Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 190 results
1.
Backup
2012-02-27
ਬੈਕਅੱਪ
2.
Déjà Dup Backup Tool
2012-02-27
ਡੇਜਾ ਡੁਪ ਬੈਕਅੱਪ ਟੂਲ
3.
Change your backup settings
2012-02-27
ਆਪਣੀ ਬੈਕਅੱਪ ਸੈਟਿੰਗ ਬਦਲੋ
4.
déjà;deja;dup;
2012-02-27
déjà;deja;dup;
5.
Back Up Now
2012-02-27
ਹੁਣੇ ਬੈਕਅੱਪ ਲਵੋ
6.
Backup Monitor
2012-02-27
ਬੈਕਅੱਪ ਨਿਗਰਾਨ
7.
Schedules backups at regular intervals
2012-02-27
ਨਿਯਮਤ ਸਮੇਂ ਉੱਤੇ ਬੈਕਅੱਪ ਲਵੋ
8.
Folders to back up
2012-02-27
ਬੈਕਅੱਪ ਲੈਣ ਲਈ ਫੋਲਡਰ
10.
Folders to ignore
2012-02-27
ਅਣਡਿੱਠੇ ਕਰਨ ਲਈ ਫੋਲਡਰ
12.
Whether the welcome screen has been dismissed
2012-02-27
ਕੀ ਜੀ ਆਇਆਂ ਨੂੰ ਸਕਰੀਨ ਹਟਾਉਣਾ ਹੈ
13.
Whether to request the root password
2012-02-27
ਕੀ ਰੂਟ ਪਾਸਵਰਡ ਦੀ ਮੰਗ ਕਰਨੀ ਹੈ
14.
Whether to request the root password when backing up from or restoring to system folders.
2012-02-27
ਕੀ ਸਿਸਟਮ ਫੋਲਡਰਾਂ ਦਾ ਬੈਕਅੱਪ ਲੈਣ ਜਾਂ ਰੀ-ਸਟੋਰ ਕਰਨ ਦੇ ਦੌਰਾਨ ਰੂਟ ਪਾਸਵਰਡ ਪੁੱਛਣਾ ਹੈ।
15.
The last time Déjà Dup was run
2012-02-27
ਆਖਰੀ ਵਾਰ ਜਦੋਂ ਡੇਜਾ ਡੁਪ ਚੱਲਿਆ ਸੀ
17.
The last time Déjà Dup backed up
2012-02-27
ਆਖਰੀ ਵਾਰ ਜਦੋਂ ਡੇਜਾ ਡੁਪ ਬੈਕਅੱਪ ਲਿਆ ਸੀ
19.
The last time Déjà Dup restored
2012-02-27
ਆਖਰੀ ਵਾਰ ਜਦੋਂ ਡੇਜਾ ਡੁਪ ਰੀ-ਸਟੋਰ ਕੀਤਾ ਗਿਆ ਸੀ
21.
Whether to periodically back up
2012-02-27
ਕੀ ਨਿਯਮਤ ਬੈਕਅੱਪ ਲੈਣਾ ਹੈ
22.
Whether to automatically back up on a regular schedule.
2012-02-27
ਕੀ ਸਮੇਂ ਸਮੇਂ ਉੱਤੇ ਆਟੋਮੈਟਿਕ ਹੀ ਬੈਕਅੱਪ ਲੈਣਾ ਹੈ।
23.
How often to periodically back up
2012-02-27
ਬੈਕਅੱਪ ਨਿਯਮਤ ਰੂਪ ਵਿੱਚ ਕਿੰਨੀ ਕੁ ਵਾਰ ਲੈਣਾ ਹੈ
24.
The number of days between backups.
2012-02-27
ਬੈਕਅੱਪ ਵਿੱਚ ਦਿਨਾਂ ਗਿਣਤੀ
27.
How long to keep backup files
2012-02-27
ਬੈਕਅੱਪ ਫਾਇਲਾਂ ਨੂੰ ਕਿੰਨਾ ਸਮਾਂ ਰੱਖਣਾ ਹੈ
29.
Type of location to store backup
2012-02-27
ਬੈਕਅੱਪ ਸਟੋਰ ਕਰਨ ਲਈ ਟਿਕਾਣੇ ਦੀ ਕਿਸਮ
31.
Amazon S3 Access Key ID
2012-02-27
Amazon S3 ਅਸੈਸ ਕੀ ID
33.
The Amazon S3 bucket name to use
2012-02-27
ਵਰਤਣ ਲਈ ਐਮੇਜ਼ਾਨ S3 ਬੱਕਟ ਨਾਂ
35.
The Amazon S3 folder
2012-02-27
ਐਮੇਜ਼ਾਨ S3 ਫੋਲਡਰ
36.
An optional folder name to store files in. This folder will be created in the chosen bucket.
2012-02-27
ਸਟੋਰ ਕਰਨ ਵਾਲੀਆਂ ਫਾਇਲਾਂ ਲਈ ਚੋਣਵਾਂ ਫੋਲਡਰ ਨਾਂ। ਇਹ ਫੋਲਡਰ ਨੂੰ ਬਕਟ ਚੁਣਨ ਸਮੇਂ ਬਣਾਇਆ ਜਾਵੇਗਾ।
37.
The Rackspace Cloud Files container
2012-02-27
ਰੈਕਸਪੇਸ ਕਲਾਉਂਡ ਫਾਇਲ ਕੰਨਟੇਨਰ
39.
Your Rackspace username
2012-02-27
ਤੁਹਾਡਾ ਰੈਕਸਪੇਸ ਯੂਜ਼ਰ-ਨਾਂ
41.
The Ubuntu One folder
2012-02-27
ਉਬਤੂੰ ਵਨ ਫੋਲਡਰ
43.
Backup location
2012-02-27
ਬੈਕਅੱਪ ਟਿਕਾਣਾ
44.
Location in which to hold the backup files.
2012-02-27
ਟਿਕਾਣਾ, ਜਿੱਥੇ ਬੈਕਅੱਪ ਫਾਇਲਾਂ ਨੂੰ ਰੱਖਣਾ ਹੈ।
45.
Folder type
2012-02-27
ਫੋਲਡਰ ਕਿਸਮ
46.
Whether the backup location is a mounted external volume or a normal folder.
2012-02-27
ਕੀ ਬੈਕਅੱਪ ਟਿਕਾਣੇ ਨੂੰ ਬਾਹਰੀ ਵਾਲੀਅਮ ਵਜੋਂ ਮਾਊਂਟ ਕਰਨਾ ਹੈ ਜਾਂ ਸਧਾਰਨ ਫੋਲਡਰ ਵਜੋਂ।
47.
Relative path under the external volume
2012-02-27
ਬਾਹਰੀ ਵਾਲੀਅਮ ਹੇਠ ਅਨੁਸਾਰੀ ਪਾਥ
48.
If the backup location is on an external volume, this is the path of the folder on that volume.
2012-02-27
ਜੇ ਬੈਕਅੱਪ ਟਿਕਾਣਾ ਬਾਹਰੀ ਵਾਲੀਅਮ ਹੈ ਤਾਂ ਇਹ ਉਸ ਵਾਲੀਅਮ ਉੱਤੇ ਫੋਲਡਰ ਦਾ ਪਾਥ ਹੈ।
49.
Unique ID of the external volume
2012-02-27
ਬਾਹਰੀ ਵਾਲੀਅਮ ਲਈ ਵਿਲੱਖਣ ID
50.
If the backup location is on an external volume, this is its unique filesystem identifier.
2012-02-27
ਜੇ ਬੈਕਅੱਪ ਟਿਕਾਣਾ ਬਾਹਰੀ ਵਾਲੀਅਮ ਹੈ ਤਾਂ ਇਹ ਵਿਲੱਖਣ ਫਾਇਲ-ਸਿਸਟਮ ਪਛਾਣ ਹੈ।
51.
Full name of the external volume
2012-02-27
ਬਾਹਰੀ ਵਾਲੀਅਮ ਦਾ ਪੂਰਾ ਨਾਂ
52.
If the backup location is on an external volume, this is the volume’s longer descriptive name.
2012-02-27
ਜੇ ਬੈਕਅੱਪ ਟਿਕਾਣਾ ਬਾਹਰੀ ਵਾਲੀਅਮ ਹੈ ਤਾਂ ਇਹ ਵਾਲੀਅਮ ਦਾ ਡਿਸਕ੍ਰਿਪਟਿਵ ਨਾਂ ਹੈ।
53.
Short name of the external volume
2012-02-27
ਬਾਹਰੀ ਵਾਲੀਅਮ ਦਾ ਛੋਟਾ ਨਾਂ
54.
If the backup location is on an external volume, this is the volume’s shorter name.
2012-02-27
ਜੇ ਬੈਕਅੱਪ ਟਿਕਾਣਾ ਬਾਹਰੀ ਵਾਲੀਅਮ ਹੈ ਤਾਂ ਇਹ ਵਾਲੀਅਮ ਦਾ ਛੋਟਾ ਨਾਂ ਹੈ।
55.
Icon of the external volume
2012-02-27
ਬਾਹਰੀ ਵਾਲੀਅਮ ਦਾ ਆਈਕਾਨ
56.
If the backup location is on an external volume, this is the volume’s icon.
2012-02-27
ਜੇ ਬੈਕਅੱਪ ਟਿਕਾਣਾ ਬਾਹਰੀ ਵਾਲੀਅਮ ਹੈ ਤਾਂ ਇਹ ਵਾਲੀਅਮ ਦਾ ਆਈਕਾਨ ਹੈ।
57.
Obsolete
2012-02-27
ਬਰਤਰਫ਼
58.
Folder
2012-02-27
ਫੋਲਡਰ
59.
Scanning…
2012-02-27
ਜਾਂਚ ਕੀਤੀ ਜਾ ਰਹੀ ਹੈ...
60.
Restore Missing Files…
2012-02-27
ਗੁੰਮ ਹੋਈਆਂ ਫਾਇਲਾਂ ਮੁੜ-ਸਟੋਰ ਕਰੋ...
61.
Restore deleted files from backup
2012-02-27
ਹਟਾਈਆਂ ਗਈਆਂ ਫਾਇਲਾਂ ਨੂੰ ਬੈਕਅੱਪ ਤੋਂ ਮੁੜ-ਸਟੋਰ ਕਰੋ
62.
Revert to Previous Version…
Revert to Previous Versions…
2012-02-27
ਪਿਛਲੇ ਵਰਜਨ ਲਈ ਵਾਪਸ ਪਰਤਾਓ
63.
Restore file from backup
Restore files from backup
2012-02-27
ਫਾਇਲ ਬੈਕਅੱਪ ਤੋਂ ਮੁੜ-ਸਟੋਰ ਕਰੋ
ਫਾਇਲਾਂ ਬੈਕਅੱਪ ਤੋਂ ਮੁੜ-ਸਟੋਰ ਕਰੋ
64.
%1$s on %2$s
2012-02-27
%2$s ਉੱਤੇ %1$s