Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

136 of 36 results
3.
Customization options
2012-04-06
ਪਸੰਦ ਲਈ ਚੋਣਾਂ
4.
Appearance
2012-03-02
ਦਿੱਖ
5.
Assistive technologies
2012-04-06
ਸਹਾਇਕ ਤਕਨਾਲੋਜੀਆਂ
6.
Language support
2012-03-02
ਭਾਸ਼ਾ ਸਹਿਯੋਗ
7.
Browse the web
2012-03-02
ਵੈੱਬ ਬਰਾਊਜ਼ ਕਰੋ
8.
Ubuntu includes Mozilla Firefox for fast and safe web browsing. It’s easy to use and it’s backed by a non-profit foundation that loves the web. If you aren’t a Firefox fan, there are also lots of alternatives in the Ubuntu Software Center.
2012-04-06
ਉਬਤੂੰ ਵਿੱਚ ਮੋਜ਼ੀਲਾ ਫਾਇਰਫਾਕਸ ਤੇਜ਼ ਅਤੇ ਸੁਰੱਖਿਅਤ ਵੈੱਬ ਬਰਾਊਜ਼ ਕਰਨ ਲਈ ਸ਼ਾਮਿਲ ਹੈ। ਇਹ ਵਰਤਣ ਲਈ ਸੌਖਾ ਅਤੇ ਅਜਿਹੇ ਗ਼ੈਰ-ਵਪਾਰਕ ਸੰਗਠਨ ਵਲੋਂ ਤਿਆਰ ਕੀਤਾ ਜਾਂਦਾ ਹੈ, ਜੋ ਵੈੱਬ ਨੂੰ ਪਿਆਰਦਾ ਹੈ। ਜੇ ਤੁਸੀਂ ਫਾਇਰਫਾਕਸ ਨੂੰ ਪਸੰਦ ਨਹੀਂ ਕਰਦੇ ਤਾਂ ਕੋਈ ਹੋਰ ਬਦਲ ਵੀ ਉਬਤੂੰ ਸਾਫਟਵੇਅਰ ਸੈਂਟਰ ਵਿੱਚ ਉਪਲੱਬਧ ਹਨ।
9.
Included software
2012-03-02
ਮੌਜੂਦਾ ਸਾਫਟਵੇਅਰ
10.
Firefox web browser
2012-03-02
ਫਾਇਰਫਾਕਸ ਵੈੱਬ-ਬਰਾਊਜ਼ਰ
11.
Supported software
2012-03-02
ਸਹਾਇਤਾ ਪ੍ਰਾਪਤ ਸਾਫਟਵੇਅਰ
12.
Flash
2012-03-02
ਫਲੈਸ਼
13.
Chromium
2012-03-02
ਕਰੋਮੀਅਮ
14.
Any questions?
2012-03-02
ਕੋਈ ਸਵਾਲ?
16.
Let’s talk Ubuntu
2012-03-02
ਆਓ ਉਬਤੂੰ ਬਾਰੇ ਗੱਲ ਕਰੀਏ
17.
I'm installing #Ubuntu!
2012-04-06
ਮੈਂ #Ubuntu ਇੰਸਟਾਲ ਕਰ ਰਿਹਾ ਹਾਂ!
18.
Your own personal cloud
2012-04-06
ਤੁਹਾਡਾ ਨਿੱਜੀ ਬੱਦਲ (ਕਲਾਊਂਡ)
20.
Take your music with you
2012-04-06
ਆਪਣਾ ਸੰਗੀਤ ਆਪਣੇ ਨਾਲ ਲੈ ਜਾਉ
22.
Rhythmbox Music Player
2012-03-02
ਰੀਥਮਬਾਕਸ ਸੰਗੀਤ ਪਲੇਅਰ
23.
Ubuntu One Music Store
2012-03-02
ਊਬਤੂੰ ਵਨ ਸੰਗੀਤ ਸਟੋਰ
24.
Write and present for free
2012-04-06
ਖੁੱਲ੍ਹ ਕੇ ਲਿਖੋ ਅਤੇ ਪੇਸ਼ ਕਰੋ
26.
LibreOffice Writer
2012-04-06
ਲਿਬਰੇਆਫਿਸ ਰਾਇਟਰ
27.
LibreOffice Calc
2012-03-02
ਲਿਬਰੇਆਫਿਸ ਕੈਲਸ
28.
LibreOffice Impress
2012-03-02
ਲਿਬਰੇਆਫਿਸ ਇੰਪਰੈਸ
29.
Have fun with your photos
2012-03-02
ਆਪਣੀਆਂ ਫੋਟੋ ਨਾਲ ਆਨੰਦ ਮਾਣੋ
31.
Shotwell Photo Manager
2012-03-02
ਸ਼ੂਟਵੈੱਲ ਫੋਟੋ ਮੈਨੇਜਰ
32.
