Translations by Amanpreet Singh Alam

Amanpreet Singh Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 98 results
1.
About GNOME
2005-11-09
ਗਨੋਮ ਬਾਰੇ
2.
Learn more about GNOME
2006-08-22
ਗਨੋਮ ਬਾਰੇ ਹੋਰ ਜਾਣਕਾਰੀ ਲਵੋ
3.
News
2005-11-09
ਖ਼ਬਰਾਂ
4.
GNOME Library
2008-01-12
ਗਨੋਮ ਲਾਇਬਰੇਰੀ
5.
Friends of GNOME
2005-11-09
ਗਨੋਮ ਦੇ ਸਾਥੀ
6.
Contact
2005-11-09
ਸੰਪਰਕ
7.
The Mysterious GEGL
2005-11-09
ਗੁੱਝਾ GEGL
8.
The Squeaky Rubber GNOME
2008-01-12
ਸਕੁਕਉ ਰਬਰ ਗਨੋਮ
9.
Wanda The GNOME Fish
2005-11-09
ਵਾਂਡਾ ਗਨੋਮ ਮੱਛੀ
10.
_Open URL
2008-01-12
URL ਖੋਲ੍ਹੋ(_O)
12.
About the GNOME Desktop
2005-11-09
ਗਨੋਮ ਵੇਹੜੇ ਬਾਰੇ
13.
%(name)s: %(value)s
2008-01-12
%(name)s: %(value)s
14.
Welcome to the GNOME Desktop
2005-11-09
ਗਨੋਮ ਵੇਹੜੇ ਵਲੋਂ ਜੀ ਆਇਆਂ ਨੂੰ
15.
Brought to you by:
2005-11-09
ਤੁਹਾਡੇ ਲਈ ਲੈਕੇ ਆਏ ਨੇ:
16.
<b>%(name)s:</b> %(value)s
2008-01-12
<b>%(name)s:</b> %(value)s
17.
Version
2005-11-09
ਵਰਜਨ
18.
Distributor
2008-01-12
ਡਿਸਟਰੀਬਿਊਟਰ
2005-11-09
ਵੰਡਣ ਵਾਲੇ
2005-11-09
ਵੰਡਣ ਵਾਲੇ
19.
Build Date
2008-01-12
ਬਣਾਉਣ ਮਿਤੀ
2005-11-09
ਨਿਰਮਾਣ ਮਿਤੀ
2005-11-09
ਨਿਰਮਾਣ ਮਿਤੀ
20.
Display information on this GNOME version
2008-01-12
ਇਹ ਗਨੋਮ ਵਰਜਨ ਬਾਰੇ ਜਾਣਕਾਰੀ ਵੇਖੋ
21.
GNOME also includes a complete development platform for applications programmers, allowing the creation of powerful and complex applications.
2008-01-12
ਗਨੋਮ ਵਿੱਚ ਤਾਕਤਵਰ ਅਤੇ ਗੁੰਝਲਦਾਰ ਐਪਲੀਕੇਸ਼ਨ ਡਿਵੈਲਪਮੈਂਟ ਲਈ ਐਪਲੀਕੇਸ਼ਨ ਡਿਵੈਲਪਰਾਂ ਲਈ ਗੁੰਝਲਦਾਰ ਡਿਵੈਲਪਮੈਂਟ ਪਲੇਟਫਾਰਮ ਸ਼ਾਮਲ ਹੈ।

ਗਨੋਮ ਵਿੱਚ ਸ਼ਕਤੀਸ਼ਾਲੀ ਅਤੇ ਗੁੰਝਲ ਕਾਰਜ ਵਿਕਾਸ ਲਈ ਕਾਰਜ ਖੋਜੀਂ ਲਈ ਗੁੰਝਲਦਾਰ ਵਿਕਾਸ ਪਲੇਟਫਾਰਮ ਸ਼ਾਮਲ ਹੈ।
22.
GNOME includes most of what you see on your computer, including the file manager, web browser, menus, and many applications.
2008-01-12
ਗਨੋਮ ਵਿੱਚ ਉਹ ਸਭ ਕੁਝ ਹੈ, ਜੋ ਤੁਸੀ ਆਪਣੀ ਮਸ਼ੀਨ ਤੇ ਵੇਖਣਾ ਚਾਹੋਗੇ, ਜਿਵੇਂ ਕਿ ਫਾਇਲ ਮੈਨੇਜਰ, ਵੈੱਬ ਬਰਾਊਜ਼ਰ, ਮੇਨੂ ਅਤੇ ਹੋਰ ਕੰਮ ਦੀਆਂ ਐਪਲੀਕੇਸ਼ਨਾਂ।
2008-01-12
ਗਨੋਮ ਵਿੱਚ ਉਹ ਸਭ ਕੁਝ ਹੈ, ਜੋ ਤੁਸੀ ਆਪਣੀ ਮਸ਼ੀਨ ਤੇ ਵੇਖਣਾ ਚਾਹੋਗੇ, ਜਿਵੇਂ ਕਿ ਫਾਇਲ ਮੈਨੇਜਰ, ਵੈੱਬ ਬਰਾਊਜ਼ਰ, ਮੇਨੂ ਅਤੇ ਹੋਰ ਕੰਮ ਦੀਆਂ ਐਪਲੀਕੇਸ਼ਨਾਂ।
2005-11-09
ਗਨੋਮ ਵਿੱਚ ਉਹ ਸਭ ਕੁਝ ਹੈ, ਜੋ ਤੁਸੀ ਆਪਣੀ ਮਸ਼ੀਨ ਤੇ ਵੇਖਣਾ ਚਾਹੋਗੇ, ਜਿਵੇਂ ਕਿ ਫਾਇਲ ਪ੍ਰਬੰਧਕ, ਵੈਬ ਝਲਕਾਰਾ, ਮੇਨੂ ਅਤੇ ਹੋਰ ਕੰਮ ਦੀਆਂ ਚੀਜਾਂ।
23.
GNOME is a Free, usable, stable, accessible desktop environment for the Unix-like family of operating systems.
2005-11-09
ਗਨੋਮ ਯੂਨੈਕਸ ਵਰਗੇ ਓਪਰੇਟੀਇੰਗ ਸਿਸਟਮ ਲਈ ਇਕ ਮੁਫਤ, ਇਸਤੇਮਾਲ ਲਈ ਤਿਆਰ, ਟਿਕਾਊ ਵੇਹੜਾ ਹੈ।
24.
GNOME's focus on usability and accessibility, regular release cycle, and strong corporate backing make it unique among Free Software desktops.
2008-01-12
ਗਨੋਮ ਨੂੰ ਇਸ ਦੀ ਸਹੂਲਤਾਂ ਅਤੇ ਪਹੁੰਚ ਉੱਤੇ ਕੇਂਦਰਿਤ ਰਹਿਣਾ, ਨਿਯਮਿਤ ਜਾਰੀ ਕਰਨਾ ਅਤੇ ਸ਼ਕਤੀਸ਼ਾਲੀ ਸਹਿਕਾਰੀ ਸਹਿਯੋਗ , ਇਸ ਨੂੰ ਮੁਫਤ ਸਾਫਟਵੇਅਰ ਡੈਸਕਟਾਪ ਵਿੱਚੋਂ ਵੱਖਰਾ ਕਰਦਾ ਹੈ।

ਗਨੋਮ ਨੂੰ ਇਸ ਦੀ ਸਹੂਲਤਾਂ ਤੇ ਪਹੁੰਚ ਤੇ ਕੇਂਦਰਿਤ ਰਹਿਣਾ, ਨਿਯਮਿਤ ਜਾਰੀ ਕਰਨਾ ਅਤੇ ਸ਼ਕਤੀਸ਼ਾਲੀ ਸਹਿਕਾਰੀ ਸਹਿਯੋਗ , ਇਸ ਨੂੰ ਮੁਫਤ ਸਾਫਟਵੇਅਰ ਵਿਹਡ਼ਿਆਂ ਵਿਚ ਵੱਖਰਾ ਕਰਦਾ ਹੈ।
25.
GNOME's greatest strength is our strong community. Virtually anyone, with or without coding skills, can contribute to making GNOME better.
2008-01-12
ਗਨੋਮ ਦੀ ਅਸਲੀ ਮਜ਼ਬੂਤੀ ਇਸ ਦਾ ਮਜ਼ਬੂਤ ਸੰਗਠਨ ਹੈ। ਸਹੀ ਤਾਂ ਇਹ ਹੈ ਕਿ ਕੋਈ ਵੀ, ਭਾਵੇਂ ਉਹ ਜਾਣਕਾਰ ਹੈ ਜਾਂ ਨਹੀ, ਗਨੋਮ ਨੂੰ ਚੰਗਾ ਬਣਾਉਣ ਲਈ ਕੰਮ ਕਰ ਸਕਦਾ ਹੈ।
2005-11-09
ਗਨੋਮ ਦੀ ਅਸਲੀ ਤਾਕਤ ਇਸ ਦਾ ਮਜ਼ਬੂਤ ਸੰਗਠਨ ਹੈ। ਸਹੀ ਤਾਂ ਇਹ ਹੈ ਕਿ ਕੋਈ ਵੀ, ਭਾਵੇਂ ਉਹ ਜਾਣਕਾਰ ਹੈ ਜਾਂ ਨਹੀ, ਗਨੋਮ ਨੂੰ ਚੰਗਾ ਬਣਾਉਣ ਲਈ ਕੰਮ ਕਰ ਸਕਦਾ ਹੈ।
2005-11-09
ਗਨੋਮ ਦੀ ਅਸਲੀ ਤਾਕਤ ਇਸ ਦਾ ਮਜ਼ਬੂਤ ਸੰਗਠਨ ਹੈ। ਸਹੀ ਤਾਂ ਇਹ ਹੈ ਕਿ ਕੋਈ ਵੀ, ਭਾਵੇਂ ਉਹ ਜਾਣਕਾਰ ਹੈ ਜਾਂ ਨਹੀ, ਗਨੋਮ ਨੂੰ ਚੰਗਾ ਬਣਾਉਣ ਲਈ ਕੰਮ ਕਰ ਸਕਦਾ ਹੈ।
26.
Hundreds of people have contributed code to GNOME since it was started in 1997; many more have contributed in other important ways, including translations, documentation, and quality assurance.
2008-01-12
੧੯੯੭ ਤੋਂ ਕਈ ਸੈਂਕਡ਼ੈ ਲੋਕ ਗਨੋਮ ਨੂੰ ਕੋਡ ਬਣਾਉਣ ਲਈ ਸਹਿਯੋਗ ਕਰ ਰਹੇ ਹਨ, ਕਈ ਹੋਰ ਲੋਕ ਹੋਰ ਤਰ੍ਹਾਂ ਸਹਿਯੋਗ ਕਰ ਰਹੇ ਹਨ ਜਿਵੇਂ ਕਿ ਭਾਸ਼ਾ ਅਨੁਵਾਦ, ਡੌਕੂਮੈਟੇਸ਼ਨ ਜਾਂ ਕੁਆਲਟੀ ਚੈੱਕ ਲਈ।
2008-01-12
੧੯੯੭ ਤੋਂ ਕਈ ਸੈਂਕਡ਼ੈ ਲੋਕ ਗਨੋਮ ਨੂੰ ਕੋਡ ਬਣਾਉਣ ਲਈ ਸਹਿਯੋਗ ਕਰ ਰਹੇ ਹਨ, ਕਈ ਹੋਰ ਲੋਕ ਹੋਰ ਤਰ੍ਹਾਂ ਸਹਿਯੋਗ ਕਰ ਰਹੇ ਹਨ ਜਿਵੇਂ ਕਿ ਭਾਸ਼ਾ ਅਨੁਵਾਦ, ਡੌਕੂਮੈਟੇਸ਼ਨ ਜਾਂ ਕੁਆਲਟੀ ਚੈੱਕ ਲਈ।
2005-11-09
੧੯੯੭ ਤੋਂ ਕਈ ਸੈਂਕਡ਼ੈ ਲੋਕ ਗਨੋਮ ਨੂੰ ਕੋਡ ਬਣਾਉਣ ਲਈ ਸਹਿਯੋਗ ਕਰ ਰਹੇ ਹਨ, ਕਈ ਹੋਰ ਲੋਕ ਹੋਰ ਤਰ੍ਹਾਂ ਸਹਿਯੋਗ ਕਰ ਰਹੇ ਹਨ ਜਿਵੇ ਕਿ ਭਾਸ਼ਾ ਅਨੁਵਾਦ, ਦਸਤਾਵੇਜ਼ ਜਾਂ ਮਿਆਰੀ ਬਣਾਉਣ ਲਈ।
2005-11-09
੧੯੯੭ ਤੋਂ ਕਈ ਸੈਂਕਡ਼ੈ ਲੋਕ ਗਨੋਮ ਨੂੰ ਕੋਡ ਬਣਾਉਣ ਲਈ ਸਹਿਯੋਗ ਕਰ ਰਹੇ ਹਨ, ਕਈ ਹੋਰ ਲੋਕ ਹੋਰ ਤਰ੍ਹਾਂ ਸਹਿਯੋਗ ਕਰ ਰਹੇ ਹਨ ਜਿਵੇ ਕਿ ਭਾਸ਼ਾ ਅਨੁਵਾਦ, ਦਸਤਾਵੇਜ਼ ਜਾਂ ਮਿਆਰੀ ਬਣਾਉਣ ਲਈ।
27.
Error reading file '%s': %s
2005-11-09
'%s' ਫਾਇਲ ਖੋਲਣ ਵਿਚ ਗਲਤੀ: %s
28.
Error rewinding file '%s': %s
2008-01-12
'%s' ਫਾਇਲ ਮੁਡ਼-ਵਿੰਡਿੰਗ ਵਿੱਚ ਗਲਤੀ : %s
2005-11-09
'%s' ਫਾਇਲ ਮੁਡ਼ ਖੋਲਣ ਵਿਚ ਗਲਤੀ : %s
2005-11-09
'%s' ਫਾਇਲ ਮੁਡ਼ ਖੋਲਣ ਵਿਚ ਗਲਤੀ : %s
29.
No name
2005-11-09
ਕੋਈ ਨਾਂ ਨਹੀਂ
30.
File '%s' is not a regular file or directory.
2008-01-12
ਫਾਇਲ '%s' ਇੱਕ ਰੈਗੂਲਰ ਫਾਇਲ ਜਾਂ ਡਾਇਰੈਕਟਰੀ ਨਹੀਂ ਹੈ।
2005-11-09
ਫਾਇਲ '%s' ਇਕ ਸਧਾਰਨ ਫਾਇਲ ਜਾਂ ਡਾਇਰੈਕਟਰੀ ਨਹੀ ਹੈ।
31.
Error cannot find file id '%s'
2008-01-12
ਗਲਤੀ ਫਾਇਲ id '%s' ਨਹੀਂ ਲੱਭਿਆ ਜਾ ਸਕਦਾ