Translations by Mandeep

Mandeep has submitted the following strings to this translation. Contributions are visually coded: currently used translations, unreviewed suggestions, rejected suggestions.

15 of 5 results
20.
Display information on this GNOME version
2010-09-29
ਗਨੋਮ ਦੇ ਇਸ ਵਰਜਨ ਬਾਰੇ ਜਾਣਕਾਰੀ ਵੇਖਾਓ
22.
GNOME includes most of what you see on your computer, including the file manager, web browser, menus, and many applications.
2010-09-29
ਗਨੋਮ ਵਿੱਚ ਉਹ ਸਭ ਕੁਝ ਹੈ, ਜੋ ਤੁਸੀ ਆਪਣੀ ਕੰਮਪਿਊਟਰ ਤੇ ਵੇਖਣਾ ਚਾਹੋਗੇ, ਜਿਵੇਂ ਕਿ ਫਾਇਲ ਪਰਬੰਧਕ, ਵੈੱਬ ਬਰਾਊਜ਼ਰ, ਮੇਨੂ ਅਤੇ ਹੋਰ ਕੰਮ ਦੀਆਂ ਐਪਲੀਕੇਸ਼ਨਾਂ।
23.
GNOME is a Free, usable, stable, accessible desktop environment for the Unix-like family of operating systems.
2010-09-29
ਗਨੋਮ ਯੂਨੈਕਸ ਵਰਗੇ ਓਪਰੇਟਿੰਗ ਸਿਸਟਮ ਲਈ ਇਕ ਮੁਫਤ, ਉਪਯੋਗੀ,ਟਿਕਾਊ,ਇਸਤੇਮਾਲ ਲਈ ਤਿਆਰ ਡੈਸਕਟਾਪ ਹੈ।
26.
Hundreds of people have contributed code to GNOME since it was started in 1997; many more have contributed in other important ways, including translations, documentation, and quality assurance.
2010-09-29
1997 ਤੋਂ ਕਈ ਸੈਂਕਡੇ ਲੋਕ ਗਨੋਮ ਨੂੰ ਕੋਡ ਬਣਾਉਣ ਲਈ ਸਹਿਯੋਗ ਕਰ ਰਹੇ ਹਨ, ਕਈ ਹੋਰ ਲੋਕ ਹੋਰ ਤਰ੍ਹਾਂ ਸਹਿਯੋਗ ਕਰ ਰਹੇ ਹਨ ਜਿਵੇਂ ਕਿ ਭਾਸ਼ਾ ਅਨੁਵਾਦ, ਦਸਤਾਵੇਜ਼ ਜਾਂ ਕੁਆਲਟੀ ਚੈੱਕ ਲਈ।
32.
No filename to save to
2010-09-29
ਸੰਭਾਲਣ ਲਈ ਕੋਈ ਫਾਇਲ ਨਾਂ ਨਹੀਂ