Translations by Navdeep Singh

Navdeep Singh has submitted the following strings to this translation. Contributions are visually coded: currently used translations, unreviewed suggestions, rejected suggestions.

13 of 3 results
43.
Press <phrase class="not-serial">F1</phrase><phrase class="serial">control and F then 1</phrase> for the help index, or ENTER to ${BOOTPROMPT}
2014-11-12
<phrase class="not-serial">F1</phrase><phrase class="serial"> ਕੰਟਰੋਲ ਅਤੇ F ਫਿਰ 1</phrase> ਮਦਦ ਇੰਡੈਕਸ ਲਈ ਦਬਾਓ, ${BOOTPROMPT} ਵਿੱਚ Enter ਕਰਨ ਲਈ
64.
To use one of these boot methods, type it at the prompt, optionally followed by any boot parameters. For example:
2014-11-12
ਇੱਕ ਬੂਟ ਢੰਗ ਨੂੰ ਇਸਤੇਮਾਲ ਕਰਨ ਲਈ, ਕਿਸੇ ਵੀ ਚੋਣਵੇ ਬੂਟ ਪੈਰਾਮੀਟਰ ਦੇ ਬਾਅਦ, ਪਰਾਆਪਟ ਤੇ ਇਸ ਨੂੰ ਟਾਈਪ ਕਰੋ | ਉਦਾਹਰਣ ਲਈ:
78.
There is no dedicated rescue mode on this disc. However, since the disc provides a complete user environment, it is possible to use the command-line and/or graphical tools provided to rescue a broken system, and to use a web browser to search for help. Extensive advice is available online for most kinds of problems that might cause your normal system to fail to boot correctly.
2014-11-12
ਇਸ ਡਿਸਕ ਤੇ ਕੋਈ ਸਮਰਪਿਤ ਸੰਕਟਕਾਲੀਨ ਢੰਗ ਨਹੀ ਹੈ. ਪਰ, ਡਿਸਕ ਇੱਕ ਮੁਕੰਮਲ ਯੂਜ਼ਰ ਵਾਤਾਵਰਣ ਉਪਲੱਬਧ ਕਰਵਾਉਦਾ ਹੈ, ਇੱਕ ਖਰਾਬ ਸਿਸਟਮ ਨੂੰ ਠੀਕ ਕਰਨ ਲਈ, ਅਤੇ ਮਦਦ ਦੀ ਖੋਜ ਕਰਨ ਲਈ ਇੱਕ ਵੈੱਬ ਬਰਾਊਜ਼ਰ ਵਰਤਣ ਲਈ, ਮੁਹੱਈਆ ਕਮਾਂਡ-ਲਾਈਨ ਅਤੇ / ਜਾਂ ਗਰਾਫੀਕਲ ਸੰਦ ਨੂੰ ਵਰਤਣਾ ਸੰਭਵ ਹੈ| ਆਪਣੇ ਆਮ ਸਿਸਟਮ ਠੀਕ ਬੂਟ ਨੂੰ ਫੇਲ ਕਰਨ ਦੀ ਸਮੱਸਿਆ ਲਈ ਸਭ ਕਿਸਮ ਦੀ ਵਿਆਪਕ ਸਲਾਹ ਆਨਲਾਈਨ ਉਪਲੱਬਧ ਹੈ|