Browsing Punjabi translation

Don't show this notice anymore
Before translating, be sure to go through Ubuntu Translators instructions.
110 of 28 results
1.
You can get context-sensitive help for most of GIMP's features by pressing the F1 key at any time. This also works inside the menus.
ਕਦੀ ਵੀ ਸਵਿੱਚ F1 ਦਬਾ ਕੇ ਤੁਸੀਂ GIMP ਦੀਆਂ ਜਿਆਦਾਤਰ ਵਿਸ਼ੇਸ਼ਤਾਵਾਂ ਵਾਸਤੇ ਮੱਦਦ ਸੰਖੇਪ ਪ੍ਰਾਪਤ ਕਰ ਸਕਦੇ ਹੋ। ਇਹ ਮੇਨੂ ਵਿੱਚ ਵੀ ਕੰਮ ਕਰਦਾ ਹੈ।
Translated by A S Alam
Located in ../data/tips/gimp-tips.xml.in.h:1
2.
GIMP uses layers to let you organize your image. Think of them as a stack of slides or filters, such that looking through them you see a composite of their contents.
ਤੁਹਾਡਾ ਚਿੱਤਰ ਤਿਆਰ ਕਰਨ ਵਾਸਤੇ ਜੈਮਪ ਲੇਅਰਾਂ ਵਰਤਦਾ ਹੈ।ਉਹਨਾਂ ਨੂੰ ਸਲਾਈਡਾਂ ਅਤੇ ਫਿਲਟਰਾਂ ਦਾ ਢੇਰ ਸੋਚਣਾ ,ਇਸ ਤਰਾਂ ਕਿ ਦੇਖਣ ਉਪਰੰਤ ਉਹ ਆਪਣੇ ਅੰਸ਼ਾਂ ਦਾ ਸਮੂਹ ਲਗਦੇ ਹਨ।
Translated by A S Alam
Located in ../data/tips/gimp-tips.xml.in.h:2
3.
You can perform many layer operations by right-clicking on the text label of a layer in the Layers dialog.
ਪਰਤ ਡਾਈਲਾਗ ਵਿਚ ਪਰਤ ਦੇ ਲੇਬਲ ਮੂਲ ਉੱਤੇ ਰਾਈਟ ਕਲਿੱਕ ਕਰਕੇ ਤੁਸੀਂ ਜਿਆਦਾ ਲੇਅਰ ਓਪਰੇਸ਼ਨ ਲਾਗੂ ਕਰ ਸਕਦੇ ਹੋ।
Translated by A S Alam
Located in ../data/tips/gimp-tips.xml.in.h:3
4.
Saving an image uses XCF, GIMP's native file format (file extension <tt>.xcf</tt>). This preserves the layers and many aspects of your work-in-progress, allowing to work on it again later. Once a project is completed, you can export it as JPEG, PNG, GIF, etc.
(no translation yet)
Located in ../data/tips/gimp-tips.xml.in.h:4
5.
Most plug-ins work on the current layer of the current image. In some cases, you will have to merge all layers (Image→Flatten Image) if you want the plug-in to work on the whole image.
ਬਹੁਤੀਆਂ ਪਲੱਗਇਨ ਮੌਜੂਦਾ ਚਿੱਤਰ ਦੀ ਮੌਜੂਦਾ ਪਰਤ ਉੱਤੇ ਹੀ ਕੰਮ ਕਰਦੀਆਂ ਹਨ। ਕੁਝ ਹਾਲਤਾਂ ਵਿਚ ਤੁਹਾਨੂੰ ਸਭ ਲੇਅਰਾਂ (ਚਿੱਤਰ→ਚਿੱਤਰ ਸਮਤਲ) ਨੂੰ ਸ਼ਾਮਿਲ ਕਰਨਾ ਪਵੇਗਾ, ਜੇ ਤੁਸੀਂ ਪਲੱਗਇਨ ਨੂੰ ਪੂਰੇ ਚਿੱਤਰ ਤੇ ਕੰਮ ਕਰਵਾਉਣਾ ਚਾਹੁੰਦੇ ਹੋ।
Translated by A S Alam
Located in ../data/tips/gimp-tips.xml.in.h:5
6.
If a layer's name in the Layers dialog is displayed in <b>bold</b>, this layer doesn't have an alpha-channel. You can add an alpha-channel using Layer→Transparency→Add Alpha Channel.
ਜੇ ਲੇਅਰ ਡਾਈਲਾਗ ਲੇਅਰ ਦਾ ਨਾਂ <b>ਗੂੜੇ</b> ਅੱਖਰਾਂ ਵਿੱਚ ਹੋਇਆ ਤਾਂ ਇਸ ਪਰਤ ਐਲਫਾ-ਚੈਨਲ ਵਿੱਚ ਨਹੀਂ ਹੋਵੇਗੀ। ਤੁਸੀਂ ਇਸ ਵਿੱਚ ਲੇਅਰ→ਟਰਾਂਸਪਰੇਸੀ→ਐਲਫ਼ਾ ਚੈਨਲ ਸ਼ਾਮਲ ਨਾਲ ਸ਼ਾਮਲ ਕਰ ਸਕਦੇ ਹੋ।
Translated by A S Alam
Located in ../data/tips/gimp-tips.xml.in.h:6
7.
