Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 816 results
~
C_onnect
2018-03-09
ਕਨੈਕਟ ਕਰੋ(_o)
~
System Default
2009-07-03
ਸਿਸਟਮ ਡਿਫਾਲਟ
~
Send the specified protocol command to GDM
2009-07-03
ਖਾਸ ਪਰੋਟੋਕਾਲ ਕਮਾਂਡ GDM ਨੂੰ ਦਿਓ
~
Do not lock current screen
2009-07-03
ਮੌਜੂਦਾ ਸਕਰੀਨ ਲਾਕ ਨਾ ਕਰੋ
~
Authenticate before running --command
2009-07-03
--command ਚਲਾਉਣ ਤੋਂ ਪਹਿਲਾਂ ਪਰਮਾਣਿਤ
~
Start new flexible session; do not show popup
2009-07-03
ਨਵਾਂ ਸੌਖਾ ਸ਼ੈਸ਼ਨ ਸਟਾਰਟ ਕਰੋ; ਪੋਪਅੱਪ ਨਾ ਵੇਖਾਓ
~
Are you sure you want to restart the computer?
2008-01-16
ਕੀ ਤੁਸੀਂ ਆਪਣੇ ਕੰਪਿਊਟਰ ਨੂੰ ਰੀ-ਸਟਾਰਟ ਕਰਨਾ ਚਾਹੁੰਦੇ ਹੋ?
~
A-M|Armenian
2008-01-16
A-M|ਅਰਮੀਨੀਆਈ
~
Nobody
2008-01-16
ਕੋਈ ਨਹੀਂ
~
D_isconnect
2008-01-16
ਕੁਨੈਕਸ਼ਨ ਖਤਮ(_I)
~
Abort login
2008-01-16
ਲਾਗਇਨ ਅਧੂਰਾ ਖਤਮ
~
%s: XDMCP disabled and no static servers defined. Adding %s on :%d to allow configuration!
2008-01-16
%s: XDMCP ਅਯੋਗ ਕੀਤਾ ਗਿਆ ਅਤੇ ਕੋਈ ਸਥਿਰ ਸਰਵਰ ਪ੍ਰਭਾਸ਼ਿਤ ਨਹੀ। ਸੰਰਚਨਾ ਨੂੰ ਲਾਗੂ ਕਰਨ ਲਈ %s ਨੂੰ :%d ਵਿੱਚ ਜੋੜ੍ਹੋ!
~
Cannot open file
2008-01-16
ਫਾਇਲ ਨਹੀਂ ਖੋਲ੍ਹੀ ਜਾ ਸਕਦੀ
~
A-M|Indonesian
2008-01-16
A-M|ਇੰਡੋਨੇਸ਼ੀਆਈ
~
Server Authorization directory (daemon/ServAuthDir) is set to %s but this does not exist. Please correct GDM configuration and restart GDM.
2008-01-16
ਸਰਵਰ ਪਰਮਾਣਕ ਡਾਇਰੈਕਟਰੀ (daemon/ServAuthDir) ਨੂੰ %s ਦਰਸਾਇਆ ਗਿਆ ਹੈ, ਪਰ ਇਹ ਮੌਜੂਦ ਨਹੀ। ਕਿਰਪਾ ਕਰਕੇ GDM ਸੰਰਚਨਾ ਠੀਕ ਕਰੋ ਅਤੇ GDM ਮੁੜ ਚਾਲੂ ਕਰੋ।
~
A-M|English (Canada)
2008-01-16
A-M|ਅੰਗਰੇਜ਼ੀ (ਕੈਨੇਡੀਆਈ)
~
A-M|Albanian
2008-01-16
A-M|ਅਲਬੇਨੀਆਈ
~
%s: Running the XKeepsCrashing script
2008-01-16
%s: XKeepsCrashing ਸਕ੍ਰਿਪਟ ਚੱਲ ਰਹੀ ਹੈ
~
The X server is not available. GDM may be misconfigured.
