Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

17 of 7 results
27.
GNOME Screenshot is a simple utility that lets you take pictures of your computer screen. Screenshots can be of your whole screen, any specific application, or a selected rectangular area. You can also copy the captured screenshot directly into the GNOME clipboard and paste it into other applications.
2021-11-22
ਗਨੋਮ ਸਕਰੀਨ-ਸ਼ਾਟ ਸਰਲ ਸਹੂਲਤ ਹੈ, ਜੋ ਕਿ ਤੁਹਾਨੂੰ ਤੁਹਾਡੇ ਕੰਪਿਊਟਰ ਸਕਰੀਨ ਦੀਆਂ ਤਸਵੀਰਾਂ ਲੈਣ ਦਿੰਦੀ ਹੈ। ਸਕਰੀਨਸ਼ਾਟ ਤੁਹਾਡੀ ਪੂਰੀ ਸਕਰੀਨ ਦਾ ਹੋ ਸਕਦਾ ਹੈ, ਕਿਸੇ ਖਾਸ ਐਪਲੀਕੇਸ਼ਨ ਦਾ ਜਾਂ ਚੁਣੇ ਗਏ ਆਇਤਾਕਾਰ ਖੇਤਰ ਦਾ ਹੋ ਸਕਦਾ ਹੈ। ਤੁਸੀਂ ਖਿੱਚੇ ਗਏ ਸਕਰੀਨਸ਼ਾਟ ਨੂੰ ਸਿੱਧਾ ਗਨੋਮ ਕਲਿੱਪਬੋਰਡ ਵਿੱਚ ਕਾਪੀ ਕਰਕੇ ਕਿਸੇ ਵੀ ਹੋਰ ਐਪਲੀਕੇਸ਼ਨ ਵਿੱਚ ਕਾਪੀ ਕਰ ਸਕਦੇ ਹੋ।
28.
GNOME Screenshot allows you to take screenshots even when it’s not open: just press the PrtSc button on your keyboard, and a snapshot of your whole screen will be saved to your Pictures folder. Hold Alt while pressing PrtSc and you will get a screenshot of only the currently selected window.
2021-11-22
ਗਨੋਮ ਸਕਰੀਨ-ਸ਼ਾਟ ਤੁਹਾਨੂੰ ਤਦ ਵੀ ਸਕਰੀਨਸ਼ਾਟ ਲੈਣ ਦਿੰਦਾ ਹੈ, ਭਾਵੇਂ ਇਹ ਚੱਲਦਾ ਨਾ ਵੀ ਹੋਵੇ: ਬੱਸ ਆਪਣੇ ਕੀਬੋਰਡ ਤੋਂ PrtSc ਬਟਨ ਨੂੰ ਦਬਾਉ ਅਤੇ ਤੁਹਾਡੀ ਪੂਰੀ ਸਕਰੀਨ ਦੇ ਸਨੈਪਸ਼ਾਟ ਨੂੰ ਤੁਹਾਡੇ ਤਸਵੀਰਾਂ ਫੋਲਡਰ ਵਿੱਚ ਸੰਭਾਲਿਆ ਜਾਵੇਗਾ। PrtSc ਦਬਾਉਣ ਦੇ ਦੌਰਾਨ Alt ਨੂੰ ਦਬਾ ਕੇ ਰੱਖਣ ਨਾਲ ਤੁਸੀਂ ਮੌਜੂਦਾ ਚੁਣੀ ਵਿੰਡੋ ਦਾ ਹੀ ਸਕਰੀਨਸ਼ਾਟ ਪ੍ਰਾਪਤ ਕਰੋਗੇ।
33.
A file named “%s” already exists in “%s”
2021-11-22
”%s” ਨਾਂ ਨਾਲ ਫਾਇਲ ”%s” ਵਿੱਚ ਪਹਿਲਾਂ ਹੀ ਮੌਜੂਦ ਹੈ
52.
filename
2021-11-22
ਫਾਇਲ-ਨਾਂ
53.
Print version information and exit
2021-11-22
ਵਰਜ਼ਨ ਜਾਣਕਾਰੀ ਵੇਖਾਓ ਅਤੇ ਬੰਦ ਕਰੋ।
54.
translator-credits
2021-11-22
ਅ ਸ ਆਲਮ (A S Alam) ੨੦੦੪-੨੦੨੧ Punjabi OpenSource Team (POST) www.satluj.org
81.
Error loading the help page
2021-11-22
ਮਦਦ ਸਫ਼ੇ ਲੋਡ ਕਰਨ ਦੌਰਾਨ ਗਲਤੀ