Translations by Amanpreet Singh Alam

Amanpreet Singh Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 702 results
1.
Could not find file %1
2006-04-22
ਫਾਇਲ %1 ਨੂੰ ਲੱਭਿਆ ਨਹੀਂ ਜਾ ਸਕਿਆ
2.
Could not open file %1
2006-04-22
ਫਾਇਲ %1 ਨੂੰ ਖੋਲਿਆ ਨਹੀਂ ਜਾ ਸਕਿਆ
3.
Error while reading from file %1
2006-04-22
ਫਾਇਲ %1 ਤੋਂ ਪੜਨ ਦੌਰਾਨ ਗਲਤੀ ਆਈ
4.
Disk successfully erased. Please reload the disk.
2006-04-22
ਡਿਸਕ ਸਫਲਤਾਪੂਰਕ ਸਾਫ਼ ਕੀਤੀ ਗਈ ਹੈ। ਕਿਰਪਾ ਕਰਕੇ ਡਿਸਕ ਮੁੜ-ਲੋਡ ਕਰੋ।
5.
K3b was unable to erase the disk.
2006-04-22
ਕੇ੩ਬੀ ਡਿਸਕ ਨੂੰ ਸਾਫ਼ ਕਰਨ ਦੇ ਯੋਗ ਨਹੀਂ ਹੈ।
6.
Simulate
2006-04-22
ਸਮਰੂਪ
7.
<p>If this option is checked K3b will perform all writing steps with the laser turned off.<p>This is useful, for example, to test a higher writing speed or whether your system is able to write on-the-fly.<p><b>Caution:</b> DVD+R(W) does not support simulated writing.
2006-04-22
<p>ਜੇਕਰ ਇਹ ਚੋਣ ਕੀਤੀ ਗਈ ਤਾਂ K3b ਸਭ ਲਿਖਣ ਪਗ਼ਾਂ ਨੂੰ ਲੇਜ਼ਰ ਬੰਦ ਕਰਕੇ ਲਿਖੇਗਾ।<p> ਇਹ ਤਾਂ ਲਾਭਦਾਇਕ ਹੈ, ਜੇਕਰ ਤੁਸੀਂ ਆਪਣੇ ਸਿਸਟਮ ਨੂੰ ਜਿਆਦਾ ਲਿਖਣ ਗਤੀ 'ਤੇ ਲਿਖਣ ਜਾਂ ਸਿੱਧਾ (on-the-fly) ਲਿਖਣ ਬਾਰੇ ਜਾਂਚ ਕਰਨੀ ਚਾਹੁੰਦੇ ਹੋ।<p><b>ਸਾਵਧਾਨ:</b> DVD+R(W ਸਮੂਲੇਸ਼ਨ ਲਿਖਣ ਲਈ ਸਹਾਇਕ ਨਹੀਂ ਹਨ।
8.
Only simulate the writing process
2006-04-22
ਲਿਖਣ ਕਾਰਵਾਈ ਹੀ ਸਮੂਲੇਟਿੰਗ ਕਰੋ
9.
Disk at once
2006-04-22
ਡਿਸਕ ਇਕਵਾਰ(disk at once)
10.
<p>If this option is checked, K3b will write the CD in 'disk at once' mode as compared to 'track at once' (TAO).<p>It is always recommended to use DAO where possible.<p><b>Caution:</b> Track pregaps with a length other than 2 seconds are only supported in DAO mode.
2006-04-22
<p>ਜੇਕਰ ਇਹ ਚੋਣ ਕੀਤੀ ਗਈ ਤਾਂ, K3b CD ਨੂੰ 'ਡਿਸਕ ਇੱਕ ਵਾਰ(disk at once)' ਨਾਲ ਲਿਖੇਗਾ, ਨਾ ਕਿ 'ਟਰੈਕ ਇੱਕ ਵਾਰ(track at once)' (TAO) ਰਾਹੀਂ।<p> ਜਦੋਂ ਵੀ ਸੰਭਵ ਹੋਵੇ ਤਾਂ DAO ਰਾਹੀਂ ਹੀ ਲਿਖਣ ਦੀ ਸਿਫਾਰਸ਼ ਕੀਤੀ ਜਾਦੀ ਹੈ।<p><b>ਸਾਵਧਾਨ:</b>ਟਰੈਕ ਪ੍ਰੀਗੈਪ ਦੀ 2 ਸਕਿੰਟ ਤੋਂ ਵੱਖਰੀ ਲੰਬਾਈ ਹੀ DAO ਢੰਗ ਰਾਹੀਂ ਸਹਾਇਕ ਹੈ।
11.
Write in disk at once mode
2006-04-22
ਡਿਸਕ ਤੇ ਇੱਕ ਵਾਰ ਲਿਖਣ(DAO) ਢੰਗ ਨਾਲ ਲਿਖੋ
12.
Use Burnfree
2006-04-22
ਬਰਨਫਰੀ(burnfree) ਵਰਤੋਂ
13.
Enable Burnfree (or Just Link) to avoid buffer underruns
2006-04-22
ਬਫ਼ਰ ਖਾਲੀ ਹੋਣ(underrun) ਹੋਣ ਤੋਂ ਬਚਣ ਲਈ ਬਰਨਫ਼ਰੀ(burnfree) ਜਾਂ ਸਬੰਧ ਯੋਗ ਕਰੋ।
15.
Only create image
2006-04-22
ਸਿਰਫ਼ ਪ੍ਰਤੀਬਿੰਬ ਹੀ ਬਣਾਓ
16.
<p>If this option is checked, K3b will only create an image and not do any actual writing.<p>The image can later be written to a CD/DVD with most current writing programs (including K3b of course).
2006-04-22
<p>ਜੇਕਰ ਇਹ ਚੋਣ ਕੀਤੀ ਤਾਂ K3b ਸਿਰਫ਼ ਇੱਕ ਪ੍ਰਤੀਬਿੰਬ ਹੀ ਬਣਾਏਗਾ ਅਤੇ ਅਸਲ ਵਿੱਚ ਲਿਖੇਗਾ ਕੁਝ ਨਹੀਂ।<p> ਇਸ ਪ੍ਰਤੀਬਿੰਬ ਨੂੰ ਬਾਅਦ ਵਿੱਚ ਹੋਰ CD/DVD ਲਿਖਣ ਵਾਲੇ ਹੋਰ ਕਾਰਜਾਂ ਰਾਹੀਂ ਲਿਖਿਆ ਜਾ ਸਕਦਾ ਹੈ (ਬੇਸ਼ੱਕ K3b ਨਾਲ ਹੀ)।
17.
Only create an image
2006-04-22
ਸਿਰਫ਼ ਪ੍ਰਤੀਬਿੰਬ ਹੀ ਬਣਾਓ
20.
<p>It is recommended to try a simulation first.
2006-04-22
<p>ਪਹਿਲਾਂ ਸਮੂਲੇਸ਼ਨ ਕਰਨ ਦੀ ਸਲਾਹ ਦਿੱਤੀ ਜਾਦੀ ਹੈ।
22.
Remove image
2006-04-22
ਪ੍ਰਤੀਬਿੰਬ ਹਟਾਓ
23.
<p>If this option is checked, K3b will remove any created images after the writing has finished.<p>Uncheck this if you want to keep the images.
2006-04-22
<p>ਜੇਕਰ ਇਹ ਚੋਣ ਕੀਤੀ ਗਈ ਤਾਂ K3b ਲਿਖਣ ਉਪਰੰਤ ਬਣਾਏ ਕਿਸੇ ਵੀ ਪ੍ਰਤੀਬਿੰਬ ਨੂੰ ਹਟਾ ਦੇਵੇਗਾ। <p>ਜੇਕਰ ਤੁਸੀਂ ਇਹਨਾਂ ਨੂੰ ਰੱਖਣਾ ਚਾਹੁੰਦੇ ਹੋ ਤਾਂ ਇਹ ਚੋਣ ਹਟਾ ਦਿਓ।
24.
Remove images from disk when finished
2006-04-22
ਮੁਕੰਮਲ ਹੋਣ ਉਪਰੰਤ ਡਿਸਕ ਤੋਂ ਪ੍ਰਤੀਬਿੰਬ ਹਟਾ ਦਿਓ
25.
On the fly
2006-04-22
ਸਿੱਧਾ ਲਿਖੋ(On the fly)
26.
<p>If this option is checked, K3b will not create an image first but write the files directly to the CD/DVD.<p><b>Caution:</b> Although this should work on most systems, make sure the data is sent to the writer fast enough.
2006-04-22
<p>ਜੇਕਰ ਇਹ ਚੋਣ ਕੀਤੀ ਗਈ ਤਾਂ K3b ਕੋਈ ਪ੍ਰਤੀਬਿੰਬ ਨਹੀਂ ਬਣਾਏਗਾ, ਪਰ ਸਿੱਧਾ CD/DVD ਉੱਤੇ ਲਿਖ ਦੇਵੇਗਾ। <p><b>ਸਾਵਧਾਨ:</b> ਹਾਲਾਂਕਿ ਇਹ ਬਹੁਤੇ ਸਿਸਟਮਾਂ ਲਈ ਕੰਮ ਕਰਦਾ ਹੈ, ਪਰ ਇਹ ਯਕੀਨੀ ਬਣਾਉ ਕਿ ਰਾਇਟਰ ਨੂੰ ਡਾਟਾ ਠੀਕ ਗਤੀ 'ਤੇ ਭੇਜਿਆ ਜਾ ਰਿਹਾ ਹੋਵੇ।
27.
Write files directly to CD/DVD without creating an image
2006-04-22
ਫਾਇਲਾਂ ਨੂੰ ਇੱਕ ਪ੍ਰਤੀਬਿੰਬ ਬਣਾਏ ਬਿਨਾਂ ਸਿੱਧਾ CD/DVD 'ਤੇ ਲਿਖੋ
28.
Write CD-TEXT
2006-04-22
CD-TEXT ਲਿਖੋ
29.
Create CD-TEXT entries
2006-04-22
CD-TEXT ਇੰਦਰਾਜ਼ ਬਣਾਓ
31.
Set the paranoia level for reading audio CDs
2006-04-22
ਆਡੀਓ CD ਪੜਨ ਲਈ paranoia ਪੱਧਰ ਸੈਟ ਕਰੋ
33.
Start multisession CD
2006-04-22
ਬਹੁ-ਸ਼ੈਸ਼ਨ CD ਸ਼ੁਰੂ
34.
Do not close the disk to allow additional sessions to be added later
2006-04-22
ਬਾਅਦ ਵਿੱਚ ਹੋਰ ਸ਼ੈਸ਼ਨ ਸ਼ਾਮਿਲ ਕਰਨ ਲਈ ਡਿਸਕ ਨੂੰ ਬੰਦ ਨਾ ਕਰੋ
35.
<p>If this option is checked K3b will not close the CD, and will write a temporary table of contents.</p><p>This allows further sessions to be appended to the CD later.</p>
2006-04-22
<p>ਜੇਕਰ ਇਹ ਚੋਣ ਕੀਤੀ ਗਈ ਤਾਂ K3b CD ਨੂੰ ਬੰਦ ਨਹੀਂ ਕਰੇਗਾ, ਅਤੇ ਆਰਜ਼ੀ ਤਤਕਰਾ (table of contents) ਲਿਖੇਗਾ।</p> <p>ਇਹ ਤੁਹਾਨੂੰ ਬਾਅਦ ਵਿੱਚ CD ਉੱਤੇ ਹੋਰ ਸ਼ੈਸ਼ਨ ਲਿਖਣ ਲਈ ਸਹਾਇਕ ਹੈ।</p>
36.
Normalize volume levels
2006-04-22
ਸਧਾਰਨ(normalize) ਵਾਲੀਅਮ ਲੈਵਲ
37.
Adjust the volume levels of all tracks
2006-04-22
ਸਭ ਟਰੈਕਾਂ ਦਾ ਵਾਲੀਅਮ ਲੈਵਲ ਠੀਕ ਕਰੋ
39.
Verify written data
2006-04-22
ਲਿਖੇ ਡਾਟਾ ਦੀ ਪੜਤਾਲ
45.
Device Selection
2006-04-22
ਜੰਤਰ ਚੋਣ
46.
Please select a device:
2006-04-22
ਕਿਰਪਾ ਕਰਕੇ ਜੰਤਰ ਚੁਣੋ:
53.
Unspecified
2006-04-22
ਨਾ-ਨਿਰਧਾਰਿਤ
73.
Auto
2006-04-22
ਸਵੈ-ਚਾਲਤ
2006-04-22
ਸਵੈ-ਚਾਲਤ
2006-04-22
ਸਵੈ-ਚਾਲਤ
2006-04-22
ਸਵੈ-ਚਾਲਤ
74.
Could not find the following files:
2006-04-22
ਹੇਠ ਦਿੱਤੀਆਂ ਫਾਇਲਾਂ ਨਹੀਂ ਲੱਭੀਆਂ ਹਨ:
75.
Not Found
2006-04-22
ਨਹੀ ਲੱਭਾ
76.
No permission to read the following files:
2006-04-22
ਇਹਨਾਂ ਫਾਇਲਾਂ ਨੂੰ ਪੜਨ ਲਈ ਅਧਿਕਾਰ ਨਹੀਂ ਹਨ:
77.
No Read Permission
2006-04-22
ਪੜਨ ਅਧਿਕਾਰ ਨਹੀਂ ਹੈ
78.
From previous session
2006-04-22
ਪੁਰਾਣੇ ਸ਼ੈਸ਼ਨ ਤੋਂ
79.
El Torito boot catalog file
2006-04-22
El Torito ਬੂਟ ਸਾਰਣੀ ਫਾਇਲ
80.
Boot catalog
2006-04-22
ਬੂਟ ਸਾਰਣੀ
81.
Preparing data
2006-04-22
ਡਾਟਾ ਤਿਆਰ ਕੀਤਾ ਜਾ ਰਿਹਾ ਹੈ
82.
Unmounting disk
2006-04-22
ਡਿਸਕ ਨੂੰ ਅਨ-ਮਾਊਟ ਕੀਤਾ ਜਾ ਰਿਹਾ ਹੈ
83.
Creating image file
2006-04-22
ਪ੍ਰਤੀਬਿੰਬ ਫਾਇਲ਼ ਬਣਾਈ ਜਾ ਰਹੀ ਹੈ
84.
Track 1 of 1
2006-04-22
1 ਵਿੱਚੋਂ 1 ਟਰੈਕ