Not all effects can be applied to all kinds of images. This is indicated by a grayed-out menu-entry. You may need to change the image mode to RGB (Image→Mode→RGB), add an alpha-channel (Layer→Transparency→Add Alpha Channel) or flatten it (Image→Flatten Image).
ਸਾਰੇ ਪ੍ਰਭਾਵ ਸਾਰੀਆਂ ਕਿਸਮਾਂ ਦੇ ਚਿੱਤਰਾਂ ਤੇ ਲਾਗੂ ਨਹੀਂ ਕੀਤੇ ਜਾ ਸਕਦੇ। ਇਹ ਸੂਚੀ ਵਿਚਲੇ ਫਿੱਕੇ ਇੰਦਰਾਜ਼ ਤੋਂ ਪਤਾ ਚਲਦਾ ਹੈ। ਤੁਸੀਂ ਚਿੱਤਰ ਰੂਪ ਨੂੰ RGB ਬਦਲ ਸਕਦੇ ਹੋ (ਚਿੱਤਰ→ਮੋਡ→RGB), ਇਕ ਅਲ਼ਫਾ ਚੈਨਲ(ਲੇਅਰਾਂ→ਟਰਾਂਸਪਰੇਸੀ→ਅਲਫ਼ਾ ਚੈਨਲ ਸ਼ਾਮਲ) ਸ਼ਾਮਲ ਕਰੋ ਜਾਂ ਸਮਤਲ (ਚਿੱਤਰ→ਚਿੱਤਰ ਸਮਤਲ) ਕਰੋ।
Translated by A S Alam
Located in ../data/tips/gimp-tips.xml.in.h:7
8.
You can adjust or move a selection by using <tt>Alt</tt>-drag. If this makes the window move, your window manager uses the <tt>Alt</tt> key already. Most window managers can be configured to ignore the <tt>Alt</tt> key or to use the <tt>Super</tt> key (or "Windows logo") instead.
ਤੁਸੀਂ <tt>Alt</tt>-drag ਰਾਹੀਂ ਚੋਣ ਨੂੰ ਤਰਤੀਬ ਅਤੇ ਬਦਲ ਸਕਦੇ ਹੋ। ਜੇ ਇਹ ਵਿੰਡੋ ਨੂੰ ਹਿਲਾਂਉਦੀ ਹੈ, ਤੁਹਾਡਾ ਵਿੰਡੋ ਮੈਨੇਜਰ ਪਹਿਲਾਂ ਹੀ <tt>Alt</tt> ਸਵਿੱਚ ਵਰਤਦਾ ਹੈ। ਬਹੁਤ ਵਿੰਡੋ ਮੈਨੇਜਰਾਂ ਨੂੰ <tt>Alt</tt> ਸਵਿੱਚ ਨੂੰ ਅਣਡਿੱਠਾ ਕਰਨ ਜਾਂ <tt>Super</tt> ਸਵਿੱਚ (ਜਾਂ "ਵਿੰਡੋ ਲੋਗੋ") ਨੂੰ ਵਰਤਣ ਲਈ ਸੰਰਚਿਤ ਕੀਤਾ ਜਾ ਸਕਦਾ ਹੈ
Translated by A S Alam
Located in ../data/tips/gimp-tips.xml.in.h:8
9.
You can drag and drop many things in GIMP. For example, dragging a color from the toolbox or from a color palette and dropping it into an image will fill the current selection with that color.
ਤੁਸੀਂ ਜੈਮਪ ਵਿਚ ਇਕ ਤੋਂ ਜਿਆਦਾ ਚੀਜਾਂ ਖਿੱਚ ਅਤੇ ਛੱਡ ਸਕਦੇ ਹੋ। ਉਦਾਹਰਣ ਵਾਸਤੇ, ਟੂਲ ਡੱਬੇ ਜਾਂ ਪੈਲਅਟ ਵਿਚੋਂ ਰੰਗ ਖਿੱਚਣਾ ਅਤੇ ਚਿੱਤਰ ਉੱਤੇ ਛੱਡਣ ਨਾਲ ਮੌਜੂਦ ਚਿੱਤਰ ਰੰਗੀਨ ਹੋ ਜਾਵੇਗਾ ਜਾਂ ਉਸ ਰੰਗ ਦੀ ਚੋਣ ਨਾਲ।
Translated by A S Alam
Located in ../data/tips/gimp-tips.xml.in.h:9
10.
You can use the middle mouse button to pan around the image (or optionally hold <tt>Spacebar</tt> while you move the mouse).
ਤੁਸੀਂ ਮਿਡਲ ਮਾਊਂਸ ਬਟਨ ਨੂੰ ਚਿੱਤਰ ਦੁਆਲੇ ਪੈਨ ਲਈ ਵਰਤ ਸਕਦੇ ਹੋ (ਜਾਂ ਚੋਣਵੇ ਰੂਪ ਵਿੱਚ ਆਪਣੇ ਮਾਊਂਸ ਨੂੰ ਹਿਲਾਉਣ ਦੌਰਾਨ <tt>ਸਪੇਸਬਾਰ (spacebar)</tt> ਨੂੰ ਫੜ ਕੇ ਰੱਖੋ)।
Translated by A S Alam
Located in ../data/tips/gimp-tips.xml.in.h:10
110 of 28 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam.