Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 74 results
1.
Window-specific screenshot (deprecated)
2012-02-15
ਵਿੰਡੋ ਖਾਸ ਸਕਰੀਨ-ਸ਼ਾਟ (ਬਰਤਰਫ਼)
2.
Grab just the current window, rather than the whole desktop. This key has been deprecated and it is no longer in use.
2012-02-15
ਪੂਰੇ ਡੈਸਕਟਾਪ ਦੀ ਬਜਾਏ ਕੇਵਲ ਮੌਜੂਦਾ ਵਿੰਡੋ ਹੀ ਲਵੋ। ਇਸ ਕੁੰਜੀ ਬਰਤਰਫ਼ ਕੀਤੀ ਗਈ ਹੈ ਅਤੇ ਹੁਣ ਵਰਤੋਂ ਅਧੀਨ ਨਹੀਂ ਹੈ।
3.
Screenshot delay
2012-02-15
ਸਕਰੀਨ-ਸ਼ਾਟ ਦੇਰੀ
4.
The number of seconds to wait before taking the screenshot.
2012-02-15
ਸਕਰੀਨਸ਼ਾਟ ਲੈਣ ਤੋਂ ਪਹਿਲਾਂ ਉਡੀਕਣ ਲਈ ਸਕਿੰਟਾਂ ਦੀ ਗਿਣਤੀ
5.
Screenshot directory
2012-02-15
ਸਕਰੀਨ-ਸ਼ਾਟ ਡਾਇਰੈਕਟਰੀ
6.
The directory where the screenshots will be saved by default.
2012-03-19
ਡਾਇਰੈਕਟਰੀ, ਜਿਸ ਵਿੱਚ ਸਕਰੀਨਸ਼ਾਟ ਨੂੰ ਡਿਫਾਲਟ ਰੂਪ ਵਿੱਚ ਸੰਭਾਲਿਆ ਜਾਵੇਗਾ।
7.
Last save directory
2012-03-19
ਆਖਰੀ ਸੰਭਾਲਣ ਡਾਇਰੈਕਟਰੀ
8.
The last directory a screenshot was saved in interactive mode.
2012-03-19
ਆਖਰੀ ਡਾਇਰੈਕਟਰੀ, ਜਿਸ ਵਿੱਚ ਸਕਰੀਨਸ਼ਾਟ ਨੂੰ ਦਿਲ-ਖਿੱਚਵੇਂ ਮੋਡ ਵਿੱਚ ਸੰਭਾਲਿਆ ਗਿਆ ਸੀ।
9.
Include Border
2012-02-15
ਬਾਰਡਰ ਸਮੇਤ
10.
Include the window manager border along with the screenshot
2012-02-15
ਸਕਰੀਨ ਸ਼ਾਟ ਵਿੱਚ ਵਿੰਡੋ ਦਾ ਬਾਰਡਰ ਵੀ ਸ਼ਾਮਲ ਕਰੋ
11.
Include Pointer
2012-02-15
ਪੁਆਇੰਟਰ ਸਮੇਤ
12.
Include the pointer in the screenshot
2012-02-15
ਪੁਆਇੰਟਰ ਸਮੇਤ ਸਕਰੀਨ-ਸ਼ਾਟ ਲਵੋ
13.
Include ICC Profile
2012-02-15
ICC ਪਰੋਫਾਇਲ ਸਮੇਤ
14.
Include the ICC profile of the target in the screenshot file
2012-02-15
ਸਕਰੀਨਸ਼ਾਟ ਫਾਇਲ ਵਿੱਚ ਟਾਰਗੇਟ ਦੇ ICC ਪ੍ਰੋਫਾਇਲ ਸਮੇਤ
15.
Border Effect
2012-02-15
ਬਾਰਡਰ ਪਰਭਾਵ
17.
Default file type extension
2013-12-20
ਮੂਲ ਫਾਇਲ ਕਿਸਮ ਇਕਸਟੈਨਸ਼ਨ
18.
The default file type extension for screenshots.
2013-12-20
ਸਕਰੀਨਸ਼ਾਟ ਲਈ ਮੂਲ ਫਾਇਲ ਕਿਸਮ ਇਕਸਟੈਨਸ਼ਨ
19.
