Translations by Amanpreet Singh Alam

Amanpreet Singh Alam has submitted the following strings to this translation. Contributions are visually coded: currently used translations, unreviewed suggestions, rejected suggestions.

129 of 29 results
1.
Make an internal copy of the files to print
2006-04-05
ਫਾਇਲਾਂ ਛਾਪਣ ਲਈ ਅੰਦਰੂਨੀ ਨਕਲ ਬਣਾਓ
2.
Printer/destination to print on
2006-04-05
ਪਰਿੰਟਰ/ਨਿਸ਼ਾਨੇ ਤੇ ਛਾਪਣ ਲਈ ਨਿਯਤ
3.
Title/Name for the print job
2006-04-05
ਸਿਰਲੇਖ/ਛਪਾਈ ਕੰਮ ਲਈ ਨਾਂ
4.
Number of copies
2006-04-05
ਨਕਲਾਂ ਦੀ ਗਿਣਤੀ
5.
Printer option
2006-04-05
ਪਰਿੰਟਰ ਚੋਣ
6.
Job output mode (gui, console, none)
2006-04-05
ਕੰਮ ਆਉਟਪੁੱਟ ਮੋਡ (gui, ਕੰਨਸੋਲ , ਕੋਈ ਨਹੀਂ)
7.
Print system to use (lpd, cups)
2006-04-05
ਵਰਤਣ ਲਈ ਪਰਿੰਟ ਸਿਸਟਮ (lpd, cups)
8.
Allow printing from STDIN
2006-04-05
STDIN ਤੋਂ ਛਾਪਣ ਲ਼ਈ ਸਵੀਕਾਰ
9.
Do not show the print dialog (print directly)
2006-04-05
ਪਰਿੰਟ ਪੁੱਛਗਿੱਛ ਵਾਰਤਾਲਾਪ ਨਾ ਵੇਖਾਓ(ਸਿੱਧਾ ਛਾਪੋ)
10.
Files to load
2006-04-05
ਲੋਡ ਕਰਨ ਲਈ ਫਾਇਲ
11.
KPrinter
2006-04-05
ਕੇਪਰਿੰਟਰ
12.
A printer tool for KDE
2006-04-05
ਕੇਡੀਈ ਲਈ ਪਰਿੰਟਰ ਸੰਦ
13.
Print Information
2006-04-05
ਛਪਾਈ ਜਾਣਕਾਰੀ
14.
Print Warning
2006-04-05
ਛਪਾਈ ਚੇਤਾਵਨੀ
15.
Print Error
2006-04-05
ਛਪਾਈ ਗਲਤੀ
16.
Print info
2006-04-05
ਛਪਾਈ ਜਾਣਕਾਰੀ
17.
Print warning
2006-04-05
ਛਪਾਈ ਚੇਤਾਵਨੀ
18.
Print error
2006-04-05
ਛਪਾਈ ਗਲਤੀ
19.
A file has been specified on the command line. Printing from STDIN will be disabled.
2006-04-05
ਕਮਾਂਡ ਲਾਇਨ ਤੇ ਇੱਕ ਫਾਇਲ ਨਿਰਧਾਰਿਤ ਕੀਤੀ ਗਈ ਹੈ, STDIN ਤੋਂ ਛਪਾਈ ਅਯੋਗ ਹੈ।
20.
When using '--nodialog', you must at least specify one file to print or use the '--stdin' flag.
2006-04-05
ਜਦੋਂ '--nodialog' ਵਰਤੋਂ, ਤਾਂ ਤੁਹਾਨੂੰ ਛਾਪਣ ਲਈ ਇੱਕ ਫਾਇਲ ਨਿਰਧਾਰਿਤ ਕਰਨੀ ਲਾਜ਼ਮੀ ਹੈ ਅਤੇ '--stdin' ਨਿਸ਼ਾਨ ਵਰਤੋਂ।
21.
The specified printer or the default printer could not be found.
2006-04-05
ਨਿਰਧਾਰਿਤ ਪਰਿੰਟਰ ਜਾਂ ਮੂਲ ਪਰਿੰਟਰ ਨਹੀਂ ਲੱਭਿਆ ਜਾ ਸਕਿਆ ਹੈ।
22.
Operation aborted.
2006-04-05
ਕਾਰਵਾਈ ਅਧੂਰੀ ਛੱਡੀ ਗਈ ਹੈ।
23.
Unable to construct the print dialog.
2006-04-05
ਛਪਾਈ ਵਾਰਤਾਲਾਪ ਬਣਾਉਣ ਵਿੱਚ ਅਸਫਲ ਹੈ।
24.
Multiple files (%1)
2006-04-05
ਬਹੁ ਫਾਇਲ (%1)
25.
Nothing to print.
2006-04-05
ਛਾਪਣ ਲਈ ਕੁਝ ਨਹੀਂ ਹੈ
26.
Unable to open temporary file.
2006-04-05
ਆਰਜ਼ੀ ਫਾਇਲ ਖੋਲਣ ਤੋਂ ਅਸਮਰੱਥ ਹੈ।
27.
Stdin is empty, no job sent.
2006-04-05
Stdin ਖਾਲੀ ਹੈ, ਕੋਈ ਕੰਮ ਨਹੀਂ ਦਿੱਤਾ ਹੈ।
28.
Unable to copy file %1.
2006-04-05
ਫਾਇਲ %1 ਨਕਲ ਕਰਨ ਤੋਂ ਅਸਮਰੱਥ ਹੈ।
29.
Error while printing files
2006-04-05
ਫਾਇਲ਼ਾਂ ਦੀ ਛਪਾਈ ਦੌਰਾਨ ਗਲਤੀ