GIMP Image Editor
2012-03-02
ਜੈਮਪ ਚਿੱਤਰ ਐਡੀਟਰ
33.
Pitivi Video Editor
2012-04-06
ਪਿਟੀਵੀ ਵਿਡੀਓ ਐਡੀਟਰ
34.
Stay connected
2012-03-02
ਜੁੜੇ ਰਹੋ
35.
The Ubuntu Message Indicator gives you an eagle-eye view of incoming messages from all applications and social networks. See at a glance when there’s something new to read, regardless how it arrived.
2012-04-06
ਉਬਤੂੰ ਸੁਨੇਹਾ ਇੰਡੀਕੇਟਰ ਤੁਹਾਨੂੰ ਸਭ ਐਪਲੀਕੇਸ਼ਨ ਅਤੇ ਸਮਾਜਿਕ ਨੈੱਟਵਰਕ ਤੋਂ ਆ ਰਹੇ ਸੁਨੇਹਿਆਂ ਉੱਤੇ ਬਾਜ-ਅੱਖ ਰੱਖਣ ਲਈ ਸਹਾਇਕ ਹੈ। ਤੁਸੀਂ ਇੱਕ ਵਾਰ ਵਿੱਚ ਹੀ ਵੇਖ ਸਕਦੇ ਹੋ ਕਿ ਪੜ੍ਹਨ ਲਈ ਕੁਝ ਨਵਾਂ ਹੈ, ਬਿਨਾਂ ਪਰਵਾਹ ਕੀਤੇ ਕਿ ਇਹ ਕਿਵੇਂ ਅੱਪੜਿਆ ਹੈ।
36.
Supported services
2012-03-02
ਸਹਾਇਕ ਸਰਵਿਸਾਂ
37.
Twitter
2012-03-02
ਟਵਿੱਟਰ
38.
Facebook
2012-03-02
ਫੇਸਬੁੱਕ
39.
Identi.ca
2012-03-02
Identi.ca
40.
Find even more software
2012-03-02
ਹੋਰ ਵੀ ਸਾਫਟਵੇਅਰ ਲੱਭੋ
41.
The Ubuntu Software Center has thousands of new applications ready for your computer. Just type what you want or explore the categories like games, science, and education. It is easy to download new stuff and write reviews to share your experiences.
2012-04-06
ਉਬਤੂੰ ਸਾਫਟਵੇਅਰ ਸੈਂਟਰ ਵਿੱਚ ਤੁਹਾਡੇ ਕੰਪਿਊਟਰ ਲਈ ਸੈਕੜੇ ਨਵੀਆਂ ਐਪਲੀਕੇਸ਼ਨ ਤਿਆਰ ਹਨ। ਬਸ ਕੇਵਲ ਲਿਖੋ ਜਾਂ ਕੈਟਾਗਰੀਆਂ ਜਿਵੇਂ ਖੇਡਾਂ, ਵਿਗਿਆਨ, ਅਤੇ ਵਿਦਿਅਕ ਆਦਿ ਨੂੰ ਵੇਖੋ। ਨਵੀਆਂ ਚੀਜ਼ਾਂ ਡਾਊਨਲੋਡ ਕਰਨੀਆਂ ਬਹੁਤ ਸੌਖੀਆਂ ਹਨ ਅਤੇ ਆਪਣੇ ਤਜਰਬੇ ਨੂੰ ਸਾਂਝਾ ਕਰਨ ਲਈ ਰੀਵਿਊ ਲਿਖੋ।
42.
Welcome to Ubuntu 12.04 LTS
2012-03-02
ਉਬਤੂੰ 12.04 LTS ਵਲੋਂ ਜੀ ਆਇਆਂ ਨੂੰ
43.
Fast and feature-packed, Ubuntu makes your PC a delight to use. And with the latest version of the Unity interface, it's now easier than ever. Here are a few more cool new things to look out for.
2012-04-06
ਤੇਜ਼ ਅਤੇ ਫੀਚਰ ਨਾਲ ਭਰਿਆ ਹੋਇਆ ਉਬਤੂੰ ਤੁਹਾਡੇ ਕੰਪਿਊਟਰ ਨੂੰ ਵਰਤਣ ਲਈ ਤਿਆਰ ਕਰਦਾ ਹੈ। ਅਤੇ ਯੂਨਿਟੀ ਇੰਟਰਫੇਸ ਨਵੇਂ ਵਰਜਨ ਨਾਲ, ਇਹ ਪਹਿਲਾਂ ਤੋਂ ਬਹੁਤ ਸੌਖਾ ਹੋ ਗਿਆ ਹੈ। ਕੁਝ ਹੋਰ ਬਹੁਤ ਵਧੀਆ ਚੀਜ਼ਾਂ ਨੂੰ ਤੁਸੀਂ ਵੇਖ ਸਕਦੇ ਹੋ: