ਲਿਖੀ ਸਮੱਸਿਆ ਲਈ ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ: ਐਡਰੈੱਸ "%s" ਸੰਰਚਨਾ ਫਾਇਲ "%s" ਤੋਂ, ਨੂੰ ਹੱਲ ਨਹੀਂ ਕੀਤਾ ਜਾ ਸਕਿਆ: %s
~
The files that contain your preference settings are currently in use. You might be logged in to a session from another computer, and the other login session is using your preference settings files. You can continue to use the current session, but this might cause temporary problems with the preference settings in the other session. Do you want to continue?
2010-09-07
ਫਾਇਲਾਂ, ਜੋ ਤੁਹਾਡੀ ਪਸੰਦ ਸੈਟਿੰਗ ਰੱਖਦੀਆਂ ਹਨ, ਇਸ ਵੇਲੇ ਵਰਤੀਆਂ ਜਾ ਰਹੀਆਂ ਹਨ। ਤੁਸੀ ਜ਼ਰੂਰ ਹੀ ਹੋਰ ਕੰਪਿਊਟਰ ਤੇ ਸ਼ੈਸ਼ਨ ਵਿੱਚ ਹੋ ਅਤੇ ਹੋਰ ਲਾਗਆਨ ਸ਼ੈਸ਼ਨ ਤੁਹਾਡੀ ਪਸੰਦ ਵਰਤ ਰਿਹਾ ਹੈ। ਤੁਸੀ ਮੌਜੂਦਾ ਸ਼ੈਸ਼ਨ ਨੂੰ ਵਰਤ ਸਕਦੇ ਹੋ, ਇਹ ਤੁਹਾਡੇ ਹੋਰ ਸ਼ੈਸ਼ਨ ਦੀ ਪਸੰਦ ਵਿੱਚ ਆਰਜ਼ੀ ਤੌਰ ਤੇ ਮੁਸ਼ਕਿਲ ਪੈਦਾ ਕਰ ਸਕਦਾ ਹੈ। ਕੀ ਤੁਸੀ ਜਾਰੀ ਰੱਖਣਾ ਚਾਹੁੰਦੇ ਹੋ?
~
_Log Out
2010-09-07
ਲਾਗਆਉਟ(_L)
~
%s Continue (y/n)?
2010-09-07
%s ਜਾਰੀ ਰੱਖਣਾ (y/n)?
~
Please contact your system administrator to resolve the following problem: Could not lock the file "%s"; this indicates that there may be a problem with your operating system configuration. If you have an NFS-mounted home directory, either the client or the server may be set up incorrectly. See the rpc.statd and rpc.lockd documentation. A common cause of this error is that the "nfslock" service has been disabled.The error was "%s" (errno = %d).
2009-01-24
ਹੇਠ ਲਿਖੀ ਸਮੱਸਿਆ ਲਈ ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ: ਫਾਇਲ "%s" ਨੂੰ ਲਾਕ ਨਾ ਕੀਤਾ ਜਾ ਸਕਿਆ ਹੈ;ਇਹ ਦਰਸਾਉਦਾ ਹੈ ਕਿ ਤੁਹਾਡੇ ਓਪਰੇਟਿੰਗ ਸਿਸਟਮ ਸੰਰਚਨਾ ਵਿੱਚ ਸਮੱਸਿਆ ਹੈ। ਜੇਕਰ ਤੁਹਾਡੇ ਕੋਲ NFS-ਮਾਊਟਿੰਡ ਘਰ ਡਾਇਰੈਕਟਰੀ ਹੈ, ਭਾਵੇਂ ਕਿ ਕਲਾਇਟ ਜਾਂ ਸਰਵਰ ਦਾ ਨਿਰਧਾਰਨ ਗਲਤ ਹੈ। ਵੇਖੋ rpc.statd ਅਤੇ rpc.lockd ਦਸਤਾਵੇਜ਼ ਗਲਤੀ ਦਾ ਆਮ ਕਾਰਨ ਹੈ ਕਿ "nfslock" ਸੇਵਾ ਅਯੋਗ ਹੈ। ਗਲਤੀ "%s" (ਗਲਤੀ ਨੂੰ = %d) ਹੈ।
~
Please contact your system administrator to resolve the following problem: No configuration sources in the configuration file "%s"; this means that preferences and other settings can't be saved. %s%s
2007-06-29
ਹੇਠ ਲਿਖੀ ਸਮੱਸਿਆ ਲਈ ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ: ਸੰਰਚਨਾ ਫਾਇਲ "%s" ਵਿੱਚ ਕੋਈ ਸੰਰਚਨਾ ਸਰੋਤ ਨਹੀਂ ਹੈ; ਇਸ ਦਾ ਅਰਥ ਇਹ ਹੈ ਕਿ ਪਸੰਦ ਅਤੇ ਹੋਰ ਸੈਟਿੰਗ ਨੂੰ ਸੰਭਾਲਿਆ ਨਹੀਂ ਜਾ ਸਕੇਗਾ। %s%s
~
The files that contain your preference settings are currently in use. You might be logged in to a session from another computer, and the other login session is using your preference settings files. You can continue to use the current session, but this might cause temporary problems with the preference settings in the other session. Do you want to continue?
2007-06-29
ਫਾਇਲਾਂ, ਜੋ ਤੁਹਾਡੀ ਪਸੰਦ ਸੈੱਟਿੰਗ ਰੱਖਦੀਆਂ ਹਨ, ਇਸ ਵੇਲੇ ਵਰਤੀਆਂ ਜਾ ਰਹੀਆਂ ਹਨ। ਤੁਸੀ ਜ਼ਰੂਰ ਹੀ ਹੋਰ ਕੰਪਿਊਟਰ ਤੇ ਸ਼ੈਸ਼ਨ ਵਿੱਚ ਹੋ ਅਤੇ ਹੋਰ ਲਾਗਆਨ ਸ਼ੈਸ਼ਨ ਤੁਹਾਡੀ ਪਸੰਦ ਵਰਤ ਰਿਹਾ ਹੈ। ਤੁਸੀ ਮੌਜੂਦਾ ਸ਼ੈਸ਼ਨ ਨੂੰ ਵਰਤ ਸਕਦੇ ਹੋ, ਇਹ ਤੁਹਾਡੇ ਹੋਰ ਸ਼ੈਸ਼ਨ ਦੀ ਪਸੰਦ ਵਿੱਚ ਆਰਜ਼ੀ ਤੌਰ ਤੇ ਮੁਸ਼ਕਿਲ ਪੈਦਾ ਕਰ ਸਕਦਾ ਹੈ। ਕੀ ਤੁਸੀ ਜਾਰੀ ਰੱਖਣਾ ਚਾਹੁੰਦੇ ਹੋ?
~
Please contact your system administrator to resolve the following problem: Could not open or create the file "%s"; this indicates that there may be a problem with your configuration, as many programs will need to create files in your home directory. The error was "%s" (errno = %d).
2007-06-29
ਹੇਠ ਲਿਖੀ ਸਮੱਸਿਆ ਲਈ ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ: ਫਾਇਲ "%s" ਬਣਾਉਣ ਜਾਂ ਖੋਲ੍ਹਣ ਵਿੱਚ ਅਸਫਲ; ਇਹ ਦਰਸਾਉਦਾ ਹੈ ਕਿ ਤੁਹਾਡੀ ਸੰਰਚਨਾ ਵਿੱਚ ਸਮੱਸਿਆ ਹੈ, ਜਿਵੇ ਕਈ ਕਾਰਜਾਂ ਨੂੰ ਤੁਹਾਡੀ ਘਰ ਡਾਇਰੈਕਟਰੀ ਵਿੱਚ ਫਾਇਲਾਂ ਬਣਾਉਣ ਦੀ ਲੋੜ ਹੁੰਦੀ ਹੈ। ਗਲਤੀ ਹੈ "%s" (ਗਲਤੀ ਨੰ = %d)
~
- Sanity checks for GConf
2007-06-29
- GConf ਲਈ ਸੈਂਟੀ ਜਾਂਚ
1.
Failed to get configuration file path from '%s'
2010-09-07
'%s' ਤੋਂ ਸੰਰਚਨਾ ਫਾਇਲ ਮਾਰਗ ਪਰਾਪਤ ਕਰਨ ਵਿੱਚ ਫੇਲ੍ਹ
3.
Unable to parse XML file '%s'
2010-09-07
XML ਫਾਇਲ '%s' ਨੂੰ ਪਾਰਸ ਕਰਨ ਵਿੱਚ ਅਸਮਰੱਥ
10.
Failed to contact LDAP server: %s
2010-09-07
LDAP ਸਰਵਰ ਨਾਲ ਜੁੜਨ ਵਿੱਚ ਫੇਲ੍ਹ: %s
11.
Searching for entries using filter: %s
2010-09-07
ਫਿਲਟਰ ਦੀ ਵਰਤੋਂ ਕਰਕੇ ਐਂਟਰੀਆਂ ਦੀ ਖੋਜ ਜਾਰੀ: %s
17.
Usage: %s <dir> Merges a markup backend filesystem hierarchy like: dir/%%gconf.xml subdir1/%%gconf.xml subdir2/%%gconf.xml to: dir/%%gconf-tree.xml
2009-03-18
ਵਰਤੋ: %s <dir> ਨਿਸ਼ਾਨਸ਼ੁਦਾ ਫਾਇਲ ਸਿਸਟਮ ਲੜੀ ਨੂੰ ਇੰਞ ਮੇਲੋ: dir/%%gconf.xml subdir1/%%gconf.xml subdir2/%%gconf.xml ਲਈ: dir/%%gconf-tree.xml
18.
Unloading text markup backend module.
2007-06-29
ਬੈਕਐਂਡ ਮੋਡੀਊਲ ਨੂੰ ਅਨਲੋਡ ਕੀਤਾ ਜਾ ਰਿਹਾ ਹੈ।
19.
Couldn't find the XML root directory in the address `%s'
2010-09-07
ਰੂਟ ਡਾਇਰੈਕਟਰੀ XML ਐਡਰੈੱਸ `%s' ਤੇ ਨਹੀਂ ਲੱਭੀ ਹੈ
21.
Can't read from or write to the XML root directory in the address "%s"
2010-09-07
ਰੂਟ ਡਾਇਰੈਕਟਰੀ XML ਐਡਰੈੱਸ "%s" ਨੂੰ ਖੋਲਿਆ ਨਹੀਂ ਜਾ ਸਕਦਾ ਹੈ ਜਾਂ ਲਿਖਿਆ ਨਹੀਂ ਜਾ ਸਕਦਾ ਹੈ
26.
Initializing Markup backend module
2007-06-29
ਬੈਕਐਂਡ ਮੋਡੀਊਲ ਦੀ ਸ਼ੁਰੂਆਤ
27.
Failed to give up lock on XML directory "%s": %s
2010-09-07
ਡਾਇਰੈਕਟਰੀ XML "%s" ਲਈ ਲਾਕ ਖੋਲ੍ਹਣ ਲਈ ਫੇਲ੍ਹ ਹੈ: %s
33.
Line %d character %d: %s
2009-03-18
ਲਾਈਨ %d ਅੱਖਰ %d: %s
34.
Attribute "%s" is invalid on <%s> element in this context
2009-03-18
ਇਸ ਪ੍ਰਸੰਗ ਵਿੱਚ ਇਕਾਈ <%2$s> ਤੇ ਗੁਣ "%1$s" ਜਾਇਜ ਨਹੀਂ ਹੈ
39.
Unknown value "%s" for "%s" attribute on element <%s>
2009-03-18
ਇਕਾਈ <%3$s> ਤੇ ਗੁਣ "%2$s" ਲਈ ਅਣਜਾਣ ਮੁੱਲ "%1$s" ਹੈ
40.
No "%s" attribute on element <%s>
2009-03-18
ਇਕਾਈ <%2$s> ਤੇ ਕੋਈ ਗੁਣ "%1$s" ਨਹੀਂ ਹੈ
41.
Invalid ltype "%s" on <%s>
2009-03-18
<%2$s> ਲਈ ਅਣਜਾਣੀ ਕਿਸਮ "%1$s" ਹੈ
42.
Invalid first-element type "%s" on <%s>
2009-03-18
<%2$s> ਤੇ ਗਲਤ ਸੂਚੀ ਕਿਸਮ "%1$s"
43.
Invalid cdr_type "%s" on <%s>
2009-03-18
<%2$s> ਤੇ ਗਲਤ cdr_type "%1$s"
44.
Invalid list_type "%s" on <%s>
2009-03-18
<%2$s> ਤੇ ਗਲਤ ਸੂਚੀ ਕਿਸਮ "%1$s"
55.
Element <%s> is not allowed inside a <%s> element
2009-03-18
<%2$s>ਇਕਾਈ ਦੇ ਅੰਦਰ <%1$s>ਇਕਾਈ ਸੰਭਵ ਨਹੀਂ ਹੈ
57.
Failed to open "%s": %s
2007-06-29
ਅਸਫਲ "%s" ਨੂੰ ਖੋਲ੍ਹਣ ਵਿੱਚ: %s
59.
Could not flush file '%s' to disk: %s
2009-01-24
ਫਾਇਲ '%s' ਨੂੰ ਡਿਸਕ ਉੱਤੇ ਭੇਜਿਆ ਨਹੀਂ ਜਾ ਸਕਿਆ: %s
62.
Unloading XML backend module.
2007-06-29
XML ਬੈਕਐਂਡ ਮੈਡਲਿਊ ਨੂੰ ਅਨਲੋਡ ਕੀਤਾ ਜਾ ਰਿਹਾ ਹੈ।
63.
Error syncing the XML backend directory cache: %s
2007-06-29
ਗਲਤੀ XML ਬੈਕਐਂਡ ਡਾਇਰੈਕਟਰੀ ਕੈਚੇ ਨੂੰ ਸਮਰੂਪ ਕਰਨ ਲਈ: %s
64.
Initializing XML backend module
2007-06-29
XML ਬੈਕਐਂਡ ਮੈਡਊਲ ਦੀ ਸ਼ੁਰੂਆਤ
66.
Unable to remove directory `%s' from the XML backend cache, because it has not been successfully synced to disk
2007-06-29
ਅਸਫਲ, ਡਾਇਰੈਕਟਰੀ`%s' ਨੂੰ XML ਬੈਕਐਂਡ ਕੈਚੇ ਵਿੱਚੋਂ ਹਟਾਉ ਵਿੱਚ, ਕਿਉਕਿ ਇਹ ਸਫਲਤਾਪੂਰਕ ਡਿਸਕ ਨਾਲ ਸਮ-ਰੂਪ ਨਹੀਂ ਹੋ ਸਕੀ ਹੈ
71.
Failed to set mode on `%s': %s
2007-06-29
`%s' ਤੇ ਮੋਡ ਸੈੱਟ ਕਰਨ ਵਿੱਚ ਅਸਫਲ: %s
74.
Failed to rename `%s' to `%s': %s
2007-06-29
`%s' ਦਾ ਨਾਂ `%s' ਬਦਲ ਲਈ ਫੇਲ੍ਹ: %s
75.
Failed to restore `%s' from `%s': %s
2007-06-29
`%s' ਨੂੰ`%s' ਤੋਂ ਮੁੜ-ਖੋਲ੍ਹਣ ਵਿੱਚ ਅਸਫਲ: %s
76.
Failed to delete old file `%s': %s
2007-06-29
ਪੁਰਾਣੀ ਫਾਇਲ `%s' ਨੂੰ ਹਟਾਉਣ ਵਿੱਚ ਅਸਫਲ: %s
77.
Failed to stat `%s': %s
2007-06-29
`%s' ਸ਼ੁਰੂ ਕਰਨ ਵਿੱਚ ਅਸਫਲ: %s
80.
A toplevel node in XML file `%s' is <%s> rather than <entry>, ignoring
2007-06-29
XML ਫਾਇਲ `%s' ਵਿੱਚ ਇੱਕ ਉੱਪਰੀ ਨੋਡ <%s> ਦੀ ਬਜਾਏ <entry>, ਅਣਡਿੱਠਾ ਕੀਤਾ ਜਾ ਰਿਹਾ ਹੈ
84.
Ignoring schema name `%s', invalid: %s
2007-06-29
ਸਕੀਮ ਨਾਂ `%s' ਅਣਡਿੱਠਾ ਕੀਤਾ ਜਾ ਰਿਹਾ ਹੈ, ਗਲਤ : %s
85.
Ignoring XML node `%s': %s
2007-06-29
XML ਨੋਡ `%s' ਅਣਡਿੱਠਾ ਕੀਤਾ ਜਾ ਰਿਹਾ ਹੈ: %s
91.
Invalid type (list, pair, or unknown) in a list node
2007-06-29
ਗਲਤ ਕਿਸਮ (ਲਿਸਟ, ਜੋੜਾ, ਜਾਂ ਅਣਜਾਣ) ਲਿਸਟ ਨੋਡ ਵਿੱਚ
93.
List contains a badly-typed node (%s, should be %s)
2007-06-29
ਲਿਸਟ ਵਿੱਚ ਗਲਤ-ਕਿਸਮ ਨੋਡ (%s, ਹੋਣਾ ਚਾਹੀਦਾ ਹੈ %s)
95.
parsing XML file: lists and pairs may not be placed inside a pair
2007-06-29
XML ਫਾਇਲ ਪਾਰਸਿੰਗ: ਇੱਕ ਜੋੜੇ ਵਿੱਚ ਲਿਸਟਾਂ ਅਤੇ ਜੋੜੇ ਨਹੀਂ ਰੱਖੇ ਜਾ ਸਕਦੇ ਹਨ
102.
Change GConf system values
2009-01-24
GConf ਸਿਸਟਮ ਮੁੱਲ ਬਦਲੋ
103.
Privileges are required to change GConf system values
2009-01-24
GConf ਸਿਸਟਮ ਮੁੱਲ ਬਦਲਣ ਲਈ ਅਧਿਕਾਰਾਂ ਦੀ ਲੋੜ ਹੈ
104.
Change GConf mandatory values
2009-01-24
GConf ਲਾਜ਼ਮੀ ਮੁੱਲ ਬਦਲੋ
105.
Privileges are required to change GConf mandatory values
2009-01-24
GConf ਲਾਜ਼ਮੀ ਮੁੱਲ ਬਦਲਣ ਲਈ ਅਧਿਕਾਰਾਂ ਦੀ ਲੋੜ ਹੈ