Screenshot
2012-02-15
ਸਕਰੀਨ-ਸ਼ਾਟ
20.
Save images of your screen or individual windows
2012-07-17
ਆਪਣੀ ਸਕਰੀਨ ਜਾਂ ਅੱਡ-ਅੱਡ ਵਿੰਡੋਜ਼ ਦੇ ਚਿੱਤਰ ਸੰਭਾਲੋ
21.
snapshot;capture;print;screenshot;
2014-12-04
ਤਸਵੀਰ;ਸਨੈਪਸ਼ਾਟ;ਕੈਪਚਰ;ਪਰਿੰਟ;snapshot;capture;print;screenshot;ਸਕਰੀਨਸ਼ਾਟ;
23.
Take a Screenshot of the Whole Screen
2012-07-17
ਪੂਰੀ ਸਕਰੀਨ ਦਾ ਸਕਰੀਨਸ਼ਾਟ ਲਵੋ
2012-04-15
ਪੂਰੀ ਸਕਰੀਨ ਦਾ ਸਕਰੀਨ-ਸ਼ਾਟ ਲਵੋ
24.
Take a Screenshot of the Current Window
2012-04-15
ਮੌਜੂਦਾ ਵਿੰਡੋ ਦਾ ਸਕਰੀਨ-ਸ਼ਾਟ ਲਵੋ
25.
Take a Screenshot of a Selected Area
2012-04-15
ਚੁਣੇ ਖੇਤਰ ਦਾ ਸਕਰੀਨ-ਸ਼ਾਟ ਲਵੋ
26.
GNOME Screenshot
2015-07-10
ਗਨੋਮ ਸਕਰੀਨ-ਸ਼ਾਟ
27.
GNOME Screenshot is a simple utility that lets you take pictures of your computer screen. Screenshots can be of your whole screen, any specific application, or a selected rectangular area. You can also copy the captured screenshot directly into the GNOME clipboard and paste it into other applications.
2015-07-10
ਗਨੋਮ ਸਕਰੀਨ-ਸ਼ਾਟ ਇੱਕ ਸੌਖੀ ਸਹੂਲਤ ਹੈ, ਜੋ ਕਿ ਤੁਹਾਨੂੰ ਤੁਹਾਡੇ ਕੰਪਿਊਟਰ ਸਕਰੀਨ ਦੀਆਂ ਤਸਵੀਰਾਂ ਲੈਣ ਦਿੰਦੀ ਹੈ। ਸਕਰੀਨਸ਼ਾਟ ਤੁਹਾਡੀ ਪੂਰੀ ਸਕਰੀਨ ਦਾ ਹੋ ਸਕਦਾ ਹੈ, ਕਿਸੇ ਖਾਸ ਐਪਲੀਕੇਸ਼ਨ ਦਾ ਜਾਂ ਚੁਣੇ ਗਏ ਆਇਤਾਕਾਰ ਖੇਤਰ ਦਾ ਹੋ ਸਕਦਾ ਹੈ। ਤੁਸੀਂ ਖਿੱਚੇ ਗਏ ਸਕਰੀਨਸ਼ਾਟ ਨੂੰ ਸਿੱਧਾ ਗਨੋਮ ਕਲਿੱਪਬੋਰਡ ਵਿੱਚ ਕਾਪੀ ਕਰਕੇ ਕਿਸੇ ਵੀ ਹੋਰ ਐਪਲੀਕੇਸ਼ਨ ਵਿੱਚ ਕਾਪੀ ਕਰ ਸਕਦੇ ਹੋ।
30.
Help
2012-07-17
ਮੱਦਦ
31.
About
2014-12-04
ਇਸ ਬਾਰੇ
32.
Quit
2012-07-17
ਬੰਦ ਕਰੋ
34.
Overwrite existing file?
2012-03-19
ਮੌਜੂਦਾ ਫਾਇਲ ਉੱਤੇ ਲਿਖਣਾ?
35.
Unable to capture a screenshot
2012-03-19
ਸਕਰੀਨਸ਼ਾਟ ਲੈਣ ਲਈ ਅਸਮਰੱਥ
36.
Error creating file. Please choose another location and retry.
2012-03-19
ਫਾਇਲ ਬਣਾਉਣ ਦੌਰਾਨ ਗਲਤੀ। ਹੋਰ ਟਿਕਾਣਾ ਚੁਣੋ ਅਤੇ ਫੇਰ ਕੋਸ਼ਿਸ਼ ਕਰੋ।
37.
Error creating file
2012-03-19
ਫਾਇਲ ਬਣਾਉਣ ਦੌਰਾਨ ਗਲਤੀ
38.
Screenshot taken
2012-02-15
ਸਕਰੀਨ-ਸ਼ਾਟ ਲਿਆ
39.
All possible methods failed
2012-03-19
ਸਭ ਸੰਭਵ ਢੰਗ ਫੇਲ੍ਹ ਹੋਏ
40.
Send the grab directly to the clipboard
2012-02-15
ਪ੍ਰਾਪਤ ਕੀਤੇ ਨੂੰ ਸਿੱਧਾ ਕਲਿੱਪਬੋਰਡ ਵਿੱਚ ਭੇਜੋ
41.
Grab a window instead of the entire screen
2012-02-15
ਪੂਰੀ ਸਕਰੀਨ ਦੀ ਬਜਾਏ ਇੱਕ ਵਿੰਡੋ ਹੀ ਲਵੋ
42.
Grab an area of the screen instead of the entire screen
2012-02-15
ਪੂਰੀ ਸਕਰੀਨ ਦੀ ਬਜਾਏ ਸਕਰੀਨ ਦਾ ਇੱਕ ਖੇਤਰ ਲਵੋ
43.
Include the window border with the screenshot
2012-02-15
ਵਿੰਡੋ ਬਾਰਡਰ ਸਮੇਤ ਸਕਰੀਨ-ਸ਼ਾਟ ਲਵੋ
44.
Remove the window border from the screenshot
2012-02-15
ਸਕਰੀਨ-ਸ਼ਾਟ ਤੋਂ ਵਿੰਡੋ ਹਾਸ਼ੀਆ (ਬਾਰਡਰ) ਹਟਾਓ
45.
Include the pointer with the screenshot
2012-07-17
ਪੁਆਇੰਟਰ ਸਮੇਤ ਸਕਰੀਨ-ਸ਼ਾਟ ਲਵੋ
46.
Take screenshot after specified delay [in seconds]
2012-02-15
ਖਾਸ ਅੰਤਰਾਲ ਬਾਅਦ ਸਕਰੀਨ-ਸ਼ਾਟ ਲਵੋ (ਸਕਿੰਟ ਵਿੱਚ)
47.
seconds
2012-02-15
ਸਕਿੰਟ
48.
Effect to add to the border (shadow, border, vintage or none)
2014-12-04
ਬਾਰਡਰ ਵਿੱਚ ਜੋੜਨ ਲਈ ਪਰਭਾਵ (ਛਾਂ, ਹਾਸ਼ੀਆ, ਵਿੰਟੇਜ਼ ਜਾਂ ਕੋਈ ਨਹੀਂ)
49.
effect
2012-02-15
ਪਰਭਾਵ
50.
Interactively set options
2012-02-15
ਦਿਲ-ਖਿੱਚਵੀਆਂ ਚੋਣਾਂ ਸੈੱਟ ਕਰੋ
51.
Save screenshot directly to this file
2012-07-17
ਸਕਰੀਨ-ਸ਼ਾਟ ਸਿੱਧਾ ਇਸ ਫਾਇਲ ਵਿੱਚ ਸੰਭਾਲੋ
52.
filename
2012-07-17
ਫਾਇਲਨਾਂ
53.
Print version information and exit
2014-12-04
ਵਰਜਨ ਜਾਣਕਾਰੀ ਵੇਖਾਓ ਅਤੇ ਬੰਦ ਕਰੋ।
54.
translator-credits
2012-07-17
ਅਮਨਪਰੀਤ ਸਿੰਘ ਆਲਮ ਪੰਜਾਬੀ ਓਪਨਸੋਰਸ ਟੀਮ (POST)