2008-01-16
X ਸਰਵਰ ਉਪਲੱਬਧ ਨਹੀ, ਇੰਝ ਲੱਗਦਾ ਹੈ ਕਿ GDM ਦੀ ਗਲਤ ਸੰਰਚਨਾ ਹੋਈ ਹੈ।
~
The system administrator is not allowed to login from this screen
2008-01-16
ਇਸ ਪਰਦੇ ਤੋਂ ਸਿਸਟਮ ਪਰਸ਼ਾਸਕ ਨੂੰ ਲਾਗਇਨ ਕਰਨ ਦੀ ਇਜਾਜ਼ਤ ਨਹੀਂ
~
New Login
2008-01-16
ਨਵਾਂ ਲਾਗਇਨ
~
User %s not permitted to gain access at this time
2008-01-16
%s ਯੂਜ਼ਰ ਨੂੰ ਹੁਣ ਪਹੁੰਚ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ
~
The greeter theme is corrupt
2008-01-16
ਸਵਾਗਤੀ ਥੀਮ ਨਸ਼ਟ ਹੋ ਗਿਆ ਹੈ
~
Some error occurred when installing the theme
2008-01-16
ਥੀਮ ਨੂੰ ਇੰਸਟਾਲ ਕਰਨ ਦੌਰਨਾ ਕੁਝ ਗਲਤੀ ਆਈ ਹੈ
~
Server Authorization directory (daemon/ServAuthDir) is set to %s but this is not a directory. Please correct GDM configuration and restart GDM.
2008-01-16
ਸਰਵਰ ਪਰਮਾਣਕ ਡਾਇਰੈਕਟਰੀ (daemon/ServAuthDir) ਨੂੰ %s ਦਰਸਾਇਆ ਗਿਆ ਹੈ, ਪਰ ਇਹ ਇੱਕ ਡਾਇਰੈਕਟਰੀ ਨਹੀ। ਕਿਰਪਾ ਕਰਕੇ GDM ਸੰਰਚਨਾ ਠੀਕ ਕਰੋ ਅਤੇ GDM ਮੁੜ ਸ਼ੁਰੂ ਕਰੋ।
~
A-M|Bulgarian
2008-01-16
A-M|ਬੁਲਗਾਰੀਆਈ
~
Accessibility
2008-01-16
ਸਲੱਭਤਾ
~
N-Z|Yiddish
2008-01-16
N-Z|ਯਿੱਡਿਸ਼
~
Cannot start the greeter
2008-01-16
ਸਵਾਗਤੀ ਸ਼ੁਰੂ ਨਹੀਂ ਕੀਤਾ ਜਾ ਸਕਦਾ
~
You are already logged in. You can log in anyway or abort this login
2008-01-16
ਤੁਸੀ ਪਹਿਲਾਂ ਹੀ ਲਾਗਇਨ ਕੀਤਾ ਹੋਇਆ ਹੈ। ਤੁਸੀ ਕਿਸੇ ਵੀ ਤਰਾਂ ਲਾਗਇਨ ਕਰ ਸਕਦੇ ਹੋ ਜਾਂ ਇਸ ਲਾਗਇਨ ਨੂੰ ਅਧੂਰਾ ਖਤਮ ਕਰ ਸਕਦੇ ਹੋ
~
A-M|Finnish
2008-01-16
A-M|ਫੈਨਿਸ਼
~
An internal error occurred. You will not be able to log in. Please try again later or contact your system administrator.
2008-01-16
ਕੋਈ ਅੰਦਰੂਨੀ ਗਲਤੀ ਵਾਪਰੀ ਹੈ, ਤੁਹਾਨੂੰ ਲਾਗਇਨ ਕਰਨ ਦੀ ਇਜਾਜ਼ਤ ਨਹੀ। ਕਿਰਪਾ ਕਰਕੇ ਬਾਅਦ ਵਿੱਚ ਮੁੜ ਕੋਸ਼ਿਸ਼ ਕਰੋ ਜਾਂ ਆਪਣੇ ਸਿਸਟਮ ਪਰਸ਼ਾਸਕ ਨਾਲ ਸੰਪਰਕ ਕਰੋ।
~
The system administrator is not allowed to login from this screen
2008-01-16
ਇਸ ਪਰਦੇ ਤੋਂ ਸਿਸਟਮ ਪਰਸ਼ਾਸ਼ਕ ਨੂੰ ਲਾਗਇਨ ਕਰਨ ਦੀ ਇਜਾਜ਼ਤ ਨਹੀਂ
~
Configuration is not correct
2008-01-16
ਸੰਰਚਨਾ ਠੀਕ ਨਹੀਂ
~
Confi_gure the login manager
2008-01-16
ਲਾਗਇਨ ਪ੍ਰਬੰਧਕ ਦੀ ਸੰਰਚਨਾ(_G)
~
A-M|Estonian
2008-01-16
A-M|ਇਸਟੋਨੀਆਈ
~
Could not execute the configuration application. Make sure its path is set correctly in the configuration file. Attempting to start it from the default location.
2008-01-16
ਸੰਰਚਨਾ ਕਾਰਜ ਨੂੰ ਚਲਾਇਆ ਨਹੀਂ ਜਾ ਸਕਿਆ ਹੈ। ਯਕੀਨੀ ਬਣਾਉ ਕਿ ਸੰਰਚਨਾ ਫਾਇਲ ਵਿੱਚ ਇਸ ਦਾ ਮਾਰਗ ਠੀਕ ਦਿੱਤਾ ਗਿਆ ਹੈ। ਇਸ ਨੂੰ ਮੂਲ ਟਿਕਾਣਾ ਤੋਂ ਸ਼ੁਰੂ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।
~
N-Z|Portuguese (Brazilian)
2008-01-16
N-Z|ਪੁਰਤਗਾਲੀ (ਬਰਾਜ਼ੀਲੀ)
~
_Configure Login Manager...
2008-01-16
ਲਾਗਇਨ ਮੈਨੇਜਰ ਸੰਰਚਨਾ(_C)...
~
%s: The GDM group should not be root. Aborting!
2008-01-16
%s: GDM ਗਰੁੱਪ root ਨਹੀਂ ਹੋ ਸਕਦਾ ਹੈ। ਅਧੂਰਾ ਛੱਡਿਆ ਜਾ ਰਿਹਾ ਹੈ!
~
Your password has been changed but you may have to change it again. Please try again later or contact your system administrator.
2008-01-16
ਤੁਹਾਡਾ ਪਾਸਵਰਡ ਤਬਦੀਲ ਹੋ ਗਿਆ ਹੈ, ਪਰ ਤੁਹਾਨੂੰ ਇਸ ਨੂੰ ਮੁੜ ਬਦਲਾ ਪੈ ਸਕਦਾ ਹੈ। ਕਿਰਪਾ ਕਰਕੇ ਬਾਅਦ ਵਿੱਚ ਮੁੜ ਕੋਸ਼ਿਸ਼ ਕਰੋ ਜਾਂ ਆਪਣੇ ਸਿਸਟਮ ਪਰਸ਼ਾਸਕ ਨਾਲ ਸੰਪਰਕ ਕਰੋ।
~
Automatic login
2008-01-16
ਸਵੈ ਲਾਗਇਨ
~
The configuration file contains an invalid command line for the login dialog, so running the default command. Please fix your configuration.
2008-01-16
ਸੰਰਚਨਾ ਫਾਇਲ ਵਿੱਚ ਲਾਗਇਨ ਡਾਈਲਾਗ ਲਈ ਇੱਕ ਗਲਤ ਕਮਾਂਡ ਸਤਰ ਹੈ, ਅਤੇ ਇਸ ਲਈ ਮੂਲ ਕਮਾਂਡ ਹੀ ਚਲਾਈ ਜਾ ਰਹੀ ਹੈ। ਕਿਰਪਾ ਕਰਕੇ ਆਪਣੀ ਸੰਰਚਨਾ ਠੀਕ ਕਰੋ।
~
A-M|German (Austria)
2008-01-16
A-M|ਜਰਮਨ (ਆਸਟਰੀਆਈ)
~
The system administrator has disabled access to the system temporarily.
2008-01-16
ਸਿਸਟਮ ਪਰਸ਼ਾਸਕ ਨੇ ਸਿਸਟਮ ਤੱਕ ਪਹੁੰਚ ਅਸਥਾਈ ਤੌਰ ਤੇ ਅਯੋਗ ਕਰ ਦਿੱਤੀ ਹੈ।
~
A-M|Mongolian
2008-01-16
A-M|ਮੰਗੋਲੀਆਈ
~
A-M|Amharic
2008-01-16
A-M|ਅੰਹਰਿਕ
~
Restart computer
2008-01-16
ਕੰਪਿਊਟਰ ਮੁੜ ਚਲਾਓ
~
Login Photo
2008-01-16
ਲਾਗਇਨ ਫੋਟੋ
~
Please ask your system administrator to enable this feature.
2008-01-16
ਇਹ ਫੀਚਰ ਯੋਗ ਕਰਨ ਲਈ ਆਪਣੇ ਸਿਸਟਮ ਪਰਸ਼ਾਸਕ ਨੂੰ ਪੁੱਛੋ।